SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Visita il sito del podcast e sostieni chi lo crea: www.sbs.com.au
Dove ascoltare?
I podcast nell'app Replaio Radio In arrivoI podcast stanno per arrivare nell'app. Installala ora e scopri per primo un modo tutto nuovo di vivere i podcast
Episodi
ਪੰਜਾਬੀ ਡਾਇਰੀ: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਬੇਅਦਬੀ ਬਿੱਲ ਨੂੰ ਪ੍ਰਵਾਨਗੀ 21.04.2026 9:32
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਿਆਸੀ ਅਤੇ ਕਾਨੂੰਨੀ ਅੜਿੱਕਿਆਂ ਦੇ ਬਾਵਜੂਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੇਂ ਕਾਨੂੰਨ ਅਧੀਨ ਬੇਅਦਬੀ ਕਰਨ ਜਾਂ ਇਸ ਨਾਲ ਜੁੜੀ ਸਾਜ਼ਿਸ਼ ਵਿੱਚ ਸ਼ਾਮਲ ਲੋਕਾਂ ਲਈ 10 ਸਾਲ ਤੋਂ ਲੈਕੇ ਉਮਰ ਕੈਦ ਤੱਕ ਦੀ ਸਜ਼ਾ, 5 ਲੱਖ ਤੋਂ 25 ਲੱਖ ਰੁਪਏ ਤੱਕ ਜੁਰਮਾਨਾ ਅਤੇ ਜਾਇਦਾਦ ਜ਼ਬਤ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਸਦੇ ਨਾਲ ਹੀ ਅਪਮਾਨਜਨਕ ਸਮੱਗਰੀ ਪ੍ਰਕਾਸ਼ਿਤ ਕਰਨਾ ਵੀ ਅਪਰਾਧ ਹੋਵੇਗਾ। ਇਸਦੇ ਸਮੇਤ ਹੋਰ...
ਗੈਲੀਪੋਲੀ ਜੰਗ ਦਾ ਅਣਸੁਣਿਆ ਪੱਖ: ਐਨਜ਼ੈਕ ਸੈਨਿਕਾਂ ਨਾਲ ਲੜੇ ਭਾਰਤੀ ਸੈਨਿਕਾਂ ਦੀ ਕਹਾਣੀ 21.04.2026 5:31
ਪਹਿਲੇ ਵਿਸ਼ਵ ਯੁੱਧ ਦੌਰਾਨ 1915 ਵਿੱਚ ਹੋਈ ਗੈਲੀਪੋਲੀ ਮੁਹਿੰਮ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਐਨਜ਼ੈਕ ਸੈਨਿਕਾਂ ਦੀ ਬਹਾਦੁਰੀ ਲਈ ਯਾਦ ਕੀਤਾ ਜਾਂਦਾ ਹੈ। ਹਜ਼ਾਰਾਂ ਭਾਰਤੀ ਸੈਨਿਕ, ਜਿਨ੍ਹਾਂ ਨੇ ਐਨਜ਼ੈਕ ਸੈਨਿਕਾਂ ਦੇ ਨਾਲ ਮਿਲ ਕੇ ਜੰਗ ਲੜੀ ਅਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ, ਇਸ ਜੰਗ ਦਾ ਇੱਕ ਮਹੱਤਵਪੂਰਨ ਪੱਖ ਸਨ। ਇਸੇ ਪ੍ਰਸੰਗ ਵਿੱਚ, ਸਿਡਨੀ ਦੀ ਬਲੈਕਟਾਊਨ ਲਾਇਬ੍ਰੇਰੀ ਵਿੱਚ ਇੱਕ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ ਹੈ, ਜੋ ਗੈਲੀਪੋਲੀ ਅਤੇ ਹੋਰ ਜੰਗਾਂ ਵਿੱਚ ਸਿੱਖ ਸੈਨਿਕਾਂ ਦੇ ਯੋ...
ਆਸਟ੍ਰੇਲੀਅਨ ਸਿੱਖ ਖੇਡਾਂ ‘ਚ ‘ਕੌਰ ਰਾਈਜ਼ਿੰਗ’ ਉਪਰਾਲਾ, ਮਹਿਲਾ ਸਵੈ-ਨਿਰਭਰਤਾ ਵੱਲ ਮਜ਼ਬੂਤ ਕਦਮ 20.04.2026 9:44
ਇਸ ਸਾਲ ਮੈਲਬਰਨ ਦੀਆਂ ਸਿੱਖ ਖੇਡਾਂ ਦੌਰਾਨ ਔਰਤਾਂ ਦੀ ਆਵਾਜ਼ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਤਹਿਤ ‘ਕੌਰ ਰਾਈਜ਼ਿੰਗ’ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਗਈ, ਜੋ ਬਰਾਬਰੀ ਅਤੇ ਮਹਿਲਾ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਸ ਪ੍ਰੋਗਰਾਮ ਅਧੀਨ ਵੱਖ-ਵੱਖ ਸ਼੍ਰੇਣੀਆਂ 'ਚ ਮੋਹਰੀ ਸਿੱਖ ਔਰਤਾਂ ਦੇ ਤਜੁਰਬਿਆਂ ਤੋਂ ਸੇਧ ਲੈਣ ਲਈ ਲਈ ਅਤੇ ਜਾਗਰੂਕਤਾ ਲਈ ਚਰਚਾਵਾਂ, ਪ੍ਰਦਰਸ਼ਨੀਆਂ ਅਤੇ ਇੱਕ ਖਾਸ ਮੰਚ ਮੁਹੱਈਆ ਕਰਵਾਇਆ ਗਿਆ। ਇਸ ਬਾਰੇ ਹੋਰ ਜਾਣਕਾਰੀ ਲਈ ਸੁਣੋ ਇਹ ਪ...
ਖ਼ਬਰਨਾਮਾ: ਇੰਧਨ ਸੰਕਟ ਨਾਲ ਜੂਝਦੇ ਕਾਰੋਬਾਰਾਂ ਲਈ ਸਰਕਾਰ ਦਾ $1.5 ਬਿਲੀਅਨ ਐਮਰਜੈਂਸੀ ਲੋਨ ਪੈਕੇਜ ਸ਼ੁਰੂ 20.04.2026 4:46
ਮਿਡਲ ਈਸਟ ਵਿੱਚ ਜੰਗ ਕਾਰਨ ਪੈਦਾ ਹੋਏ ਇੰਧਨ ਸੰਕਟ ਦੇ ਮੱਦੇਨਜ਼ਰ ਸਰਕਾਰ ਨੇ ਪ੍ਰਭਾਵਿਤ ਕਾਰੋਬਾਰਾਂ ਲਈ ਐਮਰਜੈਂਸੀ ਲੋਨ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਤਹਿਤ $1 ਬਿਲੀਅਨ ਦੇ ਲੋਨ ਅਤੇ $500 ਮਿਲੀਅਨ ਮੈਨੂਫੈਕਚਰਿੰਗ ਅਤੇ ਨਿਵੇਸ਼ ਲਈ ਮੁਹੱਈਆ ਕਰਵਾਏ ਜਾਣਗੇ, ਜਿਸਦਾ ਮੁੱਖ ਲਾਭ ਟਰੱਕਿੰਗ ਅਤੇ ਲਾਜਿਸਟਿਕਸ ਖੇਤਰ ਨੂੰ ਹੋਵੇਗਾ। ਇਸਦੇ ਸਮੇਤ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। ..
The forgotten brotherhood of Anzac and Indian soldiers at Gallipoli: Professor Stanley explains - Anzac Day ਵਿਸ਼ੇਸ਼: ਪ੍ਰੋਫੈਸਰ ਪੀਟਰ ਸਟੈਨਲੀ ਦੀ ਖੋਜ 'ਤੇ ਆਧਾਰਿਤ ਗੈਲੀਪੋਲੀ ਜੰਗ ਵਿੱਚ ਭਾਰਤੀ ਸਿਪਾਹੀਆਂ ਦਾ ਇਤਿਹਾਸ 20.04.2026 16:13
Examining a lesser-known aspect of the 1915 Gallipoli campaign, this podcast focuses on the role of Indian soldiers who served alongside Anzac troops. Peter Stanley sheds light on Australia’s British–Indian military heritage that most Australians don’t know about, using historic records and images from WWI. Take a deep dive into how Sikhs, Muslims, Gurkhas and Anzacs fought side by side, forming b...
'ਨੈਸ਼ਨਲ ਇੰਡੀਜੀਨੀਅਸ ਕ੍ਰਿਕਟ ਕੰਪੀਟੀਸ਼ਨ ਦੀ ਹਿੰਦੀ-ਪੰਜਾਬੀ ਵਿੱਚ ਕੁਮੈਂਟਰੀ SBS ਅਤੇ NITV ਦਾ ਚੰਗਾ ਉਪਰਾਲਾ' : ਗੁਰਨਾਮ ਸਿੰਘ 20.04.2026 10:14
ਨੈਸ਼ਨਲ ਇੰਡੀਜੀਨੀਅਸ ਕ੍ਰਿਕਟ ਕੰਪੀਟੀਸ਼ਨ ਜਿੱਥੇ ਆਸਟ੍ਰੇਲੀਆ ਦੇ ਆਦਿਵਾਸੀ ਸੱਭਿਆਚਾਰ ਦੇ ਪ੍ਰਸਾਰ ਵਿੱਚ ਭੂਮਿਕਾ ਅਦਾ ਕਰਦਾ ਹੈ, ਉਥੇ ਹੀ ਇਸ ਕੰਪੀਟੀਸ਼ਨ ਦੀ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਕੁਮੈਂਟਰੀ ਆਸਟ੍ਰੇਲੀਅਨ ਅਤੇ ਭਾਰਤੀ ਭਾਈਚਾਰੇ ਦੇ ਸੰਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਇਹ ਕਹਿਣਾ ਹੈ ਕ੍ਰਿਕਟ ਆਸਟ੍ਰੇਲੀਆ ਦੇ ਕਮਿਊਨਿਟੀ ਅੰਬੈਸਡਰ ਗੁਰਨਾਮ ਸਿੰਘ ਦਾ, ਜਿਨ੍ਹਾਂ ਨੇ 14 ਅਪ੍ਰੈਲ ਤੋਂ ਸ਼ੁਰੂ ਹੋ ਕੇ 19 ਅਪ੍ਰੈਲ ਤੱਕ ਖੇਡੇ ਗਏ ਇਸ ਕੰਪੀਟੀਸ਼ਨ ਦੇ ਮੈਚਾਂ ਦੀ ਪੰਜਾਬੀ ਵਿੱਚ ਕੁਮੈਂਟਰੀ...
ਕੇਲਾ ਬਣਿਆ ਆਸਟ੍ਰੇਲੀਆ ਦਾ ਨੰਬਰ ਵਨ ਫਲ, ਐਵੋਕਾਡੋ ਨੂੰ ਛੱਡਿਆ ਪਿੱਛੇ 20.04.2026 3:39
ਇੱਕ ਸਟੱਡੀ ਅਨੁਸਾਰ, ਆਸਟ੍ਰੇਲੀਆ ਵਿੱਚ ਹੁਣ ਕੇਲਾ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਫਲ ਬਣ ਗਿਆ ਹੈ ਅਤੇ ਇਸ ਨੇ ਐਵੋਕਾਡੋ ਨੂੰ ਪਿੱਛੇ ਛੱਡ ਦਿੱਤਾ ਹੈ। MyFitnessPal ਦੇ ਅੰਕੜੇ ਦੱਸਦੇ ਹਨ ਕਿ ਲੋਕ ਇਸਨੂੰ ਆਸਾਨੀ ਨਾਲ ਖਾਣ ਯੋਗ, ਸਸਤਾ ਅਤੇ ਪੋਸ਼ਟਿਕ ਹੋਣ ਕਰਕੇ ਆਪਣੀ ਰੋਜ਼ਾਨਾ ਡਾਇਟ ਵਿੱਚ ਵਧੇਰੇ ਸ਼ਾਮਲ ਕਰ ਰਹੇ ਹਨ।
Listen to the SBS Punjabi full radio program: Vaisakhi special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਵਿਸਾਖੀ ਵਿਸ਼ੇਸ਼ 18.04.2026 41:53
In this Vaisakhi special SBS Punjabi radio program, tune in to a meaningful podcast exploring the history and cultural significance of the Punjabi harvest festival. Also hear an inspiring story of generosity as the Punjabi community in Australia came together over the Easter weekend to raise thousands of dollars for sick children. Stay updated with the latest news and stories from around the world...
ਖ਼ਬਰਾਂ ਫਟਾਫੱਟ: ਆਸਟ੍ਰੇਲੀਆ ਨੂੰ ਮਿਲਿਆ 100 ਮਿਲੀਅਨ ਵਾਧੂ ਡੀਜ਼ਲ, ਜਲੰਧਰ ਦਾ ਕ੍ਰਿਸ਼ ਮੁੰਬਈ ਇੰਡੀਅਨਜ਼ 'ਚ ਤੇ ਹੋਰ ਖ਼ਬਰਾਂ 17.04.2026 4:35
ਆਸਟ੍ਰੇਲੀਆ ਦੀ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਜਨਤਕ ਇਕੱਠ 'ਤੇ NSW ਸਰਕਾਰ ਦੀ ਪਾਬੰਦੀ ਸੰਵਿਧਾਨਕ ਤੌਰ 'ਤੇ ਜਾਇਜ਼ ਨਹੀਂ ਸੀ। ਓਧਰ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਐਲਾਨ ਕੀਤਾ ਹੈ ਕਿ ਆਸਟ੍ਰੇਲੀਆ ਨੇ 100 ਮਿਲੀਅਨ ਲੀਟਰ ਵਾਧੂ ਡੀਜ਼ਲ ਦੀ ਦਰਾਮਦ ਸੁਰੱਖਿਅਤ ਕਰ ਲਈ ਹੈ। ਪੰਜਾਬ ਦੀ ਗੱਲ ਕਰੀਏ ਤਾਂ, ਜਲੰਧਰ ਦਾ 21 ਸਾਲਾ ਕ੍ਰਿਕਟਰ ਕ੍ਰਿਸ਼ ਭਗਤ ਹੁਣ IPL 'ਚ ਖੇਡਦਾ ਨਜ਼ਰ ਆਵੇਗਾ। ਮੁੰਬਈ ਇੰਡੀਅਨਜ਼ ਨੇ ਪੰਜਾਬ ਦੇ ਆਲਰਾਊਂਡਰ ਨੂੰ ਅਥਰਵਾ ਐਨਕੋਲੇਕਰ ਦੀ ਥਾਂ ਟੀਮ ਵਿੱਚ ਸ਼ਾਮਲ ਕੀਤ...
ਖ਼ਬਰਨਾਮਾ: ਟਰੰਪ ਵੱਲੋਂ ਆਸਟ੍ਰੇਲੀਆ ਦੀ ਆਲੋਚਨਾ, ਇਜ਼ਰਾਈਲ-ਲੈਬਨਾਨ ਵਿਚਾਲੇ ਜੰਗਬੰਦੀ, ਪੰਜਾਬ ਦੀ ਇੱਕ ਹੋਰ ਜਿੱਤ ਤੇ ਹੋਰ ਖ਼ਬਰਾਂ 17.04.2026 4:46
ਅਮਰੀਕੀ ਰਾਸ਼ਟਰਪਤੀ ਡੋਨਲਡ ਟੰਰੰਪ ਨੇ ਵ੍ਹਾਈਟ ਹਾਊਸ ਵਿੱਚ ਇਕ ਪ੍ਰੈਸ ਕਾਨਫਰੰਸ ਦੌਰਾਨ ਮਿਡਲ ਈਸਟ ਸੁਰੱਖਿਆ ਨੂੰ ਲੈ ਕੇ ਆਸਟ੍ਰੇਲੀਆ ਦੀ ਫਿਰ ਤੋਂ ਆਲੋਚਨਾ ਕੀਤੀ ਹੈ। ਓਧਰ, ਇਜ਼ਰਾਈਲ ਅਤੇ ਲੈਬਨਾਨ ਵਿਚਾਲੇ 10 ਦਿਨਾਂ ਦੀ ਜੰਗਬੰਦੀ ਅੱਜ ਤੋਂ ਲਾਗੂ ਹੋ ਗਈ ਹੈ। ਭਾਰਤ ਅਤੇ ਕ੍ਰਿਕਟ ਦੀ ਗੱਲ ਕਰੀਏ ਤਾਂ ਆਈ.ਪੀ.ਐੱਲ ਵਿੱਚ ਪੰਜਾਬ ਕਿੰਗਸ ਦੀ ਜਿੱਤ ਦਾ ਸਿਲਸਿਲਾ ਜਾਰੀ ਹੈ। IPL ਦੇ 24ਵੇਂ ਮੈਚ 'ਚ ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਇਹਨਾਂ ਤੋਂ ਇਲਾਵਾ ਅੱਜ...
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਵੱਲੋਂ ਪੇਰੈਂਟ ਵੀਜ਼ਿਆਂ ਲਈ ਨਵੀਆਂ ਆਮਦਨ ਸ਼ਰਤਾਂ ਦਾ ਐਲਾਨ, 30 ਅਪ੍ਰੈਲ 2026 ਤੋਂ ਲਾਗੂ 17.04.2026 8:04
ਨਿਊਜ਼ੀਲੈਂਡ ਸਰਕਾਰ ਨੇ ਪ੍ਰਵਾਸੀ ਮਾਪਿਆਂ ਨੂੰ ਬੁਲਾਉਣ ਲਈ ਪੇਰੈਂਟ ਕੈਟਾਗਰੀ ਰੇਜ਼ੀਡੈਂਟ ਵੀਜ਼ਾ ਅਤੇ ਪੈਰੇਂਟ ਬੂਸਟ ਵਿਜ਼ੀਟਰ ਵੀਜ਼ਾ ਲਈ ਆਮਦਨ ਦੇ ਨਵੇਂ ਮਾਪਦੰਡ ਘੋਸ਼ਿਤ ਕੀਤੇ ਹਨ। ਹੁਣ ਸਪੌਂਸਰ ਦੀ ਆਮਦਨ ਨਿਊਜ਼ੀਲੈਂਡ ਦੀ ਔਸਤਨ ਤਨਖਾਹ ਦੇ ਆਧਾਰ 'ਤੇ ਨਿਰਧਾਰਤ ਕੀਤੀ ਜਾਵੇਗੀ। ਇਹ ਨਿਯਮ 30 ਅਪ੍ਰੈਲ 2026 ਤੋਂ ਲਾਗੂ ਹੋਣਗੇ। ਹੋਰ ਵੇਰਵਿਆਂ ਲਈ ਸੁਣੋ ਇਹ ਪੌਡਕਾਸਟ।
'Will you ban doctors or teachers?' Anne Aly questions Liberal's migration policy - ਸੰਘੀ ਮੰਤਰੀ ਐਨ ਅਲੀ ਨਾਲ ਲਿਬਰਲ ਦੀ ਮਾਈਗ੍ਰੇਸ਼ਨ ਨੀਤੀ, ਈਂਧਨ ਸੰਕਟ ਨਾਲ ਜੂਝਦੇ ਛੋਟੇ ਕਾਰੋਬਾਰਾਂ ਲਈ ਰਾਹਤ ਬਾਰੇ ਚਰਚਾ 16.04.2026 10:30
Dr Anne Aly, Federal Minister for Multicultural Affairs, has questioned the opposition’s proposed migration policy, asking whether it could exclude essential workers such as doctors, nurses and teachers. “You cannot predetermine the contribution a person is going to make to this country simply based on their ethnicity, skin colour and which country they come from,” she said, responding to the Libe...
ਖ਼ਬਰਨਾਮਾ: ਜੀਲੋਂਗ ਤੇਲ ਰਿਫਾਈਨਰੀ ‘ਚ ਭਿਆਨਕ ਅੱਗ, ਪੈਟਰੋਲ ਸਪਲਾਈ ਹੋ ਸਕਦੀ ਹੈ ਪ੍ਰਭਾਵਿਤ 16.04.2026 4:06
ਆਸਟ੍ਰੇਲੀਆ ਦੀਆਂ ਬਚੀਆਂ ਹੋਈਆਂ ਦੋ ਆਖਰੀ ਤੇਲ ਰਿਫਾਈਨਰੀਆਂ ਵਿੱਚੋਂ ਇੱਕ ਨੂੰ ਵੱਡਾ ਨੁਕਸਾਨ ਹੋਇਆ ਹੈ ਜਦੋਂ Viva Energy Group ਦੀ ਜੀਲੋਂਗ ਨੇੜੇ ਸਥਿਤ ਸਾਈਟ ‘ਤੇ ਭਿਆਨਕ ਅੱਗ ਲੱਗ ਗਈ। ਬੁੱਧਵਾਰ ਦੇਰ ਰਾਤ ਵਿਕਟੋਰੀਆ ਦੇ ਕਾ-ਰਾਇਓ (Corio) ਫੈਸਿਲਟੀ ‘ਚ ਕਈ ਧਮਾਕਿਆਂ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਮੌਕੇ ‘ਤੇ ਬੁਲਾਇਆ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਹੈ ਜਦੋਂ ਆਸਟ੍ਰੇਲੀਆ ਸਮੇਤ ਦੁਨੀਆ ਦੇ ਕਈ ਹਿੱਸੇ ਗੰਭੀਰ ਇੰਧਨ ਘਾਟ ਦਾ ਸਾਹਮਣਾ ਕਰ ਰਹੇ ਹਨ। ਕੰਪਨੀ ਦੇ ਅ...
ਬਾਲੀਵੁੱਡ ਗੱਪਸ਼ੱਪ: ਜਾਣੋ, ਕੀ ਨਵਾਂ ਤੇ ਵੱਖਰਾ ਦਿਖਾਇਆ ਜਾ ਰਿਹਾ ਹੈ ਫਿਲਮ 'ਦਾਦੀ ਕੀ ਸ਼ਾਦੀ' ਵਿੱਚ 16.04.2026 6:13
ਬਾਲੀਵੁੱਡ ਦੇ ਦਿੱਗਜ ਕਲਾਕਾਰਾਂ ਅਤੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੂੰ ਲੈ ਕੇ ਬਣਾਈ ਫਿਲਮ 'ਦਾਦੀ ਕੀ ਸ਼ਾਦੀ' ਵਿੱਚ ਕਾਫੀ ਕੁੱਝ ਵੱਖਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਾਣੋ ਇਸ ਬਾਰੇ ਅਤੇ ਫਿਲਮੀ ਜਗਤ ਨਾਲ ਜੁੜੀਆਂ ਅਨੇਕਾਂ ਹੋਰ ਖਬਰਾਂ, ਸਾਡੇ ਇਸ ਪੌਡਕਾਸਟ ਵਿੱਚ...
Rani Rampal backs cross-country team, calls on migrant girls to 'dream big' - ਆਸਟ੍ਰੇਲੀਅਨ ਸਿੱਖ ਖੇਡਾਂ ‘ਚ ਪਹੁੰਚੀ ਰਾਣੀ ਰਾਮਪਾਲ, ਪ੍ਰਵਾਸੀ ਕੁੜੀਆਂ ਨੂੰ ਦਿੱਤਾ ਵੱਡਾ ਸੁਨੇਹਾ 16.04.2026 5:25
Speaking to SBS Punjabi at the 38th Australian Sikh Games, former Indian women’s hockey captain Rani Rampal said she is proud to be an ambassador for the Hockey One League team Melbourne Cobras and urged migrant girls to believe in their dreams. She added that the team will include players from both Australia and India, which she believes will strengthen hockey ties between the two countries. - 38...
Australia's Niue Island Community Honours ANZAC Pioneers - SBS Examines: ਆਸਟ੍ਰੇਲੀਆ ਵਿੱਚ ਨਿਊਏ ਟਾਪੂ ਦਾ ਭਾਈਚਾਰਾ ਐਨਜ਼ੈਕ ਸੈਨਿਕਾਂ ਨੂੰ ਸਨਮਾਨ ਦਿੰਦਾ ਹੈ 16.04.2026 6:19
Forgotten ANZACs from the Pacific Island of Niue. Descendants recall the tragedy filled journey of 150 volunteers, from an isolated tropical atoll, who were thrust into the cauldron of World War I. - ਪੈਸਿਫਿਕ ਟਾਪੂ 'ਨਿਊਏ' ਦੇ ਭੁੱਲੇ ਹੋਏ ਐਨਜ਼ੈਕ ਸੈਨਿਕਾਂ ਦੀ ਕਹਾਣੀ। ਉਨ੍ਹਾਂ ਦੇ ਵਾਰਸ 150 ਸਵੈਸੇਵਕਾਂ ਦੀ ਉਸ ਮੁਸ਼ਕਲ ਯਾਤਰਾ ਨੂੰ ਯਾਦ ਕਰਦੇ ਹਨ, ਜੋ ਇੱਕ ਦੂਰ-ਦਰਾਜ਼ ਟਰਾਪਿਕਲ ਟਾਪੂ ਤੋਂ ਨਿਕਲ ਕੇ ਪਹਿਲੇ ਵਿਸ਼ਵ ਯੁੱਧ ਦੀ ਜੰਗ ਵਿੱਚ ਸ਼ਾਮਲ...
ਪੰਜਾਬ ਵਿੱਚ ਬੇਅਦਬੀ ਨੂੰ ਰੋਕਣ ਲਈ ਪਾਸ ਹੋਇਆ ਸਖਤ ਸਜ਼ਾਵਾਂ ਵਾਲਾ ਬਿੱਲ 15.04.2026 6:10
ਪੰਜਾਬ ਵਿੱਚ ਵਾਪਰਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਸਰਕਾਰ ਨੇ ਬੀਤੀ 13 ਅਪ੍ਰੈਲ ਨੂੰ ਸਖ਼ਤ ਸਜ਼ਾਵਾਂ ਵਾਲਾ ਇੱਕ ਬਿੱਲ ਪਾਸ ਕੀਤਾ ਹੈ, ਜੋ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਕਾਨੂੰਨੀ ਰੂਪ ਅਖਤਿਆਰ ਕਰ ਲਵੇਗਾ। ਇਸ ਬਿੱਲ ਵਿੱਚ ਬੇਅਦਬੀ ਕਰਨ ਵਾਲੇ ਮੁੱਖ ਮੁਲਜ਼ਮ ਸਮੇਤ ਸਾਜਿਸ਼ ਕਰਤਾਵਾਂ ਅਤੇ ਜਿੰਮੇਵਾਰ ਵਿਅਕਤੀਆਂ ਖਿਲਾਫ਼ ਵੀ ਸਖ਼ਤ ਕਾਰਵਾਈਆਂ ਦਾ ਨਿਯਮ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨੀ ਮਾਹਿਰਾਂ ਦੀ ਰਾਇ ਲੈਣ ਤੋਂ ਬਾਅਦ ਹੀ ਇਸ ਬਿੱਲ ਨੂੰ ਤਿਆਰ ਕੀਤਾ ਗਿਆ ਹੈ ਅਤੇ ਸਟੇਟ ਬਿੱਲ ਹ...
ਭਾਰਤ ਵਿੱਚ ਸ਼ੁਰੂ ਹੋ ਰਹੀ ਹੈ ਜਨਗਣਨਾ, ਜਾਤੀ ਨੂੰ ਵੀ ਕੀਤਾ ਜਾਵੇਗਾ ਸ਼ਾਮਿਲ 15.04.2026 4:56
ਭਾਰਤ 16 ਅਪ੍ਰੈਲ 2026 ਤੋਂ ਆਪਣੀ ਦੁਨੀਆ ਦੀ ਸਭ ਤੋਂ ਵੱਡੀ ਜਨਗਣਨਾ ਸ਼ੁਰੂ ਕਰ ਰਿਹਾ ਹੈ ਅਤੇ ਇਸ ਦੇ ਲਈ ਕਰੀਬ 2 ਅਰਬ ਆਸਟ੍ਰੇਲੀਅਨ ਡਾਲਰ ਦਾ ਬਜਟ ਰੱਖਿਆ ਗਿਆ ਹੈ। ਅਨੁਮਾਨਿਤ 1.4 ਅਰਬ ਆਬਾਦੀ ਦੇ ਮੁਲਕ ਭਾਰਤ ਵਿੱਚ ਇਹ ਜਨਗਣਨਾ 2 ਪੜਾਵਾਂ ਵਿੱਚ ਹੋਵੇਗੀ ਅਤੇ 1930 ਦੇ ਦਹਾਕੇ ਤੋਂ ਬਾਅਦ ਪਹਿਲੀ ਵਾਰ ਜਾਤੀ ਨੂੰ ਇਸ ਜਨਗਣਨਾ ਵਿੱਚ ਸ਼ਾਮਿਲ ਕੀਤਾ ਜਾਵੇਗਾ। ਹਾਲਾਂਕਿ ਇਸ ਪ੍ਰਕ੍ਰਿਆ ਦੇ ਡਿਜੀਟਲੀਕਰਨ ਤੋਂ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਉਠੇ ਹਨ, ਪਰ ਭਾਰਤ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਇਸ...
ਖ਼ਬਰਨਾਮਾ: ਗਲੋਬਲ ਅਰਥਵਿਵਸਥਾ ‘ਤੇ ਜੰਗ ਦਾ ਅਸਰ, ਆਸਟ੍ਰੇਲੀਆ ਵਿੱਚ ਵੱਧ ਰਹੀਆਂ ਚੁਣੌਤੀਆਂ 15.04.2026 4:30
ਮਿਡਲ ਈਸਟ ਸੰਘਰਸ਼ ਕਾਰਨ ਗਲੋਬਲ ਅਰਥਵਿਵਸਥਾ ‘ਤੇ ਦਬਾਅ ਵਧ ਰਿਹਾ ਹੈ ਅਤੇ ਇਸਦਾ ਅਸਰ ਆਸਟ੍ਰੇਲੀਆ ‘ਤੇ ਵੀ ਪੈਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਦੇਸ਼ ਅੰਦਰ ਸਮਾਜਿਕ ਤਣਾਅ, ਰਾਜਨੀਤਿਕ ਵਾਦ-ਵਿਵਾਦ ਅਤੇ ਹਵਾਈ ਯਾਤਰਾ ਖਰਚਾਂ ਵਿੱਚ ਵਾਧਾ ਵੀ ਸਾਹਮਣੇ ਆ ਰਿਹਾ ਹੈ। ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ....
ਗੱਠਜੋੜ ਦੀ 'ਆਸਟ੍ਰੇਲੀਆਈ ਕਦਰਾਂ-ਕੀਮਤਾਂ' ਦਾ ਪ੍ਰਦਰਸ਼ਨ ਨਾ ਕਰਨ ਵਾਲੇ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਯੋਜਨਾ ਦੀ ਆਲੋਚਨਾ 15.04.2026 6:47
ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਆਪਣੀ ਪਰਵਾਸ ਯੋਜਨਾ ਵਿੱਚ ਉਨ੍ਹਾਂ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਗੱਲ ਕਹੀ ਹੈ ਜੋ "ਆਸਟ੍ਰੇਲੀਆਈ ਕਦਰਾਂ-ਕੀਮਤਾਂ" ਦਾ ਪ੍ਰਦਰਸ਼ਨ ਨਹੀਂ ਕਰਦੇ ਹਨ। ਇਸ ਯੋਜਨਾ ਦੀ ਵਿਆਪਕ ਆਲੋਚਨਾ ਹੋ ਰਹੀ ਹੈ ਅਤੇ ਮੌਜੂਦਾ ਲੇਬਰ ਸਰਕਾਰ ਦੇ ਨਾਲ ਨਾਲ ਮਨੁੱਖੀ ਅਧਿਕਾਰ ਸਮੂਹਾਂ ਨੇ ਵੀ ਇਸ ਨੀਤੀ ਦੀ ਸਖ਼ਤ ਨਿੰਦਾ ਕੀਤੀ ਹੈ। ਕੀ ਹੈ ਇਹ ਨੀਤੀ ਅਤੇ ਇਸ ਦਾ ਕੀ ਪ੍ਰਭਾਵ ਪੈ ਸਕਦਾ ਹੈ? ਜਾਨਣ ਲਈ ਸੁਣੋ ਇਹ ਪੌਡਕਾਸਟ...
ਅੰਤੜੀਆਂ ਦੇ ਕੈਂਸਰ ਦੀ ਮੁਫ਼ਤ ਸਕ੍ਰੀਨਿੰਗ: 45 ਤੋਂ 74 ਸਾਲ ਦੇ ਪੰਜਾਬੀ ਭਾਈਚਾਰੇ ਲਈ ਖਾਸ ਅਪੀਲ 15.04.2026 13:37
ਵਿਕਟੋਰੀਆ ਦੇ ਸਿਹਤ ਮਾਹਰ ਆਸਟ੍ਰੇਲੀਆ ਵਸਦੇ ਪੰਜਾਬੀ ਭਾਈਚਾਰੇ ਨੂੰ ਅਪੀਲ ਕਰ ਰਹੇ ਹਨ ਕਿ 45 ਤੋਂ 74 ਸਾਲ ਦੀ ਉਮਰ ਵਾਲੇ ਲੋਕ ਹਰ ਦੋ ਸਾਲ ਬਾਅਦ ਬਾਊਲ ਕੈਂਸਰ ਦੀ ਮੁਫ਼ਤ ਸਕ੍ਰੀਨਿੰਗ ਜਰੂਰ ਕਰਵਾਉਣ। ਮਾਹਿਰਾਂ ਅਨੁਸਾਰ, ਇਸ ਕੈਂਸਰ ਦਾ ਸ਼ੁਰੂ ਵਿੱਚ ਪਤਾ ਲੱਗਣ ‘ਤੇ 90 ਫੀਸਦੀ ਤੋਂ ਵੱਧ ਮਾਮਲਿਆਂ ਦਾ ਸਫਲ ਇਲਾਜ ਸੰਭਵ ਹੈ।
ਪਾਕਿਸਤਾਨ ਡਾਇਰੀ: ਮਰਹੂਮ ਆਸ਼ਾ ਭੋਸਲੇ ਬਾਰੇ ਖ਼ਬਰ ਅਤੇ ਸਮੱਗਰੀ ਚਲਾਉਣ 'ਤੇ ਨਿਊਜ਼ ਚੈਨਲ ਨੂੰ ਨੋਟਿਸ 15.04.2026 7:25
ਪਾਕਿਸਤਾਨ ਦੀ ਮੀਡੀਆ ਨਿਗਰਾਨ ਸੰਸਥਾ PEMRA ਨੇ ਜੀਓ ਨਿਊਜ਼ ਚੈਨਲ ਨੂੰ ਆਸ਼ਾ ਭੋਸਲੇ ਦੇ ਦੇਹਾਂਤ ਨਾਲ ਜੁੜੀ ਖ਼ਬਰ ਦੌਰਾਨ ‘ਭਾਰਤੀ ਸਮੱਗਰੀ’ ਪ੍ਰਸਾਰਿਤ ਕਰਨ ਦੇ ਦੋਸ਼ਾਂ ‘ਤੇ ਸ਼ੋ-ਕਾਜ ਨੋਟਿਸ ਜਾਰੀ ਕੀਤਾ ਹੈ। 2018 ਤੋਂ ਲਾਗੂ ਪਾਬੰਦੀ ਦੇ ਮੱਦੇਨਜ਼ਰ ਇਹ ਕਾਰਵਾਈ ਕੀਤੀ ਗਈ ਹੈ। ਹੋਰ ਵੇਰਵਿਆਂ ਅਤੇ ਪਾਕਿਸਤਾਨ ਦੀਆਂ ਤਾਜ਼ਾ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
ਖ਼ਬਰਨਾਮਾ: ਐਂਗਸ ਟੇਲਰ ਵੱਲੋਂ 'ਸਖ਼ਤ ਜਾਂਚ ਅਤੇ ਡਿਪੋਰਟੇਸ਼ਨ' ਅਧਿਕਾਰਾਂ ਨਾਲ ਇਮੀਗ੍ਰੇਸ਼ਨ 'ਤੇ ਸ਼ਿਕੰਜਾ ਕੱਸਣ ਦਾ ਸੰਕੇਤ 14.04.2026 5:25
ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਗੱਠਜੋੜ ਦੀ ਮਾਈਗ੍ਰੇਸ਼ਨ ਯੋਜਨਾ ਦੀ ਰੂਪ ਰੇਖਾ ਪੇਸ਼ ਕੀਤੀ ਹੈ। ਸਰਕਾਰ ਬਣਨ 'ਤੇ ਉਹ ਕਿੰਨੇ ਪ੍ਰਵਾਸੀਆਂ ਨੂੰ ਆਉਣ ਦੀ ਇਜਾਜ਼ਤ ਦੇਣਗੇ, ਇਸ ਗਿਣਤੀ ਦਾ ਸਪੱਸ਼ਟ ਜ਼ਿਕਰ ਕੀਤੇ ਬਿਨਾਂ ਉਹਨਾਂ ਨੇ ਤਿੰਨ ਮੁੱਖ ਉਪਾਅ ਦੱਸੇ ਜੋ ਉਹ ਲਾਗੂ ਕਰਨਾ ਚਾਹੁੰਦੇ ਹਨ। ਇਹਨਾਂ ਵਿੱਚ ਆਸਟ੍ਰੇਲੀਆਈ ਕਦਰਾਂ-ਕੀਮਤਾਂ ਨੂੰ ਇਮੀਗ੍ਰੇਸ਼ਨ ਕਾਨੂੰਨਾਂ ਦੇ ਕੇਂਦਰ ਵਿੱਚ ਰੱਖਣਾ ਅਤੇ ਇਹਨਾਂ ਦੀ ਉਲੰਘਣਾ ਕਰਨ 'ਤੇ ਦੇਸ਼ ਨਿਕਾਲਾ ਦੇਣਾ, ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਸਖ਼ਤ ਕਾਰਵਾਈ ਕਰ...
38th Australian Sikh Games: Community raised $23,525 for the Royal Children's Hospital - 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਭਾਈਚਾਰੇ ਨੇ ਰੌਇਲ ਚਿਲਡਰਨ ਹਸਪਤਾਲ ਲਈ ਇਕੱਠੀ ਕੀਤੀ $23,525 ਦੀ ਸਹਾਇਤਾ ਰਾਸ਼ੀ 14.04.2026 6:02
At the 38th Australian Sikh Games, attendees raised $23,525 for the Royal Children’s Hospital. The event attracted over 200,000 people and celebrated not only sports and sportsmanship, but also the richness of culture. Many volunteers contributed through ‘seva’ (selfless service) by providing langar (community meals), while others organised stalls to support various charitable causes. Find out mor...
ਪੰਜਾਬੀ ਡਾਇਰੀ : ਬੇਅਦਬੀਆਂ ਵਿਰੁੱਧ ਪੰਜਾਬ ਸਰਕਾਰ ਨੇ ਖਿੱਚੀ ਤਿਆਰੀ 14.04.2026 8:41
ਪੰਜਾਬ ਸਰਕਾਰ ਨੇ ਸੂਬੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਮਕਸਦ ਨਾਲ ਬਿੱਲ ਪਾਸ ਕਰਨ ਲਈ ਅੱਜ 13 ਅਪਰੈਲ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਹੈ। ਇਸ ਦੌਰਾਨ ਸੂਬਾ ਸਰਕਾਰ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ-2026’ ਪੇਸ਼ ਕੀਤਾ ਜਾਵੇਗਾ। ਬਿੱਲ ਨੂੰ ਲੈ ਕੇ ਸੂਬਾ ਸਰਕਾਰ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਵੱਲੋਂ ਆਪੋ-ਆਪਣੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਲੰਘੇ ਦਿਨ ਮੰਤਰੀ ਮੰਡਲ ਦ...
Podcast simili
Replaio non è un editore di podcast; i nomi dei programmi, le copertine e l'audio appartengono ai rispettivi autori e vengono distribuiti tramite feed RSS pubblici