uk

SBS

SBS Punjabi - ਐਸ ਬੀ ਐਸ ਪੰਜਾਬੀ

News PA ↓ Епізодів: 1688

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Обов'язково відвідайте сайт подкасту та підтримайте його автора: www.sbs.com.au

Автор

SBS

Категорія

News

Сайт подкасту

www.sbs.com.au

Останній епізод

12 жов 2026

Де слухати?

Подкасти в застосунку Replaio Radio Уже незабаром

Подкасти незабаром з'являться в застосунку. Встановіть уже зараз і першими побачте зовсім новий погляд на подкасти

Завантажити з Google Play Встановіть безкоштовно Android майже 10 млн завантажень · рейтинг 4,8 iOS незабаром

Епізоди

Crafting spin while carrying culture: Victoria's U-15 cricket captain Kaevish Bhasin - ਮਿਲੋ ਵਿਕਟੋਰੀਆ ਦੀ ਅੰਡਰ-15 ਕ੍ਰਿਕਟ ਟੀਮ ਦੀ ਕਮਾਨ ਸੰਭਾਲਦੇ ਪੰਜਾਬੀ ਕਪਤਾਨ ਕੇਵਿਸ਼ ਭਸੀਨ ਨੂੰ 27.04.2026

Kaevish Bhasin wears his cultural headgear, the ‘patka’, with pride and hopes to don the gold and green baggy with equal honour. Currently the captain of Victoria’s Under-15 cricket team, the 14-year-old says he has been playing the gentleman's game since he was five. He has also been selected to train at the Indian Premier League Academy. He has already broken several records, including the stell...

ਖ਼ਬਰਨਾਮਾ: ਐਲਿਸ ਸਪ੍ਰਿੰਗਜ਼ ਵਿੱਚ 5 ਸਾਲਾ ਬੱਚੀ ਲਾਪਤਾ, ਪੁਲਿਸ ਵੱਲੋਂ ਅਗਵਾ ਕੀਤੇ ਜਾਣ ਦਾ ਸ਼ੱਕ 27.04.2026

ਨਾਰਦਰਨ ਟੈਰੀਟਰੀ ਦੇ ਐਲਿਸ ਸਪ੍ਰਿੰਗਜ਼ ਵਿੱਚ ਇੱਕ ਪੰਜ ਸਾਲ ਦੀ ਬੱਚੀ ਸ਼ੈਰੋਨ ਐਤਵਾਰ ਤੜਕੇ ਆਪਣੇ ਘਰ ਤੋਂ ਲਾਪਤਾ ਹੋ ਗਈ ਹੈ, ਅਤੇ ਇਸ ਮਾਮਲੇ ਨੂੰ ਪੁਲਿਸ ਸੰਭਾਵਿਤ ਅਗਵਾ ਦਾ ਕੇਸ ਮੰਨ ਰਹੀ ਹੈ। ਬੱਚੀ ਦੀ ਭਾਲ ਦੂਜੇ ਦਿਨ ਵੀ ਵੱਡੇ ਪੱਧਰ 'ਤੇ ਜਾਰੀ ਹੈ। ਇਸ ਮਾਮਲੇ 'ਚ ਪੁਲਿਸ 47 ਸਾਲਾ ਜੈਫਰਸਨ ਲੂਈਸ ਦੀ ਤਲਾਸ਼ ਲਈ ਜਨਤਾ ਤੋਂ ਮਦਦ ਮੰਗ ਰਹੀ ਹੈ, ਜਿਸਨੂੰ ਹਾਲ ਹੀ ਵਿੱਚ ਜੇਲ੍ਹ ਤੋਂ ਰਿਹਾ ਕੀਤਾ ਗਿਆ ਸੀ। ਕਿਸੇ ਵੀ ਜਾਣਕਾਰੀ ਲਈ ਕ੍ਰਾਈਮ ਸਟੌਪਰਸ ਨੂੰ 1300 333 000 'ਤੇ ਸੰਪਰਕ ਕਰਨ ਜਾਂ ਐਮਰਜ...

Battling body image to leveraging his 7-foot height: How a small town accountant Shanky Singh became an international wrestler - ਅੰਤਰਰਾਸ਼ਟਰੀ ਰੈਸਲਰ ਸ਼ੈਂਕੀ ਸਿੰਘ ਨੇ ਰੈਸਲਿੰਗ ਰਿੰਗ ਵਿੱਚ ਹੁੰਦੀ ਕੁੱਟਮਾਰ ਦੀ ਦੱਸੀ ਅਸਲੀਅਤ 27.04.2026

“If you live a disciplined life and are punctual, you can achieve anything,” says Indian-origin international wrestler Shanky Singh. Standing at 7 feet tall, Singh began his career as an accountant before turning to wrestling, driven by a dream to build a home for his parents. During a visit to Melbourne for a wrestling match, Singh spoke to SBS Punjabi about overcoming body image struggles, debun...

Listen to the SBS Punjabi full radio program: ANZAC Day special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ANZAC ਡੇਅ ਵਿਸ਼ੇਸ਼ 25.04.2026

In this ANZAC Day special program, we have dedicated a show to those who have served and sacrificed their lives in the Australian Defence Force, wars, and peacekeeping efforts. From a tribute through reciting the Ode to Remembrance poem in Punjabi to speaking with Australian-Sikh soldiers currently in service and knowing from them how they are celebrating the day, this program has many interesting...

ਖ਼ਬਰਾਂ ਫਟਾਫੱਟ: NDIS 'ਚ ਫੇਰਬਦਲ ਤੋਂ ਲੈ ਕੇ ਤੇਲ ਸੰਕਟ ਦੇ ਹੱਲ ਤੱਕ, ਜਾਣੋ ਦੇਸ਼-ਵਿਦੇਸ਼ ਤੋਂ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ 24.04.2026

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ NDIS ਦੇ ਵਾਧੇ ਦੀ ਦਰ ਨੂੰ ਘਟਾਉਣ ਦੀਆਂ ਆਪਣੀਆਂ ਸਰਕਾਰੀ ਯੋਜਨਾਵਾਂ ਦਾ ਬਚਾਅ ਕੀਤਾ ਹੈ। ਇਹਨਾਂ ਤਬਦੀਲੀਆਂ ਦਾ ਉਦੇਸ਼ 160,000 ਲੋਕਾਂ ਨੂੰ ਇਸ ਸਕੀਮ ਤੋਂ ਬਾਹਰ ਕਰਨਾ ਹੈ। ਇਸਤੋਂ ਇਲਾਵਾ ਸੰਘੀ ਸਰਕਾਰ ਨੇ ਆਸਟ੍ਰੇਲੀਆਈ ਕੰਪਨੀਆਂ ਲਈ 200 ਮਿਲੀਅਨ ਲੀਟਰ ਡੀਜ਼ਲ ਦੀ ਹੋਰ ਸਪਲਾਈ ਯਕੀਨੀ ਬਣਾ ਲਈ ਹੈ। ਕੌਮਾਂਤਰੀ ਖ਼ਬਰ 'ਚ ਇਜ਼ਰਾਈਲ ਅਤੇ ਲੇਬਨਾਨ ਨੇ ਜੰਗਬੰਦੀ ਨੂੰ ਤਿੰਨ ਹਫ਼ਤਿਆਂ ਲਈ ਵਧਾਉਣ ਨੂੰ ਸਹਿਮਤੀ ਦੇ ਦਿੱਤੀ ਹੈ। ਭਾਰਤ ਦੀ ਗੱਲ ਕਰੀਏ ਤਾਂ, ਪੱਛਮੀ-ਬੰ...

ਖ਼ਬਰਨਾਮਾ: ਦਬਾਅ ਦੇ ਬਾਵਜੂਦ ਗੈਸ ਨਿਰਯਾਤ ਕੰਪਨੀਆਂ ‘ਤੇ ਬਜਟ ਵਿੱਚ ਨਵਾਂ ਟੈਕਸ ਨਹੀਂ ਲਾਗੂ ਹੋਵੇਗਾ 24.04.2026

ਆਉਣ ਵਾਲੇ ਸੰਘੀ ਬਜਟ ਵਿੱਚ ਗੈਸ ਨਿਰਯਾਤ ‘ਤੇ ਨਵਾਂ ਟੈਕਸ ਲਾਗੂ ਹੋਣ ਦੀ ਸੰਭਾਵਨਾ ਘੱਟ ਦਿਖ ਰਹੀ ਹੈ, ਹਾਲਾਂਕਿ 25 ਫ਼ੀਸਦੀ ਟੈਕਸ ਦੀ ਮੰਗ ਤੇਜ਼ ਹੋ ਰਹੀ ਸੀ। ਸਰੋਤ ਮੰਤਰੀ ਮੈਡੇਲੀਨ ਕਿੰਗ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰ ਦੀ ਨੀਤੀ ਵਿੱਚ ਕੋਈ ਬਦਲਾਅ ਨਹੀਂ ਆਇਆ। ਇਸ ਦੇ ਬਾਵਜੂਦ, ਸੈਨੇਟ ਜਾਂਚ ਵਿੱਚ ਗੈਸ ਉਦਯੋਗ ‘ਤੇ ਘੱਟ ਟੈਕਸ ਲੱਗਣ ਦੀ ਗੱਲ ਸਾਹਮਣੇ ਆਈ ਹੈ, ਜਦਕਿ ਸੁਤੰਤਰ ਸੈਨੇਟਰ ਡੇਵਿਡ ਪੋਕੌਕ ਨੇ ਖਾਸ ਗੈਸ ਨਿਰਯਾਤ ਟੈਕਸ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡ...

'I built a life here’: A grandmother and granddaughter on migration, identity and language across generations - ‘ਚਿੱਠੀਆਂ ਤੋਂ ਫੋਨ ਤੱਕ ਦਾ ਸਫਰ’: ਇੱਕ ਦਾਦੀ ਅਤੇ ਪੋਤੀ ਦੀ ਪੀੜ੍ਹੀ ਦਰ ਪੀੜ੍ਹੀ ਭਾਸ਼ਾ ਤੇ ਅਪਣੱਤ ਨਾਲ ਜੁੜੇ ਰਹਿਣ ਦੀ ਕਹਾਣੀ 24.04.2026

In this interview, Simar Kaur recounts her migration from Punjab to Australia in 1973, her early encounters with an unfamiliar country, and the life and business she built in Far North Queensland. Alongside her journey, her granddaughter Jaspreet Kaur reflects on growing up between cultures, sustaining Punjabi language and identity, and how belonging evolves across generations. - 1949 ਵਿੱਚ ਫਗਵਾੜੇ...

ਪੰਜਾਬੀ ਡਾਇਸਪੋਰਾ : ਨਿਊਜ਼ੀਲੈਂਡ ਪੁੱਜੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਮਾਓਰੀ ਭਾਈਚਾਰੇ ਨੇ ਕੀਤਾ ਸਨਮਾਨ 24.04.2026

ਨਿਊਜ਼ੀਲੈਂਡ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਪਾਪਾਕੋਰਾ ਮੋਰਾਈ ਦੇ ਵਿੱਚ ਮਾਓਰੀ ਭਾਈਚਾਰੇ ਵੱਲੋਂ ਰਵਾਇਤੀ ਤਰੀਕੇ ਨਾਲ ਸਨਮਾਨ ਕੀਤਾ ਗਿਆ। ਇਸ ਦੌਰਾਨ ਦੋਵਾਂ ਭਾਈਚਾਰਿਆਂ ਵਿਚਕਾਰ ਸੱਭਿਆਚਾਰਕ ਰਵਾਇਤਾਂ ਅਤੇ ਪਰੰਪਰਾਵਾਂ ਬਾਰੇ ਵਿਚਾਰਾਂ ਦੀ ਸਾਂਝ ਵੀ ਪਾਈ ਗਈ। ਮਾਓਰੀ ਭਾਈਚਾਰੇ ਦੇ ਨੁਮਾਇੰਦਿਆਂ ਨੇ ਸਪੱਸ਼ਟ ਕੀਤਾ ਕਿ ਹਾਲ ਹੀ ਵਿੱਚ ਕੁਝ ਅਨਸਰਾਂ ਵੱਲੋਂ ਹਾਕਾ ਰਵਾਇਤੀ ਨਾਚ ਦੀ ਗਲਤ ਵਰਤੋਂ ਕਰਦੇ ਹੋਏ ਸਿੱਖਾਂ ਦੇ ਨਗਰ ਕੀਰਤਨ ਦਾ ਵਿਰੋਧ ਕਰਨ ਸਬੰਧੀ ਉਨ੍...

‘I fell in love with Punjabi’: New Zealand based Abbey Singh’s journey from YouTube to Punjabi films - 'ਮੈਨੂੰ ਪੰਜਾਬੀਅਤ ਨਾਲ ਪਿਆਰ ਹੋ ਗਿਆ' ਨਿਊਜ਼ੀਲੈਂਡ ਦੀ ਐਬੀ ਸਾਰਾ ਸਿੰਘ ਦਾ ਯੂਟਿਊਬ ਤੋਂ ਪੰਜਾਬੀ ਫਿਲਮਾਂ ਤੱਕ ਦਾ ਸਫ਼ਰ 24.04.2026

Auckland based Abbey Singh and her husband, Money Singh, first gained attention after their wedding video went viral on YouTube, , leading to their vlogging channel, The Modern Singhs. Embracing Punjabi language and culture after marriage, Abbey has made it central to her career. In this conversation with SBS Punjabi, Abbey reflects on her journey from YouTuber to her debut in the Punjabi film 'Kh...

ਖ਼ਬਰਨਾਮਾ: ਲੈਬਨਾਨ ਵਿੱਚ ਪੱਤਰਕਾਰਾਂ ਦੀ ਮੌਤ ‘ਤੇ ਕਾਨੂੰਨੀ ਕਾਰਵਾਈ, ਆਸਟ੍ਰੇਲੀਆ ਵਿੱਚ ਇੰਧਨ ਅਤੇ ਐਨਡੀਆਈਐਸ ‘ਤੇ ਚਰਚਾ ਤੇਜ਼ 23.04.2026

ਲੈਬਨਾਨ ਦੇ ਪ੍ਰਧਾਨ ਮੰਤਰੀ ਨਵਾਫ਼ ਸਲਾਮ ਵੱਲੋਂ ਪੱਤਰਕਾਰਾਂ ਦੀ ਮੌਤ ਦੇ ਮਾਮਲੇ ‘ਚ ਇਸਰਾਇਲ ਖ਼ਿਲਾਫ਼ ਕਾਨੂੰਨੀ ਵਿਕਲਪਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਇੰਧਨ ਸੰਕਟ ‘ਤੇ ਰਾਸ਼ਟਰੀ ਕੈਬਿਨੇਟ ਮੀਟਿੰਗ ਬੁਲਾਈ ਹੈ। ਐਨਡੀਆਈਐਸ ਸੁਧਾਰਾਂ, ਘਟ ਰਹੀਆਂ ਟੀਕਾਕਰਨ ਦਰਾਂ ਅਤੇ ਅੰਤਰਰਾਸ਼ਟਰੀ ਤਣਾਅ ਦੇ ਮੱਦੇਨਜ਼ਰ ਇਹ ਮੁੱਖ ਖ਼ਬਰਾਂ ਵਿਸ਼ਵ ਪੱਧਰ ‘ਤੇ ਵੱਡੇ ਪ੍ਰਭਾਵ ਦਰਸਾਉਂਦੀਆਂ ਹਨ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਇਹ...

ANZAC Day Special: Historians trace the Indian origins of the 'puggaree' in the slouch hat - ANZAC Day ਵਿਸ਼ੇਸ਼: ਆਸਟ੍ਰੇਲੀਆਈ ਫੌਜ ਦੀ ਸਲਾਉਚ ਹੈਟ ਨਾਲ ਜੁੜਿਆ ਭਾਰਤੀ ਨਾਤਾ, ਜਾਣੋ ‘puggaree’ ਦਾ ਪਿਛੋਕੜ 23.04.2026

The iconic Australian slouch hat, a symbol of Australian military pride, features a khaki puggaree wrapped around its brim. The word 'Puggaree' is derived from the Indian word 'Pagari'. Many historians believe this khaki element of the slouch hat was influenced by contact between Australian and Indian soldiers during colonial campaigns and World War I. Join us for this special podcast episode, whe...

ਬਾਲੀਵੁੱਡ ਗੱਪਸ਼ੱਪ: ਵਿਵਾਦਿਤ ਇਤਿਹਾਸਿਕ ਸਵਾਲਾਂ ‘ਤੇ ਆਧਾਰਿਤ ਸੰਜੇ ਦੱਤ ਦੀ ਫਿਲਮ ‘ਆਖਰੀ ਸਵਾਲ’ 8 ਮਈ ਨੂੰ ਰੀਲੀਜ਼ 23.04.2026

ਫਿਲਮ 'ਆਖਰੀ ਸਵਾਲ' ਮਹਾਤਮਾ ਗਾਂਧੀ ਦੀ ਹੱਤਿਆ, ਬਾਬਰੀ ਮਸਜਿਦ ਵਿਵਾਦ ਅਤੇ ਐਮਰਜੈਂਸੀ ਵਰਗੇ ਸੰਵੇਦਨਸ਼ੀਲ ਮਾਮਲਿਆਂ ਨਾਲ ਜੁੜੇ ਸਵਾਲਾਂ ਨੂੰ ਛੇੜਦੀ ਹੈ। ਇਹ ਫਿਲਮ 8 ਮਈ 2026 ਨੂੰ ਦੁਨੀਆ ਭਰ ਵਿੱਚ ਰੀਲੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਇਤਿਹਾਸ ਦੇ ਕਈ ਗੁੰਝਲਦਾਰ ਪੱਖਾਂ ‘ਤੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਅਤੇ ਅਨੇਕਾਂ ਹੋਰ ਫਿਲਮੀ ਖਬਰਾਂ ਲਈ ਸੁਣੋ ਬਾਲੀਵੁੱਡ ਗੱਪਸ਼ੱਪ...

The overlooked story: Aboriginal and Torres Strait Islander service on ANZAC Day - ਆਸਟ੍ਰੇਲੀਆ ਐਕਸਪਲੇਨਡ: ANZAC ਡੇਅ 'ਤੇ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਵਾਸੀਆਂ ਦੀ ਸੇਵਾ ਦੀ ਕਹਾਣੀ 22.04.2026

Each year Australians gather on ANZAC Day to remember those who served in wars, conflicts and peacekeeping missions. But whose stories are we remembering? Are there stories we don’t always hear? In this episode we explore an important part of Australia’s history that has often been overlooked—the service of Aboriginal and Torres Strait Islander peoples. - ਐਨਜ਼ੈਕ ਡੇਅ ਆਸਟ੍ਰੇਲੀਆ ਦੇ ਸਭ ਤੋਂ ਮਹੱਤਵਪੂਰਨ ਰਾ...

ਖ਼ਬਰਨਾਮਾ: ਇਰਾਨ ਸੀਜ਼ਫ਼ਾਇਰ ਵਧਿਆ, ਮੱਧ ਪੂਰਬ ‘ਚ ਝੜਪਾਂ ਤੇ ਆਸਟ੍ਰੇਲੀਆ ‘ਚ ਡੀਜ਼ਲ ਸਪਲਾਈ ਮਜ਼ਬੂਤ 22.04.2026

ਇਰਾਨ ਨਾਲ ਸੀਜ਼ਫ਼ਾਇਰ ਦੀ ਮਿਆਦ ਵਧਾਉਣ ਨਾਲ ਕੂਟਨੀਤਿਕ ਕੋਸ਼ਿਸ਼ਾਂ ਨੂੰ ਰਫ਼ਤਾਰ ਮਿਲੀ ਹੈ, ਜਦਕਿ ਲੈਬਨਾਨ ਅਤੇ ਇਜ਼ਰਾਈਲ ਵਿਚਾਲੇ ਤਣਾਅ ਜਾਰੀ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਸਰਕਾਰ ਨੇ ਡੀਜ਼ਲ ਸਪਲਾਈ ਵਧਾਈ ਹੈ ਅਤੇ ਨਾਰਦਰਨ ਟੈਰੀਟਰੀ ਵਿੱਚ ਰਹਾਇਸ਼ੀ ਹਾਲਤਾਂ ‘ਤੇ ਕਾਨੂੰਨੀ ਕਾਰਵਾਈ ਸ਼ੁਰੂ ਹੋਈ ਹੈ। ਦੂਜੇ ਪਾਸੇ, ਸੰਯੁਕਤ ਰਾਸ਼ਟਰ ਦੀ ਅਗਵਾਈ ਲਈ ਮਹਿਲਾ ਪ੍ਰਤੀਨਿਧਿਤਾ ‘ਤੇ ਵੀ ਚਰਚਾ ਤੇਜ਼ ਹੋ ਰਹੀ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ…

ਪਾਕਿਸਤਾਨ ਡਾਇਰੀ: ਕਸਟਮ ਵਿਭਾਗ ਦੀ ਕਾਰਵਾਈ ਗੈਰ-ਕਾਨੂੰਨੀ, ਅਦਾਲਤ ਨੇ ਜ਼ਬਤ ਕੀਤਾ ਸੋਨਾ ਮੋੜਨ ਦੇ ਦਿੱਤੇ ਹੁਕਮ 22.04.2026

ਲਾਹੌਰ ਹਾਈ ਕੋਰਟ ਨੇ ਪਾਕਿਸਤਾਨ ਦੇ ਕਸਟਮ ਵਿਭਾਗ ਨੂੰ ਹੁਕਮ ਦਿੱਤਾ ਹੈ ਕਿ ਉਹ ਇੱਕ ਪਟੀਸ਼ਨਕਰਤਾ ਨੂੰ ਸ਼ੁੱਧ ਸੋਨੇ ਦੀ ਇੱਟ ਅਤੇ 10,000 ਅਮਰੀਕੀ ਡਾਲਰ ਵਾਪਸ ਕਰੇ। ਅਦਾਲਤ ਨੇ ਫੈਸਲਾ ਸੁਣਾਇਆ ਕਿ ਅਧਿਕਾਰੀਆਂ ਨੇ ਜ਼ਬਤ ਕੀਤੀ ਸੰਪਤੀ ਯਾਨੀ ਸੋਨੇ ਦੀ ਇੱਟ ਦੀ ਥਾਂ ਆਪਣੀ ਮਰਜ਼ੀ ਨਾਲ ਤੈਅ ਕੀਤੀ ਮੁਦਰਾ ਰਾਸ਼ੀ ਦੇ ਕੇ ਗੈਰ-ਕਾਨੂੰਨੀ ਤਰੀਕੇ ਨਾਲ ਕੰਮ ਕੀਤਾ ਸੀ। ਹੋਰ ਵੇਰਵਿਆਂ ਅਤੇ ਪਾਕਿਸਤਾਨ ਦੀਆਂ ਤਾਜ਼ਾ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

Turbaned bodybuilder wins five medals at Melbourne fitness competition - ਪੱਗ ਦੀ ਸ਼ਾਨ ਨਾਲ ਬੌਡੀਬਿਲਡਿੰਗ ਵਿੱਚ ਮੱਲਾਂ ਮਾਰਦੇ ਹੋਏ ਮੈਲਬਰਨ ਦੇ ਦਲਵਿੰਦਰ ਸੋਮਲ ਨੇ 3 ਗੋਲਡ ਸਮੇਤ ਜਿੱਤੇ 5 ਤਗਮੇ 21.04.2026

Melbourne-based Dalwinder Somal secured five medals, including three gold, at the ICN Melbourne Muscle & Model Show, held during Australia’s Fitness Expo. Competing in his first bodybuilding event, he described the experience as deeply meaningful, especially as he took the stage wearing a turban, representing both his personal journey and cultural identity. The competition is regarded as a major p...

ਖ਼ਬਰਨਾਮਾ: ਵਿਸ਼ਵ ਤੇਲ ਸੰਕਟ ਦੇ ਚਲਦੇ ਪ੍ਰਧਾਨ ਮੰਤਰੀ ਐਲਬਨੀਜ਼ੀ ਨੇ ਸੱਦੀ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਤੀਜੀ ਅਹਿਮ ਮੀਟਿੰਗ 21.04.2026

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਵਿਸ਼ਵ ਵਿਆਪੀ ਤੇਲ ਸੰਕਟ ਦੇ ਮੱਦੇਨਜ਼ਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਫਰਵਰੀ ਦੇ ਅਖੀਰ ਵਿੱਚ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ‘ਤੇ ਹਮਲੇ ਸ਼ੁਰੂ ਹੋਣ ਤੋਂ ਬਾਅਦ ਇਹ ਪ੍ਰੀਮੀਅਰਾਂ ਅਤੇ ਮੁੱਖ ਮੰਤਰੀਆਂ ਨਾਲ ਤੀਜੀ ਮੀਟਿੰਗ ਹੋਵੇਗੀ। ਇਸ ਖ਼ਬਰ ਦੇ ਵਿਸਥਾਰ ਅਤੇ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

ਡਿਜਿਟਲ ਯੁੱਗ ਵਿੱਚ ਵੀ ਨਕਦੀ ਪ੍ਰਬਲ, ਅੰਕੜਿਆਂ ਮੁਤਾਬਿਕ 2022 ਦੇ ਮੁਕਾਬਲੇ 2025 ਵਿੱਚ ਜ਼ਿਆਦਾ ਲੋਕਾਂ ਨੇ ਵਰਤਿਆ ਕੈਸ਼ 21.04.2026

ਕੈਸ਼ਲੈੱਸ ਸਮਾਜ ਵੱਲ ਵਧ ਰਹੇ ਆਸਟ੍ਰੇਲੀਆ ਵਿੱਚ ਨਕਦ ਪੈਸੇ ਦੀ ਵਰਤੋਂ ਘਟਣ ਦੀ ਬਜਾਏ ਹੌਲੀ-ਹੌਲੀ ਵਾਪਸੀ ਕਰ ਰਹੀ ਹੈ। ਕੇਂਦਰੀ ਬੈਂਕ ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਛੋਟੀਆਂ ਖਰੀਦਾਂ, ਬਜਟ ਕੰਟਰੋਲ ਅਤੇ ਸੁਰੱਖਿਆ ਕਾਰਨਾਂ ਕਰਕੇ ਲੋਕ ਅਜੇ ਵੀ ਨਕਦ ‘ਤੇ ਨਿਰਭਰ ਹਨ। ਖਾਸ ਕਰਕੇ ਵੱਡੀ ਉਮਰ ਦੇ ਲੋਕਾਂ, ਘੱਟ ਆਮਦਨ ਵਾਲਿਆਂ ਅਤੇ ਖੇਤਰੀ ਇਲਾਕਿਆਂ ਵਿੱਚ ਰਹਿਣ ਵਾਲਿਆਂ ਲਈ ਨਕਦ ਇੱਕ ਮਹੱਤਵਪੂਰਨ ਭੁਗਤਾਨ ਸਾਧਨ ਬਣਿਆ ਹੋਇਆ ਹੈ। ਡਿਜਿਟਲ ਭੁਗਤਾਨਾਂ ਦੇ ਵਾਧੇ ਦੇ ਬਾਵਜੂਦ, ਨਕਦ ਅਜੇ ਵੀ ਇੱਕ ਜ਼ਰੂਰੀ...

ਪੰਜਾਬੀ ਡਾਇਰੀ: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਬੇਅਦਬੀ ਬਿੱਲ ਨੂੰ ਪ੍ਰਵਾਨਗੀ 21.04.2026

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਿਆਸੀ ਅਤੇ ਕਾਨੂੰਨੀ ਅੜਿੱਕਿਆਂ ਦੇ ਬਾਵਜੂਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੇਂ ਕਾਨੂੰਨ ਅਧੀਨ ਬੇਅਦਬੀ ਕਰਨ ਜਾਂ ਇਸ ਨਾਲ ਜੁੜੀ ਸਾਜ਼ਿਸ਼ ਵਿੱਚ ਸ਼ਾਮਲ ਲੋਕਾਂ ਲਈ 10 ਸਾਲ ਤੋਂ ਲੈਕੇ ਉਮਰ ਕੈਦ ਤੱਕ ਦੀ ਸਜ਼ਾ, 5 ਲੱਖ ਤੋਂ 25 ਲੱਖ ਰੁਪਏ ਤੱਕ ਜੁਰਮਾਨਾ ਅਤੇ ਜਾਇਦਾਦ ਜ਼ਬਤ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਸਦੇ ਨਾਲ ਹੀ ਅਪਮਾਨਜਨਕ ਸਮੱਗਰੀ ਪ੍ਰਕਾਸ਼ਿਤ ਕਰਨਾ ਵੀ ਅਪਰਾਧ ਹੋਵੇਗਾ। ਇਸਦੇ ਸਮੇਤ ਹੋਰ...

ਗੈਲੀਪੋਲੀ ਜੰਗ ਦਾ ਅਣਸੁਣਿਆ ਪੱਖ: ਐਨਜ਼ੈਕ ਸੈਨਿਕਾਂ ਨਾਲ ਲੜੇ ਭਾਰਤੀ ਸੈਨਿਕਾਂ ਦੀ ਕਹਾਣੀ 21.04.2026

ਪਹਿਲੇ ਵਿਸ਼ਵ ਯੁੱਧ ਦੌਰਾਨ 1915 ਵਿੱਚ ਹੋਈ ਗੈਲੀਪੋਲੀ ਮੁਹਿੰਮ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਐਨਜ਼ੈਕ ਸੈਨਿਕਾਂ ਦੀ ਬਹਾਦੁਰੀ ਲਈ ਯਾਦ ਕੀਤਾ ਜਾਂਦਾ ਹੈ। ਹਜ਼ਾਰਾਂ ਭਾਰਤੀ ਸੈਨਿਕ, ਜਿਨ੍ਹਾਂ ਨੇ ਐਨਜ਼ੈਕ ਸੈਨਿਕਾਂ ਦੇ ਨਾਲ ਮਿਲ ਕੇ ਜੰਗ ਲੜੀ ਅਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ, ਇਸ ਜੰਗ ਦਾ ਇੱਕ ਮਹੱਤਵਪੂਰਨ ਪੱਖ ਸਨ। ਇਸੇ ਪ੍ਰਸੰਗ ਵਿੱਚ, ਸਿਡਨੀ ਦੀ ਬਲੈਕਟਾਊਨ ਲਾਇਬ੍ਰੇਰੀ ਵਿੱਚ ਇੱਕ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ ਹੈ, ਜੋ ਗੈਲੀਪੋਲੀ ਅਤੇ ਹੋਰ ਜੰਗਾਂ ਵਿੱਚ ਸਿੱਖ ਸੈਨਿਕਾਂ ਦੇ ਯੋ...

ਆਸਟ੍ਰੇਲੀਅਨ ਸਿੱਖ ਖੇਡਾਂ ‘ਚ ‘ਕੌਰ ਰਾਈਜ਼ਿੰਗ’ ਉਪਰਾਲਾ, ਮਹਿਲਾ ਸਵੈ-ਨਿਰਭਰਤਾ ਵੱਲ ਮਜ਼ਬੂਤ ਕਦਮ 20.04.2026

ਇਸ ਸਾਲ ਮੈਲਬਰਨ ਦੀਆਂ ਸਿੱਖ ਖੇਡਾਂ ਦੌਰਾਨ ਔਰਤਾਂ ਦੀ ਆਵਾਜ਼ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਤਹਿਤ ‘ਕੌਰ ਰਾਈਜ਼ਿੰਗ’ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਗਈ, ਜੋ ਬਰਾਬਰੀ ਅਤੇ ਮਹਿਲਾ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਸ ਪ੍ਰੋਗਰਾਮ ਅਧੀਨ ਵੱਖ-ਵੱਖ ਸ਼੍ਰੇਣੀਆਂ 'ਚ ਮੋਹਰੀ ਸਿੱਖ ਔਰਤਾਂ ਦੇ ਤਜੁਰਬਿਆਂ ਤੋਂ ਸੇਧ ਲੈਣ ਲਈ ਲਈ ਅਤੇ ਜਾਗਰੂਕਤਾ ਲਈ ਚਰਚਾਵਾਂ, ਪ੍ਰਦਰਸ਼ਨੀਆਂ ਅਤੇ ਇੱਕ ਖਾਸ ਮੰਚ ਮੁਹੱਈਆ ਕਰਵਾਇਆ ਗਿਆ। ਇਸ ਬਾਰੇ ਹੋਰ ਜਾਣਕਾਰੀ ਲਈ ਸੁਣੋ ਇਹ ਪ...

ਖ਼ਬਰਨਾਮਾ: ਇੰਧਨ ਸੰਕਟ ਨਾਲ ਜੂਝਦੇ ਕਾਰੋਬਾਰਾਂ ਲਈ ਸਰਕਾਰ ਦਾ $1.5 ਬਿਲੀਅਨ ਐਮਰਜੈਂਸੀ ਲੋਨ ਪੈਕੇਜ ਸ਼ੁਰੂ 20.04.2026

ਮਿਡਲ ਈਸਟ ਵਿੱਚ ਜੰਗ ਕਾਰਨ ਪੈਦਾ ਹੋਏ ਇੰਧਨ ਸੰਕਟ ਦੇ ਮੱਦੇਨਜ਼ਰ ਸਰਕਾਰ ਨੇ ਪ੍ਰਭਾਵਿਤ ਕਾਰੋਬਾਰਾਂ ਲਈ ਐਮਰਜੈਂਸੀ ਲੋਨ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਤਹਿਤ $1 ਬਿਲੀਅਨ ਦੇ ਲੋਨ ਅਤੇ $500 ਮਿਲੀਅਨ ਮੈਨੂਫੈਕਚਰਿੰਗ ਅਤੇ ਨਿਵੇਸ਼ ਲਈ ਮੁਹੱਈਆ ਕਰਵਾਏ ਜਾਣਗੇ, ਜਿਸਦਾ ਮੁੱਖ ਲਾਭ ਟਰੱਕਿੰਗ ਅਤੇ ਲਾਜਿਸਟਿਕਸ ਖੇਤਰ ਨੂੰ ਹੋਵੇਗਾ। ਇਸਦੇ ਸਮੇਤ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। ..

The forgotten brotherhood of Anzac and Indian soldiers at Gallipoli: Professor Stanley explains - Anzac Day ਵਿਸ਼ੇਸ਼: ਪ੍ਰੋਫੈਸਰ ਪੀਟਰ ਸਟੈਨਲੀ ਦੀ ਖੋਜ 'ਤੇ ਆਧਾਰਿਤ ਗੈਲੀਪੋਲੀ ਜੰਗ ਵਿੱਚ ਭਾਰਤੀ ਸਿਪਾਹੀਆਂ ਦਾ ਇਤਿਹਾਸ 20.04.2026

Examining a lesser-known aspect of the 1915 Gallipoli campaign, this podcast focuses on the role of Indian soldiers who served alongside Anzac troops. Peter Stanley sheds light on Australia’s British–Indian military heritage that most Australians don’t know about, using historic records and images from WWI. Take a deep dive into how Sikhs, Muslims, Gurkhas and Anzacs fought side by side, forming b...

'ਨੈਸ਼ਨਲ ਇੰਡੀਜੀਨੀਅਸ ਕ੍ਰਿਕਟ ਕੰਪੀਟੀਸ਼ਨ ਦੀ ਹਿੰਦੀ-ਪੰਜਾਬੀ ਵਿੱਚ ਕੁਮੈਂਟਰੀ SBS ਅਤੇ NITV ਦਾ ਚੰਗਾ ਉਪਰਾਲਾ' : ਗੁਰਨਾਮ ਸਿੰਘ 20.04.2026

ਨੈਸ਼ਨਲ ਇੰਡੀਜੀਨੀਅਸ ਕ੍ਰਿਕਟ ਕੰਪੀਟੀਸ਼ਨ ਜਿੱਥੇ ਆਸਟ੍ਰੇਲੀਆ ਦੇ ਆਦਿਵਾਸੀ ਸੱਭਿਆਚਾਰ ਦੇ ਪ੍ਰਸਾਰ ਵਿੱਚ ਭੂਮਿਕਾ ਅਦਾ ਕਰਦਾ ਹੈ, ਉਥੇ ਹੀ ਇਸ ਕੰਪੀਟੀਸ਼ਨ ਦੀ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਕੁਮੈਂਟਰੀ ਆਸਟ੍ਰੇਲੀਅਨ ਅਤੇ ਭਾਰਤੀ ਭਾਈਚਾਰੇ ਦੇ ਸੰਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਇਹ ਕਹਿਣਾ ਹੈ ਕ੍ਰਿਕਟ ਆਸਟ੍ਰੇਲੀਆ ਦੇ ਕਮਿਊਨਿਟੀ ਅੰਬੈਸਡਰ ਗੁਰਨਾਮ ਸਿੰਘ ਦਾ, ਜਿਨ੍ਹਾਂ ਨੇ 14 ਅਪ੍ਰੈਲ ਤੋਂ ਸ਼ੁਰੂ ਹੋ ਕੇ 19 ਅਪ੍ਰੈਲ ਤੱਕ ਖੇਡੇ ਗਏ ਇਸ ਕੰਪੀਟੀਸ਼ਨ ਦੇ ਮੈਚਾਂ ਦੀ ਪੰਜਾਬੀ ਵਿੱਚ ਕੁਮੈਂਟਰੀ...

ਕੇਲਾ ਬਣਿਆ ਆਸਟ੍ਰੇਲੀਆ ਦਾ ਨੰਬਰ ਵਨ ਫਲ, ਐਵੋਕਾਡੋ ਨੂੰ ਛੱਡਿਆ ਪਿੱਛੇ 20.04.2026

ਇੱਕ ਸਟੱਡੀ ਅਨੁਸਾਰ, ਆਸਟ੍ਰੇਲੀਆ ਵਿੱਚ ਹੁਣ ਕੇਲਾ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਫਲ ਬਣ ਗਿਆ ਹੈ ਅਤੇ ਇਸ ਨੇ ਐਵੋਕਾਡੋ ਨੂੰ ਪਿੱਛੇ ਛੱਡ ਦਿੱਤਾ ਹੈ। MyFitnessPal ਦੇ ਅੰਕੜੇ ਦੱਸਦੇ ਹਨ ਕਿ ਲੋਕ ਇਸਨੂੰ ਆਸਾਨੀ ਨਾਲ ਖਾਣ ਯੋਗ, ਸਸਤਾ ਅਤੇ ਪੋਸ਼ਟਿਕ ਹੋਣ ਕਰਕੇ ਆਪਣੀ ਰੋਜ਼ਾਨਾ ਡਾਇਟ ਵਿੱਚ ਵਧੇਰੇ ਸ਼ਾਮਲ ਕਰ ਰਹੇ ਹਨ।

Слухайте подкаст SBS Punjabi - ਐਸ ਬੀ ਐਸ ਪੰਜਾਬੀ у Replaio

Радіо та подкасти в одному застосунку - безкоштовно й без реєстрації. Встановіть уже сьогодні та не пропустіть запуск

Завантажити з Google Play

Replaio не є видавцем подкастів; назви шоу, обкладинки та аудіо належать їхнім авторам і поширюються через публічні RSS-канали