Jagbani

Jagbani

News PA ↓ 20 episodi

Get the latest news from Jagbani.

Autore

Jagbani

Categoria

News

Sito del podcast

jagbani.punjabkesari.in

Ultimo episodio

15 lug 2024

Dove ascoltare?

I podcast nell'app Replaio Radio In arrivo

I podcast stanno per arrivare nell'app. Installala ora e scopri per primo un modo tutto nuovo di vivere i podcast

Scaricala su Google Play Installala gratis Android quasi 10 mln di download · valutazione 4,8 iOS in arrivo

Episodi

ਸ਼ੂਗਰ ਵਾਲਿਆਂ ਲਈ ਵੈਦ ਸੁਭਾਸ਼ ਗੋਇਲ ਨੇ ਦੱਸੇ ਕਮਾਲ ਦੇ ਨੁਸਖ਼ੇ, ਜਾਣੋ ਗੰਨੇ ਦੇ ਜੂਸ ਤੇ ਫਰੂਟ ਦੇ ਫਾਇਦੇ 15.07.2024

ਸ਼ੂਗਰ ਵਾਲਿਆਂ ਲਈ ਵੈਦ ਸੁਭਾਸ਼ ਗੋਇਲ ਨੇ ਦੱਸੇ ਕਮਾਲ ਦੇ ਨੁਸਖ਼ੇ, ਜਾਣੋ ਗੰਨੇ ਦੇ ਜੂਸ ਤੇ ਫਰੂਟ ਦੇ ਫਾਇਦੇ

ਕਿਸੇ ਦੀ ਜ਼ਮੀਨ ਦੱਬਣ ਵਾਲਾ ਬਦਮਾਸ਼ ਕਿਵੇਂ ਬਣਿਆ ਮਨੁੱਖਤਾ ਦਾ ਸਭ ਤੋਂ ਵੱਡਾ ਸੇਵਾਦਾਰ, Insight Story Of Gurpreet Mintu 20.06.2024

ਕਿਸੇ ਦੀ ਜ਼ਮੀਨ ਦੱਬਣ ਵਾਲਾ ਬਦਮਾਸ਼ ਕਿਵੇਂ ਬਣਿਆ ਮਨੁੱਖਤਾ ਦਾ ਸਭ ਤੋਂ ਵੱਡਾ ਸੇਵਾਦਾਰ, Insight Story Of Gurpreet Mintu ਵਾਕਿਆ ਇੰਝ ਵਰਤਦੀ ਮਾਹਰਾਜ ਦੀ ਕਲਾ ਰੌਂਗਟੇ ਖੜੇ ਕਰ ਦੇਣਗੀਆਂ 22 ਦੀਆਂ ਗੱਲਾਂ

Fatty Liver ਦੇ ਸ਼ਿਕਾਰ ਹੋ, ਤਾਂ ਸੁਣੋ ਵੈਦ Subash Goyal ਦੇ ਇਹ ਨੁਸਖੇ,ਸ਼ਰਾਬ ਪੀਣ ਵਾਲੇ ਵੀ ਜਰੂਰ ਦੇਖੋ ਇਹ Video 14.06.2024

Fatty Liver ਦੇ ਸ਼ਿਕਾਰ ਹੋ, ਤਾਂ ਸੁਣੋ ਵੈਦ Subash Goyal ਦੇ ਇਹ ਨੁਸਖੇ,ਸ਼ਰਾਬ ਪੀਣ ਵਾਲੇ ਵੀ ਜਰੂਰ ਦੇਖੋ ਇਹ Video

CM House ਸੰਗਰੂਰ ਤੋਂ ਸੁਣੋ ਮੁੱਖ ਮੰਤਰੀ ਭਗਵੰਤ ਮਾਨ ਨਾਲ Live ਗੱਲਬਾਤ 30.05.2024

CM House ਸੰਗਰੂਰ ਤੋਂ ਸੁਣੋ ਮੁੱਖ ਮੰਤਰੀ ਭਗਵੰਤ ਮਾਨ ਨਾਲ Live ਗੱਲਬਾਤ

ਸਾਬਕਾ MP Naresh Gujral ਦਾ ਦਾਅਵਾ ਜੇ ਹੁੰਦਾ ਗੱਠਜੋੜ ਅਸੀਂ ਜਿੱਤਦੇ 11 ਸੀਟਾਂ , ਸੁਣੋਂ ਪੂਰਾ ਇੰਟਰਵਿਊ 30.05.2024

ਸਾਬਕਾ MP Naresh Gujral ਦਾ ਦਾਅਵਾ ਜੇ ਹੁੰਦਾ ਗੱਠਜੋੜ ਅਸੀਂ ਜਿੱਤਦੇ 11 ਸੀਟਾਂ , ਸੁਣੋਂ ਪੂਰਾ ਇੰਟਰਵਿਊ ਅਕਾਲੀ ਦਲ,ਸੁਖਬੀਰ ਬਾਦਲ ,ਚੋਣਾਂ ਨੂੰ ਲੈ ਕੇ ਖ਼ਾਸ ਗੱਲਬਾਤ

ਕਿਉਂ ਬਦਲਦੇ ਵਾਰ ਵਾਰ ਪਰਟੀਆਂ?, Y Plus ਸਕਿਉਰਿਟੀ ‘ਤੇ ਸੁਣ ਲਓ ਜਵਾਬ BJP ਉਮੀਦਵਾਰ SUSHIL RINKU ਨਾਲ ਇੰਟਰਵਿਊ 30.05.2024

ਕਿਉਂ ਬਦਲਦੇ ਵਾਰ ਵਾਰ ਪਰਟੀਆਂ?, Y Plus ਸਕਿਉਰਿਟੀ ‘ਤੇ ਸੁਣ ਲਓ ਜਵਾਬ BJP ਉਮੀਦਵਾਰ SUSHIL RINKU ਨਾਲ ਇੰਟਰਵਿਊ

ਭਾਜਪਾ ਨੇਤਾ Manoranjan Kalia ਨੇ Sukhbir Badal 'ਤੇ ਬੋਲਿਆ ਹਮਲਾ, ਕਿਹਾ ਪਰਿਵਾਰ ਨਹੀਂ ਚੱਲ ਰਿਹਾ 29.05.2024

ਭਾਜਪਾ ਨੇਤਾ Manoranjan Kalia ਨੇ Sukhbir Badal 'ਤੇ ਬੋਲਿਆ ਹਮਲਾ, ਕਿਹਾ ਪਰਿਵਾਰ ਨਹੀਂ ਚੱਲ ਰਿਹਾ, ਪਾਰਟੀ ਕਿਵੇਂ ਚਲਾਉਣਗੇ, ਦੇਖੋ Live

ਕਿਸਾਨੀ ਮਸਲੇ 'ਤੇ ਜਾਖੜ ਨੂੰ ਸਿੱਧੇ ਸਵਾਲ,Hans Raj Hans ਦੀ ਧਮਕੀ ?Channi ,Bajwa ਦੇ ਮਸਲੇ 'ਤੇ ਹੋਏ ਤਿੱਖੇ ਸਵਾਲ 29.05.2024

ਕਿਸਾਨੀ ਮਸਲੇ 'ਤੇ ਜਾਖੜ ਨੂੰ ਸਿੱਧੇ ਸਵਾਲ, Hans Raj Hans ਦੀ ਧਮਕੀ ? Channi ਤੇ Bajwa ਦੇ ਮਸਲੇ 'ਤੇ ਵੀ ਹੋਏ ਤਿੱਖੇ ਸਵਾਲ Punjab ਲਈ BJP ਦਾ ਕੀ PLAN ? ਕਾਂਗਰਸ ਨੂੰ ਹਿੰਦੂ ਕਿਉਂ ਨਾ ਪਾਉਣ ਵੋਟ ? ਸੁਨੀਲ ਜਾਖੜ ਦਾ Exclusive Interview

BJP ਨਹੀਂ ਕਰੇਗੀ 200 ਪਾਰ ,INDIA ਗੱਠਜੋੜ ਦੀ ਬਣੇਗੀ ਸਰਕਾਰ ਕਾਂਗਰਸੀ ਆਗੂ Shashi Tharoor ਨਾਲ ਇੰਟਰਵਿਊ 28.05.2024

ਸੁਣੋਂ UN 'ਚ ਨੌਕਰੀ ਕਰਨ ਤੋਂ ਲੈ ਕੇ MP ਬਣਨ ਦਾ ਸਫ਼ਰ Shashi Tharoor ਦੀ ਕਿਹੜੀ ਇੱਛਾ ਰਹਿ ਗਈ ਬਾਕੀ ਕਿਵੇਂ ਸਮਾਂ ਕੱਢ ਲਿਖਦੇ ਕਿਤਾਬਾਂ Tharoor

Anmol Kwatra ਕਿਉਂ ਨਹੀਂ ਲੈਂਦਾ ਖਾਤਿਆਂ 'ਚ ਪੈਸੇ, 'ਏਕ ਜ਼ਰੀਆ' ਦਾ ਬਦਲੇਗਾ 'ਨਜ਼ਰੀਆ', ਸੁਣੋ ਦਿਲਚਸਪ Interview 25.05.2024

Anmol Kwatra ਕਿਉਂ ਨਹੀਂ ਲੈਂਦਾ ਖਾਤਿਆਂ 'ਚ ਪੈਸੇ, 'ਏਕ ਜ਼ਰੀਆ' ਦਾ ਬਦਲੇਗਾ 'ਨਜ਼ਰੀਆ', ਸੁਣੋ ਦਿਲਚਸਪ Interview

Partap Bajwa ਨਾਲ Exclusive ਇੰਟਰਵਿਊ, ਬਿੱਟੂ, ਵੜਿੰਗ ਦੀ ਜੰਗ ਤੋਂ ਇਲਾਵਾ ਸੁਣੋ ਸੰਗਰੂਰ ਦੀ ਭਵਿੱਖਬਾਣੀ | 23.05.2024

Partap Bajwa ਨਾਲ Exclusive ਇੰਟਰਵਿਊ, ਬਿੱਟੂ, ਵੜਿੰਗ ਦੀ ਜੰਗ ਤੋਂ ਇਲਾਵਾ ਸੁਣੋ ਸੰਗਰੂਰ ਦੀ ਭਵਿੱਖਬਾਣੀ |

ਬਾਪੂ 3 ਵਾਰ ਰਿਹਾ MP, ਮੁੰਡੇ ਨੇ ਕੀਤੀ ਪਿੰਡ ਦੀ ਸਰਪੰਚੀ, ਹੁਣ ਸੁਖਬੀਰ ਬਾਦਲ ਨੇ ਦਿੱਤੀ ਲੋਕ ਸਭਾ ਦੀ ਟਿਕਟ 20.05.2024

ਬਾਪੂ 3 ਵਾਰ ਰਿਹਾ MP, ਮੁੰਡੇ ਨੇ ਕੀਤੀ ਪਿੰਡ ਦੀ ਸਰਪੰਚੀ, ਹੁਣ ਸੁਖਬੀਰ ਬਾਦਲ ਨੇ ਦਿੱਤੀ ਲੋਕ ਸਭਾ ਦੀ ਟਿਕਟ, ਸੁਣੋ ਨਰਦੇਵ ਸਿੰਘ Bobby Maan ਦਾ Exclusive Interview

Exclusive: ਰਾਜਾ ਵੜਿੰਗ ਦਾ ਦਾਅਵਾ, ਬਿੱਟੂ, ਬੀਬੀ ਬਾਦਲ ‘ਤੇ ਪ੍ਰਨੀਤ ਕੌਰ ਦੀ ਹੋਵੇਗੀ ਹਾਰ 20.05.2024

Exclusive: ਰਾਜਾ ਵੜਿੰਗ ਦਾ ਦਾਅਵਾ, ਬਿੱਟੂ, ਬੀਬੀ ਬਾਦਲ ‘ਤੇ ਪ੍ਰਨੀਤ ਕੌਰ ਦੀ ਹੋਵੇਗੀ ਹਾਰ, ਕਿਹਾ ਖਹਿਰਾ ਦੇ ਬਿਆਨ ਨਾਲ ਸਹਿਮਤ ਨਹੀਂ

ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਮੀਦਵਾਰ Kuldeep Dhaliwal ਨਾਲ ਗੱਲਬਾਤ, ਦੇਖੋ Exclusive Interview 04.05.2024

ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪ ਦੇ ਉਮੀਦਵਾਰ Kuldeep Dhaliwal ਨਾਲ ਖਾਸ ਗੱਲਬਾਤ ਕੀਤੀ ਗਈ ਹੈ। ਇਸ ਗੱਲਬਾਤ ਦੌਰਾਨ ਉਹਨਾਂ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ ਹੈ ਓਥੇ ਹੀ ਵਿਰੋਧੀਆਂ ਨੂੰ ਜਵਾਬ ਦਿੱਤੇ ਨੇ। Kuldeep Dhaliwal ਨੇ ਬੋਲਦਿਆਂ ਕਿਹਾ ਸੀ ਕਾਂਗਰਸ ਖੁਦ ਨੂੰ ਖਤਮ ਕਰ ਰਹੀ ਹੈ ਤੇ ਸੁਖਬੀਰ ਸਿੰਘ ਬਾਦਲ ਆਪਣੇ ਰਿਸ਼ਤੇਦਾਰਾਂ ਤੋਂ ਹੀ ਡਰਨ ਲੱਗ ਪਏ ਹਨ ,ਹੋਰ ਕੀ ਕੁਝ ਬੋਲਿਆ PODCAST ਸੁਣੋਂ

Sangrur ਤੋਂ ਉਮੀਦਵਾਰ ਮੰਤਰੀ Meet Hayer ਨਾਲ ਗੱਲਬਾਤ, ਦੇਖੋ Exclusive Interview 02.05.2024

ਲੋਕ ਸਭਾ ਉਮੀਦਵਾਰ ਮੀਤ ਹੇਅਰ ਨਾਲ ਖਾਸ ਗੱਲਬਾਤ, ਸੁਣੋ ਕੀ ਹੈ ਸੰਗਰੂਰ ਦੇ ਲੋਕਾਂ ਲਈ PLAN

ਪਹਿਲੀ ਵਾਰ Binnu Dhillon ਨੇ BJP ਦੇ ਵਾਇਰਲ ਪੋਸਟਰ ਤੋਂ ਚੁੱਕਿਆ ਪਰਦਾ, ਸਿਆਸਤ 'ਚ ਜਾਣ ਬਾਰੇ ਕਰ 'ਤਾ ਵੱਡਾ ਖੁਲਾਸਾ 02.05.2024

Binnu Dhillon ਨੇ ਪਹਿਲੀ ਵਾਰ ਸਿਆਸਤ 'ਚ ਜਾਣ ਬਾਰੇ ਖੋਲ੍ਹੇ ਰਾਜ਼, CM ਮਾਨ ਨੂੰ ਮਿਲਕੇ ਕਿਵੇਂ ਦਾ ਹੁੰਦੈ ਮਹਿਸੂਸ, ਸੁਣੋ ਦਿਲਚਸਪ ਤੇ ਅਣਸੁਣੇ ਕਿੱਸੇ

ਚੰਡੀਗੜ੍ਹ ਛੱਡ ਪਿੰਡ ਵਸਿਆ ਕੰਵਰ ਗਰੇਵਾਲ, ਕਿਉਂ ਸਕੂਲ ਨਹੀਂ ਜਾਂਦੇ ਕਲਾਕਾਰ ਦੇ ਨਿਆਣੇ, ਕਿਸਾਨੀ ਅੰਦੋਲਨ ਬਾਰੇ ਵੀ ਹੋਈਆਂ ਗੱਲਾਂ, ਸੁਣੋ ਦਿਲਚਸਪ ਕਿੱਸੇ 02.05.2024

ਕੰਵਰ ਗਰੇਵਾਲ ਨੇ ਕਿਉਂ ਸਕੂਲ ਨਹੀਂ ਪਾਏ ਆਪਣੇ ਬੱਚੇ, ਚੰਡੀਗੜ੍ਹ ਛੱਡ ਪਿੰਡ 'ਚ ਕਿਉਂ ਪਾਈ ਕੋਠੀ, ਕਿਸਾਨੀ ਅੰਦੋਲਨ ਬਾਰੇ ਵੀ ਖੁੱਲਕੇ ਬੋਲੇ ਗਰੇਵਾਲ

ਗਠਜੋੜ ਦੀ ਗੱਲ ‘ਤੇ ਜਾਖੜ ਨੇ ਦੱਸੀ ਸੱਚਾਈ, CM ਮਾਨ ਨੂੰ ਦਿੱਤੀ ਦਾਦ,ਕਿਹਾ ਗੋਡਿਆਂ ਭਾਰ ਕਰ ਦਿੱਤੀ ਕਾਂਗਰਸ 02.05.2024

CM ਮਾਨ ਨੇ ਗੋਡਿਆਂ ਭਾਰ ਕਰਤੀ ਕਾਂਗਰਸ, ਕਾਂਗਰਸ ਛੱਡ ਭਾਜਪਾ 'ਚ ਜਾਣ ਦਾ ਕਿਉਂ ਲੈਣਾ ਪੈ ਗਿਆ ਫੈਸਲਾ

ਕੈਨੇਡਾ ਛੱਡ ਪੰਜਾਬ ਆਉਣਗੇ ਨਛੱਤਰ ਗਿੱਲ, ਸੁਣੋ ਅਣਸੁਣੇ ਕਿੱਸੇ ਤੇ ਕਮਾਲ ਦੇ ਗੀਤ 02.05.2024

ਹਿੱਕ ਦੇ ਜ਼ੋਰ 'ਤੇ ਗਾਉਣ ਵਾਲੇ ਨਛੱਤਰ ਗਿੱਲ ਕੈਨੇਡਾ ਛੱਡ ਆਉਣਗੇ ਪੰਜਾਬ, ਸੁਣੋ ਜ਼ਿੰਦਗੀ ਦੇ ਅਣਸੁਣੇ ਤੇ ਕਮਾਲ ਦੇ ਕਿੱਸੇ

Karamjit Anmol ਲਈ Gippy,Ghugi ਤੇ ਭੱਲਾ ਕਰਨਗੇ ਪ੍ਰਚਾਰ, ਸੁਣੋ ਫ਼ਰੀਦਕੋਟ ਲਈ ਕੀ ਹੈ ਪਲਾਨ ਨਾਲ ਪਰਿਵਾਰਕ ਕਿੱਸੇ 01.05.2024

Karamjit Anmol ਲਈ Gippy,Ghugi ਤੇ ਭੱਲਾ ਕਰਨਗੇ ਪ੍ਰਚਾਰ, ਸੁਣੋ ਫ਼ਰੀਦਕੋਟ ਲਈ ਕੀ ਹੈ ਪਲਾਨ ਨਾਲ ਪਰਿਵਾਰਕ ਕਿੱਸੇ

Ascolta il podcast Jagbani su Replaio

Radio e podcast in un'unica app - gratis e senza registrazione. Installala oggi e non perderti il lancio

Scaricala su Google Play

Replaio non è un editore di podcast; i nomi dei programmi, le copertine e l'audio appartengono ai rispettivi autori e vengono distribuiti tramite feed RSS pubblici