SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1683 episodios

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

No dejes de visitar la web del podcast y apoyar a su creador: www.sbs.com.au

Autor

SBS

Categoría

News

Web del podcast

www.sbs.com.au

Último episodio

10 de oct. de 2026

¿Dónde escuchar?

Podcasts en la app Replaio Radio Muy pronto

Los podcasts llegarán muy pronto a la app. Instálala ahora y sé el primero en descubrir una forma totalmente nueva de vivir los podcasts

Descárgala en Google Play Instálala gratis Android casi 10 M de descargas · valoración de 4,8 iOS muy pronto

Episodios

ਆਸਟ੍ਰੇਲੀਆ ਦਾ ਨਵਾਂ 'AusAlert' ਐਮਰਜੈਂਸੀ ਚੇਤਾਵਨੀ ਸਿਸਟਮ: ਸੋਮਵਾਰ ਦੁਪਹਿਰ 2 ਵਜੇ ਵੱਜੇਗੀ ਦੇਸ਼-ਪੱਧਰੀ ਟੈਸਟ ਅਲਰਟ ਬੀਪ 24.07.2026

ਆਸਟ੍ਰੇਲੀਆ ਵਿੱਚ ਜੰਗਲਾਂ ਦੀਆਂ ਅੱਗਾਂ, ਹੜ੍ਹਾਂ ਅਤੇ ਚੱਕਰਵਾਤ ਵਰਗੀਆਂ ਕੁਦਰਤੀ ਆਫ਼ਤਾਂ ਦੌਰਾਨ ਲੋਕਾਂ ਤੱਕ ਤੇਜ਼ੀ ਨਾਲ ਚੇਤਾਵਨੀ ਪਹੁੰਚਾਉਣ ਲਈ ਨਵਾਂ AusAlert ਸਿਸਟਮ ਲਿਆਂਦਾ ਜਾ ਰਿਹਾ ਹੈ। ਇਸ ਦੀ ਪਹਿਲੀ ਦੇਸ਼-ਵਿਆਪੀ ਜਾਂਚ ਸੋਮਵਾਰ ਨੂੰ ਦੁਪਹਿਰ 2 ਵਜੇ ਹੋਵੇਗੀ, ਜਦੋਂ ਲੱਖਾਂ ਲੋਕਾਂ ਦੇ ਮੋਬਾਈਲ ਫੋਨਾਂ 'ਤੇ 10 ਸਕਿੰਟ ਦੀ ਸਾਇਰਨ ਨਾਲ ਅਲਰਟ ਆਵੇਗੀ। ਇਹ ਸਿਸਟਮ ਕਿਵੇਂ ਕੰਮ ਕਰੇਗਾ, ਕਿਹੜੇ ਫੋਨਾਂ 'ਤੇ ਅਲਰਟ ਆਏਗੀ ਅਤੇ ਪੰਜਾਬੀ ਭਾਈਚਾਰੇ ਸਮੇਤ ਸਾਰੇ ਆਸਟ੍ਰੇਲੀਆਈਆਂ ਨੂੰ ਕੀ ਧਿਆਨ ਰੱਖਣ...

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਬੈਂਕ ਕਾਰਡ ਸਕੈਮ ਨਾਲ ਜੁੜਿਆ ਪੰਜਾਬੀ, ਨਵੀਂ ਪ੍ਰਵਾਸ ਨੀਤੀ ਅਤੇ ਸਿੱਖ ਖੇਡਾਂ ਦਾ ਐਲਾਨ 24.07.2026

ਇਸ ਬੁਲੇਟਿਨ ਵਿੱਚ ਜਾਣੋ ਨਿਊਜ਼ੀਲੈਂਡ ਬੈਂਕ ਕਾਰਡ ਸਕੈਮ ਮਾਮਲੇ ਵਿੱਚ 19 ਸਾਲਾ ਜਪਜੋਤ ਸਿੰਘ ਵੱਲੋਂ ਦੋਸ਼ ਕਬੂਲ ਕਰਨ ਦੀ ਖ਼ਬਰ, 24 ਜੁਲਾਈ ਤੋਂ ਲਾਗੂ ਹੋਣ ਵਾਲੀ ਨਵੀਂ ਪ੍ਰਵਾਸ ਨੀਤੀ ਦਾ ਭਾਰਤੀ ਪ੍ਰਵਾਸੀਆਂ 'ਤੇ ਸੰਭਾਵਿਤ ਅਸਰ, ਸਾਊਥਹਾਲ ਤੋਂ ਜਥੇਦਾਰ ਗੱੜਗੱਜ ਦੀ ਇੱਕਜੁੱਟਤਾ ਅਤੇ ਮੀਰੀ-ਪੀਰੀ ਦੇ ਸਿਧਾਂਤ ਨੂੰ ਅਪਣਾਉਣ ਦੀ ਅਪੀਲ, ਅਤੇ 8ਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੀਆਂ ਤਰੀਕਾਂ ਦਾ ਐਲਾਨ। ਇਸ ਤੋਂ ਇਲਾਵਾ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਜੁੜੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

ਕੀ ਨਵੀਂ ਦਿੱਲੀ 'ਚ ਕੌਕਰੋਚ ਪਾਰਟੀ ਦਾ ਧਰਨਾ ਪ੍ਰਦਰਸ਼ਨ ਵਿਰੋਧੀ ਧਿਰਾਂ ਲਈ ਬਣੇਗਾ 'ਸਿਆਸੀ ਆਕਸੀਜਨ'? 23.07.2026

ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਨੀਟ ਪ੍ਰੀਖਿਆ ਦੇ ਪੇਪਰ ਲੀਕ ਅਤੇ ਸਿੱਖਿਆ ਪ੍ਰਣਾਲੀ ਵਿੱਚ ਕਥਿਤ ਭ੍ਰਿਸ਼ਟਾਚਾਰ ਖਿਲਾਫ਼ ਸਮਾਜਿਕ ਕਾਰਕੁੰਨ ਸੋਨਮ ਵਾਂਗਚੁਕ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਤੋਂ ਲੈ ਕੇ ਕੌਕਰੋਚ ਜਨਤਾ ਪਾਰਟੀ ਦੇ ਪਾਰਲੀਮੈਂਟ ਵੱਲ ਮਾਰਚ ਦੇ ਪ੍ਰੋਗਰਾਮ ਤੋਂ ਬਾਅਦ ਬਣੇ ਹਾਲਾਤ ਨੇ ਆਮ ਲੋਕਾਂ ਦੇ ਨਾਲ-ਨਾਲ ਦੇਸ਼ ਦੀਆਂ ਸਿਆਸੀ ਪਾਰਟੀਆਂ ਦਾ ਧਿਆਨ ਵੀ ਖਿੱਚਿਆ ਹੈ।

ਗੈਰ-ਕਾਨੂੰਨੀ ਪ੍ਰਿਸਕ੍ਰਿਪਸ਼ਨਾਂ ਦੇ ਮਾਮਲੇ 'ਚ ਨਿਊ ਸਾਊਥ ਵੇਲਜ਼ ਦਾ ਭਾਰਤੀ ਮੂਲ ਦਾ ਡਾਕਟਰ ਦੋਸ਼ੀ ਕਰਾਰ 23.07.2026

ਨਿਊ ਸਾਊਥ ਵੇਲਜ਼ Civil and Criminal Tribunal ਨੇ ਡਾ. ਸਨੀ ਸਿੰਘ ਸੈਮੀ ਨੂੰ 'unsatisfactory professional conduct' (ਅਸੰਤੋਸ਼ਜਨਕ ਪੇਸ਼ੇਵਰ ਆਚਰਨ) ਅਤੇ 'professional misconduct' (ਪੇਸ਼ੇਵਰ ਦੁਰਵਿਹਾਰ) ਦੇ ਇਲਜ਼ਾਮਾਂ ਵਿੱਚ ਦੋਸ਼ੀ ਪਾਇਆ ਹੈ। Health Care Complaints Commission ਨੇ ਡਾ. ਸੈਮੀ 'ਤੇ ਗੈਰ-ਕਾਨੂੰਨੀ ਢੰਗ ਨਾਲ ਹੈਪਨੋਟਿਕ ਪ੍ਰਭਾਵ ਵਾਲੀਆਂ ਦਵਾਈਆਂ ਦੀਆਂ ਪ੍ਰਿਸਕ੍ਰਿਪਸ਼ਨਾਂ ਲਿਖਣ ਅਤੇ ਖੁਦ ਉਨ੍ਹਾਂ ਦਾ ਸੇਵਨ ਕਰਨ ਦੇ ਦੋਸ਼ ਲਗਾਏ ਸਨ। ਇਸ ਤੋਂ ਇਲਾਵਾ ਕਮਿਸ਼ਨ ਨੇ ਉਨ੍...

ਖ਼ਬਰਨਾਮਾ: ਹੂਤੀ ਹਮਲੇ, VFS ਦੀਆਂ ਨਵੀਆਂ ਕੌਂਸਲਰ ਸੇਵਾਵਾਂ, ਬਾਲ ਸੁਰੱਖਿਆ ਅਤੇ ਅਧਿਆਪਕਾਂ ਦੀ ਹੜਤਾਲ 23.07.2026

ਯਮਨ ਦੇ ਹੂਤੀ ਬਾਗੀਆਂ ਵੱਲੋਂ ਸਾਊਦੀ ਤੇਲ ਟੈਂਕਰਾਂ 'ਤੇ ਹਮਲੇ ਦੇ ਦਾਅਵੇ ਅਤੇ ਅਮਰੀਕਾ-ਸਾਊਦੀ ਪਰਮਾਣੂ ਸਮਝੌਤੇ ਤੋਂ ਲੈ ਕੇ ਆਸਟ੍ਰੇਲੀਆ ਵਿੱਚ ਮਹਿੰਗਾਈ, ਬਾਲ ਸੁਰੱਖਿਆ ਕਾਨੂੰਨਾਂ, ਲੇਬਰ ਕਾਨਫਰੰਸ, VFS ਗਲੋਬਲ ਵੱਲੋਂ ਭਾਰਤੀ ਕੌਂਸਲਰ ਸੇਵਾਵਾਂ ਲਈ ਨਵੇਂ ਕੇਂਦਰਾਂ ਦੀ ਸ਼ੁਰੂਆਤ, ਅਧਿਆਪਕਾਂ ਦੀ ਹੜਤਾਲ ਅਤੇ Paid Prac ਯੋਜਨਾ ਦੇ ਵਿਸਥਾਰ ਤੱਕ—ਇਸ ਬੁਲੇਟਿਨ ਵਿੱਚ ਸੁਣੋ ਦੇਸ਼-ਵਿਦੇਸ਼ ਦੀਆਂ ਅੱਜ ਦੀਆਂ ਪ੍ਰਮੁੱਖ ਖ਼ਬਰਾਂ। ਪੇਸ਼ ਹਨ ਅੱਜ ਦੀਆਂ ਮੁੱਖ ਖ਼ਬਰਾਂ। ਪੇਸ਼ ਹਨ ਅੱਜ ਦੀਆਂ ਮੁੱਖ ਖ਼ਬਰਾਂ...

ਬਾਲੀਵੁੱਡ ਗੱਪਸ਼ੱਪ: ਸਤਲੁਜ ਵਿਵਾਦ ਤੋਂ ਬਾਅਦ ਓਟੀਟੀ ਫਿਲਮਾਂ ਲਈ ਨਵੇਂ ਨਿਯਮਾਂ ਦੀ ਤਿਆਰੀ, ਜਾਣੋ 72ਵੇਂ ਕੌਮੀ ਫਿਲਮ ਪੁਰਸਕਾਰਾਂ ਦੇ ਜੇਤੂ 23.07.2026

ਜ਼ੀ-5 ਤੋਂ ਪੰਜਾਬੀ ਫਿਲਮ ਸਤਲੁਜ ਨੂੰ ਰਿਲੀਜ਼ ਕਰਨ ਤੋਂ ਬਾਅਦ ਹਟਾਏ ਜਾਣ ਦੇ ਵਿਵਾਦ ਮਗਰੋਂ ਭਾਰਤ ਸਰਕਾਰ ਓਟੀਟੀ ਪਲੇਟਫਾਰਮਾਂ 'ਤੇ ਰਿਲੀਜ਼ ਹੋਣ ਵਾਲੀਆਂ ਫਿਲਮਾਂ ਲਈ ਨਵੇਂ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ 72ਵੇਂ ਕੌਮੀ ਫਿਲਮ ਪੁਰਸਕਾਰਾਂ ਦਾ ਵੀ ਐਲਾਨ ਹੋ ਗਿਆ ਹੈ। ਇਸ ਪੌਡਕਾਸਟ ਵਿੱਚ ਜਾਣੋ ਓਟੀਟੀ ਨਿਯਮਾਂ ਵਿੱਚ ਹੋਣ ਵਾਲੇ ਸੰਭਾਵਿਤ ਬਦਲਾਵ ਅਤੇ ਕਿਹੜੀਆਂ ਫਿਲਮਾਂ ਤੇ ਕਲਾਕਾਰਾਂ ਨੇ ਜਿੱਤੇ ਵੱਡੇ ਸਨਮਾਨ।

PR ਹੈ ਪਰ ਨਾਗਰਿਕਤਾ ਨਹੀਂ? ਆਸਟ੍ਰੇਲੀਆ ਵਾਪਸੀ ਹੁਣ ਪਵੇਗੀ ਮਹਿੰਗੀ, ਵੀਜ਼ਾ ਫੀਸਾਂ ਵਿੱਚ ਭਾਰੀ ਵਾਧਾ 23.07.2026

ਜੇਕਰ ਤੁਹਾਡੇ ਕੋਲ ਆਸਟ੍ਰੇਲੀਆ ਦੀ ਪੀ.ਆਰ. ਹੈ ਅਤੇ ਤੁਸੀਂ ਅਜੇ ਤੱਕ ਆਪਣੀ ਜਨਮ ਭੁਮੀ ਦੀ ਨਾਗਰਿਕਤਾ ਨਹੀਂ ਛੱਡੀ ਤਾਂ ਹੁਣ ਤੁਹਾਨੂੰ ਆਪਣੇ ਮੁਲਕ ਤੋਂ ਵਾਪਸ ਆਸਟ੍ਰੇਲੀਆ ਦਾਖਿਲ ਹੋਣ ਲਈ ਜੇਬ ਢਿੱਲੀ ਕਰਨੀ ਪਏਗੀ। ਦਰਅਸਲ ਆਸਟ੍ਰੇਲੀਆ ਸਰਕਾਰ ਵਲੋਂ ਬੀਤੀ 1 ਜੁਲਾਈ ਤੋਂ ਕਈ ਵੀਜ਼ਾ ਸ਼੍ਰੇਣੀਆਂ ਦੀਆਂ ਫੀਸਾਂ ਵਿੱਚ ਅਚਾਨਕ ਵਾਧਾ ਕੀਤਾ ਗਿਆ ਹੈ। ਸਭ ਤੋਂ ਵੱਡੇ ਵਾਧਿਆਂ ਵਿੱਚੋਂ ਇੱਕ ਹੈ ਰੈਜ਼ੀਡੈਂਟ ਰਿਟਰਨ ਵੀਜ਼ਾ ਫੀਸ, ਜੋ 490 ਡਾਲਰ ਤੋਂ ਵੱਧ ਕੇ 1,475 ਡਾਲਰ ਕਰ ਦਿੱਤੀ ਗਈ ਹੈ। ਇਸ ਵਾਧੇ ਤੋਂ ਪ੍ਰਭਾਵਿ...

ਅੱਗ ਦੀ ਲਪੇਟ ਵਿੱਚ ਫਸੇ ਪੰਜਾਬੀ ਟਰੱਕ ਡਰਾਇਵਰ ਦੀ ਹੋਈ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ 22.07.2026

ਨਿਊ ਸਾਊਥ ਵੇਲਜ਼ ਦੇ ਰੀਜਨਲ ਇਲਾਕੇ ਗੌਲਬਰਨ ਤੋਂ ਲਗਭਗ 32 ਕਿਲੋਮੀਟਰ ਬ੍ਰੈਡਅਲਬੇਨ ਰੋਡ ਨੇੜੇ ਹਿਊਮ ਹਾਈਵੇਅ ਉੱਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਇਵਰ ਸੁਖਜਿੰਦਰ ਸਿੰਘ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਅਧੀਨ ਪੈਂਦੇ ਪਿੰਡ ਵੈਰੋਨੰਗਲ ਦਾ ਵਸਨੀਕ ਸੁਖਜਿੰਦਰ ਸਿੰਘ (ਕਰੀਬ 30 ਸਾਲ) ਸ਼ੁੱਕਰਵਾਰ 17 ਜੁਲਾਈ ਨੂੰ ਮੈਲਬੌਰਨ ਤੋਂ ਸਿਡਨੀ ਵੱਲ ਨੂੰ ਜਾ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ।

ਖ਼ਬਰਨਾਮਾ: NT ਦੇ ਬਾਲ ਸੁਰੱਖਿਆ ਕਾਨੂੰਨ ਤੋਂ ਲੈ ਕੇ ਇਸਲਾਮੋਫੋਬੀਆ ਰਿਪੋਰਟ ਤੱਕ, ਆਸਟ੍ਰੇਲੀਆ ਅਤੇ ਦੁਨੀਆ ਦੀਆਂ ਅਹਿਮ ਖ਼ਬਰਾਂ 22.07.2026

ਨੌਰਦਰਨ ਟੈਰਿਟਰੀ ਦੇ ਨਵੇਂ ਬਾਲ ਸੁਰੱਖਿਆ ਕਾਨੂੰਨ ਨੂੰ ਲੈ ਕੇ ਆਦਿਵਾਸੀ ਸੰਸਥਾਵਾਂ ਨੇ ਗੰਭੀਰ ਚਿੰਤਾ ਜਤਾਈ ਹੈ। ਇਸੇ ਦੌਰਾਨ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਦੱਖਣੀ ਚੀਨ ਸਾਗਰ ਵਿੱਚ ਚੀਨ ਦੀਆਂ ਕਾਰਵਾਈਆਂ ਨੂੰ ਖ਼ਤਰਨਾਕ ਕਰਾਰ ਦਿੱਤਾ ਹੈ। ਉੱਥੇ ਹੀ ਕੇਂਦਰ ਸਰਕਾਰ ਨੇ ਆਸਟ੍ਰੇਲੀਆ ਵਿੱਚ ਇਸਲਾਮੋਫੋਬੀਆ ਨਾਲ ਨਜਿੱਠਣ ਲਈ ਵਿਸ਼ੇਸ਼ ਦੂਤ ਦੀਆਂ ਕਈ ਸਿਫ਼ਾਰਸ਼ਾਂ ਮਨਜ਼ੂਰ ਕਰ ਲਈਆਂ ਹਨ। ਪੇਸ਼ ਹਨ ਅੱਜ ਦੀਆਂ ਮੁੱਖ ਖ਼ਬਰਾਂ।

ਪਾਕਿਸਤਾਨ ਡਾਇਰੀ: ਕੈਨੇਡੀਅਨ ਵਿਦੇਸ਼ ਮੰਤਰੀ ਦੋ ਦਹਾਕਿਆਂ ਵਿੱਚ ਪਹਿਲੀ ਵਾਰ ਪਾਕਿਸਤਾਨ ਦੇ ਦੌਰੇ 'ਤੇ 22.07.2026

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸੋਮਵਾਰ ਨੂੰ ਪਾਕਿਸਤਾਨ ਦੇ ਆਪਣੇ ਪਹਿਲੇ ਅਧਿਕਾਰਤ ਦੌਰੇ ਦੀ ਸ਼ੁਰੂਆਤ ਕੀਤੀ, ਜੋ ਕਿ ਪਿਛਲੇ 20 ਸਾਲਾਂ ਵਿੱਚ ਕਿਸੇ ਕੈਨੇਡੀਅਨ ਵਿਦੇਸ਼ ਮੰਤਰੀ ਦਾ ਇਸ ਦੇਸ਼ ਦਾ ਪਹਿਲਾ ਦੌਰਾ ਹੈ। ਇਸਲਾਮਾਬਾਦ ਪਹੁੰਚਣ 'ਤੇ ਆਨੰਦ ਨੇ ਪਾਕਿਸਤਾਨ ਦੇ ਉਪ-ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਇਸਾਕ ਡਾਰ ਨਾਲ ਮੁਲਾਕਾਤ ਕੀਤੀ। ਦੋਹਾਂ ਆਗੂਆਂ ਨੇ ਵਪਾਰ, ਸੁਰੱਖਿਆ ਅਤੇ ਖੇਤਰੀ ਘਟਨਾਕ੍ਰਮ ਸਮੇਤ ਦੁਵੱਲੇ ਸਬੰਧਾਂ ਦੇ ਤਮਾਮ ਪਹਿਲੂਆਂ 'ਤੇ ਚਰਚਾ ਕੀਤੀ ਹੈ। ਇਸ ਤੋਂ ਇਲਾਵਾ ਸੁਣ...

NEET ਪੇਪਰ ਲੀਕ ਤੋਂ ਭੜਕਿਆ ਭਾਰਤੀ ਨੌਜਵਾਨਾਂ ਦਾ ਗੁੱਸਾ: ਭ੍ਰਿਸ਼ਟਾਚਾਰ ਖ਼ਿਲਾਫ਼ ਹਜ਼ਾਰਾਂ ਨੇ ਸੰਸਦ ਵੱਲ ਕੀਤਾ ਮਾਰਚ 22.07.2026

NEET (National Eligibility cum Entrance Test) ਪ੍ਰੀਖਿਆ ਦੇ ਪੇਪਰ ਲੀਕ ਅਤੇ ਸਿੱਖਿਆ ਪ੍ਰਣਾਲੀ ਵਿੱਚ ਕਥਿਤ ਭ੍ਰਿਸ਼ਟਾਚਾਰ ਤੋਂ ਨਾਰਾਜ਼ ਹਜ਼ਾਰਾਂ ਨੌਜਵਾਨਾਂ ਨੇ ਨਵੀਂ ਦਿੱਲੀ ਵਿੱਚ ਸੰਸਦ ਵੱਲ ਮਾਰਚ ਕਰਕੇ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। "Cockroach" ਨਾਂ ਦੇ ਨੌਜਵਾਨ ਅੰਦੋਲਨ ਦੀ ਅਗਵਾਈ ਹੇਠ ਹੋਏ ਇਸ ਪ੍ਰਦਰਸ਼ਨ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ਵੀ ਹੋਈਆਂ। ਅੰਦੋਲਨਕਾਰੀ ਸਿੱਖਿਆ ਅਤੇ ਰੁਜ਼ਗਾਰ ਪ੍ਰਣਾਲੀ ਵਿੱਚ ਵਿਆਪਕ ਸੁਧਾਰਾਂ ਦੀ ਮੰਗ ਕਰ ਰਹੇ...

'Not just drivers': Australian Sikhs contributed $15.4 billion annually to the economy, reveals YSPN report - ਆਸਟ੍ਰੇਲੀਆ ਦੇ ਸਿੱਖ ਭਾਈਚਾਰੇ ਨੇ ਪਾਇਆ ਅਰਥਵਿਵਸਥਾ ਵਿੱਚ ਸਾਲਾਨਾ $15.4 ਬਿਲੀਅਨ ਦਾ ਯੋਗਦਾਨ, YSPN ਰਿਪੋਰਟ 21.07.2026

'Australian Sikhs are more than just Uber and truck drivers', says Amardeep Singh Gill, Chair of the Young Sikh Professional Network (YSPN). YSPN's 2023 Economic Impact Report found that while Sikhs make up around 0.8 per cent of Australia's population, they contribute more than one per cent of the national economy, generating an estimated $15.4 billion annually. Speaking with SBS Punjabi, Gill sa...

ਖ਼ਬਰਨਾਮਾ: ਬ੍ਰਿਟੇਨ ਦੀਆਂ ਗਲਤੀਆਂ ਤੋਂ ਸਿੱਖਣ ਬਾਰੇ ਹੈਨਸਨ ਦਾ ਬਿਆਨ, ਤੇ ਦਿੱਲੀ 'ਚ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ 21.07.2026

ਵਨ ਨੇਸ਼ਨ ਪਾਰਟੀ ਦੀ ਆਗੂ ਪੌਲੀਨ ਹੈਨਸਨ ਨੇ ਪਰਥ ਵਿੱਚ ਹੋਏ ਬਿਜ਼ਨਸ ਇੰਡਸਟਰੀ ਬ੍ਰੇਕਫਾਸਟ ਦੌਰਾਨ ਆਪਣੀ ਯੂਨਾਈਟਿਡ ਕਿੰਗਡਮ ਯਾਤਰਾ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਬਰਤਾਨੀਆ ਦੀਆਂ ਨੀਤੀਆਂ ਅਤੇ ਚੁਣੌਤੀਆਂ ਤੋਂ ਆਸਟ੍ਰੇਲੀਆ ਨੂੰ ਸਬਕ ਲੈਣ ਦੀ ਲੋੜ ਹੈ। ਉੱਧਰ ਭਾਰਤ ਵਿੱਚ ਕੋਕਰੋਚ ਜਨਤਾ ਪਾਰਟੀ (ਸੀਜੇਪੀ) ਵੱਲੋਂ ਦਿੱਲੀ ਦੇ ਜੰਤਰ ਮੰਤਰ ’ਤੇ ਮੁੜ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਸੰਸਦ ਵੱਲ ਮਾਰਚ ਕਰਨ ਦੀਆਂ ਕੋਸ਼ਿਸ਼ਾਂ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਤਣਾਅ ਵਧਿਆ, ਜਿਸ...

ਪੰਜਾਬੀ ਡਾਇਰੀ: ਮੋਦੀ ਦੀ ਪੰਜਾਬ ਫੇਰੀ ਤੋਂ ਲੈ ਕੇ ਬੇਅਦਬੀ ਜਾਂਚ ਅਤੇ ਕਾਂਗਰਸ ਦੇ ਅੰਦਰੂਨੀ ਵਿਵਾਦ ਤੱਕ 21.07.2026

ਪੰਜਾਬੀ ਡਾਇਰੀ ਦੇ ਇਸ ਐਪੀਸੋਡ ਵਿੱਚ ਸੁਣੋ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪੰਜਾਬ ਫੇਰੀ ਨਾਲ ਜੁੜੀਆਂ ਅਹਿਮ ਗੱਲਾਂ, ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਨ ਦੀ ਕਾਰਵਾਈ, ਕਾਂਗਰਸ ਦੀ ਪੰਜਾਬ ਇਕਾਈ ਵਿੱਚ ਚੱਲ ਰਹੀ ਅੰਦਰੂਨੀ ਸਿਆਸੀ ਖਿੱਚਤਾਣ ਅਤੇ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਹੋਰ ਤਾਜ਼ਾ ਅਪਡੇਟ।

Aged Parent visa limbo: Her husband died while waiting. Then her visa was refused. - AGED PARENT VISA: ਸਾਲਾਂ ਦੀ ਉਡੀਕ ਤੋਂ ਬਾਅਦ ਰੱਦ ਹੋਈਆਂ ਅਰਜ਼ੀਆਂ ਨੇ ਖੜ੍ਹੇ ਕੀਤੇ ਗੰਭੀਰ ਸਵਾਲ, ਜਾਣੋ ਕੀ ਕਹਿੰਦਾ ਹੈ Home Affairs ? 21.07.2026

After years of waiting for an Aged Parent visa, some families are facing refusals when the primary applicant dies before a decision is made. Affected applicants and migration experts are calling for greater consistency, transparency and compassion, while the Department of Home Affairs says all applicants must meet the legal criteria both when they apply and when their case is decided. - ਆਸਟ੍ਰੇਲੀਆ...

ਆਸਟ੍ਰੇਲੀਆ ਵਿੱਚ VFS ਗਲੋਬਲ ਸੇਵਾਵਾਂ ਬੰਦ: ਕੀ ਹੈ ਕਾਰਨ ਅਤੇ ਕਦੋਂ ਹੋਵੇਗੀ ਮੁੜ ਸ਼ੁਰੂਆਤ? 20.07.2026

VFS ਗਲੋਬਲ ਦੇ ਆਸਟ੍ਰੇਲੀਆ ਭਰ ਦੇ ਕੇਂਦਰ ਅਚਾਨਕ ਬੰਦ ਹੋਣ ਨਾਲ ਭਾਰਤੀ ਭਾਈਚਾਰੇ ਵਿੱਚ ਚਿੰਤਾ ਅਤੇ ਅਨਿਸ਼ਚਿਤਤਾ ਦਾ ਮਾਹੌਲ ਹੈ। ਆਖ਼ਰ ਇਹ ਕੇਂਦਰ ਕਿਉਂ ਬੰਦ ਹੋਏ ਅਤੇ ਸੇਵਾਵਾਂ ਮੁੜ ਕਦੋਂ ਸ਼ੁਰੂ ਹੋਣਗੀਆਂ? ਇਸ ਪੌਡਕਾਸਟ ਪੌਡਕਸਟ ਰਾਹੀਂ ਜਾਣੋ...

ਵਿਸ਼ਵ ਕੱਪ ਅੱਪਡੇਟ: ਸਪੇਨ ਨੇ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਦੂਜੀ ਵਾਰ ਜਿੱਤਿਆ ਫੀਫਾ ਵਿਸ਼ਵ ਕੱਪ 20.07.2026

104 ਮੈਚਾਂ ਅਤੇ ਇੱਕ ਮਹੀਨੇ ਤੱਕ ਚੱਲੇ ਰੋਮਾਂਚਕ ਟੂਰਨਾਮੈਂਟ ਤੋਂ ਬਾਅਦ ਸਪੇਨ ਨੇ ਫੀਫਾ ਵਿਸ਼ਵ ਕੱਪ 2026 ਦੇ ਫਾਈਨਲ ਵਿੱਚ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਆਪਣੇ ਇਤਿਹਾਸ ਦਾ ਦੂਜਾ ਵਿਸ਼ਵ ਕੱਪ ਖ਼ਿਤਾਬ ਜਿੱਤ ਲਿਆ। ਰੋਮਾਂਚ ਨਾਲ ਭਰੇ ਇਸ ਫਾਈਨਲ ਵਿੱਚ ਸਪੇਨ ਨੇ ਵਾਧੂ ਸਮੇਂ ਵਿੱਚ ਜੇਤੂ ਗੋਲ ਕਰਕੇ ਵਿਸ਼ਵ ਫੁੱਟਬਾਲ ਦੀ ਸਭ ਤੋਂ ਵੱਡੀ ਟਰਾਫ਼ੀ ਆਪਣੇ ਨਾਮ ਕੀਤੀ। ਇਸ ਦੇ ਨਾਲ ਹੀ ਸਪੇਨ ਇਤਿਹਾਸ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਕੋਲ ਇੱਕੋ ਸਮੇਂ ਪੁਰਸ਼ ਅਤੇ ਮਹਿਲਾ ਫੀਫਾ ਵਿਸ਼ਵ ਕੱਪ ਦੇ ਖ਼ਿਤਾ...

ਖ਼ਬਰਨਾਮਾ: ‘ਵ੍ਹਾਈਟ ਆਸਟ੍ਰੇਲੀਆ ਪਾਲਿਸੀ’ ਬਾਰੇ ਪੌਲੀਨ ਹੈਨਸਨ ਦਾ ਸਪੱਸ਼ਟੀਕਰਨ, ਫੀਫਾ ਵਰਡਲ ਕੱਪ ’ਚ ਸਪੇਨ ਬਣਿਆ ਚੈਂਪੀਅਨ 20.07.2026

ਇਸ ਪੌਡਕਾਸਟ ਵਿੱਚ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲੀਨ ਹੈਨਸਨ ਵੱਲੋਂ ਵ੍ਹਾਈਟ ਆਸਟ੍ਰੇਲੀਆ ਪਾਲਿਸੀ ਸਬੰਧੀ ਦਿੱਤੇ ਗਏ ਸਪੱਸ਼ਟੀਕਰਨ ਦੀ ਖ਼ਬਰ ਤੋਂ ਇਲਾਵਾ, ਨਾਰਦਰਨ ਟੈਰਟਰੀ ਵਿੱਚ ਸ਼ੁਰੂ ਹੋਈ ਰਾਇਲ ਆਸਟ੍ਰੇਲੀਅਨ ਏਅਰ ਫੋਰਸ ਦੀ ਸਭ ਤੋਂ ਵੱਡੀ ਇੰਟਰਨੈਸ਼ਨਲ ਐਕਸਰਸਾਈਜ਼ ‘ਪਿੱਚ ਬਲੈਕ’ ਦਾ ਵੀ ਜ਼ਿਕਰ ਹੈ। ਇਸ ਦੇ ਨਾਲ ਹੀ ਨਿਊਯਾਰਕ ਦੇ ਨਿਊ ਜਰਸੀ ਸਟੇਡੀਅਮ ਵਿੱਚ ਫੀਫਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਸਪੇਨ ਵੱਲੋਂ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਦਾ ਖਿਤਾਬ ਜਿੱਤਣ ਦਾ ਵੇਰਵਾ ਅ...

Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 20.07.2026

This SBS Punjabi radio program brings you all the updates related to the Punjabi community living in Australia and across the world. From small businesses in Victoria struggling to stay afloat during the cost-of-living crisis to the latest laws related to photography in Australia, listen to the latest happenings in this program. Do not miss the updates from the FIFA World Cup in your mother tongue...

'It's worst than COVID': Victoria's small businesses struggle with rising costs and high interest rates - ‘ਕੋਵਿਡ ਤੋਂ ਵੀ ਮੁਸ਼ਕਲ ਸਮਾਂ’: ਮਹਿੰਗਾਈ ਅਤੇ ਵੱਧਦੀਆਂ ਵਿਆਜ ਦਰਾਂ ਨਾਲ ਜੂਝ ਰਹੇ ਹਨ ਵਿਕਟੋਰੀਆ ਦੇ ਛੋਟੇ ਕਾਰੋਬਾਰ 19.07.2026

"Our situation is worse than COVID," says hotelier Jatinder Bir Singh, who says rising living costs, repeated interest rate hikes and higher fuel prices have taken a heavy toll on his business. He is among many small business owners across Australia reporting ongoing financial pressure. Australian Bureau of Statistics data shows around one in seven businesses needs assistance as operating costs co...

ਖ਼ਬਰਾਂ ਫਟਾਫੱਟ: ਮੱਧ ਪੂਰਬ 'ਚ ਤਣਾਅ, ਆਸਟ੍ਰੇਲੀਆ ਵਿੱਚ AI, ਟੈਲਸਟ੍ਰਾ ਅਤੇ ਸਿੱਖਿਆ ਵਿਵਾਦ, ਪੰਜਾਬ ਤੇ ਅਮਰੀਕਾ ਤੋਂ ਅਹਿਮ ਅਪਡੇਟਸ 17.07.2026

ਇਸ ਹਫ਼ਤੇ ਦੀਆਂ ਮੁੱਖ ਖ਼ਬਰਾਂ ਵਿੱਚ ਮੱਧ ਪੂਰਬ ਵਿੱਚ ਈਰਾਨ-ਅਮਰੀਕਾ ਵਿਚਾਲੇ ਵਧਦਾ ਟਕਰਾਅ, ਹੌਰਮੁਜ਼ ਜਲਮਾਰਗ ਨੂੰ ਲੈ ਕੇ ਈਰਾਨ ਦੀ ਚੇਤਾਵਨੀ, ਆਸਟ੍ਰੇਲੀਆ ਵਿੱਚ AI ਡਾਟਾ ਸੈਂਟਰਾਂ ਬਾਰੇ ਚਰਚਾ, ਟੈਲਸਟ੍ਰਾ ਨੈੱਟਵਰਕ ਆਊਟੇਜ ਦੀ ਜਾਂਚ, ਵਿਕਟੋਰੀਆ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਹੜਤਾਲ, ਆਸਟ੍ਰੇਲੀਆਈ ਜਨਗਣਨਾ ਮੁਹਿੰਮ, ਫੁੱਟਬਾਲ ਮੁਕਾਬਲੇ, ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਲਈ ਵਧੀ ਮਿਆਦ ਅਤੇ ਅਮਰੀਕਾ ਵਿੱਚ ਗਰੀਨ ਕਾਰਡ ਨਾਲ ਜੁੜੇ 'ਪਬਲਿਕ ਚਾਰਜ' ਨਿਯਮ ਦੀ ਵਾਪਸੀ ਸ਼ਾ...

ਖ਼ਬਰਨਾਮਾ: ਲਾਓਸ 'ਚ ਆਸਟ੍ਰੇਲੀਆਈ ਨੌਜਵਾਨਾਂ ਦੀ ਮੌਤ ਮਾਮਲੇ 'ਚ ਗੰਭੀਰ ਦੋਸ਼ ਨਹੀਂ ਲੱਗਣਗੇ, ਪੈਨੀ ਵੋਂਗ ਨੇ ਜਤਾਈ ਚਿੰਤਾ 17.07.2026

ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਹੈ ਕਿ ਲਾਓਸ ਵਿੱਚ ਮੈਥਾਨੌਲ ਜ਼ਹਿਰ ਕਾਰਨ ਮਰਨ ਵਾਲੀਆਂ ਦੋ ਆਸਟ੍ਰੇਲੀਆਈ ਨੌਜਵਾਨਾਂ ਦੇ ਮਾਮਲੇ ਵਿੱਚ ਸਭ ਤੋਂ ਗੰਭੀਰ ਦੋਸ਼ ਨਾ ਲਗਾਉਣ ਦੇ ਫ਼ੈਸਲੇ 'ਤੇ ਆਸਟ੍ਰੇਲੀਆਈ ਸਰਕਾਰ ਲਾਓਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰੇਗੀ। ਇਸ ਦੌਰਾਨ ਅਮਰੀਕਾ ਵਿੱਚ ਚੋਣ ਸੁਰੱਖਿਆ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਵੇਂ ਦਾਅਵੇ, ਵਿਕਟੋਰੀਆ ਵਿੱਚ ਨਿਰਮਾਣ ਖੇਤਰ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਧੇਰੇ ਪੁਲਿਸ ਅਧਿਕਾਰਾਂ ਦੀ ਮੰਗ, ਨਿਵੇਸ਼ ਘੁਟਾਲਿਆਂ...

ਖ਼ਬਰਾਂ ਫਟਾਫੱਟ: ਮੱਧ ਪੂਰਬ 'ਚ ਤਣਾਅ, ਆਸਟ੍ਰੇਲੀਆ ਵਿੱਚ AI, ਟੈਲਸਟ੍ਰਾ ਅਤੇ ਸਿੱਖਿਆ ਵਿਵਾਦ, ਪੰਜਾਬ ਤੇ ਅਮਰੀਕਾ ਤੋਂ ਅਹਿਮ ਅਪਡੇਟਸ 17.07.2026

ਇਸ ਹਫ਼ਤੇ ਦੀਆਂ ਮੁੱਖ ਖ਼ਬਰਾਂ ਵਿੱਚ ਮੱਧ ਪੂਰਬ ਵਿੱਚ ਈਰਾਨ-ਅਮਰੀਕਾ ਵਿਚਾਲੇ ਵਧਦਾ ਟਕਰਾਅ, ਹੌਰਮੁਜ਼ ਜਲਮਾਰਗ ਨੂੰ ਲੈ ਕੇ ਈਰਾਨ ਦੀ ਚੇਤਾਵਨੀ, ਆਸਟ੍ਰੇਲੀਆ ਵਿੱਚ AI ਡਾਟਾ ਸੈਂਟਰਾਂ ਬਾਰੇ ਚਰਚਾ, ਟੈਲਸਟ੍ਰਾ ਨੈੱਟਵਰਕ ਆਊਟੇਜ ਦੀ ਜਾਂਚ, ਵਿਕਟੋਰੀਆ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਹੜਤਾਲ, ਆਸਟ੍ਰੇਲੀਆਈ ਜਨਗਣਨਾ ਮੁਹਿੰਮ, ਫੁੱਟਬਾਲ ਮੁਕਾਬਲੇ, ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਲਈ ਵਧੀ ਮਿਆਦ ਅਤੇ ਅਮਰੀਕਾ ਵਿੱਚ ਗਰੀਨ ਕਾਰਡ ਨਾਲ ਜੁੜੇ 'ਪਬਲਿਕ ਚਾਰਜ' ਨਿਯਮ ਦੀ ਵਾਪਸੀ ਸ਼ਾ...

ਖ਼ਬਰਾਂ ਫਟਾਫੱਟ: ਮੱਧ ਪੂਰਬ 'ਚ ਤਣਾਅ, ਆਸਟ੍ਰੇਲੀਆ ਵਿੱਚ AI, ਟੈਲਸਟ੍ਰਾ ਅਤੇ ਸਿੱਖਿਆ ਵਿਵਾਦ, ਪੰਜਾਬ ਤੇ ਅਮਰੀਕਾ ਤੋਂ ਅਹਿਮ ਅਪਡੇਟਸ 17.07.2026

ਇਸ ਹਫ਼ਤੇ ਦੀਆਂ ਮੁੱਖ ਖ਼ਬਰਾਂ ਵਿੱਚ ਮੱਧ ਪੂਰਬ ਵਿੱਚ ਈਰਾਨ-ਅਮਰੀਕਾ ਵਿਚਾਲੇ ਵਧਦਾ ਟਕਰਾਅ, ਹੌਰਮੁਜ਼ ਜਲਮਾਰਗ ਨੂੰ ਲੈ ਕੇ ਈਰਾਨ ਦੀ ਚੇਤਾਵਨੀ, ਆਸਟ੍ਰੇਲੀਆ ਵਿੱਚ AI ਡਾਟਾ ਸੈਂਟਰਾਂ ਬਾਰੇ ਚਰਚਾ, ਟੈਲਸਟ੍ਰਾ ਨੈੱਟਵਰਕ ਆਊਟੇਜ ਦੀ ਜਾਂਚ, ਵਿਕਟੋਰੀਆ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਹੜਤਾਲ, ਆਸਟ੍ਰੇਲੀਆਈ ਜਨਗਣਨਾ ਮੁਹਿੰਮ, ਫੁੱਟਬਾਲ ਮੁਕਾਬਲੇ, ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਲਈ ਵਧੀ ਮਿਆਦ ਅਤੇ ਅਮਰੀਕਾ ਵਿੱਚ ਗਰੀਨ ਕਾਰਡ ਨਾਲ ਜੁੜੇ 'ਪਬਲਿਕ ਚਾਰਜ' ਨਿਯਮ ਦੀ ਵਾਪਸੀ ਸ਼ਾ...

ਵਿਸ਼ਵ ਕੱਪ ਅੱਪਡੇਟ: ਅਰਜਨਟੀਨਾ ਅਤੇ ਸਪੇਨ ਜੀਅ ਰਹੇ ਹਨ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਸੁਪਨਾ 17.07.2026

ਫੀਫਾ ਵਿਸ਼ਵ ਕੱਪ ਦੇ 36ਵੇਂ ਦਿਨ, ਬਿਊਨਸ ਆਇਰਸ ਅਤੇ ਮੈਡਰਿਡ ਵਿੱਚ ਰਹਿਣ ਵਾਲੇ ਦੋ ਪ੍ਰਸ਼ੰਸਕ, ਇੰਗਲੈਂਡ ਅਤੇ ਫਰਾਂਸ ਵਿਰੁੱਧ ਸੈਮੀਫਾਈਨਲ ਦੇ ਆਪਣੇ ਤਜਰਬੇ ਅਤੇ ਫਾਈਨਲ ਤੋਂ ਪਹਿਲਾਂ ਦੇ ਦਿਨਾਂ ਦੀਆਂ ਯਾਦਾਂ ਸਾਂਝੀਆਂ ਕਰਦੇ ਹਨ।

Escucha el podcast SBS Punjabi - ਐਸ ਬੀ ਐਸ ਪੰਜਾਬੀ en Replaio

Radio y podcasts en una sola app - gratis y sin registro. Instálala hoy y no te pierdas el estreno

Descárgala en Google Play

Replaio no es editor de podcasts; los nombres de los programas, las portadas y el audio pertenecen a sus autores y se distribuyen a través de canales RSS públicos