RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ
RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ
ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।
Обов'язково відвідайте сайт подкасту та підтримайте його автора: www.rcinet.ca
Автор
RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ
Категорія
Сайт подкасту
Останній епізод
17 вер 2026
Де слухати?
Подкасти в застосунку Replaio Radio Уже незабаромПодкасти незабаром з'являться в застосунку. Встановіть уже зараз і першими побачте зовсім новий погляд на подкасти
Епізоди
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 200 : ਸਤੰਬਰ 11, 2026 17.09.2026 11:08
ਟਰੰਪ ਵੱਲੋਂ ਕੈਨੇਡੀਅਨ ਸਮਾਨ ’ਤੇ ਨਵੀਆਂ ਪਾਬੰਦੀਆਂ ਅਤੇ ਟੈਰਿਫ਼ਾਂ ਦਾ ਐਲਾਨ; ਕੈਨੇਡੀਅਨ ਨਾਗਰਿਕਤਾ ਸਰਟੀਫ਼ਿਕੇਟ ਲਈ ਹੁਣ ਕਰੀਬ 3 ਸਾਲ ਦੀ ਉਡੀਕ, ਅਰਜ਼ੀਆਂ ਵਧੀਆਂ; 9/11 ਦੇ 25 ਸਾਲ: ਪ੍ਰਧਾਨ ਮੰਤਰੀ ਕਾਰਨੀ ਵੱਲੋਂ 9/11 ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ਰਧਾਂਜਲੀ https://www.rcinet.ca/pa/wp-content/uploads/sites/91/2026/09/RCI-Podcast-punjabi-11-sept-2026.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 199 : ਸਤੰਬਰ 04, 2026 10.09.2026 10:28
ਨੇਪਾਲ ਵਿਚ ਹੜ੍ਹ ਤ੍ਰਾਸਦੀ ਦੇ ਮੱਦੇਨਜ਼ਰ ਕੈਨੇਡਾ ਭਰ ਵਿਚ ਤੀਜ ਸਮਾਗਮ ਰੱਦ; ਸਰੀ ਦੀ ਮਸਜਿਦ ’ਚ ਨਫ਼ਰਤੀ ਘਟਨਾ, ਕੰਧਾਂ ’ਤੇ ਲਿਖੇ ਇਸਲਾਮ ਵਿਰੋਧੀ ਨਾਅਰੇ; ਕੈਨੇਡਾ ਦਾ ਨਵਾਂ 20 ਡਾਲਰ ਦਾ ਨੋਟ ਜਾਰੀ, ਪਹਿਲੀ ਵਾਰ ਕਿੰਗ ਚਾਰਲਜ਼ ਦੀ ਤਸਵੀਰ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/09/RCI-Podcast-punjabi-4-sept-2026.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 198 : ਅਗਸਤ 28, 2026 31.08.2026 10:25
ਅਮਰੀਕੀ ਟੈਰਿਫ਼ ਪ੍ਰਭਾਵੀ ਹੋਏ, ਕੈਨੇਡਾ ਨੇ ਵੀ ਜਵਾਬੀ ਟੈਰਿਫ਼ ਐਲਾਨੇ; ਟਰੰਪ ਵੱਲੋਂ ਲੇਕ ਓਨਟੇਰੀਓ ਦਾ ਨਾਂ ਬਦਲ ਕੇ ’ਲੇਕ ਅਮਰੀਕਾ’ ਰੱਖਣ ਦੇ ਹੁਕਮ ’ਤੇ ਦਸਤਖ਼ਤ: ਗੁਰਪਤਵੰਤ ਸਿੰਘ ਪੰਨੂੰ ਨੂੰ ਜਾਨ ਦੇ ਖ਼ਤਰੇ ਦੀ ਨਵੀਂ ਚੇਤਾਵਨੀ, FBI ਅਤੇ RCMP ਨੇ ਕੀਤਾ ਸਾਵਧਾਨ; ਭਾਰਤੀ ਵਿੱਤ ਮੰਤਰੀ ਨੇ ਕੀਤਾ ਕੈਨੇਡਾ ਦੌਰਾ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/08/RCI-Podcast-punjabi-28-Aug-2026.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 197 : ਅਗਸਤ 21, 2026 28.08.2026 11:00
ਕੈਨੇਡਾ ਵਿਚ ਇੱਕ ਹੋਰ ਸਿੱਖ ਕਾਰਕੁਨ ਨੂੰ ਮਿਲੀ ‘ਜਾਨ ਨੂੰ ਖ਼ਤਰੇ’ ਦੀ ਚੇਤਾਵਨੀ; ਟੈਰਿਫ਼ ਡੈੱਡਲਾਈਨ ਦੇ ਮੱਦੇਨਜ਼ਰ ਕੈਨੇਡਾ-ਅਮਰੀਕਾ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀਆਂ ਕੋਸ਼ਿਸ਼ਾਂ ਤੇਜ਼ ਪੇਸ਼ਕਾਰੀ: ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/08/RCI-Podcast-punjabi-21-Aug-2026.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 196 : ਅਗਸਤ 14, 2026 19.08.2026 11:23
ਕੈਨੇਡਾ ਵਿਚ ਈ-ਸਕੂਟਰ ਹਾਦਸਿਆਂ ਵਿਚ ਵਾਧਾ, 10 ਤੋਂ 15 ਸਾਲ ਦੇ ਬੱਚੇ ਸਭ ਤੋਂ ਵੱਧ ਪ੍ਰਭਾਵਿਤ; ਹਜ਼ਾਰਾਂ ਕੈਨੇਡੀਅਨਜ਼ ਵੱਲੋਂ ਦੇਸ਼ ਚੋਂ ਅਮਰੀਕੀ ਰਾਜਦੂਤ ਪੀਟ ਹੋਕਸਟਰਾ ਨੂੰ ਕੱਢਣ ਦੀ ਮੰਗ https://www.rcinet.ca/pa/wp-content/uploads/sites/91/2026/08/RCI-Podcast-punjabi-14-Aug-2026.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 195 : ਅਗਸਤ 7, 2026 07.08.2026 11:10
ਸਿੱਖ ਕਾਰਕੁਨ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਕੈਨੇਡਾ ਨੇ ਸੰਯੁਕਤ ਰਾਸ਼ਟਰ ਨੂੰ ਦਿੱਤਾ ਲਿਖਤੀ ਜਵਾਬ ਟੈਰਿਫ਼ ਰਾਹਤ ਦੇ ਬਦਲੇ ਕੈਨੇਡਾ ਅਮਰੀਕੀ ਸ਼ਰਾਬ ‘ਤੇ ਪਾਬੰਦੀਆਂ ਹਟਾਉਣ ਅਤੇ ਹੋਰ ਰਿਆਇਤਾਂ ਲਈ ਤਿਆਰ: ਸੂਤਰ; ਹਾਈਬ੍ਰਿਡ ਪਾਰਲੀਮੈਂਟ ਨਿਯਮ ਜਾਰੀ ਰਹਿਣ ਜਾਂ ਖ਼ਤਮ ਹੋਣ? ਐਮਪੀਜ਼ ਦੀ ਵੱਖ-ਵੱਖ ਰਾਏ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/08/RCI-Podcast-punjabi-7-Aug-2026.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 194 : ਜੁਲਾਈ 31, 2026 31.07.2026 9:55
ਐਲਬਰਟਾ ਪ੍ਰੀਮੀਅਰ ਵੱਲੋਂ ਵਿਦਿਆਰਥੀਆਂ ਨੂੰ ਵੀਜ਼ਾ ਖ਼ਤਮ ਹੋਣ ’ਤੇ ਕੈਨੇਡਾ ਛੱਡਣ ਦੀ ਸਲਾਹ; ਸੀਬੀਸੀ ਨੇ ਨਾਟੋ ਫ਼ੌਜੀ ਹੈੱਡਕੁਆਰਟਰ ਚ ਜਾਸੂਸੀ ਦੇ ਦੋਸ਼ ਚ ਗ੍ਰਿਫ਼ਤਾਰ ਕੈਨੇਡੀਅਨ ਔਰਤ ਦੀ ਪਛਾਣ ਕੀਤੀ; ਕੈਨੇਡਾ ਸਰਕਾਰ ਨੇ ਔਨਲਾਈਨ ਪਾਸਪੋਰਟ ਰੀਨਿਊਅਲ ‘ਤੇ ਲੱਗੀ ਰੋਜ਼ਾਨਾ ਦੀ ਲਿਮਿਟ ਹਟਾਈ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/08/RCI-Podcast-punjabi-31-July-2026.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 193 : ਜੁਲਾਈ 24, 2026 24.07.2026 10:17
ਟਰੰਪ ਵੱਲੋ ਕੈਨੇਡੀਅਨ ਸਮਾਨ ‘ਤੇ ਨਵੇਂ 50% ਟੈਰਿਫ਼ ਲਾਉਣ ਦੀ ਧਮਕੀ ਕਾਰਨੀ ਨੇ ਕਿਹਾ ਟੈਰਿਫ਼ ਡੈੱਡਲਾਈਨ ਤੱਕ ਸਮਝੌਤਾ ਨਾ ਹੋਣ ‘ਤੇ ਜਵਾਬੀ ਕਾਰਵਾਈ ਦਾ ਵਿਕਲਪ ਖੁੱਲ੍ਹਾ; ਭਾਰਤ ਵਿਚ ਚੱਲ ਰਹੇ ਵਿਦਿਆਰਥੀ ਅੰਦੋਲਨ ਨੂੰ ਕੈਨੇਡੀਅਨ ਪਰਵਾਸੀਆਂ ਤੋਂ ਵੀ ਮਿਲਣ ਲੱਗਾ ਸਮਰਥਨ; ਫ਼ੀਫ਼ਾ ਕੱਪ ਦੌਰਾਨ ਅੱਧੇ ਬਿਨੈਕਾਰਾਂ ਨੂੰ ਹੀ ਮਿਲੇ ਕੈਨੇਡਾ ਦੇ ਵਿਜ਼ਿਟਰ ਵੀਜ਼ੇ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/07/RCI-Podcast-punjabi-24-July-2026.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 192 : ਜੁਲਾਈ 17, 2026 17.07.2026 13:08
ਪੰਜਾਬੀ ਗਾਇਕਾ ਇੰਦਰ ਕੌਰ ਦੇ ਕਤਲ ਦਾ ਮੁੱਖ ਸ਼ੱਕੀ ਕੈਨੇਡਾ ਭੱਜਿਆ, ਪੰਜਾਬ ਪੁਲਿਸ ਦਾ ਦਾਅਵਾ ਭਾਰਤ ਬਾਰੇ ਸੀਨੀਅਰ ਆਰਸੀਐਮਪੀ ਅਧਿਕਾਰੀ ਦੀ ‘ਕੋਈ ਸਬੂਤ ਨਹੀਂ’ ਵਾਲੀ ਟਿੱਪਣੀ ਪੁਰਾਣੇ ਬਿਆਨਾਂ ਦੇ ਉਲਟ; ਕੈਨੇਡਾ ਨੇ ਮਾਪਿਆਂ ਅਤੇ ਬਜ਼ੁਰਗਾਂ ਨੂੰ ਸਪੌਂਸਰ ਕਰਨ ਵਾਲਾ ਇਮੀਗ੍ਰੇਸ਼ਨ ਪ੍ਰੋਗਰਾਮ ਰੋਕਿਆ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/07/2026-07-17_15_51_29_baladorcipa_0192_128.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 191 : ਜੁਲਾਈ 10, 2026 10.07.2026 12:11
ਅਮਰੀਕਾ ਨੇ ਨਿੱਝਰ ਕਤਲਕਾਂਡ ਵਿਚ ਲਾਰੈਂਸ ਬਿਸ਼ਨੋਈ ’ਤੇ ਦੋਸ਼ ਆਇਦ ਕੀਤੇ ਕੈਨੇਡਾ ਨੇ ਨਵੀਂਆਂ ਪਣਡੁੱਬੀਆਂ ਦੀ ਖ਼ਰੀਦ ਲਈ ਜਰਮਨ ਕੰਪਨੀ ਨੂੰ ਚੁਣਿਆ; ਓਨਟੇਰੀਓ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਤੇ ਦੋ ਵਿਰੁੱਧ ਦੋਸ਼ ਆਇਦ; ਕੈਨੇਡਾ ਵਿਚ ਨਜ਼ਦੀਕੀ ਸਾਥੀ ਵੱਲੋਂ ਬੰਦੂਕ ਨਾਲ ਹਿੰਸਾ ਦੇ ਮਾਮਲਿਆਂ ਵਿਚ ਵਾਧਾ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/07/RCI-Podcast-punjabi-10-July-2026.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 189: ਜੂਨ 26 2026 02.07.2026 10:58
ਕੈਨੇਡਾ ਅੰਤਰ ਰਾਸ਼ਟਰੀ ਵਿਦਿਆਰਥੀਆਂ ਲਈ ਦਰਵਾਜ਼ੇ ਬੰਦ ਨਹੀਂ ਕਰ ਰਿਹਾ, ਕਿਹਾ ਭਾਰਤ ਵਿਚ ਕੈਨੇਡੀਅਨ ਹਾਈ ਕਮਿਸ਼ਨਰ ਨੇ; ਕੀ ਡਿਊਟੀ ਦੌਰਾਨ ਪੁਲਿਸ ਮੁਲਾਜ਼ਮਾਂ ਦੀਆਂ ਮੌਤਾਂ ਵਧ ਰਹੀਆਂ ਹਨ? ਜਾਣੋ ਕੀ ਕਹਿੰਦੇ ਨੇ ਅੰਕੜੇ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/07/RCI-Podcast-punjabi-26-June-2026.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 188: ਜੂਨ 19 2026 22.06.2026 10:37
ਏਪੀ ਢਿੱਲੋਂ ਦੇ ਘਰ ’ਤੇ ਹਮਲੇ ਦੇ ਦੋਸ਼ੀ ਭਾਰਤੀ ਨਾਗਰਿਕ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੇ ਹੁਕਮ ਜਾਰੀ; ਵਧਦੇ ਖ਼ਰਚਿਆਂ ਕਾਰਨ ਕਈ ਕੈਨੇਡੀਅਨਜ਼ ਔਨਲਾਈਨ ਫ਼ੰਡਰੇਜ਼ਿੰਗ ਦਾ ਸਹਾਰਾ ਲੈਣ ਲਈ ਮਜਬੂਰ; 2026 ਦੀ ਪਹਿਲੀ ਤਿਮਾਹੀ ਵਿਚ ਕੈਨੇਡਾ ਦੀ ਆਬਾਦੀ ਘਟੀ https://www.rcinet.ca/pa/wp-content/uploads/sites/91/2026/06/RCI-Podcast-punjabi-19-JUNE-2026-1-1.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 187: ਜੂਨ 12 2026 12.06.2026 11:20
ਮੰਕਟਨ ਦੀ ਮਸਜਿਦ ਬਣੀ ਇਸਲਾਮ ਵਿਰੋਧੀ ਕਾਰੇ ਦਾ ਨਿਸ਼ਾਨਾ, ਪੁਲਿਸ ਜਾਂਚ ਸ਼ੁਰੂ; ਪੀਲ ਪੁਲਿਸ ਦਾ ਇਲਜ਼ਾਮ, ਏਅਰ ਕੈਨੇਡਾ ਦੇ ਕੈਪਟਨ ਨੇ ਬਿਨਾਂ ਜ਼ਰੂਰੀ ਲਾਇਸੈਂਸ 17 ਸਾਲ ਤੱਕ ਉਡਾਏ ਜਹਾਜ਼; ਸਰੀ ਨਿਵਾਸੀ ਅਜੈਪਾਲ ਸਿੰਘ ਧਾਲੀਵਾਲ ਮਾਊਂਟ ਐਵਰੈਸਟ ਸਰ ਕਰਨ ਵਾਲੇ ਪਹਿਲੇ ਪੰਜਾਬੀ ਕੈਨੇਡੀਅਨ ਬਣੇ https://www.rcinet.ca/pa/wp-content/uploads/sites/91/2026/06/RCI-Podcast-punjabi-12-june-2026.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 184: ਮਈ 08 2026 21.05.2026 9:59
Carney picks former Supreme Court justice Louise Arbour to be governor general https://www.rcinet.ca/pa/wp-content/uploads/sites/91/2026/05/RCI-Podcast-punjabi-8-may-2026-.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 182: ਅਪ੍ਰੈਲ 17 2026 21.05.2026 10:52
ਅਮਰੀਕੀ ਸ਼ਰਾਬ ‘ਤੇ ਰੋਕ ਹਟਾਉਣਾ ਟਰੰਪ ਵੱਲੋਂ ਸਟੀਲ, ਆਟੋ ਅਤੇ ਲੰਬਰ ਟੈਰਿਫ਼ ਹਟਾਉਣ ‘ਤੇ ਨਿਰਭਰ: ਕਾਰਨੀ; ਕੈਨੇਡਾ ਵੱਲੋਂ ਚੀਨ ਨੂੰ ਆਉਣ-ਜਾਣ ਵਾਲੀਆਂ ਸਿੱਧੀਆਂ ਉਡਾਣਾਂ ਵਿਚ ਵਾਧਾ ਕਰਨ ਦਾ ਐਲਾਨ; ਅਮਰੀਕੀ ਆਰਥਿਕ ਦਬਾਅ ਕਾਰਨ ਕੈਨੇਡਾ ਦੇ ਚੀਨ ਦੇ ਨੇੜੇ ਹੋਣ ਦਾ ਖ਼ਤਰਾ: ਜਸਟਿਨ ਟ੍ਰੂਡੋ https://www.rcinet.ca/pa/wp-content/uploads/sites/91/2026/05/RCI-Podcast-punjabi-24-april-2026-.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 181: ਅਪ੍ਰੈਲ 10 2026 21.05.2026 10:58
3 ਜ਼ਿਮਨੀ ਚੋਣਾਂ ਵਿਚ ਲਿਬਰਲਾਂ ਨੇ ਮਾਰੀ ਬਾਜ਼ੀ, ਕਾਰਨੀ ਦੀ ਬਹੁਮਤ ਦੀ ਸਰਕਾਰ ਬਣੀ; ਸਰੀ ਦੇ ਇੱਕ ਖ਼ਾਲਿਸਤਾਨੀ ਕਾਰਕੁਨ ਨੂੰ ਮਿਲੀ ਗੰਭੀਰ ਖ਼ਤਰੇ ਦੀ ਚਿਤਾਵਨੀ https://www.rcinet.ca/pa/wp-content/uploads/sites/91/2026/05/RCI-Podcast-punjabi-17-april2026-1.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 180: ਅਪ੍ਰੈਲ 03 2026 13.04.2026 10:33
30 ਦਿਨਾਂ ਦੇ ਅੰਦਰ-ਅੰਦਰ ਮਿਲਿਆ ਕਰੇਗਾ ਕੈਨੇਡੀਅਨ ਪਾਸਪੋਰਟ, ਨਹੀਂ ਤਾਂ ਫ਼ੀਸ ਵਾਪਸ; ਡੂੰਘੇ ਹੁੰਦੇ ਊਰਜਾ ਸੰਕਟ ਦਰਮਿਆਨ ਕੀ ਕੈਨੇਡਾ ਸੁਰੱਖਿਅਤ ਹੈ?; ਕੈਨੇਡਾ ਵਿੱਚ ਸਿੱਖ ਹੈਰੀਟੇਜ ਮੰਥ ਸ਼ੁਰੂ ਪੇਸ਼ਕਾਰੀ: ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/04/RCI-Podcast-punjabi-3-April-2026.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 179: ਮਾਰਚ 27 2026 27.03.2026 12:20
ਸਾਬਕਾ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਜਲਦੀ ਸੀਮਤ ਕਰ ਦੇਣਾ ਚਾਹੀਦਾ ਸੀ; ਐਡਮੰਟਨ ਲਾਗੇ ਹੋਈ ਘਾਤਕ ਗੋਲੀਬਾਰੀ ਦੇ ਮਾਮਲੇ ਚ 18 ਸਾਲਾ ਨੌਜਵਾਨ ‘ਤੇ ਦੂਜੇ ਦਰਜੇ ਦੇ ਕਤਲ ਦੇ ਦੋਸ਼ ਆਇਦ; ਆਰਸੀਐਮਪੀ ਲੋੜ ਮੁਤਾਬਕ ਪੁਲਿਸ ਅਫ਼ਸਰ ਭਰਤੀ ਕਰਨ ਵਿਚ ਨਾਕਾਮ https://www.rcinet.ca/pa/wp-content/uploads/sites/91/2026/04/RCI-Podcast-punjabi-27-march-2026.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 172: ਜਨਵਰੀ 16 2025 19.01.2026 11:39
ਸਰੀ ਵਿਚ ਇੱਕ ਨਾਮਵਰ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ; ਕੈਨੇਡਾ ਅਤੇ ਬੀਸੀ ਦੇ ਲੋਕਾਂ ਨੂੰ ਭਾਰਤ ਨਾਲ ਨੇੜਲੇ ਸਬੰਧਾਂ ਦਾ ਫ਼ਾਇਦਾ ਹੀ ਹੋਵੇਗਾ: ਪ੍ਰੀਮੀਅਰ ਈਬੀ https://www.rcinet.ca/pa/wp-content/uploads/sites/91/2026/01/RCI-Podcast-punjabi-172.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 171: ਜਨਵਰੀ 09 2025 19.01.2026 11:41
ਸਿਆਸੀ ਤਣਾਅ ਦੇ ਵਿਚਕਾਰ ਬੀਸੀ ਪ੍ਰੀਮੀਅਰ ਡੇਵਿਡ ਈਬੀ ਕਰਨਗੇ ਭਾਰਤ ਦਾ ਦੌਰਾ; ਵੇਨੇਜ਼ੁਏਲਾ ‘ਤੇ ਅਮਰੀਕੀ ਕਾਰਵਾਈ ਤੋਂ ਬਾਅਦ ਕੈਨੇਡਾ ਦੀ ਕੀ ਰਹੀ ਪ੍ਰਤਿਕਿਰਿਆ?; ਲੰਬੇ ਸਮੇਂ ਤੋਂ ਲਿਬਰਲ ਐਮਪੀ ਕ੍ਰਿਸਟੀਆ ਫ਼੍ਰੀਲੈਂਡ ਦਾ ਅਸਤੀਫ਼ਾ, ਹਾਊਸ ਦੀ ਬਣਤਰ ਫੇਰ ਬਦਲੀ https://www.rcinet.ca/pa/wp-content/uploads/sites/91/2026/01/RCI-Podcast-punjabi-171.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 170: ਦਸੰਬਰ 26 2025 19.01.2026 9:37
ਕੈਨੇਡਾ ਵਿਚ ਫ਼ਲੂ ਦੀ ਦਰ 3 ਸਾਲਾਂ ਦੀ ਸਭ ਤੋਂ ਉੱਚੀ; ਪ੍ਰਧਾਨ ਮੰਤਰੀ ਨੇ ਮਾਰਕ ਵਾਈਜ਼ਮੈਨ ਨੂੰ ਅਮਰੀਕਾ ਵਿੱਚ ਕੈਨੇਡਾ ਦਾ ਨਵਾਂ ਰਾਜਦੂਤ ਐਲਾਨਿਆ; ਰਾਇਨ ਵੈਡਿੰਗ ਦੇ ਡਰੱਗ ਨੈੱਟਵਰਕ ਨਾਲ ਜੁੜੇ ਬ੍ਰੈਂਪਟਨ ਦੇ ਵਕੀਲ ਦੀਪਕ ਪਰਾਦਕਰ ਨੂੰ ਮਿਲੀ ਜ਼ਮਾਨਤ https://www.rcinet.ca/pa/wp-content/uploads/sites/91/2026/01/RCI-Podcast-punjabi-170.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 169: ਦਸੰਬਰ 19, 2025 19.01.2026 10:16
ਐਡਮੰਟਨ ’ਚ ਪੰਜਾਬੀ ਮੂਲ ਦੇ 2 ਨੌਜਵਾਨਾਂ ਦਾ ਕਤਲ; ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਗੁਮਰਾਹ ਕਰਨ ‘ਤੇ ਬੀਸੀ ਦਾ ਇੱਕ ਪ੍ਰਾਈਵੇਟ ਕਾਲਜ ਬੰਦ https://www.rcinet.ca/pa/wp-content/uploads/sites/91/2026/01/RCI-Podcast-punjabi-19-dec-2025.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 168: ਦਸੰਬਰ 12, 2025 19.01.2026 10:04
ਇੱਕ ਹੋਰ ਕੰਜ਼ਰਵੇਟਿਵ ਐਮਪੀ ਲਿਬਰਲ ਪਾਰਟੀ ਵਿਚ ਸ਼ਾਮਲ ਹੋਇਆ; ਕੈਨੇਡੀਅਨ ਬਾਈਕਾਟ ਕਾਰਨ ਅਮਰੀਕਾ ਦੇ ਸਰਹੱਦੀ ਸੂਬਿਆਂ ਨੂੰ ਭਾਰੀ ਨੁਕਸਾਨ; 5,000 ਵਿਦੇਸ਼ੀ ਡਾਕਟਰਾਂ ਦੀ ਪੀ ਆਰ ਲਈ ਰਾਹ ਪੱਧਰਾ ਕਰੇਗੀ ਫ਼ੈਡਰਲ ਸਰਕਾਰ https://www.rcinet.ca/pa/wp-content/uploads/sites/91/2026/01/RCI-Podcast-punjabi-17-Oct-2025-1.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 167: ਦਸੰਬਰ 05, 2025 09.12.2025 10:56
ਕੰਜ਼ਰਵੇਟਿਵਜ਼ ਵੱਲੋਂ ਔਨਲਾਈਨ ਨਾਗਰਿਕਤਾ ਸਮਾਰੋਹ ਬੰਦ ਕਰਨ ਦੀ ਮੰਗ; ਕਾਰਨੀ ਨੇ ਮੰਤਰੀ-ਮੰਡਲ ਚ ਕੀਤਾ ਫੇਰਬਦਲ, ਟ੍ਰੂਡੋ-ਯੁੱਗ ਦੇ ਇੱਕ ਮੰਤਰੀ ਦੀ ਕੈਬਿਨੇਟ ਵਿਚ ਵਾਪਸੀ; ਆਰਸੀਐਮਪੀ ਨੇ ਆਪਣੇ ਚੀਨ ਚ ਬਣੇ ਡਰੋਨਾਂ ਦੀ ਵਰਤੋਂ ਸੀਮਤ ਕੀਤੀ https://www.rcinet.ca/pa/wp-content/uploads/sites/91/2025/12/RCI-Podcast-punjabi-5-Dec-2025.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 166: ਨਵੰਬਰ 28, 2025 28.11.2025 10:29
ਸਿਖਸ ਫ਼ਾਰ ਜਸਟਿਸ ਵੱਲੋਂ ਔਟਵਾ ’ਚ ਖ਼ਾਲਿਸਤਾਨ ਰਾਏਸ਼ੁਮਾਰੀ ਦਾ ਆਯੋਜਨ; ਬੀਸੀ ’ਚ ਪੰਜਾਬੀ ਮੂਲ ਦੀ ਲੜਕੀ ਦਾ ਕਤਲ, ਦਿਓਰ ‘ਤੇ ਲੱਗੇ ਇਲਜ਼ਾਮ; ਐਲਬਰਟਾ ਅਤੇ ਫ਼ੈਡਰਲ ਸਰਕਾਰ ਵਿਚਾਲੇ ਹੋਇਆ ਨਵਾਂ ਊਰਜਾ ਸਮਝੌਤਾ, ਪਰ ਇਸ ਸਮਝੌਤੇ ਦੇ ਵਿਰੋਧ ਵਿਚ ਗਿਲਬੋ ਦਾ ਕਾਰਨੀ ਦੀ ਕੈਬਿਨੇਟ ਤੋਂ ਅਸਤੀਫ਼ਾ https://www.rcinet.ca/pa/wp-content/uploads/sites/91/2025/12/RCI-Podcast-punjabi-28-nov-2025.mp3
Схожі подкасти
Replaio не є видавцем подкастів; назви шоу, обкладинки та аудіо належать їхнім авторам і поширюються через публічні RSS-канали