SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
No dejes de visitar la web del podcast y apoyar a su creador: www.sbs.com.au
¿Dónde escuchar?
Podcasts en la app Replaio Radio Muy prontoLos podcasts llegarán muy pronto a la app. Instálala ahora y sé el primero en descubrir una forma totalmente nueva de vivir los podcasts
Episodios
38th Australian Sikh Games kicks off in Melbourne, SBS Punjabi reports live from the ground - 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਮੈਲਬੌਰਨ ਵਿੱਚ ਸ਼ੁਰੂ, ਐਸਬੀਐਸ ਪੰਜਾਬੀ ਦੀ ਮੈਦਾਨ ਤੋਂ ਲਾਈਵ ਰਿਪੋਰਟਿੰਗ 03.04.2026 7:50
The 38th Australian Sikh Games have begun in Melbourne, with more than 100,000 people expected to attend the event in the course of three days. This year, more than 8,000 athletes and artists are expected to participate across 15 sports and cultural activities. Nearly 120 non-profit clubs are also collecting funds at the event for the underpreviledged communities. To catch the thrilling sporting a...
38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਮੈਲਬਰਨ ਵਿੱਚ ਰੌਣਕਾਂ ਨਾਲ ਸ਼ੁਰੂ, ਮੈਦਾਨ ਤੋਂ ਸਿੱਧੀ ਰਿਪੋਰਟਿੰਗ - 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਮੈਲਬਰਨ ਵਿੱਚ ਰੌਣਕਾਂ ਨਾਲ ਸ਼ੁਰੂ, ਮੈਦਾਨ ਤੋਂ ਸਿੱਧੀ ਰਿਪੋਰਟਿੰਗ 03.04.2026 7:50
The 38th Australian Sikh Games have begun in Melbourne, with over 100,000 people expected to attend the event over the course of three days. This year, more than 8,000 athletes and artists are participating across 15 sports and cultural activities, and around 120 non-profit clubs will be collecting funds to contribute to underprivileged communities. Know all about the thrilling sports and vibrant...
ਪੰਜਾਬੀ ਡਾਈਸਪੋਰਾ: ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਿੱਖ ਜੱਥਾ ਲਹਿੰਦੇ ਪੰਜਾਬ ਹੋਏਗਾ ਰਵਾਨਾ, ਸੁਰੱਖਿਆ ਜਾਂਚ ਸਖਤ 03.04.2026 7:53
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਮੌਕੇ ਪੰਜਾਬ ਤੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਲਹਿੰਦੇ ਪੰਜਾਬ ਜਾਏਗਾ। ਇਸ ਜੱਥੇ ਦੀ ਰਵਾਨਗੀ ਦੀ ਤਰੀਕ 20 ਜੂਨ 2026 ਦੱਸੀ ਜਾ ਰਹੀ ਹੈ। ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਸੰਗਤਾਂ ਦੀ ਜਾਂਚ ਪੜਤਾਲ ਹੋਰ ਸਖਤੀ ਨਾਲ ਕੀਤੀ ਜਾ ਰਹੀ ਹੈ। ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ.....
ਪ੍ਰਧਾਨ ਮੰਤਰੀ ਦਾ ਪਹਿਲਾ ਕੌਮੀ ਸੰਬੋਧਨ: ਇੰਧਨ ਸੰਕਟ ਦੌਰਾਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ 02.04.2026 5:41
ਐਂਥਨੀ ਐਲਬਨੀਜ਼ੀ ਨੇ ਆਪਣੇ ਪਹਿਲੇ ਕੌਮੀ ਸੰਬੋਧਨ ਵਿੱਚ ਇੰਧਨ ਸੰਕਟ ਦੌਰਾਨ ਆਸਟ੍ਰੇਲੀਆਈ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਸਮਝਦਾਰੀ ਨਾਲ ਵਰਤੋਂ ਕਰਦਿਆਂ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਮੱਧ-ਪੂਰਬ ਦੀ ਜੰਗ ਕਾਰਨ ਆਰਥਿਕ ਪ੍ਰਭਾਵ ਕਈ ਮਹੀਨਿਆਂ ਤੱਕ ਰਹਿ ਸਕਦੇ ਹਨ, ਹਾਲਾਂਕਿ ਸਰਕਾਰ ਸਥਿਤੀ ਨੂੰ ਸੰਭਾਲਣ ਲਈ ਕਦਮ ਚੁੱਕ ਰਹੀ ਹੈ।
Jagindro recalls arriving in Australia as a two-year-old in 1957, when many Punjabi women were often recorded as ‘Singh’ instead of ‘Kaur’ - 1957 ਵਿੱਚ ਜਦੋਂ 2 ਸਾਲ ਦੀ ਉਮਰ ‘ਚ ਜਗਿੰਦਰੋ ਆਸਟ੍ਰੇਲੀਆ ਪਹੁੰਚੀ, ਤਾਂ ਪੰਜਾਬੀ ਔਰਤਾਂ ‘ਕੌਰ’ ਨਹੀਂ, ‘ਸਿੰਘ’ ਵਜੋਂ ਦਰਜ ਹੁੰਦੀਆਂ ਸਨ 02.04.2026 18:50
Jagindro Kalkat’s family’s connection to Australia goes back generations when her father’s nana ji, Mangal Singh, arrived in Australia by ship in 1878 and worked for years cutting trees and clearing land for vegetation and cultivation in Gordonvale and the Tablelands in Far North Queensland. In this episode, she reflects on her own migration journey, arriving in Australia as a two-year-old with he...
ਖ਼ਬਰਨਾਮਾ: ਆਸਟ੍ਰੇਲੀਆ ਹੋਰਮੁਜ਼ ਸੰਕਟ ‘ਤੇ ਐਮਰਜੈਂਸੀ ਗਲੋਬਲ ਸਮਿੱਟ ਵਿੱਚ ਹੋਵੇਗਾ ਸ਼ਾਮਲ, ਅਮਰੀਕਾ ਬਾਹਰ 02.04.2026 4:17
ਆਸਟ੍ਰੇਲੀਆ ਦੇ ਰੱਖਿਆ ਮੰਤਰੀ ਨੇ ਪੁਸ਼ਟੀ ਕੀਤੀ ਹੈ ਕਿ ਦੇਸ਼ ਸਟ੍ਰੇਟ ਆਫ਼ ਹੋਰਮੁਜ਼ ਨੂੰ ਮੁੜ ਖੋਲ੍ਹਣ ਲਈ ਬੁਲਾਈ ਗਈ ਐਮਰਜੈਂਸੀ ਸਮਿੱਟ ਵਿੱਚ ਸ਼ਾਮਲ ਹੋਵੇਗਾ। ਵਿਦੇਸ਼ ਮੰਤਰੀ ਪੈਨੀ ਵੋਂਗ 35 ਦੇਸ਼ਾਂ ਦੇ ਆਪਣੇ ਸਮਕਾਲੀ ਮੰਤਰੀਆਂ ਨਾਲ ਵਰਚੁਅਲ ਬੈਠਕ ਵਿੱਚ ਹਿੱਸਾ ਲੈਣਗੇ, ਜਿਸ ਵਿੱਚ ਇਟਲੀ, ਫਰਾਂਸ, ਜਰਮਨੀ ਅਤੇ ਜਪਾਨ ਵੀ ਸ਼ਾਮਲ ਹਨ, ਹਾਲਾਂਕਿ ਅਮਰੀਕਾ ਨੂੰ ਇਸ ਮੀਟਿੰਗ ਲਈ ਸੱਦਾ ਨਹੀਂ ਦਿੱਤਾ ਗਿਆ। ਹੋਰ ਵੇਰਵਿਆਂ ਲਈ ਸੁਣੋ ਇਹ ਪੌਡਕਾਸਟ।
ਮੈਲਬਰਨ ਵਿੱਚ ਪੰਜਾਬੀ ਸਕੂਲਜ਼ ਫੋਰਮ: ਮਾਂ-ਬੋਲੀ ਪੰਜਾਬੀ ਲਈ ਇਕਸਾਰ ਢਾਂਚਾ ਤਿਆਰ ਕਰਨ ਦੀ ਕੋਸ਼ਿਸ਼ 02.04.2026 14:36
ਵੈਸਟਰਨ ਸਿਡਨੀ ਵਿੱਚ ਪਿਛਲੇ 22 ਸਾਲਾਂ ਤੋਂ ਖਾਲਸਾ ਪੰਜਾਬੀ ਸਕੂਲ ਚਲਾ ਰਹੇ ਨਰਿੰਦਰ ਪਾਲ ਸਿੰਘ ਅਤੇ ਮੋਨਾ ਸਿੱਧੂ ਮੈਲਬਰਨ ਵਿੱਚ ਉਲੀਕੇ ਗਏ ਪੰਜਾਬੀ ਸਕੂਲਜ਼ ਫੋਰਮ ਵਿੱਚ ਪੰਜਾਬੀ ਪੜਾਉਣ ਦੇ ਤਕਨੀਕੀ ਤਰੀਕਿਆਂ, ਪਾਠਕ੍ਰਮ ਅਤੇ ਸਮੱਗਰੀ ਦੀ ਸਾਂਝ ਪਾ ਰਹੇ ਹਨ। ਆਸਟ੍ਰੇਲੀਆ ਭਰ ਤੋਂ ਇਕੱਠੇ ਹੋ ਰਹੇ ਅਧਿਆਪਕਾਂ, ਮਾਪਿਆਂ ਅਤੇ ਸੰਸਥਾਪਕਾਂ ਲਈ ਇਹ ਫੋਰਮ ਪੰਜਾਬੀ ਭਾਸ਼ਾ ਦੀ ਸਿੱਖਿਆ ਨੂੰ ਹੋਰ ਸੁਚੱਜੇ ਅਤੇ ਇਕਸਾਰ ਢਾਂਚੇ ਵਿੱਚ ਲਿਆਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਇਸ ਪੌਡਕਾਸਟ ਵਿੱਚ ਜਾਣੋ ਕਿ...
‘In those days, nobody knew about Australia’: Surinder Kaur Sodhi’s unique migration story - ‘ਉਹਨਾਂ ਦਿਨਾਂ 'ਚ ਆਸਟ੍ਰੇਲੀਆ ਬਾਰੇ ਬਹੁਤੇ ਲੋਕਾਂ ਨੂੰ ਪਤਾ ਨਹੀਂ ਸੀ‘: 1967 ਵਿੱਚ ਆਈ ਸੁਰਿੰਦਰ ਕੌਰ ਸੋਢੀ ਦੀ ਅਨੋਖੀ ਮਾਈਗ੍ਰੇਸ਼ਨ ਕਹਾਣੀ 02.04.2026 19:34
In 1967, Surinder Kaur Sodhi migrated from Hoshiarpur, Punjab, to Far North Queensland, at a time when the White Australia Policy was still in place. In this interview, she reflects on her unique one of a kind grand wedding in regional Queensland, her early experiences of arriving in Australia, her husband’s family’s Punjabi roots dating back to 1888, their transition from hawking to sugarcane far...
ਬਾਲੀਵੁੱਡ ਗੱਪਸ਼ੱਪ: ਧੁਰੰਦਰ-2 'ਚ ਸਿਗਰਟ ਪੀਂਦੇ ਹੋਏ ਗੁਰਬਾਣੀ ਉਚਾਰਨ ਕਰਨ ਵਾਲੇ ਇਲਜ਼ਾਮ ਦਾ 'ਆਰ ਮਾਧਵਨ' ਵੱਲੋਂ ਖੰਡਨ 02.04.2026 5:30
ਬਹੁ-ਚਰਚਿਤ ਫਿਲਮ ਧੁਰੰਦਰ-2 ਦੇ ਇੱਕ ਸੀਨ ਵਿੱਚ ਅਦਾਕਾਰ ਆਰ ਮਾਧਵਨ 'ਤੇ ਸਿਗਰਟ ਪੀਦੇ ਹੋਏ ਗੁਰਬਾਣੀ ਦੀ ਇੱਕ ਤੁੱਕ ਦਾ ਉਚਾਰਣ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਇਸ ਦਾ ਖੰਡਨ ਕਰਦੇ ਹੋਏ ਮਾਧਵਨ ਨੇ ਕਿਹਾ ਕਿ ਉਕਤ ਸੀਨ ਵਿੱਚ ਨਾ ਤਾਂ ਉਨ੍ਹਾਂ ਦੇ ਹੱਥ ਵਿੱਚ ਸਿਗਰਟ ਫੜੀ ਹੋਈ ਹੈ, ਅਤੇ ਨਾ ਹੀ ਕੋਈ ਧੂੰਆਂ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਸਿੱਖ ਧਰਮ ਦਾ ਬਹੁਤ ਸਤਿਕਾਰ ਕਰਦੇ ਹਨ, ਅਤੇ ਹਰ ਫਿਲਮ ਤੋਂ ਪਹਿਲਾਂ ਅਸ਼ੀਰਵਾਦ ਲੈਣ ਲਈ ਦਰਬਾਰ ਸਾਹਿਬ ਹਰਮੰਦਰ ਸਾਹਿਬ ਜਾ ਕੇ ਨਤਮਸਤਕ ਹੁੰਦੇ ਹਨ। ਇਸ...
ਤੇਲ ‘ਤੇ ਐਕਸਾਈਜ਼ ਡਿਊਟੀ 'ਚ ਕਟੌਤੀ: ਰਾਹਤ ਜਾਂ ਮਹਿੰਗਾਈ ਦਾ ਨਵਾਂ ਖਤਰਾ? 01.04.2026 4:32
ਸਰਕਾਰ ਤੇਲ ਉੱਤੇ ਲੱਗਣ ਵਾਲੀ ਐਕਸਾਈਜ਼ ਡਿਊਟੀ (fuel excise) ਵਿੱਚ ਵੱਡੀ ਕਟੌਤੀ ਕਰ ਰਹੀ ਹੈ ਜਿਸ ਦਾ ਮਕਸਦ ਆਸਟ੍ਰੇਲੀਆਈ ਲੋਕਾਂ ਨੂੰ ਰਾਹਤ ਦੇਣਾ ਹੈ, ਹਾਲਾਂਕਿ ਇਸ ਕਦਮ ਨਾਲ ਮਹਿੰਗਾਈ ਵਧਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ। ਅਰਥਸ਼ਾਸਤਰੀਆਂ ਵਿੱਚ ਇਹ ਚਿੰਤਾ ਵੀ ਹੈ ਕਿ ਇਸ ਨਾਲ ਮਹਿੰਗਾਈ ਵਿੱਚ ਵਾਧਾ ਅਤੇ ਵਿਆਜ ਦਰਾਂ ‘ਤੇ ਵੀ ਦਬਾਅ ਪੈ ਸਕਦਾ ਹੈ। ਸਰਕਾਰ ਇਸ ਨੂੰ ਜ਼ਰੂਰੀ ਕਦਮ ਮੰਨਦੀ ਹੈ, ਜਦਕਿ ਵਿਰੋਧੀ ਧਿਰ ਇਸ ਦੇ ਆਰਥਿਕ ਪ੍ਰਭਾਵਾਂ ‘ਤੇ ਸਵਾਲ ਉਠਾ ਰਹੀ ਹੈ। ਵਧੇਰੇ ਜਾਣਕਾਰੀ ਲਈ ਸੁਣੋ...
ਪ੍ਰਿੰਸ ਕੰਵਲਜੀਤ ਨਾਲ ਖਾਸ ਇੰਟਰਵਿਊ: ਕਲਾ, ਜਜ਼ਬੇ ਅਤੇ ਨਵੇਂ ਪ੍ਰੋਜੈਕਟਾਂ ‘ਤੇ ਖੁੱਲ੍ਹੀ ਗੱਲਬਾਤ 01.04.2026 21:54
ਮਸ਼ਹੂਰ ਪੰਜਾਬੀ ਅਦਾਕਾਰ ਪ੍ਰਿੰਸ ਕੰਵਲਜੀਤ ਨੇ ਐਸਬੀਐਸ ਪੰਜਾਬੀ ਨਾਲ ਕੀਤੀ ਆਪਣੀ ਤਾਜ਼ਾ ਗੱਲਬਾਤ ਵਿੱਚ ਅਦਾਕਾਰੀ ਪ੍ਰਤੀ ਆਪਣੇ ਜਜ਼ਬੇ, ਫ਼ਿਲਮੀ ਯਾਤਰਾ ਅਤੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਦਰਸ਼ਕਾਂ ਨਾਲ ਜੁੜੇ ਕਿਰਦਾਰ ਚੁਣਨਾ ਉਨ੍ਹਾਂ ਦੀ ਪਹਿਲ ਰਹੀ ਹੈ ਅਤੇ 'ਫੈਨਜ਼' ਦਾ ਸਮਰਥਨ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਨਾਲ ਹੀ, ਉਨ੍ਹਾਂ ਨੇ ਨਵੇਂ ਕਲਾਕਾਰਾਂ ਨੂੰ ਮਿਹਨਤ ਅਤੇ ਸਬਰ ਨਾਲ ਅੱਗੇ ਵਧਣ ਦੀ ਪ੍ਰੇਰਣਾ ਵੀ ਦਿੱਤੀ ਹੈ।
ਖ਼ਬਰਨਾਮਾ: ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰ ਨੂੰ ਸੰਬੋਧਨ, ਮੱਧ-ਪੂਰਬੀ ਤਣਾਅ ਦੇ ਪ੍ਰਭਾਵਾਂ ‘ਤੇ ਸਰਕਾਰ ਦੇ ਕਦਮਾਂ ਦਾ ਐਲਾਨ 01.04.2026 4:50
ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਅੱਜ ਸ਼ਾਮ ਰਾਸ਼ਟਰ ਨੂੰ ਸੰਬੋਧਨ ਕੀਤਾ, ਜਿਸ ਵਿੱਚ ਮੱਧ-ਪੂਰਬੀ ਸੰਘਰਸ਼ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਸਰਕਾਰ ਦੀ ਰਣਨੀਤੀ ਸਾਂਝੀ ਕੀਤੀ। ਇਸ ਦੇ ਨਾਲ ਹੀ ਪੈਟਰੋਲ ਕੀਮਤਾਂ, ਛੋਟੇ ਕਾਰੋਬਾਰਾਂ ਲਈ ਰਾਹਤ ਅਤੇ ਮਾਨਸਿਕ ਸਿਹਤ ਸੇਵਾਵਾਂ ਬਾਰੇ ਵੀ ਮਹੱਤਵਪੂਰਨ ਐਲਾਨ ਕੀਤੇ ਗਏ ਹਨ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ, ਇਹ ਪੌਡਕਾਸਟ…
Devo Singh's 1964 journey to Australia: A Far North Queensland migration story of courage and opportunity - ‘ਗੰਨੇ ਦੇ ਖੇਤ ਵੇਖ ਕੇ ਲੱਗਿਆ ਜਿਵੇਂ ਪੰਜਾਬ ਹੀ ਹਾਂ': 1964 'ਚ ਆਸਟ੍ਰੇਲੀਆ ਆਈ ਦੇਵੋ ਸਿੰਘ ਦੀ ਦਿਲ ਟੁੰਬਵੀ ਕਹਾਣੀ 01.04.2026 28:45
In this episode of Punjabi Pioneers, we hear Devo Singh’s journey from a small village in Nawanshahr, in India’s northern state of Punjab, to Australia in 1964. Devo recalls seeing a plane and telephones for the first time, navigating strict household expectations, and making sure her three daughters received the education she never had. Arriving in Cairns, the sugarcane farmland reminded her of P...
ਪੰਜ ਦਹਾਕਿਆਂ ਬਾਅਦ ਚੰਦਰਮਾ ਵੱਲ ਮਨੁੱਖੀ ਉਡਾਣ, ਆਸਟ੍ਰੇਲੀਆ ਵੀ ਅਹਿਮ ਭੂਮਿਕਾ ਵਿੱਚ 01.04.2026 8:01
ਨਾਸਾ ਦੇ ਆਰਟੇਮਿਸ-2 ਮਿਸ਼ਨ ਤਹਿਤ 1 ਅਪ੍ਰੈਲ ਨੂੰ ਚਾਰ ਅੰਤਰਿਕਸ਼ ਯਾਤਰੀਆਂ ਦੀ ਟੀਮ ਚੰਦਰਮਾ ਵੱਲ ਰਵਾਨਾ ਹੋ ਰਹੀ ਹੈ, ਜੋ ਲਗਭਗ 10 ਦਿਨਾਂ ਦੇ ਮਿਸ਼ਨ ਦੌਰਾਨ ਚੰਦਰਮਾ ਦੇ ਚੱਕਰ ਲਗਾ ਕੇ ਧਰਤੀ ‘ਤੇ ਵਾਪਸੀ ਕਰੇਗੀ। 1970 ਦੇ ਦਹਾਕੇ ਤੋਂ ਬਾਅਦ ਇਹ ਪਹਿਲੀ ਮਨੁੱਖੀ ਚੰਦਰ ਯਾਤਰਾ ਹੋਵੇਗੀ। ਇਸ ਮਿਸ਼ਨ ਵਿੱਚ ਆਸਟ੍ਰੇਲੀਆ ਦੀਆਂ ਵਿਗਿਆਨਕ ਸੰਸਥਾਵਾਂ ਵੀ ਅਹਿਮ ਯੋਗਦਾਨ ਪਾ ਰਹੀਆਂ ਹਨ, ਜੋ ਟਰੈਕਿੰਗ ਅਤੇ ਸੰਚਾਰ ਸਹਾਇਤਾ ਪ੍ਰਦਾਨ ਕਰਨਗੀਆਂ।
ਪਾਕਿਸਤਾਨ ਡਾਇਰੀ: ਸਮਾਰਟ ਲੌਕਡਾਊਨ ‘ਤੇ ਸਹਿਮਤੀ ਨਾ ਬਣੀ, ਸੰਘੀ ਸਰਕਾਰ ਨੇ ਫੈਸਲਾ ਟਾਲਿਆ 01.04.2026 6:55
ਮੱਧ-ਪੂਰਬ ਵਿੱਚ ਵਧ ਰਹੇ ਤਣਾਅ ਅਤੇ ਸੰਭਾਵਿਤ ਤੇਲ ਸੰਕਟ ਨੂੰ ਧਿਆਨ ਵਿੱਚ ਰੱਖਦਿਆਂ ਪਾਕਿਸਤਾਨ ਦੀ ਸੰਘੀ ਸਰਕਾਰ ਨੇ ‘ਸਮਾਰਟ ਲੌਕਡਾਊਨ’ ਦੀ ਪੇਸ਼ਕਸ਼ ਕੀਤੀ ਸੀ, ਪਰ ਇਸ ਮਾਮਲੇ ‘ਤੇ ਸੂਬਿਆਂ ਨਾਲ ਸਹਿਮਤੀ ਨਹੀਂ ਬਣ ਸਕੀ। ਸੂਬਾਈ ਸਰਕਾਰਾਂ ਨੇ ਆਰਥਿਕ ਪ੍ਰਭਾਵਾਂ ਨੂੰ ਲੈ ਕੇ ਚਿੰਤਾ ਜਤਾਈ ਅਤੇ ਇਸ ਦਾ ਵਿਰੋਧ ਕੀਤਾ, ਜਿਸ ਕਾਰਨ ਫੈਡਰਲ ਸਰਕਾਰ ਨੇ ਫਿਲਹਾਲ ਇਹ ਕਦਮ ਲਾਗੂ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
Middle East or West Asia: What is the right term and why? - ‘ਮਿਡਲ ਈਸਟ’ ਜਾਂ ‘ਵੈਸਟ ਏਸ਼ੀਆ’: ਕੀ ਹੈ ਅਸਲ ਮਤਲਬ? ਅਰਥਸ਼ਾਸਤਰੀ ਤੋਂ ਜਾਣੋ ਵਿਸਥਾਰ ਨਾਲ 31.03.2026 10:23
Rising tensions between Iran, Israel, and the United States in the Middle East have not only heightened security concerns but are also beginning to impact the global economy. Amid this, a debate has also emerged, should this region be called the ‘Middle East’ or ‘West Asia’? We spoke with an Indian economist Anil Sharma, who explained, in simple terms, the meanings behind both terms ‘Middle East’...
Punjabi Pioneers: Tracing Punjabi journeys in Far North Queensland - ਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪਰਵਾਸ: ਫਾਰ ਨਾਰਥ ਕੁਈਨਜ਼ਲੈਂਡ ਦੀਆਂ ਅਣਸੁਣੀਆਂ ਕਹਾਣੀਆਂ 31.03.2026 2:09
Punjabi Pioneers is an SBS Punjabi podcast series uncovering the untold stories of Australia’s earliest Punjabi settlers. The first season of the podcast series brings to light the voices of Punjabi women from early Sikh families in Far North Queensland, whose courage and contributions helped shape Punjabi life in Australia. - SBS Punjabi ਦੀ ਇਸ ਪੌਡਕਾਸਟ ਸੀਰੀਜ਼ ਰਾਹੀਂ ਅਸੀਂ ਫਾਰ ਨਾਰਥ ਕੁਈਨਜ਼ਲੈਂਡ ਵਿੱਚ ਪੀ...
ਖ਼ਬਰਨਾਮਾ: ਮੱਧ-ਪੂਰਬ ਤੋਂ 10,000 ਤੋਂ ਵੱਧ ਆਸਟ੍ਰੇਲੀਆਈ ਵਤਨ ਵਾਪਸ ਪਹੁੰਚੇ, ਕਾਰਡ ਸਰਚਾਰਜ ਹੋਣਗੇ ਖਤਮ 31.03.2026 5:01
ਮੱਧ ਪੂਰਬ ਤੋਂ ਆਸਟ੍ਰੇਲੀਆਈ ਨਾਗਰਿਕਾਂ ਨੂੰ ਲੈ ਕੇ ਹੋਰ ਜਹਾਜ਼ ਮੰਗਲਵਾਰ ਨੂੰ ਆਸਟ੍ਰੇਲੀਆ ਪਹੁੰਚ ਗਏ ਹਨ। ਅਮਰੀਕਾ ਅਤੇ ਇਜ਼ਰਾਈਲ ਦੀ ਈਰਾਨ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਇਸ ਖੇਤਰ ਵਿੱਚੋਂ 10,000 ਤੋਂ ਵੱਧ ਲੋਕਾਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ। ਓਧਰ, ਕ੍ਰੈਡਿਟ ਅਤੇ ਡੈਬਿਟ ਕਾਰਡ ਦੇ ਲੈਣ-ਦੇਣ 'ਤੇ ਲੱਗਣ ਵਾਲੀਆਂ ਵਾਧੂ ਚਾਰਜ ਫੀਸਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਇਹ ਦੇਸ਼ ਵਿਆਪੀ ਫੈਸਲਾ ਅਕਤੂਬਰ 2026 ਤੋਂ ਲਾਗੂ ਹੋਵੇਗਾ। ਇਹਨਾਂ ਖ਼ਬਰਾਂ ਦਾ ਵਿਸਥਾਰ ਅਤੇ ਹੋਰ ਖ਼ਬਰਾਂ...
ਪੰਜਾਬੀ ਡਾਇਰੀ : ਪੰਜਾਬ ਵਿੱਚ ਪਹਿਲੀ ਅਪ੍ਰੈਲ ਤੋਂ ਲਾਗੂ ਹੋਵੇਗੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’, ਔਰਤਾਂ ਨੂੰ ਮਹੀਨਾਵਾਰ ਆਰਥਿਕ ਸਹਾਇਤਾ 31.03.2026 8:46
ਪੰਜਾਬ ਸਰਕਾਰ ਵੱਲੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਨੂੰ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਮਨਜ਼ੂਰੀ ਮਿਲ ਗਈ ਹੈ, ਜਿਸ ਦੀ ਸ਼ੁਰੂਆਤ ਪਹਿਲੀ ਅਪ੍ਰੈਲ ਤੋਂ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਯੋਜਨਾ ਤਹਿਤ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਮਹੀਨਾਵਾਰ ਆਰਥਿਕ ਮਦਦ ਦਿੱਤੀ ਜਾਵੇਗੀ ਜੋ ਕਿ ਜਨਰਲ ਵਰਗ ਲਈ 1000 ਰੁਪਏ ਅਤੇ ਅਨੁਸੂਚਿਤ ਜਾਤੀ ਵਰਗ ਲਈ 1500 ਰੁਪਏ ਹੋਵੇਗੀ। ਇਹ ਰਕਮ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇਗੀ ਅਤੇ ਲਗਭਗ...
ਗੈਰ-ਮਨਜ਼ੂਰਸ਼ੁਦਾ ਪੇਪਟਾਇਡਸ ਦੀ ਵਰਤੋਂ ਵਿੱਚ ਵਾਧਾ: ਜਦੋਂ ਸੋਸ਼ਲ ਮੀਡੀਆ ਡਾਕਟਰ ਦੀ ਥਾਂ ਲੈ ਲੈਂਦਾ ਹੈ, ਤਾਂ ਇਸਦਾ ਕੀ ਪ੍ਰਭਾਵ ਪੈਂਦਾ ਹੈ? 30.03.2026 7:41
ਪਹਿਲਾਂ ਬਾਡੀਬਿਲਡਿੰਗ ਅਤੇ ਖੇਡਾਂ ਦੇ ਘੁਟਾਲਿਆਂ ਤੱਕ ਸੀਮਿਤ ਰਹੀ ਪੇਪਟਾਈਡਸ ਦੀ ਵਰਤੋਂ ਹੁਣ ਆਮ ਲੋਕਾਂ ਵਿੱਚ ਵੀ ਤੇਜ਼ੀ ਨਾਲ ਵੱਧ ਰਹੀ ਹੈ। ਚਮੜੀ ਨੂੰ ਕੱਸਣ, ਬੁਢਾਪੇ ਦੇ ਅਸਰ ਘਟਾਉਣ ਅਤੇ ਹੋਰ ਸਿਹਤ ਸੰਬੰਧੀ ਲਾਭਾਂ ਲਈ ਲੋਕ ਇਨ੍ਹਾਂ ਮਿਸ਼ਰਣਾਂ ਅਤੇ ਟੀਕਿਆਂ ਵੱਲ ਵੱਧ ਰਹੇ ਹਨ। ਔਨਲਾਈਨ ਗਰੁੱਪਾਂ, ਸੋਸ਼ਲ ਮੀਡੀਆ ਇੰਫਲੂਐਂਸਰਾਂ ਅਤੇ AI ਪਲੇਟਫਾਰਮਾਂ ਰਾਹੀਂ ਜਾਣਕਾਰੀ ਪ੍ਰਾਪਤ ਕਰਨਾ ਇਸ ਰੁਝਾਨ ਨੂੰ ਹੋਰ ਤੇਜ਼ ਕਰ ਰਿਹਾ ਹੈ। ਇਸ ਸੰਦਰਭ ਵਿੱਚ ਸਵਾਲ ਉੱਠ ਰਹੇ ਹਨ ਕਿ ਕੀ ਇਹ ਪ੍ਰਵਿਰਤੀ ਸੁਰੱਖਿਅ...
ਖ਼ਬਰਨਾਮਾ : ਵਿਕਟੋਰੀਆ ਵਿੱਚ ਪੁਲਿਸ ਗੋਲੀਬਾਰੀ ਦੌਰਾਨ ਭਗੌੜੇ 'ਡੇਜ਼ੀ ਫਰੀਮੈਨ' ਦੀ ਮੌਤ 30.03.2026 6:01
ਵਿਕਟੋਰੀਆ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਦੇ ਕਥਿਤ ਦੋਸ਼ੀ ਅਤੇ ਲੰਮੇ ਸਮੇਂ ਤੋਂ ਭਗੌੜੇ ਡੇਜ਼ੀ ਫਰੀਮੈਨ ਨਾਲ ਜੁੜਿਆ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਸੋਮਵਾਰ ਸਵੇਰੇ ਰਾਜ ਦੇ ਨੌਰਥਈਸਟ ਖੇਤਰ ਵਿੱਚ ਇੱਕ ਪ੍ਰਾਪਰਟੀ ਉੱਤੇ ਪੁਲਿਸ ਵੱਲੋਂ ਗੋਲੀਬਾਰੀ ਕੀਤੀ ਗਈ, ਜਿਸ ਦੀ ਪੁਸ਼ਟੀ ਅਟਾਰਨੀ ਜਨਰਲ ਸੋਨਯਾ ਕਿਲਕੇਨੀ ਨੇ ਕੀਤੀ ਹੈ। ਜ਼ਿਕਰਯੋਗ ਹੈ ਕਿ ਫਰੀਮੈਨ ਉੱਤੇ ਛੇ ਮਹੀਨੇ ਪਹਿਲਾਂ ਪੋਰੇਪੁੰਕਾਹ ਵਿੱਚ ਦੋ ਪੁਲਿਸ ਅਧਿਕਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਦੋਸ਼ ਹਨ, ਜਿਸ ਤੋਂ ਬਾਅਦ ਉਹ...
Meet popular Pakistani television artist and comedian Wajid Khan - ਪਾਕਿਸਤਾਨੀ ਟੈਲੀਵਿਜ਼ਨ ਕਲਾਕਾਰ ਅਤੇ ਕਾਮੇਡੀਅਨ ਵਾਜਿਦ ਖਾਨ ਨਾਲ ਖ਼ਾਸ ਗੱਲਬਾਤ 30.03.2026 9:03
Pakistani Punjabi television artist and comedian Wajid Khan talks about his personal life and his passion for acting in a candid interview with our Lahore-based correspondent Masood Mallhi. - ਪਾਕਿਸਤਾਨੀ ਪੰਜਾਬੀ ਕਲਾਕਾਰ ਵਾਜਿਦ ਖਾਨ ਨੇ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਆਪਣੇ ਸ਼ੁਰੂਆਤੀ ਦਿਨਾਂ, ਸੰਘਰਸ਼ਾਂ ਅਤੇ ਅਦਾਕਾਰੀ ਪ੍ਰਤੀ ਆਪਣੇ ਜਨੂੰਨ ਬਾਰੇ ਖੁਲ੍ਹ ਕੇ ਚਰਚਾ ਕੀਤੀ। ਲਾਹੌਰ-ਅਧਾਰਤ ਪੱਤਰਕਾਰ ਮਸੂਦ ਮੱਲ੍ਹੀ ਨਾਲ ਕੀਤੇ ਇਸ ਇੰਟਰਵਿ...
ਬੱਚਿਆਂ ਦੀ ਮਾਨਸਿਕ ਸਿਹਤ ਨੁਕਸਾਨ ਮਾਮਲੇ ‘ਚ Meta ਅਤੇ YouTube ਦੋਸ਼ੀ ਕਰਾਰ 29.03.2026 6:23
ਅਮਰੀਕਾ ਵਿੱਚ ਇੱਕ Jury ਨੇ Meta ਅਤੇ YouTube ਨੂੰ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਵਿੱਚ ਜ਼ਿੰਮੇਵਾਰ ਕਰਾਰ ਦਿੱਤਾ ਹੈ। ਨਿਊ ਮੈਕਸਿਕੋ ਅਤੇ ਕੈਲਿਫੋਰਨੀਆ ਨਾਲ ਸੰਬੰਧਿਤ ਮਾਮਲਿਆਂ ਵਿੱਚ ਹਜ਼ਾਰਾਂ ਉਲੰਘਣਾਂ ਸਾਹਮਣੇ ਆਈਆਂ ਹਨ। ਹਾਲਾਂਕਿ ਨੁਕਸਾਨ ਦੀ ਭਰਪਾਈ ਦੀ ਰਕਮ ਵੱਡੀ ਮੰਨੀ ਜਾ ਰਹੀ ਹੈ, ਪਰ ਇਹ ਵਿਸ਼ਵ ਦੀਆਂ ਸਭ ਤੋਂ ਕੀਮਤੀ ਟੈਕ ਕੰਪਨੀਆਂ ਲਈ ਅਜੇ ਵੀ ਅਜੇ ਵੀ ਛੋਟੀ ਮੰਨੀ ਜਾ ਰਹੀ ਹੈ। ਕੰਪਨੀਆਂ ਵੱਲੋਂ ਇਸ ਫੈਸਲੇ ਖ਼ਿਲਾਫ਼ ਅਪੀਲ ਦੀ ਸੰਭਾਵਨਾ ਵੀ ਜ਼ਾਹਿਰ ਕ...
ਖ਼ਬਰਾਂ ਫਟਾਫੱਟ: ਆਸਟ੍ਰੇਲੀਆ, ਦੁਨੀਆ ਅਤੇ ਭਾਰਤ ਤੋਂ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ, ਜਾਣੋ ਕੁਝ ਹੀ ਮਿੰਟਾਂ 'ਚ 27.03.2026 4:50
ਫੈਡਰਲ ਪਾਰਲੀਮੈਂਟ ਨੇ ਨਵੇਂ ਕਾਨੂੰਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤਹਿਤ ਗਾਹਕਾਂ ਤੋਂ ਪੈਟਰੋਲ ਦੀਆਂ ਨਾਜਾਇਜ਼ ਕੀਮਤਾਂ ਵਸੂਲਣ ਵਾਲੇ ਪੈਟਰੋਲ ਸਟੇਸ਼ਨਾਂ ਅਤੇ ਸਪਲਾਇਰਾਂ 'ਤੇ ਹੁਣ ਦੁੱਗਣਾ ਜੁਰਮਾਨਾ ਲਗਾਇਆ ਜਾਵੇਗਾ। ਮੱਧ ਪੂਰਬ ਵਿੱਚ ਜੰਗ ਛਿੜਨ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ, ਪਰ ਹੁਣ ਜਿਹੜੇ ਸਟੇਸ਼ਨ ਬਿਨ੍ਹਾ ਵਜ੍ਹਾ ਤੇਲ ਦੀਆਂ ਕੀਮਤਾਂ ਵਧਾਉਣਗੇ, ਉਨ੍ਹਾਂ ਨੂੰ 100 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਹ ਅਤੇ ਇਸ ਹਫ਼ਤੇ ਦੀਆਂ ਹੋਰ ਆਸਟ੍ਰੇਲੀਅਨ, ਕੌ...
ਖ਼ਬਰਨਾਮਾ: ਈਂਧਨ ਦੀ ਕਮੀ ਦੇ ਚਲਦੇ ਆਸਟ੍ਰੇਲੀਆਈ ਸਰਕਾਰ ਨੇ ਕੀਤੇ ਨਵੇਂ ਸਪਲਾਈ ਸੌਦੇ 27.03.2026 4:38
ਆਸਟ੍ਰੇਲੀਆ ਵਿੱਚ ਈਂਧਨ ਦੀ ਕਮੀ ਦੇ ਆਰਥਿਕ ਪ੍ਰਭਾਵਾਂ ਦਰਮਿਆਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਸਰਕਾਰ ਵੱਲੋਂ ਸਪਲਾਈ ਨੂੰ ਸਥਿਰ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾ ਰਹੇ ਹਨ। ਇਸ ਤਹਿਤ ਚੀਨ ਸਮੇਤ ਹੋਰ ਦੇਸ਼ਾਂ ਤੋਂ ਈਂਧਨ ਦੇ ਟੈਂਕਰ ਮੰਗਵਾਏ ਗਏ ਹਨ। ਨਾਲ ਹੀ, ਰਾਸ਼ਟਰੀ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਨਵੇਂ ਨਿਯੁਕਤ ਕੋਆਰਡੀਨੇਟਰ ਨਾਲ ਮਿਲਕੇ ਸੰਕਟ ਨਾਲ ਨਜਿੱਠਣ ਲਈ ਹੋਰ ਰਣਨੀਤੀਆਂ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਇਹ ਅਤੇ ਹੋਰ ਖ਼ਬਰਾਂ ਲਈ ਸ...
Podcasts similares
Replaio no es editor de podcasts; los nombres de los programas, las portadas y el audio pertenecen a sus autores y se distribuyen a través de canales RSS públicos