uk

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

News PA ↓ Епізодів: 100

ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।

Автор

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

Категорія

News

Сайт подкасту

www.rcinet.ca

Останній епізод

2 лип 2026

Де слухати?

Подкасти в застосунку Replaio Radio Уже незабаром

Подкасти незабаром з'являться в застосунку. Встановіть уже зараз і першими побачте зовсім новий погляд на подкасти

Завантажити з Google Play Встановіть безкоштовно Android майже 10 млн завантажень · рейтинг 4,8 iOS незабаром

Епізоди

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 118 : ਡਿਸੇਮ੍ਬਰ 13, 2024 13.12.2024

ਟਰੰਪ ਵੱਲੋਂ ਕੈਨੇਡਾ ਵਾਲਾ ਮਜ਼ਾਕ ਜਸਟਿਨ ਟ੍ਰੂਡੋ ਨੂੰ ‘ਅਪਮਾਨਿਤ’ ਕਰਨ ਦੀ ਕੋਸ਼ਿਸ਼: ਸਾਬਕਾ ਟਰੰਪ ਸਲਾਹਕਾਰ ; ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਨੇ ਅਮਰੀਕਾ ਨੂੰ ਊਰਜਾ ਸਪਲਾਈ ਬੰਦ ਕਰਨ ਦੀ ਦਿੱਤੀ ਧਮਕੀ; ਕੈਨੇਡਾ ਸੀਰੀਆ ਤੋਂ ਹਿਜਰਤ ਕਰਨ ਵਾਲਿਆਂ ਦੇ ਸ਼ਰਣ ਦੇ ਦਾਅਵਿਆਂ ਦੀ ਸਮੀਖਿਆ ਜਾਰੀ ਰੱਖੇਗਾ: ਮਿਲਰ https://www.rcinet.ca/pa/wp-content/uploads/sites/91/2024/12/baladorcipa_118_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 117 : ਨਵੰਬਰ 29, 2024 13.12.2024

ਟਰੰਪ ਵੱਲੋਂ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੀਆਂ ਵਸਤਾਂ ’ਤੇ 25% ਟੈਰਿਫ਼ ਲਾਉਣ ਦੀ ਧਮਕੀ; ਵਿਦਿਆਰਥਿਆਂਦੇ ਘਟਦੇ ਦਾਖ਼ਲਿਆਂਕਰਕੇ ਸ਼ੈਰੀਡਨ ਕਾਲਜ 40 ਪ੍ਰੋਗਰਾਮਾਂ ਨੂੰ ਕਰੇਗਾ ਮੁਅੱਤਲ, ਸਟਾਫ਼ ਚ ਵੀ ਹੋਵੇਗੀ ਕਟੌਤੀ: ਸੀਬੀਸੀ ਸਣੇ ਕੈਨੇਡੀਅਨ ਨਿਊਜ਼ ਅਦਾਰਿਆਂ ਨੇ ChatGPT ਦੇ ਡਿਵੈਲਪਰ OpenAI‘ਤੇ ਠੋਕਿਆ ਮੁਕੱਦਮਾ https://www.rcinet.ca/pa/wp-content/uploads/sites/91/2024/12/baladorcipa_117_128.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 116 : ਨਵੰਬਰ 22, 2024 13.12.2024

ਮੋਦੀ ਨੂੰ ਕੈਨੇਡਾ ‘ਚ ਅਪਰਾਧਿਕ ਗਤੀਵਿਧੀਆਂ ਨਾਲ ਜੋੜਨ ਦਾ ਕੋਈ ਸਬੂਤ ਨਹੀਂ; ਕੈਨੇਡਾ ਵਿੱਚ ਆ ਕੇ ਸੌਖਾ ਨਹੀਂ ਹੋਵੇਗਾ ਕਾਲਜ ਬਦਲਣਾ ; ਵਾਲਮਾਰਟ ਬੇਕਰੀ ਚ ਮਾਰੀ ਗਈ ਲੜਕੀ ਦੀ ਮੌਤ ਦੇ ਸ਼ੱਕੀ ਹੋਣ ਦਾ ਕੋਈ ਸਬੂਤ ਨਹੀਂ https://www.rcinet.ca/pa/wp-content/uploads/sites/91/2024/12/baladorcipa_116_128-1.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 115 : ਨਵੰਬਰ 15, 2024 13.12.2024

ਕੈਨੇਡਾ ਪੋਸਟ ਦੇ ਹਜ਼ਾਰਾਂ ਵਰਕਰ ਹੜਤਾਲ ‘ਤੇ ਗਏ; ਜਗਮੀਤ ਸਿੰਘ ਵੱਲੋਂ ਗ੍ਰੋਸਰੀ, ਹੀਟਿੰਗ ਅਤੇ ਡਾਈਪਰ ਵਰਗੇ ਜ਼ਰੂਰੀ ਸਮਾਨ ‘ਤੇ ਜੀਐਸਟੀ ਹਟਾਉਣ ਦਾ ਵਾਅਦਾ; ਸਾਬਕਾ ਬੀਸੀ ਪ੍ਰੀਮੀਅਰ ਜੌਨ ਹੌਰਗਨ ਦਾ ਦੇਹਾਂਤ https://www.rcinet.ca/pa/wp-content/uploads/sites/91/2024/12/baladorcipa_115_128-1.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 114 : ਨਵੰਬਰ 08, 2024 22.11.2024

ਕੈਨੇਡਾ ਪੋਸਟ ਦੇ ਹਜ਼ਾਰਾਂ ਵਰਕਰ ਹੜਤਾਲ ‘ਤੇ ਗਏ; ਜਗਮੀਤ ਸਿੰਘ ਵੱਲੋਂ ਗ੍ਰੋਸਰੀ, ਹੀਟਿੰਗ ਅਤੇ ਡਾਈਪਰ ਵਰਗੇ ਜ਼ਰੂਰੀ ਸਮਾਨ ‘ਤੇ ਜੀਐਸਟੀ ਹਟਾਉਣ ਦਾ ਵਾਅਦਾ; ਸਾਬਕਾ ਬੀਸੀ ਪ੍ਰੀਮੀਅਰ ਜੌਨ ਹੌਰਗਨ ਦਾ ਦੇਹਾਂਤ https://www.rcinet.ca/pa/wp-content/uploads/sites/91/2024/11/baladorcipa_115_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 114 : ਨਵੰਬਰ 08, 2024 12.11.2024

ਸਰੀ ਤੋਂ ਲਾਪਤਾ ਹੋਈ ਨਵਦੀਪ ਕੌਰ ਦੀ ਮ੍ਰਿਤਕ ਦੇਹ ਫ਼੍ਰੇਜ਼ਰ ਨਦੀ ਚੋਂ ਮਿਲੀ; ਟਰੰਪ ਦੀ ‘ਨਿਰਣਾਇਕ’ ਜਿੱਤ ‘ਤੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਦਿੱਤੀ ਵਧਾਈ ; ਟ੍ਰੂਡੋ ਸਰਕਾਰ ਨੇ ਟਿਕਟੌਕ ’ਤੇ ਕੈਨੇਡਾ ਵਿਚ ਸੰਚਾਲਨ ਕਰਨ ‘ਤੇ ਪਾਬੰਦੀ ਲਗਾਈ https://www.rcinet.ca/pa/wp-content/uploads/sites/91/2024/11/baladorcipa_114_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 113 : ਨਵੰਬਰ 01, 2024 12.11.2024

ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ‘ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਇੱਕ ਗ੍ਰਿਫ਼ਤਾਰ ; ਕਿਊਬੈਕ ਨੇ ਆਪਣੇ ਦੋ ਅਹਿਮ ਇਮੀਗ੍ਰੇਸ਼ਨ ਪ੍ਰੋਗਰਾਮ ਮੁਅੱਤਲ ਕੀਤੇ ; ਓਨਟੇਰਿਓ ਵੱਲੋਂ ਕੈਨੇਡਾ ਸਰਕਾਰ ਨੂੰ ਜ਼ਮਾਨਤ ਪ੍ਰਣਾਲੀ ਵਿਚ ਹੋਰ ਸੁਧਾਰ ਕਰਨ ਦੀ ਮੰਗ https://www.rcinet.ca/pa/wp-content/uploads/sites/91/2024/11/baladorcipa_113_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 112 : ਅਕਤੂਬਰ 25, 2024 08.11.2024

ਹੈਲੀਫ਼ੈਕਸ ਦੇ ਵਾਲਮਾਰਟ ਵਿਚ ਹੋਈ ਪੰਜਾਬੀ ਲੜਕੀ ਦੀ ਮੌਤ; ਕੌਕਸ ਚ ਵਿਰੋਧ ਦੇ ਬਾਵਜੂਦ ਟ੍ਰੂਡੋ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬਣੇ ਰਹਿਣਗੇ https://www.rcinet.ca/pa/wp-content/uploads/sites/91/2024/11/baladorcipa_112_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 111 : ਅਕਤੂਬਰ 18, 2024 24.10.2024

ਭਾਰਤ ਵੱਲੋਂ ਕੈਨੇਡਾ ਚ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਉਣ ਲਈ ਅਪਰਾਧੀਆਂ ਨਾਲ ਰਲ਼ੇ ਹੋਣ ਤੋਂ ਇਨਕਾਰ ਭਾਰਤ-ਕੈਨੇਡਾ ਤਣਾਅ ਦਰਮਿਆਨ ਭਾਰਤੀ ਡਾਇਸਪੋਰਾ ਦੇ ਮੈਂਬਰਾਂ ਵਿਚ ਯਾਤਰਾ ਨੂੰ ਲੈਕੇ ਚਿੰਤਾਵਾਂ ਵਧੀਆਂ ਬੀਸੀ ਸੂਬਾਈ ਚੋਣਾਂ ਦੌਰਾਨ ਰਿਕਾਰਡ ਪੱਧਰ ’ਤੇ ਹੋਈ ਅਡਵਾਂਸ ਪੋਲਿੰਗ ਪੇਸ਼ਕਸ਼ : ਸਰਬਮੀਤ ਸਿੰਘ https://www.rcinet.ca/pa/wp-content/uploads/sites/91/2024/10/baladorcipa_00110_01_1-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 110 : ਅਕਤੂਬਰ 04, 2024 24.10.2024

ਕੈਨੇਡਾ ਆਏ ਹਰ ਅੰਤਰ ਰਾਸ਼ਟਰੀ ਵਿਦਿਆਰਥੀ ਨੂੰ ਨਹੀਂ ਮਿਲੇਗਾ ਵਰਕ ਪਰਮਿਟ; ਸਰੀ ਦੇ ਹਰਪ੍ਰੀਤ ਸਿੰਘ ਨੂੰ ਆਪਣੀ ਇੱਕ ਰਿਸ਼ਤੇਦਾਰ ਦਾ ਕਤਲ ਕਰਨ ਦੇ ਮਾਮਲੇ ਚ ਹੋਈ 10 ਸਾਲ ਦੀ ਸਜ਼ਾ https://www.rcinet.ca/pa/wp-content/uploads/sites/91/2024/10/baladorcipa_110_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 109 : ਸਤੰਬਰ 27, 2024 10.10.2024

ਕੈਨੇਡਾ ਵਿਚ ਰਫਿਊਜ਼ੀ ਅਰਜ਼ੀਆਂ ਦੇਣ ਵਾਲੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀਗਿਣਤੀ ਵਧੀ; ਮਹਾਂਮਾਰੀ ਬੈਨਿਫ਼ਿਟਸ ਦੇ ਅਣਉਚਿਤ ਭੁਗਤਾਨ ਨੂੰ ਲੈਕੇ ਸੀਆਰਏ ਨੇ ਹੋਰ ਮੁਲਾਜ਼ਮ ਨੌਕਰੀ ਤੋਂ ਕੱਢੇ https://www.rcinet.ca/pa/wp-content/uploads/sites/91/2024/10/baladorcipa_109_1-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 108 : ਸਤੰਬਰ 20, 2024 25.09.2024

ਬਲੌਕ ਕਿਊਬੈਕਵਾ ਅਤੇ ਐਨਡੀਪੀ ਬੇਭਰੋਸਗੀ ਵੋਟ ‘ਤੇ ਟ੍ਰੂਡੋ ਸਰਕਾਰ ਨੂੰਦੇਣਗੀਆਂਸਮਰਥਨ; ਹਾਊਸਿੰਗ ਸੰਕਟ ਨਾਲ ਨਜਿੱਠਣ ਲਈ ਕੈਨੇਡਾ ਨੇ ਮੌਰਗੇਜ ਨਿਯਮਾਂ ਵਿਚ ਕੀਤੀ ਨਰਮੀ https://www.rcinet.ca/pa/wp-content/uploads/sites/91/2024/09/baladorcipa_108_128-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 107 : ਸਤੰਬਰ 13, 2024 16.09.2024

ਐਡਮੰਟਨ ਵਿੱਚ ਪੰਜਾਬੀ ਨੌਜਵਾਨ ਦੇ ਕਤਲ ਤੋਂ ਬਾਅਦ ਭਾਈਚਾਰੇ ਵਿਚ ਰੋਸ ਅਤੇ ਚਿੰਤਾ; ਪੌਲੀਐਵ ਨੇ ਕਿਹਾ ਕਿ ਕੰਜ਼ਰਵੇਟਿਵਜ਼ ‘ਜਲਦ ਤੋਂ ਜਲਦ’ ਲਿਆਉਣਗੇ ਅਵਿਸ਼ਵਾਸ ਪ੍ਰਸਤਾਵ https://www.rcinet.ca/pa/wp-content/uploads/sites/91/2024/09/baladorcipa_107_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 106 : ਸਤੰਬਰ 06, 2024 16.09.2024

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 106

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 105 : ਅਗਸਤ31, 2024 16.09.2024

ਕੈਨੇਡਾ ਆਏ ਵਿਜ਼ਿਟਰਜ਼ ਨਹੀਂ ਦੇ ਸਕਣਗੇ ਵਰਕ ਪਰਮਿਟ ਲਈ ਅਰਜ਼ੀ; ਚੀਨ ਚ ਬਣੇ ਇਲੈਕਟ੍ਰਿਕ ਵਾਹਨਾਂ ‘ਤੇ ਮੋਟੇ ਟੈਰਿਫ਼ ਲਗਾਏਗਾ ਕੈਨੇਡਾ ਅਤੇ ਰੇਲ ਲੇਬਰ ਵਿਵਾਦ ਖ਼ਤਮ ਕਰਨ ਲਈ ਸਰਕਾਰ ਵੱਲੋਂ ਚੁੱਕੇ ਕਦਮਾਂ ਵਿਰੁੱਧ ਯੂਨੀਅਨ ਨੇ ਅਦਾਲਤ ਚ ਕੀਤੀ ਅਪੀਲ https://www.rcinet.ca/pa/wp-content/uploads/sites/91/2024/09/baladorcipa_105_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 104 : ਅਗਸਤ24, 2024 16.09.2024

ਅਮਰੀਕਾ ਦੇ ਵੀਜ਼ਾ ਲਈ ਕੈਨੇਡੀਅਨ ਰੈਜ਼ੀਡੈਂਟਸ ਦਾ ਉਡੀਕ ਸਮਾਂ ਦੁਨੀਆ ਵਿਚ ਸਭ ਤੋਂ ਵੱਧ; ਕੈਨੇਡਾ ਦੇ ਕਈ ਯਹੂਦੀ ਅਦਾਰਿਆਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ https://www.rcinet.ca/pa/wp-content/uploads/sites/91/2024/09/baladorcipa_104_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 103 : ਅਗਸਤ17, 2024 16.09.2024

ਕੈਨੇਡਾ ਦਾ ਟੈਂਪੋਰੈਰੀ ਫ਼ੌਰਨ ਵਰਕਰ ਪ੍ਰੋਗਰਾਮ ‘ਆਧੁਨਿਕ ਗ਼ੁਲਾਮੀ ਦਾ ਟਿਕਾਣਾ’: ਯੂਐਨ ਰਿਪੋਰਟ; ਅੱਤਵਾਦ ਦੇ ਸ਼ੱਕੀ ਦੀ ਨਾਗਰਿਕਤਾ ਰੱਦ ਕਰਨ ‘ਤੇ ਵਿਚਾਰ ਕਰ ਰਿਹੈ ਕੈਨੇਡਾ; ਕੈਨੇਡਾ ਵਿਚ ਸ਼ੁਰੂ ਹੋਈ ਇੱਕ ਨਵੀਂ ਸਿਆਸੀ ਪਾਰਟੀ https://www.rcinet.ca/pa/wp-content/uploads/sites/91/2024/09/baladorcipa_103_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 102 : ਅਗਸਤ10, 2024 16.09.2024

ਵਿਆਪਕ ਜੰਗ ਦੇ ਡਰ ਤੋਂ ਇਜ਼ਰਾਈਲ ਚੋਂ ਆਪਣੇ ਡਿਪਲੋਮੈਟਾਂ ਦੇ ਬੱਚਿਆਂ ਨੂੰ ਬਾਹਰ ਕੱਢ ਰਿਹੈ ਕੈਨੇਡਾ; ਸੁਤੰਤਰ ਰੀਵਿਊ ਮਗਰੋਂ ਨਿਆਂ ਮੰਤਰੀ ਨੇ ਕੈਨੇਡਾ ਦੇ ਨਵੇਂ ਮਨੁੱਖੀ ਅਧਿਕਾਰ ਕਮਿਸ਼ਨਰ ਦੀ ਨਿਯੁਕਤੀ ਟਾਲ਼ੀ; ਜਤਿੰਦਰ ਬੈਦਵਾਨ ਬ੍ਰਿਟਿਸ਼ ਕੋਲੰਬੀਆ ਦੇ ਚੀਫ਼ ਕੋਰੋਨਰ ਨਿਯੁਕਤ https://www.rcinet.ca/pa/wp-content/uploads/sites/91/2024/09/baladorcipa_102_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 101 : ਅਗਸਤ03, 2024 13.09.2024

ਗਵਰਨਰ ਜਨਰਲ ਦੀ ਨਿਯੁਕਤੀ ਵਿਰੁੱਧ ਮੁਕੱਦਮਾ ਖ਼ਾਰਜ ਕਰਨ ਦੀ ਫ਼ੈਡਰਲ ਸਰਕਾਰ ਦੀ ਮੰਗ ਅਦਾਲਤ ਵੱਲੋਂ ਰੱਦ; ਕੰਜ਼ਰਵੇਟਿਵ ਪਾਰਟੀ ਨੇ ਆਪਣੇ ਨਵੇਂ ਚੁਣਾਵੀ ਵਿਗਿਆਪਨ ਵਿਚ ਜਗਮੀਤ ਸਿੰਘ ‘ਤੇ ਸਾਧਿਆ ਨਿਸ਼ਾਨਾ https://www.rcinet.ca/pa/wp-content/uploads/sites/91/2024/09/baladorcipa_101_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 100 : ਜੁਲਾਈ 26, 2024 13.09.2024

ਸਰਕਾਰ ਲਈ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਣ ਦਾ ਟੀਚਾ ਸਮੇਂ ਸਿਰ ਪੂਰਾ ਕਰਨਾ ਮੁਸ਼ਕਲ: ਬੈਂਕ ਔਫ਼ ਕੈਨੇਡਾ ਦਾ ਅਨੁਮਾਨ; ਸਟਾਫ਼ ਨੇ ਯੂਕਰੇਨ ਵੀਜ਼ਾ ਪ੍ਰੋਗਰਾਮ ਬਾਰੇ ਇਮੀਗ੍ਰੇਸ਼ਨ ਮੰਤਰੀ ਨੂੰ ਦਿੱਤੀ ਸੀ ਚਿਤਾਵਨੀ https://www.rcinet.ca/pa/wp-content/uploads/sites/91/2024/09/baladorcipa_100_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 99 : ਜੁਲਾਈ 19, 2024 13.09.2024

ਦੁਨੀਆ ਭਰ ਵਿਚ ਏਅਰਲਾਈਨਾਂ, ਬੈਂਕਾਂ ਅਤੇ ਹੈਲਥ ਕੇਅਰ ਨਾਲ ਜੁੜੀਆਂ ਆਈਟੀ ਸੇਵਾਵਾਂ ਪ੍ਰਭਾਵਿਤ; ਬੀਸੀ ਸਰਕਾਰ ਨੇ ਪਬਲਿਕ ਕਾਲਜਾਂ ਤੇ ਯੂਨੀਵਰਸਿਟੀਆਂ ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲੇ ਸੀਮਤ ਕੀਤੇ https://www.rcinet.ca/pa/wp-content/uploads/sites/91/2024/09/baladorcipa_099_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 98 : ਜੁਲਾਈ 12, 2024 13.09.2024

ਵਿੱਤ ਮੰਤਰੀ ਅਤੇ ਪੀਐਮਓ ਦਰਮਿਆਨ ਤਣਾਅ ਦੀਆਂ ਖ਼ਬਰਾਂ ਤੋਂ ਬਾਅਦ ਫ਼੍ਰੀਲੈਂਡ ਦੇ ਬਚਾਅ ਚ ਨਿੱਤਰੇ ਟ੍ਰੂਡੋ ਅਤੇ ਓਨਟੇਰਿਓ ਵਿਚ 2.5 ਮਿਲੀਅਨ ਲੋਕ ਫ਼ੈਮਿਲੀ ਡਾਕਟਰ ਤੋਂ ਸੱਖਣੇ https://www.rcinet.ca/pa/wp-content/uploads/sites/91/2024/09/baladorcipa_098_-online-audio-converter.com_.mp3  

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 97 : ਜੁਲਾਈ 5, 2024 13.09.2024

ਲਿਊਟਨੈਂਟ-ਜਨਰਲ ਜੈਨੀ ਕੈਰਿਗਨੈਨ ਹੋਣਗੇ ਕੈਨੇਡਾ ਦੀ ਪਹਿਲੀ ਮਹਿਲਾ ਰੱਖਿਆ ਮੁਖੀ ਅਤੇ ਹਾਈਵੇਅ 1 ‘ਤੇ ਕਾਰ ਹਾਦਸੇ ਵਿਚ ਮਾਰੇ ਗਏ ਨੌਜਵਾਨ ਭਾਰਤ ਤੋਂ ਆਏ ਅੰਤਰਰਾਸ਼ਟਰੀ ਵਿਦਿਆਰਥੀ ਸਨ https://www.rcinet.ca/pa/wp-content/uploads/sites/91/2024/09/baladorcipa_097_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 96 : ਜੂਨ 28, 2024 13.09.2024

ਭਾਰਤੀ ਰਾਜਦੂਤ ਨੇ ਕਿਹਾ ਕਿ ਕੈਨੇਡਾ ਦੇ ਭਾਰਤੀ ਦਖ਼ਲਅੰਦਾਜ਼ੀ ਬਾਰੇ ਦਾਅਵੇ ਸਿਆਸੀ ਤੌਰ ‘ਤੇ ਪ੍ਰੇਰਿਤ; ਐਡਮੰਟਨ ਆਇਲਰਜ਼ ਦਾ ਸਟੈਨਲੇ ਕੱਪ ਜਿੱਤਣ ਦਾ ਸੁਪਨਾ ਟੁੱਟਿਆ https://www.rcinet.ca/pa/wp-content/uploads/sites/91/2024/09/baladorcipa_096_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 95 : ਜੂਨ 21, 2024 13.09.2024

ਬੀਸੀ ਦੇ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰਬੀਤਿਆ ਇੱਕ ਸਾਲ; ਟੋਰੌਂਟੋ ਚ ਇੱਕ ਵਿਗਿਆਪਨ ਟਰੱਕ ‘ਤੇ ਨਜ਼ਰ ਆਈਆਂ ਮੁਸਲਿਮ ਵਿਰੋਧੀ ਤਸਵੀਰਾਂ, ਪੁਲਿਸ ਜਾਂਚ ਸ਼ੁਰੂ ਕੈਨੇਡਾ ਵਿਚ ਮਨਾਇਆ ਜਾ ਰਿਹੈ ਰਾਸ਼ਟਰੀ ਮੂਲਨਿਵਾਸੀ ਲੋਕ ਦਿਵਸ https://www.rcinet.ca/pa/wp-content/uploads/sites/91/2024/09/baladorcipa_095_-online-audio-converter.com_.mp3

Слухайте подкаст RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ у Replaio

Радіо та подкасти в одному застосунку - безкоштовно й без реєстрації. Встановіть уже сьогодні та не пропустіть запуск

Завантажити з Google Play

Replaio не є видавцем подкастів; назви шоу, обкладинки та аудіо належать їхнім авторам і поширюються через публічні RSS-канали