SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Visita il sito del podcast e sostieni chi lo crea: www.sbs.com.au
Dove ascoltare?
I podcast nell'app Replaio Radio In arrivoI podcast stanno per arrivare nell'app. Installala ora e scopri per primo un modo tutto nuovo di vivere i podcast
Episodi
ਖ਼ਬਰਨਾਮਾ: ਹੋਰਮੁਜ਼ ਜਲਮਾਰਗ ਤਣਾਅ ਵਧਿਆ, ਆਸਟ੍ਰੇਲੀਆ ਨੇ ਅਮਰੀਕੀ ਨਾਕਾਬੰਦੀ ਤੋਂ ਦੂਰੀ ਬਣਾਈ 13.04.2026 5:18
ਆਸਟ੍ਰੇਲੀਆਈ ਸਰਕਾਰ ਨੇ ਕਿਹਾ ਹੈ ਕਿ ਉਹ ਹੋਰਮੁਜ਼ ਜਲਮਾਰਗ ਵਿੱਚ ਜਹਾਜ਼ ਤਾਇਨਾਤ ਕਰਨ ਦੀ ਯੋਜਨਾ ਨਹੀਂ ਬਣਾ ਰਹੀ, ਜਦਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਨਾਕਾਬੰਦੀ ਵਿੱਚ ਹੋਰ ਦੇਸ਼ ਵੀ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਮੁਤਾਬਕ, ਆਸਟ੍ਰੇਲੀਆ ਨੂੰ ਇਸ ਸੰਬੰਧ ਵਿੱਚ ਅਮਰੀਕਾ ਵੱਲੋਂ ਕੋਈ ਰਸਮੀ ਬੇਨਤੀ ਪ੍ਰਾਪਤ ਨਹੀਂ ਹੋਈ। ਇਸ ਦੌਰਾਨ, ਅਮਰੀਕੀ ਕੇਂਦਰੀ ਕਮਾਨ ਨੇ ਕਿਹਾ ਹੈ ਕਿ ਉਹ ਸੋਮਵਾਰ ਸਵੇਰੇ 10 ਵਜੇ (ਅਮਰੀਕੀ ਸਮੇਂ) ਅਤੇ ਸਿਡਨੀ ਸਮੇਂ ਅਨੁਸਾਰ 1...
ਮਹਾਨ ਗਾਇਕਾ ਆਸ਼ਾ ਭੋਸਲੇ ਨੂੰ ਸ਼ਰਧਾਂਜਲੀ: ਇੱਕ ਅਮਰ ਸੁਰ, ਜੋ ਪੰਜਾਬੀ ਦਿਲਾਂ ਵਿੱਚ ਵੱਸ ਗਈ 13.04.2026 4:29
ਇਸ ਸਮੇਂ ਸੰਗੀਤ ਜਗਤ ਭਾਰੀ ਸੋਗ ਵਿੱਚ ਹੈ ਕਿਉਂਕਿ ਪ੍ਰਸਿੱਧ ਭਾਰਤੀ ਪਲੇਬੈਕ ਗਾਇਕਾ ਆਸ਼ਾ ਭੋਸਲੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦੀ ਆਵਾਜ਼ ਨੇ ਕਈ ਪੀੜ੍ਹੀਆਂ, ਭਾਸ਼ਾਵਾਂ ਅਤੇ ਸਰਹੱਦਾਂ ਨੂੰ ਪਾਰ ਕਰਦਿਆਂ ਇੱਕ ਅਨੋਖੀ ਸੰਗੀਤਕ ਵਿਰਾਸਤ ਛੱਡੀ ਹੈ। ਸੱਤ ਦਹਾਕਿਆਂ ਤੋਂ ਵੱਧ ਦੇ ਆਪਣੇ ਕਰੀਅਰ ਵਿੱਚ ਉਨ੍ਹਾਂ ਨੇ ਹਜ਼ਾਰਾਂ ਗੀਤ ਗਾਏ, ਜੋ ਹਿੰਦੀ, ਮਰਾਠੀ, ਬੰਗਾਲੀ ਅਤੇ ਅਨੇਕਾਂ ਹੋਰ ਭਾਸ਼ਾਵਾਂ ਵਿੱਚ ਹਨ। ਪੰਜਾਬੀ ਦਰਸ਼ਕਾਂ ਲਈ ਉਨ੍ਹਾਂ ਦੀ ਆਵਾਜ਼ ਖਾਸ ਰਹੀ, ਕਦੇ ਖੁਸ਼ੀ ਨਾਲ ਭਰੀ,...
Interview with Pakistani Punjabi poet and writer Safia Hayat - ਸਰਹੱਦਾਂ ਪਾਰ ਗੂੰਜਦੀ ਆਵਾਜ਼: ਪਾਕਿਸਤਾਨੀ ਕਵਿਤਰੀ ਸਫੀਆ ਹਯਾਤ ਦੀ ਜ਼ਿੰਦਗੀ ਅਤੇ ਸਾਹਿਤਕ ਯਾਤਰਾ 13.04.2026 10:26
Punjabi poet and writer Safia Hayat talks about her personal life and passion for literature. Click on the audio icon to listen to this interview by our Pakistan-based correspondent Masood Mallhi. - ਭਾਰਤ ਦੇ ਪੰਜਾਬ ਵਿੱਚ ਜੰਮੀ ਕਵਿਤਰੀ ਅਤੇ ਲੇਖਕ ਸਫੀਆ ਹਯਾਤ ਹੁਣ ਲਹਿੰਦੇ ਪੰਜਾਬ ਵਿੱਚ ਵਸਦੀ ਹੈ ਅਤੇ ਉਨ੍ਹਾਂ ਦੀ ਲਿਖਤ ਦੋਵਾਂ ਪਾਸਿਆਂ, ਚੜਦੇ ਅਤੇ ਲਹਿੰਦੇ ਪੰਜਾਬ, ਵਿੱਚ ਪ੍ਰਸਿੱਧ ਹੋ ਰਹੀ ਹੈ। ਪੰਜਾਬੀ, ਉਰਦੂ ਅਤੇ ਹਿੰਦੀ ਰਾਹੀਂ ਸਭਿਆਚਾਰ ਦਾ ਪ...
'ਕੇਟਾਮਾਈਨ ਕੁਈਨ' ਜਸਵੀਨ ਸੰਘਾ ਨੂੰ ਫਰੈਂਡਸ ਪ੍ਰੋਗਰਮ ਦੇ ਅਦਾਕਾਰ ਪੈਰੀ ਮੌਤ ਮਾਮਲੇ ‘ਚ ਹੋਈ 15 ਸਾਲ ਦੀ ਜੇਲ੍ਹ 13.04.2026 5:20
ਟੀਵੀ ਸ਼ੋਅ ਫ੍ਰੈਂਡਜ਼ ਦੇ ਸਿਤਾਰੇ ਮੈਥਿਊ ਪੈਰੀ ਦੀ 2023 ਵਿੱਚ ਕੇਟਾਮਾਈਨ ਓਵਰਡੋਜ਼ ਨਾਲ ਮੌਤ ਦੇ ਮਾਮਲੇ ਵਿੱਚ ਉਸ ਦੇ ਦਵਾਈ ਸਪਲਾਇਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ। “ਕੇਟਾਮਾਈਨ ਕੁਈਨ” ਵਜੋਂ ਜਾਣੀ ਜਾਣ ਵਾਲੀ ਜਸਵੀਨ ਸੰਘਾ ਨੂੰ 15 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਸੇ ਦੌਰਾਨ, ਪੈਰੀ ਦੇ ਨਿੱਜੀ ਸਹਾਇਕ ਕੇਨੇਥ ਇਵਾਮਾਸਾ ਅਤੇ ਜਾਣ-ਪਛਾਣ ਵਾਲੇ ਏਰਿਕ ਫਲੈਮਿੰਗ ਨੇ ਸਾਜ਼ਿਸ਼ ਦੇ ਦੋਸ਼ ਮੰਨ ਲਏ ਹਨ, ਜਦਕਿ ਮੁੱਖ ਡਾਕਟਰ ਸਾਲਵਾਡੋਰ ਪਲਾਸੇਂਸ਼ੀਆ ਨੂੰ 30 ਮਹੀਨੇ ਦੀ ਕੈਦ ਦੀ ਸਜ...
ਪ੍ਰਵਾਸੀਆਂ ਨੂੰ ਆਪਣੇ ਭਾਈਚਾਰਿਆਂ ਨਾਲ ਜੋੜ ਰਿਹਾ ‘ਦਿ ਮਲਟੀਕਲਚਰਲ ਵਾਕਿੰਗ ਗਰੁੱਪ’ 10.04.2026 5:04
ਡਾਰਵਿਨ ਵਿੱਚ ਸਰਗਰਮ ‘ਦਿ ਮਲਟੀਕਲਚਰਲ ਵਾਕਿੰਗ ਗਰੁੱਪ’ ਸ਼ਰਨਾਰਥੀਆਂ ਅਤੇ ਨਵੇਂ ਪ੍ਰਵਾਸੀਆਂ ਨੂੰ ਆਪਣੇ ਭਾਈਚਾਰੇ ਨਾਲ ਜੁੜਨ ਤੇ ਜਿੰਦਗੀ ਭਰ ਦੀ ਦੋਸਤੀ ਸਥਾਪਤ ਕਰਨ ਵਿੱਚ ਮਦਦ ਕਰ ਰਿਹਾ ਹੈ। ਪੈਦਲ ਚੱਲਣ ਵਾਲੇ ਇਸ ਸਮੂਹ ਨਾਲ ਜੁੜੇ ਲੋਕ ਜਦੋਂ ਇਕੱਠੇ ਹੁੰਦੇ ਹਨ ਤਾਂ ਸੱਭਿਆਚਾਰਕ ਰੀਤੀ ਰਿਵਾਜਾਂ, ਛੁੱਟੀਆਂ ਅਤੇ ਡਾਰਵਿਨ ਵਿੱਚ ਜਿੰਦਗੀ ਵਰਗੇ ਵਿਸ਼ਿਆਂ ਉੱਤੇ ਸਾਮੂਹਿਕ ਚਰਚਾਵਾਂ ਕਰਦੇ ਹਨ। ਇਸ ਸਮੂਹ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅਜਿਹੇ ਸਮੇਂ ਜਦੋਂ ਜ਼ਿਆਦਾਤਰ ਲੋਕ ਸੰਘਰਸ਼ ਅਤੇ ਵਿਸਥਾਪਨ ਦਾ ਸਾਹਮ...
ਖ਼ਬਰਾਂ ਫਟਾਫੱਟ: ਫਿਊਲ ਸਪਲਾਈ ਯਕੀਨੀ, ਇਤਿਹਾਸਕ ਨਿਯੁਕਤੀ ਅਤੇ ਗਲੋਬਲ ਤਣਾਅ, ਜਾਣੋ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ 10.04.2026 5:07
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਅਤੇ ਸਿੰਗਾਪੁਰ ਵਿਚਾਲੇ ਸਬੰਧ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋ ਗਏ ਹਨ। ਦੋਵੇਂ ਦੇਸ਼ ਤੇਲ ਬਾਰੇ ਨਵੇਂ ਸਮਝੌਤੇ 'ਤੇ ਦਸਤਖਤ ਕਰਨ ਦੀ ਤਿਆਰੀ ਕਰ ਰਹੇ ਹਨ, ਜਿਸ ਦੁਆਰਾ ਆਸਟ੍ਰੇਲੀਆ ਦੀ ਤੇਲ ਸਪਲਾਈ ਨੂੰ ਲੱਗਭਗ ਜੂਨ ਮਹੀਨੇ ਤੱਕ ਯਕੀਨੀ ਬਣਾ ਲਿਆ ਗਿਆ ਹੈ। ਓਧਰ, ਕੈਨਬਰਾ ਵਿੱਚ ਜਸਟਿਸ ਲੂਈ ਟੇਲਰ ਨੇ ਇਤਿਹਾਸ ਰਚ ਦਿੱਤਾ ਹੈ, ਕਿਉਂਕਿ ਉਹ ਆਸਟ੍ਰੇਲੀਆ ਦੀ ਉੱਚ ਕੋਰਟ ਵਿੱਚ ਨਿਯੁਕਤ ਹੋਣ ਵਾਲੀ ਪਹਿਲੀ ਆਦਿਵਾਸੀ ਮਹਿਲਾ ਬਣ ਗਈ ਹੈ। ਕੌਮਾਂ...
ਖ਼ਬਰਨਾਮਾ: ਆਸਟ੍ਰੇਲੀਆ-ਸਿੰਗਾਪੁਰ ਈਂਧਨ ਸਮਝੌਤਾ ਤਿਆਰ, ਸਪਲਾਈ ਸੁਰੱਖਿਆ ‘ਤੇ ਜ਼ੋਰ 10.04.2026 4:11
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਹੈ ਕਿ ਆਸਟ੍ਰੇਲੀਆ ਅਤੇ ਸਿੰਗਾਪੁਰ ਵਿਚਕਾਰ ਰਿਸ਼ਤੇ ਹੋਰ ਵੀ ਅਹਿਮ ਹੋ ਗਏ ਹਨ, ਕਿਉਂਕਿ ਦੋਵੇਂ ਦੇਸ਼ ਇੱਕ ਨਵੇਂ ਈਂਧਨ ਸਮਝੌਤੇ ‘ਤੇ ਦਸਤਖਤ ਕਰਨ ਦੀ ਤਿਆਰੀ ਕਰ ਰਹੇ ਹਨ। ਸਿੰਗਾਪੁਰ, ਜੋ ਆਸਟ੍ਰੇਲੀਆ ਲਈ ਰਿਫਾਇੰਡ ਪੈਟਰੋਲ ਦਾ ਸਭ ਤੋਂ ਵੱਡਾ ਸਪਲਾਇਰ ਹੈ, ਨਾਲ ਇਹ ਸੌਦਾ ਮੱਧ ਪੂਰਬ ਵਿੱਚ ਟਕਰਾਅ ਅਤੇ ਹੋਰਮੁਜ਼ ਜਲਮਾਰਗ ਦੇ ਸੰਭਾਵਿਤ ਬੰਦ ਹੁੰਦੇ ਹੋਏ ਵੀ ਸਪਲਾਈ ਜਾਰੀ ਰੱਖਣ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਹ ਅਤੇ ਹੋਰ ਮੁੱਖ ਖਬਰਾਂ ਲਈ ਇਹ ਪੌਡਕਾਸ...
ਪੰਜਾਬੀ ਡਾਈਸਪੋਰਾ: ਭਾਰਤ-ਨਿਊਜ਼ੀਲੈਂਡ ਫ੍ਰੀ ਟ੍ਰੇਡ ਐਗਰੀਮੈਂਟ ਜਲਦ, ਨਰਿੰਦਰ ਮੋਦੀ ਦੇ ਨਿਊਜ਼ੀਲੈਂਡ ਦੌਰੇ ਦੀ ਪੁਸ਼ਟੀ 10.04.2026 7:44
ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਮੁੱਕਤ ਵਪਾਰ ਸਮਝੌਤਾ (Free Trade Agreement) ਇਸੇ ਮਹੀਨੇ ਦੇ ਅੰਤ ਤੱਕ ਰਸਮੀ ਰੂਪ ਵਿੱਚ ਹੋਣ ਦੀ ਸੰਭਾਵਨਾ ਹੈ। ਭਾਰਤੀ ਵਣਿਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਪੁਸ਼ਟੀ ਕੀਤੀ ਕਿ ਨਿਊਜ਼ੀਲੈਂਡ ਦੇ ਵਪਾਰ ਮੰਤਰੀ ਅਪ੍ਰੈਲ ਦੇ ਚੌਥੇ ਹਫਤੇ ਭਾਰਤ ਦੌਰੇ ‘ਤੇ ਆਉਣਗੇ, ਜਿੱਥੇ ਇਸ ਸਮਝੌਤੇ ਨੂੰ ਅੱਗੇ ਵਧਾਉਣ ਲਈ ਕਦਮ ਚੁੱਕੇ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਵਪਾਰ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਰਾਹ ਖੁੱਲਣਗੇ ਅਤੇ ਨਿਊਜ਼ੀਲੈਂਡ ਭਾਰਤ ਵਿੱਚ ਕਈ ਬਿਲੀਅਨ ਡਾਲਰ ਦ...
NSW Corrective Services ਦੇ ਪੰਜਾਬੀ ਅਧਿਕਾਰੀ ਦੀ ਪ੍ਰੇਰਕ ਯਾਤਰਾ: ਕਮਿਊਨਿਟੀ ਬ੍ਰਾਂਡ ਐਂਬੈਸਡਰ ਵਜੋਂ ਨਵੀਂ ਪਛਾਣ 10.04.2026 18:09
ਹਰ ਸਾਲ ਮਈ ਵਿੱਚ ਮਨਾਏ ਜਾਣ ਵਾਲੇ National Corrections Day ਮੌਕੇ ‘ਤੇ, ਐਸਬੀਐਸ ਪੰਜਾਬੀ ਵੱਲੋਂ ਨਿਊ ਸਾਊਥ ਵੇਲਜ਼ Corrective Services ਨਾਲ ਜੁੜੇ ਇੱਕ ਸਿੱਖ ਅਧਿਕਾਰੀ ਮਹਿੰਦਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ। ਕਮਿਊਨਿਟੀ ਬ੍ਰਾਂਡ ਐਂਬੈਸਡਰ ਵਜੋਂ ਨਿਯੁਕਤ ਇਸ ਅਧਿਕਾਰੀ ਨੇ ਆਪਣੀ ਨਿੱਜੀ ਯਾਤਰਾ, ਪੇਸ਼ੇਵਰ ਤਜਰਬੇ ਅਤੇ ਮਲਟੀਕਲਚਰਲ ਨੁਮਾਇੰਦਗੀ ਦੀ ਮਹੱਤਤਾ ‘ਤੇ ਰੌਸ਼ਨੀ ਪਾਈ, ਨਾਲ ਹੀ ਨਵੇਂ ਪਰਵਾਸੀਆਂ ਲਈ ਕਰੀਅਰ ਮੌਕਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਵਿਕਟੋਰੀਆ ਵਿੱਚ ਮੁਫ਼ਤ Meningococcal–B ਅਤੇ ਨੱਕ ਰਾਹੀਂ ਲਈ ਜਾਣ ਵਾਲੀ ਫਲੂ ਵੈਕਸੀਨ ਦੀ ਮੰਗ ਤੇਜ਼, ਡਾਕਟਰਾਂ ਨੇ ਸਰਕਾਰ ਨੂੰ ਕੀਤੀ ਅਪੀਲ 09.04.2026 5:05
ਵਿਕਟੋਰੀਆ ਵਿੱਚ ਬੱਚਿਆਂ ਲਈ Meningococcal–B ਅਤੇ ਫਲੂ ਦੇ ਟੀਕਿਆਂ ਨੂੰ ਮੁਫ਼ਤ ਕਰਨ ਦੀ ਮੰਗ ਹੁਣ ਤੇਜ਼ ਹੋ ਰਹੀ ਹੈ। ਇੱਕ ਮਾਂ ਦੀ ਦਰਦਨਾਕ ਕਹਾਣੀ ਨਾਲ ਸ਼ੁਰੂ ਹੋਈ ਇਹ ਚਰਚਾ ਹੁਣ ਸਿਹਤ ਮਾਹਿਰਾਂ ਅਤੇ ਨੀਤੀ ਨਿਰਧਾਰਕਾਂ ਦੇ ਕੇਂਦਰ ਵਿੱਚ ਆ ਗਈ ਹੈ। ਡਾਕਟਰਾਂ ਦੀ ਸਭ ਤੋਂ ਵੱਡੀ ਸੰਸਥਾ RACGP ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ ਟੀਕੇ ਰਾਜ ਦੇ ਮੁਫ਼ਤ ਟੀਕਾਕਰਨ ਪ੍ਰੋਗਰਾਮ ਵਿੱਚ ਸ਼ਾਮਲ ਕੀਤੇ ਜਾਣ। ਹੋਰ ਵੇਰਵਾ ਇਸ ਵਿਸਥਾਰਪੂਰਕ ਰਿਪੋਰਟ ਵਿੱਚ।
ਖ਼ਬਰਨਾਮਾ: ਹੋਰਮੁਜ਼ ਖਾੜੀ ਖੁਲ੍ਹਣ ਨਾਲ ਇੰਧਨ ਸੰਕਟ ‘ਤੇ ਤੁਰੰਤ ਰਾਹਤ ਨਹੀਂ, ਸਰਕਾਰ ਦੀ ਚੇਤਾਵਨੀ 09.04.2026 4:46
ਸਰਕਾਰ ਨੇ ਖਪਤਕਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਹੋਰਮੁਜ਼ ਦੀ ਖਾੜੀ (Strait of Hormuz) ਦੁਬਾਰਾ ਖੁਲ੍ਹਣ ਤੋਂ ਬਾਅਦ ਵੀ ਇੰਧਨ ਸੰਕਟ ਤੋਂ ਤੁਰੰਤ ਆਰਥਿਕ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਇਸ ਦੌਰਾਨ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ 9 ਅਪ੍ਰੈਲ ਨੂੰ ਸਿੰਗਾਪੁਰ ਦਾ ਦੌਰਾ ਕਰ ਰਹੇ ਹਨ, ਜਿਸਦਾ ਮਕਸਦ ਆਸਟ੍ਰੇਲੀਆ ਦੀ ਇੰਧਨ ਸਪਲਾਈ ਨੂੰ ਹੋਰ ਮਜ਼ਬੂਤ ਕਰਨਾ ਹੈ। ਵਿਰੋਧੀ ਪੱਖ ਦੇਸ਼ ਦੇ ਭੰਡਾਰਾਂ ਵਿੱਚ ਮੌਜੂਦ ਪੈਟਰੋਲ ਅਤੇ ਡੀਜ਼ਲ ਦੀ ਮਾਤਰਾ ਬਾਰੇ ਜਨਤਕ ਡਾਟਾਬੇਸ ਬਣਾਉਣ ਦੀ ਮੰਗ ਕਰ ਰਿਹਾ ਹੈ।...
ਬਾਲੀਵੁੱਡ ਗੱਪਸ਼ੱਪ: ਏਆਈ ਨਾਲ ਬਣੀ ਭਾਰਤੀ ਫਿਲਮ ਨੇ ਵਿਸ਼ਵ ਪੱਧਰ ‘ਤੇ ਰਚਿਆ ਇਤਿਹਾਸ 09.04.2026 5:41
‘ਕਲਯੁਗ ਰਾਈਜ਼ਿੰਗ: ਦ ਬਿਗਿਨਿੰਗ’ ਇੱਕ ਨਵੀਂ ਸੋਚ ਵਾਲੀ ਭਾਰਤੀ ਏਆਈ ਸ਼ੋਰਟ ਫਿਲਮ ਹੈ, ਜਿਸਨੇ ਗਲੋਬਲ Higgsfield ‘Make Your Action’ ਮੁਕਾਬਲੇ ਵਿੱਚ ਟੌਪ 10 ਵਿੱਚ ਜਗ੍ਹਾ ਬਣਾਕੇ ਇਤਿਹਾਸ ਰਚ ਦਿੱਤਾ ਹੈ। ਪ੍ਰਤਯਾ ਸਾਹਾ ਦੇ ਨਿਰਦੇਸ਼ਨ ਹੇਠ ਅਤੇ ਏਆਈ ਆਰਟਿਸਟ ਅੰਕੁਸ਼ ਦੇਵਾ ਦੇ ਸਹਿਯੋਗ ਨਾਲ ਬਣੀ ਇਸ ਫਿਲਮ ਵਿੱਚ Higgsfield AI ਵਰਗੇ ਟੂਲਜ਼ ਦੀ ਮਦਦ ਨਾਲ ਉੱਚ-ਗੁਣਵੱਤਾ ਵਾਲੇ ਸਿਨੇਮੈਟਿਕ ਵਿਜ਼ੁਅਲ ਤਿਆਰ ਕੀਤੇ ਗਏ ਹਨ, ਜੋ ਏਆਈ-ਚਲਿਤ ਕਹਾਣੀਬੰਦੀ ਦੇ ਨਵੇਂ ਮਿਆਰ ਸੈੱਟ ਕਰਦੇ ਹਨ। ਫ਼ਿਲਮੀ...
ਆਸਟ੍ਰੇਲੀਅਨ ਸਿੱਖ ਖੇਡਾਂ 2026: ਨਿਊਜ਼ੀਲੈਂਡ ਦੀ ਪਹਿਲੀ ਪੰਜਾਬੀ ਸਿੱਖ ਮਹਿਲਾ ਹਾਕੀ ਟੀਮ ਨੇ ਦਿੱਤਾ ਪ੍ਰੇਰਣਾਦਾਇਕ ਸੁਨੇਹਾ 09.04.2026 3:10
38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਨਿਊਜ਼ੀਲੈਂਡ ਦੀ ਪਹਿਲੀ ਪੰਜਾਬੀ ਸਿੱਖ ਮਹਿਲਾ ਹਾਕੀ ਟੀਮ ‘ਅਕਾਲ ਸਟਿਕਸ’ ਨਾਲ ਐਸ ਬੀ ਐਸ ਪੰਜਾਬੀ ਨੇ ਖਾਸ ਗੱਲਬਾਤ ਕੀਤੀ ਹੈ। ਟੀਮ ਦੀ ਆਗੂ ਜੈਸਮੀਨ ਸਹੋਤਾ ਨੇ ਕਿਹਾ ਕਿ ਸਾਡੀਆਂ ਕੁੜੀਆਂ ਵਿੱਚ ਕਾਬਲਿਅਤ ਦੀ ਕੋਈ ਘਾਟ ਨਹੀਂ ਹੈ, ਲੋੜ ਹੈ ਇਸਨੂੰ ਖੇਡਾਂ ਵਿੱਚ ਸਹੀ ਦਿਸ਼ਾ ਦੇਣ ਦੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਉਹਨਾਂ ਔਰਤਾਂ ਨੂੰ ਮੁੜ ਮੈਦਾਨ ਵਿੱਚ ਲਿਆਉਣਾ ਚਾਹੁੰਦੇ ਹਨ ਜਿਨ੍ਹਾਂ ਨੇ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਹਾਕੀ ਖੇਡੀ ਹੈ। ਟੀਮ ਦੇ ਖਿਡਾਰੀਆਂ...
ਤੇਲ ਸੰਕਟ ਦੇ ਦਰਮਿਆਨ ਸਰਕਾਰ ਦੇ ਫੈਸਲੇ: ਕਿਸੇ ਲਈ ਸਹੂਲਤ, ਕਿਸੇ ਲਈ ਸਮੱਸਿਆ 08.04.2026 6:46
ਮਿਡਲ ਈਸਟ ਸੰਕਟ ਕਾਰਨ ਵਿਸ਼ਵ ਪੱਧਰ ’ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਦਰਮਿਆਨ ਵਿਕਟੋਰੀਆ ਸਰਕਾਰ ਦੀ ਮੁਫ਼ਤ ਪਬਲਿਕ ਟਰਾਂਸਪੋਰਟ ਸਕੀਮ ਰਾਈਡਸ਼ੇਅਰ ਡਰਾਈਵਰਾਂ ਲਈ ਨਵੀਂ ਚੁਣੌਤੀ ਬਣ ਰਹੀ ਹੈ। ਭਾਵੇਂ ਫੈਡਰਲ ਸਰਕਾਰ ਨੇ ਆਬਕਾਰੀ ਕਰ ਅੱਧਾ ਕਰਕੇ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ, ਪਰ ਖੇਤਰ ਨਾਲ ਜੁੜੇ ਡਰਾਈਵਰ ਇਸਨੂੰ ਨਾਕਾਫੀ ਮੰਨ ਰਹੇ ਹਨ ਅਤੇ ਆਪਣੇ ਰੁਜ਼ਗਾਰ ’ਤੇ ਪੈ ਰਹੇ ਅਸਰ ਨੂੰ ਲੈ ਕੇ ਚਿੰਤਿਤ ਹਨ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...
38th Australian Sikh Games in Melbourne draw record crowds amid calls for improved planning - ਮੈਲਬਰਨ ਵਿੱਚ 38ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪੰਨ: ਖੇਡਾਂ ਤੋਂ ਬਾਅਦ ਦਾ ਵਿਸ਼ਲੇਸ਼ਣ 08.04.2026 17:37
The 38th Australian Sikh Games in Melbourne drew more than 9,000 athletes across over 550 teams, showcasing the event’s growing scale. While the volunteer-run, three-day event was praised for its community spirit, cultural pride, and new inclusive initiatives, concerns over scattered venue layouts, limited food access and parking issues highlighted some logistical challenges. The games are set to...
ਖ਼ਬਰਨਾਮਾ: ਅਮਰੀਕਾ-ਇਰਾਨ ਤਣਾਅ ਵਿਚਕਾਰ ਦੋ ਹਫ਼ਤਿਆਂ ਦਾ ਜੰਗ-ਵਿਰਾਮ, ਟਰੰਪ ਦੀ ਚੇਤਾਵਨੀ ‘ਤੇ ਵੈਟੀਕਨ ਦੀ ਤਿੱਖੀ ਪ੍ਰਤੀਕਿਰਿਆ 08.04.2026 4:14
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਇਰਾਨ ‘ਤੇ ਹਮਲੇ ਰੋਕਣ ਲਈ ਦੋ ਹਫ਼ਤਿਆਂ ਦੇ ਜੰਗ-ਵਿਰਾਮ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨਾਲ ਗੱਲਬਾਤ ਤੋਂ ਬਾਅਦ ਆਇਆ ਹੈ। ਇਸ ਦੌਰਾਨ ਇਰਾਨ ਵੀ ਵਾਰਤਾਂ ਲਈ ਤਿਆਰ ਹੋ ਗਿਆ ਹੈ, ਜਦਕਿ ਟਰੰਪ ਦੀਆਂ ਧਮਕੀਆਂ ‘ਤੇ ਪੋਪ ਲਿਓ 14 ਨੇ ਸਖਤ ਆਲੋਚਨਾ ਕੀਤੀ ਹੈ। ਉੱਥੇ ਹੀ ਆਸਟ੍ਰੇਲੀਆ ਵਿੱਚ ਮਾਨਸਿਕ ਸਿਹਤ ਸੇਵਾਵਾਂ ਅਤੇ ਇਲੈਕਟ੍ਰਿਕ ਕਾਰਾਂ ਦੀ ਮੰਗ ਨਾਲ ਜੁੜੀਆਂ ਮਹੱਤਵਪੂਰਨ ਖਬਰਾਂ ਵੀ ਸਾਹਮਣੇ ਆਈਆਂ ਹਨ। ਖਬ...
ਪਾਕਿਸਤਾਨ ਡਾਇਰੀ: ਮਿਡਲ ਈਸਟ ਸੰਕਟ ਕਾਰਨ 378 ਰੁਪਏ ਪ੍ਰਤੀ ਲੀਟਰ ਹੋਇਆ ਪੈਟਰੋਲ 08.04.2026 7:13
ਈਰਾਨ ਜੰਗ ਦੇ ਚੱਲਦਿਆਂ ਤੇਲ ਦੇ ਵਿਗੜੇ ਮਾਮਲਿਆਂ ਕਾਰਨ ਪਾਕਿਸਤਾਨ ਸਰਕਾਰ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਚੌਥੀ ਵਾਰ ਵੱਡਾ ਵਾਧਾ ਕਰ ਦਿੱਤਾ ਹੈ। ਪੈਟਰੋਲ ਦੀ ਕੀਮਤ ਵਿੱਚ ਪ੍ਰਤੀ ਲੀਟਰ 138 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਕੀਮਤ ਵੱਧ ਕੇ 458 ਰੁਪਏ ਪ੍ਰਤੀ ਲੀਟਰ ਹੋ ਗਈ ਪਰ ਇਸ ਵਾਧੇ ਮਗਰੋਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਪੈਟਰੋਲ ਵਿੱਚ ਅਗਲੇ ਇੱਕ ਮਹੀਨੇ ਲਈ ਪ੍ਰਤੀ ਲੀਟਰ 80 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਇਹ ਕੀਮਤ ਹੁਣ 378 ਰੁਪਏ ਪ੍ਰਤੀ ਲੀਟਰ ਹੋ...
ਆਸਟ੍ਰੇਲੀਅਨ ਸਿੱਖ ਖੇਡਾਂ 'ਚ ਛਾਇਆ ਪਰਿਵਾਰ: ਮਾਤਾ-ਪਿਤਾ, ਪੁੱਤ ਅਤੇ ਧੀ ਨੇ ਕੀਤਾ ਹਾਕੀ 'ਚ ਕਮਾਲ 08.04.2026 3:59
ਮੈਲਬਰਨ ਵਿੱਚ ਹੋਈਆਂ 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਐਸ ਬੀ ਐਸ ਪੰਜਾਬੀ ਨੇ ਇੱਕ ਅਜਿਹੇ ਪਰਿਵਾਰ ਨਾਲ ਗੱਲਬਾਤ ਕੀਤੀ, ਜਿਸਦੇ ਸਾਰੇ ਮੈਂਬਰ ਹਾਕੀ ਨਾਲ ਜੁੜੇ ਹੋਏ ਹਨ ਅਤੇ ਇਸ ਵਾਰ ਉਨ੍ਹਾਂ ਨੇ ਕਈ ਮੈਡਲ ਆਪਣੇ ਨਾਮ ਕੀਤੇ ਹਨ। ਗੁਰਸ਼ਰਨ ਸਿੰਘ ਦਾ ਪਰਿਵਾਰ ਕ੍ਰੇਗੀਬਰਨ ਫਾਲਕਨ ਕਲੱਬ ਲਈ ਵੱਖ-ਵੱਖ ਡਿਵੀਜ਼ਨਾਂ ਵਿੱਚ ਖੇਡਦਾ ਹੈ। ਪਤਨੀ ਅਮਨ ਕੌਰ ਦੀ ਟੀਮ ਨੇ ਬ੍ਰਾਂਜ਼, ਬੇਟੀ ਸੁਖਮਨ ਦੀ ਟੀਮ ਨੇ ਸਿਲਵਰ ਅਤੇ ਬੇਟੇ ਅਬੈ ਦੀ ਟੀਮ ਨੇ ਗੋਲਡ ਮੈਡਲ ਜਿੱਤੇ ਹਨ। ਗੁਰਸ਼ਰਨ ਸਿੰਘ ਦੱਸਦੇ ਹਨ ਕਿ ਖੇਡਾ...
ATO holds $19 billion in unclaimed super: Know how to claim your share - ATO ਕੋਲ ਹੈ $19 ਬਿਲੀਅਨ ਦਾ ਲਾਵਾਰਿਸ ਸੁਪਰ: ਕੀ ਇਸ ਵਿੱਚ ਤੁਹਾਡਾ ਵੀ ਹਿੱਸਾ ਹੈ? 07.04.2026 11:30
The Australian Taxation Office has revealed that more than seven million people are losing money every day due to lost or unclaimed superannuation accounts. The tax authority is urging individuals to check their super, as the latest data shows that $19 billion remains unclaimed across more than seven million accounts. But what exactly is unclaimed super, and how can you claim yours? Listen to SBS...
'I am happy to be included': 38th Sikh Games hit big on inclusivity with the introduction of 'All Ability Sports' - 'ਮੈਨੂੰ ਖੁਸ਼ੀ ਹੈ ਕਿ ਮੈਨੂੰ ਵੀ ਸ਼ਾਮਿਲ ਕੀਤਾ ਗਿਆ': 38ਵੀਆਂ ਸਿੱਖ ਖੇਡਾਂ ਵਿੱਚ ‘All Ability Sports’ ਦੀ ਸ਼ੁਰੂਆਤ, ਖਾਸ ਲੋੜਾਂ ਵਾਲੇ ਬੱਚਿਆਂ ਦੀ ਭਾਗੀਦਾਰੀ ਵੱਲ 07.04.2026 9:58
The 38th Australian Sikh Games scored big with the introduction of an ‘All Ability Sports’ category. The newly introduced game at one of the biggest sporting events in the Southern Hemisphere brought together children of different age groups with physical or mental disabilities to play soccer. Despite limited participation, the organisers believe that this step would break many barriers for differ...
ਖ਼ਬਰਨਾਮਾ: ਡੌਨਲਡ ਟਰੰਪ ਦੀ ਆਲੋਚਨਾ ਤੋਂ ਬਾਅਦ ਆਸਟ੍ਰੇਲੀਆ ਦਾ ਸਪੱਸ਼ਟ ਸਟੈਂਡ, ਫੌਜੀ ਕਾਰਵਾਈ ਤੋਂ ਇਨਕਾਰ 07.04.2026 5:20
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਸਹਿਯੋਗੀ ਦੇਸ਼ਾਂ ‘ਤੇ ਦਬਾਅ ਵਧਾਉਂਦੇ ਹੋਏ ਆਸਟ੍ਰੇਲੀਆ ਦੀ ਆਲੋਚਨਾ ਕਰਨ ਤੋਂ ਬਾਅਦ, ਅਟਾਰਨੀ ਜਨਰਲ ਮਿਸ਼ੇਲ ਰੋਲੈਂਡ ਨੇ ਸਪੱਸ਼ਟ ਕੀਤਾ ਹੈ ਕਿ ਆਸਟ੍ਰੇਲੀਆ ਆਪਣਾ ਅਮਰੀਕਾ ਨਾਲ ਗੱਠਜੋੜ ਕਾਇਮ ਰੱਖੇਗਾ ਪਰ ਸਟਰੇਟ ਆਫ ਹੋਰਮੁਜ਼ ਵਿੱਚ ਕਿਸੇ ਵੀ ਹਮਲਾਵਰ ਫੌਜੀ ਕਾਰਵਾਈ ਵਿੱਚ ਹਿੱਸਾ ਨਹੀਂ ਲਵੇਗਾ। ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਅਮਰੀਕਾ ਵੱਲੋਂ ਸਟਰੇਟ ਆਫ ਹੋਰਮੁਜ਼ ‘ਚ ਗਲੋਬਲ ਸ਼ਿਪਿੰਗ ਰੂਟ ਨੂੰ ਖੋਲ੍ਹਣ ਲਈ ਈਰਾਨ ‘ਤੇ ਦਬਾਅ ਵਧਾਇਆ ਜਾ ਰਿਹਾ ਹੈ। ਇਹ ਅਤੇ...
ਪੰਜਾਬੀ ਡਾਇਰੀ: ਰਾਜ ਸਭਾ ‘ਚੋਂ ਰਾਘਵ ਚੱਢਾ ਨੂੰ ਹਟਾਉਣ ਮਗਰੋਂ ‘ਆਪ’ ਵਿਚਲੀ ਤਕਰਾਰ ਹੋਰ ਵਧੀ 07.04.2026 9:04
ਪੰਜਾਬ ਵਿੱਚ 2022 ਦੀਆਂ ਚੋਣਾਂ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਸਿਆਸੀ ਤਣਾਅ ਵੱਧ ਗਿਆ ਹੈ। ‘ਆਪ’ ਆਗੂਆਂ ਵੱਲੋਂ ਉਨ੍ਹਾਂ ‘ਤੇ ਪੰਜਾਬ ਦੇ ਮੁੱਦੇ ਨਜ਼ਰਅੰਦਾਜ਼ ਕਰਨ ਦੇ ਦੋਸ਼ ਲੱਗੇ ਹਨ, ਜਦਕਿ ਰਾਘਵ ਚੱਢਾ ਨੇ ਵੀ ਇਸ ‘ਤੇ ਤਿੱਖਾ ਜਵਾਬ ਦਿੱਤਾ ਹੈ। ਇਸ ਖ਼ਬਰ ਸਮੇਤ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। ..
ਆਸਟ੍ਰੇਲੀਆ ਵਿੱਚ ‘ਸੁਪਰ-K ਫਲੂ’ ਦਾ ਖਤਰਾ ਵਧਿਆ, ਮਾਹਰਾਂ ਵੱਲੋਂ ਅਪ੍ਰੈਲ-ਮਈ ਵਿੱਚ ਟੀਕਾਕਰਨ ਦੀ ਅਪੀਲ 07.04.2026 5:22
ਆਸਟ੍ਰੇਲੀਆ ਵਿੱਚ ਇਸ ਸਾਲ ਫਲੂ ਦਾ ਮੌਸਮ ਆਮ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ, ਜਿਸਨੂੰ ‘ਸੁਪਰ-K ਫਲੂ’ ਦੇ ਨਾਮ ਨਾਲ ਵੀ ਜੋੜਿਆ ਜਾ ਰਿਹਾ ਹੈ। ਪਿਛਲੇ ਸਾਲ ਰਿਕਾਰਡ ਪੱਧਰ ‘ਤੇ ਮੌਤਾਂ ਅਤੇ ਕੇਸ ਸਾਹਮਣੇ ਆਉਣ ਤੋਂ ਬਾਅਦ ਮਾਹਰ ਘੱਟ ਟੀਕਾਕਰਨ ਦਰ ‘ਤੇ ਚਿੰਤਾ ਜਤਾ ਰਹੇ ਹਨ। ਸਿਹਤ ਮਾਹਰਾਂ ਨੇ ਖ਼ਾਸ ਕਰਕੇ ਵੱਡੀ ਉਮਰ ਦੇ ਲੋਕਾਂ ਸਮੇਤ, ਸਭ ਨੂੰ ਅਪ੍ਰੈਲ ਅਤੇ ਮਈ ਦੌਰਾਨ ਫਲੂ ਵੈਕਸੀਨ ਲਗਵਾਉਣ ਦੀ ਸਲਾਹ ਦਿੱਤੀ ਹੈ।
Kaur vs KPG: ਪੰਜਾਬੀ ਵਿਦਿਆਰਥਣ ਦੀ ਰੁਜ਼ਗਾਰਦਾਤਾ ਖ਼ਿਲਾਫ਼ ਕਾਨੂੰਨੀ ਲੜਾਈ ਤੋਂ ਬਾਅਦ ਟੈਕਸ ਦਿੱਗਜ ‘ਤੇ ਲੱਗੀ ਚਾਰ ਸਾਲ ਦੀ ਪਾਬੰਦੀ 06.04.2026 21:55
ਵਿਕਟੋਰੀਆ ਵਿੱਚ ਇੱਕ ਲੰਬੀ ਕਾਨੂੰਨੀ ਲੜਾਈ ਦੇ ਨਤੀਜੇ ਵਜੋਂ ਟੈਕਸ ਸੈਕਟਰ ਨਾਲ ਜੁੜੇ ਇੱਕ ਦਿੱਗਜ ‘ਤੇ ਚਾਰ ਸਾਲਾਂ ਲਈ ਪਾਬੰਦੀ ਲਗਾਈ ਗਈ ਹੈ। ਪੀੜਤ ਗਗਨਦੀਪ ਕੌਰ ਨੇ ਦਾਅਵਾ ਕੀਤਾ ਸੀ ਕਿ ਉਸਨੂੰ ਗਲਤ ਤਰੀਕੇ ਨਾਲ ਨੌਕਰੀ ਤੋਂ ਕੱਢਿਆ ਗਿਆ ਅਤੇ ਉਸਦੇ ਰੁਜ਼ਗਾਰਦਾਤਾ ਵੱਲੋਂ ਰੁਜ਼ਗਾਰ ਦੇ ਬਦਲੇ ਗੈਰ-ਕਾਨੂੰਨੀ ‘ਕਿਕਬੈਕ’ ਭੁਗਤਾਨ ਦੀ ਮੰਗ ਕੀਤੀ ਗਈ। ਪੂਰੀ ਜਾਣਕਾਰੀ ਲਈ ਸੁਣੋ ਇਹ ਪੋਡਕਾਸਟ।
ਖ਼ਬਰਨਾਮਾ: ਜੀਐੱਸਟੀ ਲਾਭ ਸਾਂਝੇ ਕਰਨ ‘ਤੇ ਸਹਿਮਤੀ ਨਾਲ ਇੰਧਨ ਖਰਚ ਵਿੱਚ ਰਾਹਤ, ਸਟਾਕ ਮਈ ਤੱਕ ਵਧੇ 06.04.2026 3:53
ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਇੰਧਨ ਸਟਾਕ ਦੀ ਮਿਆਦ ਹੁਣ ਮੱਧ ਅਪ੍ਰੈਲ ਤੋਂ ਵਧਾ ਕੇ ਮਈ ਤੱਕ ਕਰ ਦਿੱਤੀ ਗਈ ਹੈ। ਪੈਟਰੋਲ ਅਤੇ ਡੀਜ਼ਲ ‘ਤੇ ਅਸਥਾਈ ਤੌਰ ‘ਤੇ ਟੈਕਸ ਅੱਧਾ ਕਰਨ ਅਤੇ ਰਾਜਾਂ ਵੱਲੋਂ ਵਧੀ ਹੋਈ ਵਿਕਰੀ ਤੋਂ ਮਿਲਣ ਵਾਲੇ ਜੀਐੱਸਟੀ ਲਾਭ ਨੂੰ ਲੋਕਾਂ ਤੱਕ ਪਹੁੰਚਾਉਣ ‘ਤੇ ਸਹਿਮਤੀ ਤੋਂ ਬਾਅਦ, ਮਹਿੰਗੇ ਇੰਧਨ ਖਰਚ ਤੋਂ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਊਰਜਾ ਮੰਤਰੀ ਕ੍ਰਿਸ ਬੋਵਨ ਮੁਤਾਬਕ ਹੋਰ ਸਪਲਾਈ ਲਈ ਨਵੇਂ ਕਰਾਰ ਕੀਤੇ ਗਏ ਹਨ ਅਤੇ ਇਸ ਮਹੀਨੇ ਲਗਭਗ 3.7 ਬਿਲੀਅਨ ਲੀਟਰ...
Podcast simili
Replaio non è un editore di podcast; i nomi dei programmi, le copertine e l'audio appartengono ai rispettivi autori e vengono distribuiti tramite feed RSS pubblici