SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1408 episodes

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Author

SBS

Category

News

Podcast website

www.sbs.com.au

Latest episode

Jul 10, 2026

Where to listen?

Podcasts in the app Replaio Radio Coming soon

Podcasts are coming to the app soon. Install now and be the first to see a whole new take on podcasts

Get it on Google Play Install for free Android 5M+ downloads · 4.8 rating iOS soon

Episodes

ਆਸਟ੍ਰੇਲੀਆ ਵਿੱਚ ਕੈਸ਼ ਉੱਤੇ ਨੌਕਰੀ ਕਰਨ ਵਾਲੇ ਆਪਣੇ ਹੱਕਾਂ ਬਾਰੇ ਰਹਿਣ ਜਾਗਰੂਕ 19.05.2025

ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਇੱਕ ਨਵੇਂ ਪ੍ਰਵਾਸੀ ਹੋ ਅਤੇ ਨੌਕਰੀ ਦੀ ਭਾਲ ਕਰ ਰਹੇ ਹੋ, ਤਾਂ ਸੰਭਾਵਨਾ ਹੈ ਕਿ ਤੁਸੀਂ 'ਕੈਸ਼ ਜੋਬਸ' ਬਾਰੇ ਜ਼ਰੂਰ ਸੁਣਿਆ ਹੋਵੇਗਾ। ਪਰ ਕੀ ਤੁਸੀਂ ਇਹਨਾਂ ਨੌਕਰੀਆਂ ਦੇ ਕਾਨੂੰਨੀ ਹੱਕਾਂ ਬਾਰੇ ਜਾਣਦੇ ਹੋ? ਭਾਵੇਂ ਇਨ੍ਹਾਂ ਨੌਕਰੀਆਂ ਵਿੱਚ ਫੇਅਰਵਰਕ ਨਿਯਮਾਂ ਦੀ ਉਲੰਘਣਾ ਦਾ ਉੱਚ ਜੋਖਮ ਹੋ ਸਕਦਾ ਹੈ, ਪਰ ਫਿਰ ਵੀ ਇਹ ਪੂਰੀ ਤਰ੍ਹਾਂ ਕਾਨੂੰਨੀ ਹਨ। ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਕੈਸ਼ ਉੱਤੇ ਕੰਮ ਕਰ ਰਹੇ ਹੋ, ਤਾਂ ਆਪਣੇ ਅਧਿਕਾਰਾਂ ਨੂੰ ਜਾਣਨ ਲਈ ਇਸ ਪੋਡਕਾਸਟ ਨੂੰ ਸੁ...

ਪੰਜਾਬੀ ਖਾਣ-ਪੀਣ ਨਾਲ ਜੁੜੀਆਂ ਧਾਰਨਾਵਾਂ: ਸਿਹਤਮੰਦ ਰਹਿਣ ਲਈ ਕਿਹੜਾ ਆਟਾ ਜਾਂ ਕਿਹੜੀ ਸ਼ੂਗਰ ਚੰਗੀ ਹੈ ਜਾਣੋ ਮਾਹਰ ਤੋਂ 19.05.2025

ਕੀ ਚਾਹ 'ਚ ਖੰਡ ਦੀ ਥਾਂ ਗੁੱੜ ਪਾਉਣਾ ਬੇਹਤਰ ਹੈ ਜਾਂ ਫਿਰ ਕਣਕ ਦਾ ਆਟਾ ਛੱਡ ਰਾਗੀ ਤੇ ਬਾਜਰੇ ਦਾ ਆਟਾ ਖਾਣਾ? ਕੀ ਦੇਸੀ ਘਿਉ ਸਿਹਤ ਲਈ ਸੋਨਾ ਹੈ ਜਾਂ ਕੋਲੈਸਟਰੋਲ ਦਾ ਘਰ ਹੈ? ਅਜਿਹੇ ਹੀ ਸਵਾਲਾਂ ਦੇ ਜਵਾਬ ਜਾਨਣ ਲਈ ਸੁਣੋ ਇਹ ਪੋਡਕਾਸਟ...

ਖਬਰਨਾਮਾ: ਪਾਕਿਸਤਾਨ ਨਾਲ ਜੰਗਬੰਦੀ ਤੋਂ ਬਾਅਦ, ਭਾਰਤ ਨੇ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਨਾਲ ਕੀਤੀ ਪਹਿਲੀ ਰਾਜਨੀਤਿਕ ਗੱਲਬਾਤ 16.05.2025

ਬੀਤੇ ਦਿਨੀ ਭਾਰਤ ਦੇ External Affairs Minister ਐਸ ਜੈਸ਼ੰਕਰ ਨੇ ਤਾਲਿਬਾਨ-ਸ਼ਾਸਿਤ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤੇਹਿਦਾ ਨਾਲ ਆਪਣੀ ਪਹਿਲੀ ਗੱਲਬਾਤ ਕੀਤੀ ਹੈ। 2021 ਵਿੱਚ ਕਾਬੁਲ ਉੱਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਇਹ ਭਾਰਤ ਅਤੇ ਅਫ਼ਗ਼ਾਨਿਸਤਾਨ ਦੀ ਪਹਿਲਾ ਰਾਜਨੀਤਿਕ ਗੱਲਬਾਤ ਹੈ। ਜ਼ਿਕਰਯੋਗ ਹੈ ਕਿ ਇਹ ਗੱਲਬਾਤ ਭਾਰਤ ਅਤੇ ਪਾਕਿਸਤਾਨ ਵਿਚਾਲੇ ਚਲ ਰਹੇ ਤਣਾਵਾਂ ਅਤੇ ਜੰਗਬੰਦੀ ਸਹਿਮਤੀ ਤੋਂ ਕੁਝ ਦਿਨਾਂ ਬਾਅਦ ਹੋਈ ਹੈ। ਅਤੇ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਵਿਕਟੋਰੀ...

ਖਬਰਾਂ ਫਟਾਫੱਟ: ਪੀ ਐਮ ਦਾ ਪਹਿਲਾ ਵਿਦੇਸ਼ੀ ਦੌਰਾ, ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪਿਓ-ਪੁੱਤ ਗ੍ਰਿਫਤਾਰ ਅਤੇ ਹਫ਼ਤੇ ਦੀਆਂ ਹੋਰ ਖ਼ਬਰਾਂ 16.05.2025

ਚੋਣਾਂ 'ਚ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਪਹਿਲੀ ਵਿਦੇਸ਼ ਯਾਤਰਾ 'ਤੇ ਇੰਡੋਨੇਸ਼ੀਆ ਪਹੁੰਚੇ ਹੋਏ ਹਨ, ਮਜੀਠਾ ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਇੱਕ ਪਿਓ-ਪੁੱਤਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ। ਹੋਰ ਕਿਹੜੀਆਂ ਨੇ ਇਸ ਹਫ਼ਤੇ ਦੀਆਂ ਵੱਡੀਆਂ ਕੌਮਾਂਤਰੀ, ਆਸਟ੍ਰੇਲੀਅਨ ਅਤੇ ਭਾਰਤੀ ਖਬਰਾਂ, ਜਾਣੋ ਇਸ ਵੀਕਲੀ ਖਬਰ ਫਟਾਫੱਟ ਵਿੱਚ...

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ 'ਚ ਟੀਕਾਕਰਨ ਦੀ ਦਰ 'ਚ ਕਮੀ ਕਾਰਨ ਖਸਰੇ ਦੇ ਮਾਮਲੇ ਵੱਧਣ ਦੀ ਸੰਭਾਵਨਾ 16.05.2025

ਨਿਊਜ਼ੀਲੈਂਡ ਸਿਹਤ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਵਾਰ ਦੇਸ਼ 'ਚ ਖਸਰੇ ਦੇ ਮਾਮਲੇ ਵੱਧਣ ਦਾ ਖਦਸ਼ਾ ਹੈ। ਇਸ ਵਾਰ ਨਿਊਜ਼ੀਲੈਂਡ 'ਚ ਟੀਕਾਕਰਨ ਦੀ ਦਰ 80 ਫੀਸਦ ਰਹੀ ਜੋ ਕਿ 95 ਫੀਸਦ ਹੋਣੀ ਲਾਜ਼ਮੀ ਹੈ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਖ਼ਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਆਸਟ੍ਰੇਲੀਆ ਦੇ ਰਿਹਾਇਸ਼ੀ ਸੰਕਟ ਦੇ ਝਟਕੇ ਦਾ ਸਾਹਮਣਾ ਕਰ ਰਹੇ ਪ੍ਰਵਾਸੀ 16.05.2025

ਰਿਹਾਇਸ਼ੀ ਸੰਕਟ ਆਸਟ੍ਰੇਲੀਆ ਭਰ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਪ੍ਰੋਡਕਟਿਵਿਟੀ ਕਮਿਸ਼ਨ ਦੀ ਤਾਜ਼ਾ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਪ੍ਰਤੀ ਘੰਟੇ ਦੀ ਦਰ ਨਾਲ 1995 ਦੇ ਮੁਕਾਬਲੇ 2025 ਵਿੱਚ ਘੱਟ ਘਰ ਬਣਾਏ ਜਾ ਰਹੇ ਹਨ। ਆਸਟ੍ਰੇਲੀਆ ਵਿੱਚ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਵਾਲੇ ਪ੍ਰਵਾਸੀਆਂ ਲਈ, ਦੇਰੀ ਨਾਲ ਘਰ ਮਿਲਣ ਦਾ ਮਤਲਬ ਵਿੱਤੀ ਅਤੇ ਭਾਵਨਾਤਮਕ ਤੌਰ 'ਤੇ ਨੁਕਸਾਨ ਹੈ।

How to avoid romance scams in Australia - ਆਸਟ੍ਰੇਲੀਆ ਵਿੱਚ ਰੋਮਾਂਸ ਘੁਟਾਲਿਆਂ ਤੋਂ ਕਿਵੇਂ ਬਚੀਏ? 16.05.2025

Last year alone, over 3,200 romance scams were reported by Australians, resulting in losses of more than 23 million dollars. Three experts explain how scammers operate, the red flags to watch for, and what to do if you’re the victim of a romance scam. - ਪਿਛਲੇ ਸਾਲ, ਆਸਟ੍ਰੇਲੀਆਈ ਲੋਕਾਂ ਦੁਆਰਾ 3,200 ਤੋਂ ਵੱਧ ਰੋਮਾਂਸ ਘੁਟਾਲੇ ਰਿਪੋਰਟ ਕੀਤੇ ਗਏ ਸਨ, ਜਿਸਦੇ ਨਤੀਜੇ ਵਜੋਂ 23 ਮਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਸੀ। ਇਸ ਪੌਡ...

ਖਬਰਨਾਮਾ: ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਪਹੁੰਚੇ ਜਕਾਰਟਾ 15.05.2025

ਪ੍ਰਧਾਨ ਮੰਤਰੀ ਐਂਥਨੀ ਆਲਬਾਨੀਜ਼, ਵਿਦੇਸ਼ ਮੰਤਰਾਲੇ ਦੀ ਮੰਤਰੀ ਪੇਨੀ ਵੋਂਗ ਅਤੇ ਘਰੇਲੂ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਨਾਲ ਜਕਾਰਤਾ ਵਿੱਚ ਪੁੱਜੇ ਹਨ। ਉਹਨਾਂ ਕਿਹਾ ਕਿ ਜਕਾਰਤਾ ਵਿੱਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬੀਅੰਟੋ ਨਾਲ ਰੂਪਕਾਰੀ ਗੱਲਬਾਤਾਂ ਦੌਰਾਨ ਪ੍ਰਦੇਸ਼ੀ ਸੁਰੱਖਿਆ ਅਤੇ ਰੱਖਿਆ ਉਹਨਾਂ ਦੇ ਮੁੱਖ ਟੀਚੇ ਹੋਣਗੇ।

Have you been told your visa will be cancelled? This is how misinformation enables visa abuse - SBS Examines: ਕੀ ਤੁਹਾਨੂੰ ਵੀ ਕਦੇ ਕਿਸੇ ਨੇ ਧਮਕੀ ਦਿੱਤੀ ਹੈ ਕਿ ਉਹ ਤੁਹਾਡਾ ਵੀਜ਼ਾ ਰੱਦ ਕਰਵਾ ਦੇਵੇਗਾ? 15.05.2025

The migration system is complex and confusing. Experts say a lack of accessible support and credible information is leading to visa abuse. - ਮਾਈਗ੍ਰੇਸ਼ਨ ਪ੍ਰਣਾਲੀ ਗੁੰਝਲਦਾਰ ਅਤੇ ਉਲਝਣ ਵਾਲੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਹੁੰਚਯੋਗ ਸਹਾਇਤਾ ਅਤੇ ਭਰੋਸੇਯੋਗ ਜਾਣਕਾਰੀ ਦੀ ਘਾਟ ਕਾਰਨ ਵੀਜ਼ਾ ਦੁਰਵਰਤੋਂ ਵੱਧ ਰਹੀ ਹੈ।

'ਵਿਸ਼ਾਲ ਤੇ ਅਮੀਰ ਵਿਰਾਸਤ': ਮਾਹਿਰਾਂ ਮੁਤਾਬਕ ਗੁਰਮਤਿ ਸੰਗੀਤ ਦੇ ਸਾਜ਼ ਤੇ ਰਾਗ ਭਾਈਚਾਰੇ ਲਈ ਤੋਹਫ਼ਾ 15.05.2025

ਵੋਕਲ ਅਤੇ ਇੰਸਟਰੂਮੈਂਟਲ ਵਿਸ਼ਿਆਂ ਦੇ ਮਾਹਰ ਰਾਜਬੀਰ ਸਿੰਘ ਦਾ ਕੋਈ ਪਰਿਵਾਰਕ ਗੁਰਮਤਿ ਸੰਗੀਤ ਪਿਛੋਕੜ ਨਹੀਂ ਸੀ ਪਰ ਉਹਨਾਂ ਨੂੰ ਹਮੇਸ਼ਾਂ ਹੀ ਧਾਰਮਿਕ ਸੰਗੀਤ ਤੇ ਸਾਜ਼ਾਂ 'ਚ ਰੁਚੀ ਸੀ। ਉਹਨਾਂ ਐਸ ਬੀ ਐਸ ਪੰਜਾਬੀ ਦੇ ਮਾਧਿਅਮ ਰਾਹੀਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਗੁਰਮੁੱਖੀ ਸੰਗੀਤ ਨਾਲ ਜ਼ਰੂਰ ਜੋੜਨ।

ਬਾਲੀਵੁੱਡ ਗੱਪਸ਼ੱਪ: ਉਪਰੇਸ਼ਨ ਸਿੰਦੂਰ ਦੇ ਨਾਮ ਤੇ ਫਿਲਮਾਂ ਬਣਾਉਣ ਲਈ ਬਾਲੀਵੁੱਡ ਨਿਰਮਾਤਾਵਾਂ ਵਿੱਚ ਲੱਗੀ ਹੋੜ 15.05.2025

'ਉਪਰੇਸ਼ਨ ਸਿੰਦੂਰ' ਤੋਂ ਬਾਅਦ ਹੁਣ ਬਾਲੀਵੁੱਡ ਦੇ ਦਰਜਨਾਂ ਪਰੋਡਿਊਸਰਾਂ ਨੇ ਇਸ ਨਾਮ 'ਤੇ ਫਿਲਮ ਬਨਾਉਣ ਲਈ ਨਾਮ ਰਜਿਸਟਰ ਕਰਵਾਉਣ ਲਈ ਹੋੜ ਸ਼ੁਰੂ ਕਰ ਦਿੱਤੀ ਹੈ। ਇਹ ਅਤੇ ਇਸ ਹਫਤੇ ਦੀਆਂ ਹੋਰ ਫਿਲਮੀ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...

'American Sikh' awarded the 2025 Webby for best video and animation - 'ਵੈਬੀ ਅਵਾਰਡਜ਼' ਵਿੱਚ ਐਨੀਮੇਟਡ ਫ਼ਿਲਮ 'ਅਮੈਰੀਕਨ ਸਿੱਖ' ਸਨਮਾਨਿਤ 15.05.2025

‘American Sikh’ is a 10-minute animated short film directed by Ryan Westra and Vishavjit Singh, which won the 2025 Webby award for Best Video and Animation. It is the first time a story revolving around a Sikh character has received this recognition. - 29ਵੇਂ ਵੈਬੀ ਅਵਾਰਡਜ਼ (Webby Awards) ਵਿੱਚ ਐਨੀਮੇਟਡ ਫ਼ਿਲਮ ‘ਅਮੈਰੀਕਨ ਸਿੱਖ’ ਨੂੰ ‘ਬੈਸਟ ਵੀਡੀਉ ਅਤੇ ਫ਼ਿਲਮ ਐਨੀਮੇਸ਼ਨ’ ਨਾਮੀ ਪੁਰਸਕਾਰ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਕ...

Full radio program of SBS Punjabi - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 14.05.2025

In this latest episode of the SBS Punjabi Radio program, we have brought to you an exclusive interview with the Super Sikhs Sports and Culture Club —a Sydney-based youth-oriented sporting club which is providing an international platform to traditional Punjabi athletes and games. Do not miss a report about the Consulate General of India in Melbourne's emergency telephone number being 'spoofed'. Do...

15 ਸਾਲ ਪਹਿਲਾਂ ਇੱਕ ਟੀਮ ਨਾਲ ਸ਼ੁਰੂ ਹੋਏ ਇਸ ਕਲੱਬ ਨਾਲ ਹੁਣ ਜੁੜੇ ਹੋਏ ਹਨ ਹਜ਼ਾਰਾਂ ਖਿਡਾਰੀ 14.05.2025

ਕੁੱਝ ਵੱਖਰਾ ਕਰਨ ਦੀ ਸੋਚ ਨਾਲ ਸਿਡਨੀ ਵਿੱਚ ਸ਼ੁਰੂ ਕੀਤਾ ਗਿਆ ਇੱਕ ਛੋਟਾ ਜਿਹਾ ਉਪਰਾਲਾ ਜਿਸ ਵਿੱਚ ਵਾਲੀਬਾਲ ਦੀ ਇੱਕ ਟੀਮ ਹੀ ਬਣਾਈ ਗਈ ਸੀ, ਹੁਣ 15 ਸਾਲਾਂ ਦੇ ਸਫਰ ਦੌਰਾਨ ਹਜ਼ਾਰਾਂ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਦੇ ਹੋਏ ਦੇਸ਼ਾਂ ਵਿਦੇਸ਼ਾਂ ਦੇ ਟੂਰਨਾਮੈਂਟਾਂ ਵਿੱਚ ਅਨੇਕਾਂ ਉਪਲਬਧੀਆਂ ਪ੍ਰਾਪਤ ਕਰ ਚੁੱਕਿਆ ਹੈ। ਇਸ ਸੁੱਪਰ ਸਿੱਖਸ ਸਪੋਰਟਸ ਐਂਡ ਕਲਚਰ ਕਲੱਬ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ, ਭਵਿੱਖ ਲਈ ਤੈਅ ਕੀਤੇ ਹੋਏ ਟੀਚੇ ਅਤੇ ਇਸ ਨਾਲ ਜੁੜਨ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਸਮਝਾ ਰਹੇ ਹਨ,...

ਖਬਰਨਾਮਾ: ਭਾਰਤ ਨੇ ਪਾਕਿਸਤਾਨੀ ਹਾਈ ਕਮਿਸ਼ਨ ਅਧਿਕਾਰੀ ਨੂੰ 24 ਘੰਟਿਆਂ ਅੰਦਰ ਦੇਸ਼ ਛੱਡਣ ਦਾ ਦਿੱਤਾ ਹੁਕਮ 14.05.2025

ਭਾਰਤ ਨੇ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਕੰਮ ਕਰਨ ਵਾਲੇ ਪਾਕਿਸਤਾਨੀ ਅਧਿਕਾਰੀ ਨੂੰ ਦੇਸ਼ ਵਿਰੋਧੀ ਗਤੀਵਿਧੀਆਂ, ਤੇ ਰੁਤਬੇ ਦੀ ਥਾਂ ਹੋਰ ਕੰਮ ਕਰਨ ਦੇ ਦੋਸ਼ ਹੇਠ ਦੇਸ਼ ਛੱਡਣ ਲਈ ਕਿਹਾ ਹੈ। ਨਵੀਂ ਦਿੱਲੀ ਨੇ ਇਸ ਪਾਕਿਸਤਾਨੀ ਅਧਿਕਾਰੀ ਨੂੰ 24 ਘੰਟਿਆਂ ਦੇ ਅੰਦਰ ਭਾਰਤ ਛੱਡਣ ਲਈ ਕਿਹਾ ਹੈ। ਇਹ ਅਤੇ ਅੱਜ ਦੀਆਂ ਹੋਰ ਦੇਸ਼ ਵਿਦੇਸ਼ ਦੀਆਂ ਪ੍ਰਮੁੱਖ ਖਬਰਾਂ ਲਈ ਸੁਣੋ ਸਾਡਾ ਨਿਊਜ਼ ਪੌਡਕਾਸਟ...

ਪਾਕਿਸਤਾਨ ਡਾਇਰੀ: ਟਰੰਪ ਦਾ ਬਿਆਨ, 'ਜੰਗਬੰਦੀ ਨਾ ਹੁੰਦੀ ਤਾਂ ਦੋਨੋਂ ਮੁਲਕਾਂ 'ਤੇ ਲੱਗਣੀਆਂ ਸਨ ਵਪਾਰਕ ਪਾਬੰਦੀਆਂ' 14.05.2025

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ-ਪਾਕਿਸਤਾਨ ਵਿਚਾਲੇ ਜੰਗਬੰਦੀ ਕਰਵਾਉਣ ਦਾ ਇੱਕ ਵਾਰ ਫਿਰ ਤੋਂ ਦਾਅਵਾ ਕਰਦਿਆਂ ਕਿ ਉਨ੍ਹਾਂ ਨੇ ਦੋਨਾਂ ਦੇਸ਼ਾਂ ਨੂੰ ਸਮਝਾਇਆ ਕਿ ਜੇ ਜੰਗ ਨਾ ਰੋਕੀ ਤਾਂ ਅਮਰੀਕਾ ਦੋਨੋਂ ਮੁਲਕਾਂ 'ਤੇ ਵਪਾਰਕ ਪਾਬੰਦੀਆਂ ਲਗਾ ਦੇਵੇਗਾ। ਹੋਰ ਕਿਹੜੀਆਂ ਨੇ ਪਾਕਿਸਤਾਨ ਤੋਂ ਖ਼ਬਰਾਂ, ਜਾਨਣ ਲਈ ਸੁਣੋ ਇਹ ਪੌਡਕਾਸਟ...

ਰੇਲ ਗੱਡੀ ਦੀ ਚਪੇਟ ਵਿੱਚ ਆਇਆ ਟਰੱਕ, ਪਰਥ ਦੇ ਪੰਜਾਬੀ ਡਰਾਇਵਰ ਦੀ ਗਈ ਜਾਨ 14.05.2025

ਪਰਥ ਵਾਸੀ ਟਰੱਕ ਡਰਾਇਵਰ ਜਸਪ੍ਰੀਤ ਗਰੇਵਾਲ (41 ਸਾਲ) ਦੀ ਸੜਕ ਹਾਦਸੇ ਵਿੱਚ ਹੋਈ ਮੌਤ ਤੋਂ ਬਾਅਦ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਉਸ ਦਾ 5 ਮਈ 2025 ਨੂੰ ਪਰਥ ਦੇ ਹੌਪਕਿਨਸਨ ਰੋਡ, ਕਾਰਡਅਪ ਸਬ-ਅਰਬ ਦੇ ਨੇੜੇ ਰੇਲ ਗੱਡੀ ਨਾਲ ਭਿਆਨਕ ਐਕਸੀਡੈਂਟ ਹੋ ਗਿਆ ਸੀ।

Gurbani Sangeet Vidyala: Connecting young Australian-Punjabis to their musical heritage - ਸਿਡਨੀ ਦੀ ਨੌਜਵਾਨ ਪੀੜ੍ਹੀ ਗੁਰਬਾਣੀ ਅਤੇ ਸ਼ਾਸਤਰੀ ਸੰਗੀਤ ਨਾਲ ਕਿਵੇਂ ਜੁੜ ਰਹੀ ਹੈ? 10.04.2025

Gurbani Sangeet Vidyala brings together experienced musicians and dedicated students united by a shared love for music. Based in Sydney's west, the academy is creating pathways for the younger generation to engage in classical music and Gurbani kirtan. This podcast explores how this music school is nurturing musical learning and strengthening cultural connections among young people. - ਸਿਡਨੀ ਦੇ ਕਾਸ...

ਡੇਅ ਲਾਈਟ ਸੇਵਿੰਗ ਦਾ ਸਮਾਂ ਹੋ ਰਿਹਾ ਹੈ ਖਤਮ, ਜਾਣੋ ਕਦੋਂ ਬਦਲਣਗੀਆਂ ਘੜੀਆਂ, ਭਾਰਤ ਤੋਂ ਹੁਣ ਕਿੰਨਾ ਰਹੇਗਾ ਫਰਕ? 01.04.2025

ਇੱਕ ਵਾਰ ਫਿਰ ਤੋਂ ਆਪਣੀਆਂ ਘੜੀਆਂ ਦਾ ਸਮਾਂ ਬਦਲਣ ਦਾ ਵੇਲਾ ਹੋ ਗਿਆ ਹੈ। ਡੇਅ-ਲਾਈਟ ਸੇਵਿੰਗ ਦਾ ਸਮਾਂ ਜਲਦੀ ਹੀ ਖਤਮ ਹੋਣ ਵਾਲਾ ਹੈ। ਪਰ ਹੁਣ ਅਸੀਂ ਘੜੀਆਂ ਅੱਗੇ ਕਰਾਂਗੇ ਜਾਂ ਪਿੱਛੇ? ਕਦੋਂ ਤੋਂ ਲਾਗੂ ਹੋ ਰਿਹਾ ਹੈ ਇਹ ਬਦਲਾਅ ਅਤੇ ਇਸਦਾ ਸਿਹਤ ਉੱਤੇ ਕੀ ਅਸਰ ਹੋ ਸਕਦਾ ਹੈ? ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੁਣ ਟਾਈਮ ਦਾ ਕਿੰਨਾ ਫਰਕ ਹੋਵੇਗਾ? ਜੇ ਤੁਸੀਂ ਵੀ ਇਹ ਸਭ ਜਾਨਣਾ ਚਾਹੁੰਦੇ ਹੋ, ਤਾਂ ਐਸ ਬੀ ਐਸ ਪੰਜਾਬੀ ਦਾ ਇਹ ਪੌਡਕਾਸਟ ਸੁਣੋ...

ਵਿਸ਼ਵਵਿਆਪੀ ਪ੍ਰਭਾਵ ਛੱਡ ਰਹੀ 12 ਸਾਲਾ ਲੇਖਿਕਾ, ਐਸ਼ਲੀਨ ਖੇਲਾ 25.02.2025

ਸਿਰਫ਼ 12 ਸਾਲ ਦੀ ਉਮਰ ਵਿੱਚ, ਐਸ਼ਲੀਨ ਖੇਲਾ ਨੇ ਉਹ ਕੁਝ ਪ੍ਰਾਪਤ ਕਰ ਲਿਆ ਹੈ ਜਿਸ ਦਾ ਬਹੁਤ ਸਾਰੇ ਲੋਕ ਸਿਰਫ ਸੁਪਨਾ ਹੀ ਦੇਖ ਸਕਦੇ ਹਨ - ਇੱਕ ਪ੍ਰਕਾਸ਼ਿਤ ਲੇਖਿਕਾ ਹੋਣ ਦੇ ਨਾਲ ਨਾਲ ਐਸ਼ਲੀਨ ਮੁੱਢਲੀਆਂ ਜ਼ਰੂਰਤਾਂ ਤੋਂ ਵਾਂਝੇ ਬੱਚਿਆਂ ਲਈ ਉਮੀਦ ਦੀ ਕਿਰਨ ਵੀ ਬਣ ਗਈ ਹੈ। ਦੋ ਕਿਤਾਬਾਂ ਪਹਿਲਾਂ ਹੀ ਪ੍ਰਕਾਸ਼ਿਤ ਕਰ ਚੁੱਕੀ ਅਤੇ ਇਸ ਸਮੇਂ ਆਪਣੀ ਤੀਜੀ ਕਿਤਾਬ ਲਿਖ ਰਹੀ ਐਸ਼ਲੀਨ ਦੀ ਕਹਾਣੀ ਇਸ ਪੌਡਕਾਸਟ ਰਾਹੀਂ ਜਾਣੋ...

ਨਰਾਤਿਆਂ ਦੇ ਖਾਣੇ ਨੂੰ ਕਿਵੇਂ ਬਣਾਈਏ ਸਿਹਤਮੰਦ? 09.10.2024

ਆਸਟ੍ਰੇਲੀਆ ਵਿੱਚ ਕੁੱਟੂ ਦੇ ਆਟੇ ਨੂੰ ਕੀ ਕਹਿ ਕੇ ਬੁਲਾਉਂਦੇ ਹਨ? ਅਤੇ ਸਾਬੂਦਾਨੇ ਦਾ ਅੰਗਰੇਜ਼ੀ ਨਾਮ ਕੀ ਹੈ? ਕੰਮ ਤੇ ਜਾਣ ਵੇਲੇ ਵਰਤ ਨਾਲ ਜੁੜਿਆ ਅਜਿਹਾ ਕੀ ਬਣਾਈਏ ਜੋ ਨਾ ਸਿਰਫ ਛੇਤੀ ਬਣੇ ਸਗੋਂ ਸਿਹਤਮੰਦ ਵੀ ਹੋਵੇ। ਜਾਣੋ ਡਾਇਟੀਸ਼ਨ ਗਗਨ ਸੰਧੂ ਨਾਲ ਸਾਡੀ ਖ਼ਾਸ ਗੱਲਬਾਤ ਵਿੱਚ.....

ਖੇਤਰੀ ਨਿਊ ਸਾਊਥ ਵੇਲਜ਼ ਵਿੱਚ 25 ਸਾਲਾਂ ਤੋਂ ਖੇਤੀ ਕਰ ਰਹੀ 65 ਸਾਲਾ ਪੰਜਾਬੀ ਕਿਸਾਨ ਜਸਮਿੰਦਰ ਕੌਰ ਦਾ ਪ੍ਰੇਰਣਾਦਾਇਕ ਸਫ਼ਰ 28.05.2024

ਖੇਤਰੀ ਨਿਊ ਸਾਊਥ ਵੇਲਜ਼ ਦੇ ਇੱਕ ਛੋਟੇ ਜਿਹੇ ਪਿੰਡ ਹਿਲਸਟਨ ਵਿੱਚ ਪਿਛਲੇ 25 ਸਾਲਾਂ ਤੋਂ 500 ਏਕੜ ਤੋਂ ਵੱਧ ਜ਼ਮੀਨ ‘ਤੇ ਆਪਣੇ ਦ੍ਰਿੜ ਇਰਾਦੇ ਅਤੇ ਹੱਥਾਂ ਨਾਲ ਖੇਤੀ ਦੀ ਕਿਰਤ ਕਰ ਰਹੀ 65 ਸਾਲਾ ਜਸਮਿੰਦਰ ਕੌਰ ਨਾ ਸਿਰਫ ਪੰਜਾਬੀ ਬਲਕਿ, ਵਿਆਪਕ ਭਾਈਚਾਰੇ ਲਈ ਵੀ ਮਿਸਾਲ ਬਣੀ ਹੋਈ ਹੈ।

ਮਾਪਿਆਂ ਵਲੋਂ ਠੁਕਰਾਈਆਂ ਧੀਆਂ ਦੀ ਮਾਂ ਪਦਮਸ੍ਰੀ ਪ੍ਰਕਾਸ਼ ਕੌਰ 12.02.2024

ਪੰਜਾਬ ਦੇ ਸ਼ਹਿਰ ਜਲੰਧਰ ਵਿਖੇ ਸਥਿਤ ਭਾਈ ਘਨੱਈਆ ਜੀ ਚੈਰੀਟੇਬਲ ਟਰੱਸਟ ਯੂਨੀਕ ਹੋਮ, ਇਕ ਅਜਿਹਾ ਘਰ ਹੈ ਜਿੱਥੇ ਮਾਂ-ਬਾਪ ਵਲੋਂ ਦੁਰਕਾਰੀਆਂ, ਬੇਸਹਾਰਾ, ਸਮਾਜ ਵਲੋਂ ਠੁਕਰਾਈਆਂ ਅਤੇ ਅਨਾਥ ਬੱਚੀਆਂ ਦੇ ਪਾਲਣ-ਪੋਸ਼ਣ ਤੋਂ ਲੈਕੇ ਉਨ੍ਹਾਂ ਦੇ ਘਰ ਵਸਾਉਣ ਤੱਕ ਦੀਆਂ ਸਾਰੀਆਂ ਜਿੰਮੇਵਾਰੀਆਂ ਨਿਭਾਈਆਂ ਜਾਂਦੀਆਂ ਹਨ। ਇਹ ਸਿਲਸਿਲਾ ਪਿਛਲੇ ਕਈ ਦਹਾਕਿਆਂ ਤੋਂ ਬੀਬੀ ਪ੍ਰਕਾਸ਼ ਕੌਰ ਦੀ ਦੇਖਰੇਖ ਵਿੱਚ ਚੱਲਦਾ ਆ ਰਿਹਾ ਹੈ।

Tributes flow for 'kind young man' Deepinderjeet Singh following drowning off Hobart - ਹੋਬਾਰਟ ਵਾਟਰਫਰੰਟ ਤੋਂ ਧੱਕਾ ਦਿੱਤੇ ਜਾਣ ਤੋਂ ਬਾਅਦ ਪੰਜਾਬੀ ਨੌਜਵਾਨ ਦੀ ਦੁਖਦਾਈ ਮੌਤ ਦੇ ਮਾਮਲੇ ਵਿੱਚ ਦੋਸ਼ ਆਇਦ 31.01.2024

The Australian Indian community has assisted in repatriating the body of Deepinderjeet Singh, who tragically drowned following an alleged robbery at Franklin Wharf in Hobart. - ਤਸਮਾਨੀਆ ਵਿਖੇ ਹੋਬਾਰਟ ਵਾਟਰਫਰੰਟ 'ਤੇ 27 ਸਾਲਾ ਨੌਜਵਾਨ ਦੀਪਇੰਦਰਜੀਤ ਸਿੰਘ ਦੀ ਮੌਤ ਦੀ ਘਟਨਾ ਲਈ ਕਥਿਤ ਤੌਰ ਤੇ ਦੋ 17 ਸਾਲਾਂ ਦੇ ਬੱਚਿਆਂ ਸਮੇਤ ਚਾਰ ਲੋਕਾਂ 'ਤੇ ਲੁੱਟ-ਖੋਹ ਦਾ ਦੋਸ਼ ਲਗਾਇਆ ਗਿਆ ਹੈ ਜਦਕਿ ਉਨ੍ਹਾਂ 'ਚੋਂ ਇੱਕ ਕਿਸ਼ੋਰ ਉੱਤੇ ਕਤਲ ਦਾ ਦੋਸ਼ ਆਇਦ ਕੀਤਾ ਗਿਆ ਹ...

‘Passing on our values’: Sikh heritage takes centre stage at exhibition in Sydney 17.11.2023

Liverpool City Council and Turbans 4 Australia have organised a Sikh history, culture and heritage exhibition, which recently opened its doors to the public.

Listen to the SBS Punjabi - ਐਸ ਬੀ ਐਸ ਪੰਜਾਬੀ podcast in Replaio

Radio and podcasts in one app - free, with no sign-up. Install today and do not miss the launch

Get it on Google Play

Replaio is not a podcast publisher; show names, artwork and audio belong to their authors and are distributed through public RSS feeds.