SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Não deixe de visitar o site do podcast e apoiar quem o produz: www.sbs.com.au
Onde ouvir?
Podcasts no app Replaio Radio Em breveOs podcasts estão chegando ao app. Instale agora e seja o primeiro a descobrir um jeito totalmente novo de curtir podcasts
Episódios
Kmart ਦੀਆਂ $89 ਵਾਲੀਆਂ ਸਮਾਰਟ ਐਨਕਾਂ: ਸਸਤੀ ਤਕਨਾਲੋਜੀ ਪਰ ਮਹਿੰਗੇ ਸਵਾਲ? 10.08.2026 5:56
ਕੇਮਾਰਟ (Kmart) ਵੱਲੋਂ ਲਾਂਚ ਕੀਤੀਆਂ $89 ਦੀਆਂ ਸਮਾਰਟ ਐਨਕਾਂ ਨੇ ਸਮਾਰਟ ਪਹਿਨਣਯੋਗ (Wearable) ਤਕਨਾਲੋਜੀ ਨੂੰ ਇੱਕ ਵਾਰ ਫਿਰ ਚਰਚਾ ਵਿੱਚ ਲਿਆ ਦਿੱਤਾ ਹੈ। ਇਹ ਐਨਕਾਂ ਵੀਡੀਓ ਰਿਕਾਰਡਿੰਗ ਅਤੇ AI ਫੀਚਰਾਂ ਨਾਲ ਲੈਸ ਹਨ ਅਤੇ ਮੈਟਾ ਤੇ ਰੇ-ਬੈਨ ਦੀਆਂ ਮਹਿੰਗੀਆਂ ਸਮਾਰਟ ਐਨਕਾਂ ਦਾ ਸਸਤਾ ਵਿਕਲਪ ਹਨ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਾਰੀ ਪਹਿਨਣਯੋਗ ਤਕਨਾਲੋਜੀ ਨਿੱਜਤਾ ਅਤੇ ਸੁਰੱਖਿਆ ਸਬੰਧੀ ਗੰਭੀਰ ਸਵਾਲ ਖੜ੍ਹੇ ਕਰਦੀ ਹੈ, ਕਿਉਂਕਿ ਇਹ ਬਿਨਾਂ ਦੱਸੇ ਲੋਕਾਂ ਦੀ ਰਿਕਾਰਡਿੰਗ ਅਤੇ ਡਾਟਾ ਇਕੱ...
In a bid to curb net overseas migration, onshore applicants to get priority in skilled visa processing - ਵਿਦੇਸ਼ੀ ਪ੍ਰਵਾਸ ਘਟਾਉਣ ਦੀਆਂ ਕੋਸ਼ਿਸ਼ਾਂ ਤਹਿਤ onshore ਵੀਜ਼ਾ ਬਿਨੈਕਾਰਾਂ ਨੂੰ ਮਿਲੇਗੀ ਤਰਜੀਹ, PR ਦੀ ਰਾਹਦਾਰੀ ਕਿਨ੍ਹਾਂ ਲਈ ਹੋਵੇਗੀ ਸੌਖੀ? 10.08.2026 7:12
After mounting pressure over the net overseas migration numbers, the Federal government has tweaked the skilled visa processing priorities. As per the new ministerial directive, onshore applicants could get preference for a permanent spot. But migration experts have highlighted that this could lead up to visa hopping. To find out which skilled applicants stand to benefit from the new priorities, l...
ਖ਼ਬਰਨਾਮਾ:ਮਾਈਗ੍ਰੇਸ਼ਨ ਕਾਨੂੰਨ, NSW 'ਚ ਨਵੀਂ ਰੈਂਟਲ ਬਾਂਡ ਸਕੀਮ ਲਾਗੂ, ਸਿਡਨੀ ਏਅਰਪੋਰਟ ਹਾਦਸੇ ਦੀ ਜਾਂਚ ਜਾਰੀ 10.08.2026 5:10
ਇਸ ਪੌਡਕਾਸਟ ਵਿੱਚ ਜਿੱਥੇ ਫੈਡਰਲ ਸਰਕਾਰ ਵੱਲੋਂ ਮਾਈਗ੍ਰੇਸ਼ਨ ਨਾਲ ਜੁੜੇ ਕਾਨੂੰਨਾਂ ਵਿੱਚ ਵੱਡੀਆਂ ਤਬਦੀਲੀਆਂ ਸਬੰਧੀ ਕਾਰੋਬਾਰੀ ਸਮੂਹਾਂ ਦੀ ਅਪੀਲ ਦਾ ਜ਼ਿਕਰ ਹੈ, ਉੱਥੇ ਹੀ ਨਿਊ ਸਾਊਥ ਵੇਲਜ਼ ਵਿੱਚ 10 ਅਗਸਤ ਤੋਂ ਅਮਲ ਵਿੱਚ ਆਈ 'ਪੋਰਟੇਬਲ ਰੈਂਟਲ ਬਾਂਡ' ਸਕੀਮ ਨਾਲ ਜੁੜਿਆ ਅਪਡੇਟ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਸਿਡਨੀ ਏਅਰਪੋਰਟ ਉੱਤੇ ਦੋ ਜਹਾਜ਼ਾਂ ਦੇ ਲਗਭੱਗ ਟਕਰਾਉਣ ਦੀ ਘਟਨਾ ਦੀ ਜਾਂਚ ਨਾਲ ਜੜੀ ਖ਼ਬਰ ਸਮੇਤ, ਅੰਤਰਰਾਸ਼ਟਰੀ ਪੱਧਰ ਦੀਆਂ ਹੋਰ ਖ਼ਬਰਾਂ ਵੀ ਸ਼ਾਮਿਲ ਹਨ। ਹੋਰ ਜਾਣਕਾਰੀ ਲਈ ਸੁਣੋ ਇਹ ਖ਼ਬਰਨ...
Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 08.08.2026 45:38
In the latest episode of the SBS Punjabi program, experience Australia’s biggest Indigenous cultural celebration, the Garma Festival, through the eyes of Australian-Punjabi youth Manpreet Singh Sidhu; explore the controversy surrounding the proposed ‘Little India’ precinct in Melbourne’s Docklands; catch the latest updates from Punjab in Pakistan in our weekly Pakistan Diary; and hear an exclusive...
ਖ਼ਬਰਾਂ ਫਟਾਫੱਟ: ਹੋਰਮੁਜ਼ ਜਲਮਾਰਗ ਖੋਲ੍ਹਣ ਦੀਆਂ ਗੱਲਬਾਤਾਂ ਅੰਤਿਮ ਪੜਾਅ ਵਿੱਚ, ਆਸਟ੍ਰੇਲੀਆ ਵਿੱਚ H5 ਬਰਡ ਫਲੂ ਦਾ ਪਹਿਲਾ ਵੱਡਾ ਪ੍ਰਕੋਪ ਅਤੇ ਕਾਮਨਵੈਲਥ ਖੇਡਾਂ ਵਿੱਚ ਆਸਟ੍ਰੇਲੀਆ ਦੀ ਇਤਿਹਾਸਕ ਜਿੱਤ 07.08.2026 5:56
ਈਰਾਨ ਨੇ ਕਿਹਾ ਹੈ ਕਿ ਹੋਰਮੁਜ਼ ਜਲਮਾਰਗ ਨੂੰ ਮੁੜ ਖੋਲ੍ਹਣ ਲਈ ਓਮਾਨ ਨਾਲ ਗੱਲਬਾਤ ਅੰਤਿਮ ਪੜਾਅ ਵਿੱਚ ਹੈ। ਆਸਟ੍ਰੇਲੀਆ ਵਿੱਚ H5 ਬਰਡ ਫਲੂ ਕਾਰਨ ਜੰਗਲੀ ਪੰਛੀਆਂ ਦੀ ਪਹਿਲੀ ਵੱਡੀ ਮੌਤ ਦੀ ਪੁਸ਼ਟੀ ਹੋਈ ਹੈ। ਸੰਯੁਕਤ ਰਾਸ਼ਟਰ ਨੇ ਇਸਲਾਮਿਕ ਸਟੇਟ ਦੇ ਖ਼ਤਰੇ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ। ਇਸ ਦੌਰਾਨ ਆਸਟ੍ਰੇਲੀਆ ਵਿੱਚ ਪੈਟਰੋਲ ਕੀਮਤਾਂ 'ਤੇ ਨਿਗਰਾਨੀ, ਨਵੇਂ ਵਾਹਨਾਂ ਦੀ ਰਿਕਾਰਡ ਵਿਕਰੀ, ਕਾਮਨਵੈਲਥ ਖੇਡਾਂ ਵਿੱਚ ਆਸਟ੍ਰੇਲੀਆ ਦੀ ਸ਼ਾਨਦਾਰ ਸਫਲਤਾ ਅਤੇ ਭਾਰਤ ਵਿੱਚ ਸਾਈਬਰ ਧੋਖਾਧੜੀ, ਵੋਟਰ ਸੂਚੀ...
Operation Flint: Griffith farms investigated over alleged worker underpayment and workplace breaches - ਗ੍ਰਿਫਿਥ ਦੇ 15 ਤੋਂ ਵੱਧ ਫਾਰਮਾਂ 'ਤੇ ਸਰਕਾਰੀ ਛਾਪੇਮਾਰੀ, ਰੁਜ਼ਗਾਰ ਅਤੇ ਇਮੀਗ੍ਰੇਸ਼ਨ ਨਿਯਮਾਂ ਦੀ ਕਥਿਤ ਉਲੰਘਣਾ ਦੀ ਜਾਂਚ 07.08.2026 8:09
The 'Shadow Economy Taskforce' visited over 15 farms in Griffith to investigate allegations of worker underpayment, false reporting of business income and expenses, exploitation of migrant workers, and illegally providing immigration support, among other claims. - ਗ੍ਰਿਫਿਥ ਸਥਿੱਤ 15 ਤੋਂ ਵੱਧ ਫਾਰਮਾਂ ਉੱਤੇ 'ਸ਼ੈਡੋਅ ਇਕਾਨਮੀ ਟਾਸਕਫੋਰਸ' ਵਲੋਂ ਛਾਪੇਮਾਰੀ ਕੀਤੀ ਗਈ ਹੈ। ਇਸ ਟਾਸਕਫੋਰਸ ਵਿੱਚ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ (ATO)...
ਖ਼ਬਰਨਾਮਾ: ਇਜ਼ਰਾਈਲ-ਲੈਬਨਾਨ ਤਣਾਅ ਵਧਿਆ, ਆਸਟ੍ਰੇਲੀਆ ਵਿੱਚ ਗਰਮ ਅਤੇ ਸੁੱਕੇ ਮੌਸਮ ਦੀ ਚੇਤਾਵਨੀ ਸਮੇਤ ਦੁਨੀਆ ਭਰ ਦੀਆਂ ਅਹਿਮ ਖ਼ਬਰਾਂ 07.08.2026 5:53
ਇਜ਼ਰਾਈਲ ਨੇ ਦੱਖਣੀ ਲੈਬਨਾਨ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ 'ਤੇ ਹਮਲੇ ਤੇਜ਼ ਕਰ ਦਿੱਤੇ ਹਨ, ਜਦਕਿ ਆਸਟ੍ਰੇਲੀਆ ਵਿੱਚ ਮੌਸਮ ਮਾਹਿਰਾਂ ਨੇ ਆਉਣ ਵਾਲੇ ਬਸੰਤ ਅਤੇ ਗਰਮੀਆਂ ਦੌਰਾਨ ਵੱਧ ਗਰਮੀ, ਘੱਟ ਮੀਂਹ ਅਤੇ ਬੁਸ਼ਫਾਇਰ ਦੇ ਵਧਦੇ ਖ਼ਤਰੇ ਦੀ ਚੇਤਾਵਨੀ ਦਿੱਤੀ ਹੈ। ਇਸਦੇ ਨਾਲ ਹੀ ਆਸਟ੍ਰੇਲੀਆ ਨੇ ਗੁਰਿੰਜਾਈ ਅੰਦੋਲਨ ਦੀ 60ਵੀਂ ਵਰ੍ਹੇਗੰਢ ਮੌਕੇ ਨਵਾਂ 50 ਸੈਂਟ ਦਾ ਸਿੱਕਾ ਜਾਰੀ ਕੀਤਾ ਹੈ, ਰੂਸ-ਯੂਕਰੇਨ ਜੰਗ ਵਿੱਚ ਡਰੋਨ ਹਮਲੇ ਹੋਰ ਤੇਜ਼ ਹੋਏ ਹਨ, ਅਮਰੀਕਾ ਵਿੱਚ ਜਨਮ-ਅਧਿਕਾਰ ਨਾਗਰਿਕਤਾ ਸਬੰਧੀ ਨਵੇ...
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦਾ ਪ੍ਰਾਪਰਟੀ ਬਾਜ਼ਾਰ '30 ਸਾਲਾਂ ਵਿੱਚ ਸਭ ਤੋਂ ਲੰਬੀ ਅਤੇ ਡੂੰਘੀ ਮੰਦੀ' ਵਿੱਚ 07.08.2026 8:05
ਪ੍ਰਾਪਰਟੀ ਡੇਟਾ ਫਰਮ ਕੋਟੈਲਿਟੀ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦਾ ਹਾਊਸਿੰਗ ਬਾਜ਼ਾਰ ਪਿਛਲੇ 30 ਸਾਲਾਂ ਦੀ ਸਭ ਤੋਂ ਲੰਬੀ ਅਤੇ ਗੰਭੀਰ ਮੰਦੀ ਵਿੱਚੋਂ ਗੁਜ਼ਰ ਰਿਹਾ ਹੈ। ਕੋਵਿਡ ਮਹਾਮਾਰੀ ਤੋਂ ਬਾਅਦ ਪੈਦਾ ਹੋਈਆਂ ਆਰਥਿਕ ਚੁਣੌਤੀਆਂ ਅਤੇ ਤੇਲ ਬਾਜ਼ਾਰ ਵਿੱਚ ਆਈ ਅਸਥਿਰਤਾ ਨੇ ਦੇਸ਼ ਦੀ ਅਰਥਵਿਵਸਥਾ 'ਤੇ ਡੂੰਘਾ ਅਸਰ ਪਾਇਆ ਹੈ। ਇਸ ਕਾਰਨ ਲੋਕਾਂ ਲਈ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨਾ ਮੁਸ਼ਕਲ ਹੋ ਰਿਹਾ ਹੈ ਅਤੇ ਦੇਸ਼ ਛੱਡਣ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ। ਇਸ ਦੇ ਨਾਲ ਹੀ, ਦੁਨੀਆ ਭਰ ਵਿੱਚ...
ਵਰਜੀਨੀਆ ਗੁਰਦੁਆਰਾ ਅੱਗ: ਜਾਂਚ ਕਮੇਟੀ ਮੁਤਾਬਕ ਸਰੂਪ ਬਚਾਉਣ ਲਈ 14 ਮਿੰਟ ਦੀ ਗੁੰਜਾਇਸ਼ ਸੀ 06.08.2026 11:15
ਦੱਖਣੀ ਆਸਟ੍ਰੇਲੀਆ ਦੇ ਵਰਜੀਨੀਆ (ਨਜ਼ਦੀਕ ਐਡੀਲੇਡ) ਸਥਿਤ ਦਸ਼ਮੇਸ਼ ਦਰਬਾਰ ਗੁਰਦੁਆਰੇ ਵਿੱਚ ਅੱਗ ਲੱਗਣ ਦੀ ਘਟਨਾ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਜਾਂਚ ਕਮੇਟੀ ਦੀਆਂ ਮੁੱਢਲੀਆਂ ਖੋਜਾਂ ਸਾਹਮਣੇ ਆਈਆਂ ਹਨ। ਗੁਰਦੁਆਰਾ ਪ੍ਰਧਾਨ ਬਖ਼ਸ਼ੀਸ਼ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਮੇਟੀ ਦੇ ਸੰਖੇਪ ਅਨੁਸਾਰ ਅੱਗ ਸ਼ੁਰੂ ਹੋਣ ਤੋਂ ਬਾਅਦ ਲਗਭਗ 14 ਮਿੰਟ ਦਾ ਸਮਾਂ ਅਜਿਹਾ ਸੀ, ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਬਚਾਇਆ ਜਾ ਸਕਦਾ...
ਖ਼ਬਰਨਾਮਾ: ਨਵੇਂ ਪ੍ਰਵਾਸ ਅੰਕੜਿਆਂ ਦਾ ਐਲਾਨ ਜਲਦ, ਬੁਜ਼ੁਰਗ ਮਾਪਿਆਂ ਅਤੇ ਟੂਰਿਸਟ ਵੀਜ਼ਾ ਨਿਯਮਾਂ ਵਿੱਚ ਬਦਲਾਅ ਦੇ ਕਿਆਸ 06.08.2026 4:37
ਸੰਘੀ ਸਰਕਾਰ ਆਸਟ੍ਰੇਲੀਆ ਦੀ ਵੀਜ਼ਾ ਪ੍ਰਣਾਲੀ ਵਿੱਚ ਵੱਡੇ ਬਦਲਾਅ ਲਿਆਉਣ ਦੀ ਤਿਆਰੀ ਕਰ ਰਹੀ ਹੈ। ਗ੍ਰਹਿ ਮੰਤਰੀ ਟੋਨੀ ਬਰਕ ਨੇ ਇਨ੍ਹਾਂ ਸੁਧਾਰਾਂ ਦੀ ਰੂਪ-ਰੇਖਾ ਪੇਸ਼ ਕਰਨ ਲਈ ਤਹਿ ਕੀਤਾ ਆਪਣਾ ਭਾਸ਼ਣ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਅਹਿਮ ਤਜਵੀਜ਼ਾਂ ਨੂੰ ਅਜੇ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਨੈਸ਼ਨਲ ਪਾਰਟੀ ਦੀ ਸੈਨੇਟਰ ਬ੍ਰਿਜੇਟ ਮੈਕਕੇਂਜ਼ੀ ਨੇ ਦਲੀਲ ਦਿੱਤੀ ਹੈ ਕਿ ਲੇਬਰ ਸਰਕਾਰ ਦੇ ਪ੍ਰਸਤਾਵਿਤ ਪ੍ਰਵਾਸ ਪੱਧਰ ਬਹੁਤ ਉੱਚੇ ਹਨ ਅਤੇ ਇਨ੍ਹਾਂ ਨੂੰ ਨਵੇਂ ਬਣ...
ਬਾਲੀਵੁੱਡ ਗੱਪਸ਼ੱਪ: ‘ਇਸ਼ਕਨਾਮਾ’ ਵਿੱਚ ਨਸੀਮਾ ਦੇ ਕਿਰਦਾਰ ਲਈ ਸ਼ਹਿਨਾਜ਼ ਗਿੱਲ ਦੀ ਦਮਦਾਰ ਅਦਾਕਾਰੀ ਦੀ ਹੋ ਰਹੀ ਸ਼ਲਾਘਾ 06.08.2026 5:00
ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਫਿਲਮ ‘ਇਸ਼ਕਨਾਮਾ’ ਵਿੱਚ ਨਸੀਮਾ ਦੇ ਕਿਰਦਾਰ ਲਈ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੀ ਸਾਦਗੀ, ਜਜ਼ਬਾਤੀ ਅਦਾਕਾਰੀ ਅਤੇ ਕਿਰਦਾਰ ਨੂੰ ਪਰਦੇ ’ਤੇ ਸਾਕਾਰ ਕਰਨ ਦੇ ਅੰਦਾਜ਼ ਦੀ ਸ਼ਲਾਘਾ ਹੋ ਰਹੀ ਹੈ। ਦਰਸ਼ਕਾਂ ਦੇ ਪਿਆਰ ਤੋਂ ਭਾਵੁਕ ਹੋਈ ਸ਼ਹਿਨਾਜ਼ ਨੇ ਕਿਹਾ ਕਿ ਉਹ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ। ਇਸ ਤੋਂ ਇਲਾਵਾ ਸੁਣੋ ਫ਼ਿਲਮ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ 'ਬਾਲੀਵੁੱਡ ਗੱਪਸ਼ੱਪ' ਵਿੱਚ।
11 ਅਗਸਤ ਨੂੰ Australia ਵਿੱਚ ਹਰ ਘਰ ਲਈ Census ਭਰਨਾ ਲਾਜ਼ਮੀ, ਜਾਣੋ ਕਦੋਂ, ਕਿਉਂ ਅਤੇ ਕਿਵੇਂ ਦੇਣਾ ਹੈ ਡਾਟਾ? 06.08.2026 7:05
Australia ਵਿੱਚ ਹਰ ਪੰਜ ਸਾਲ ਬਾਅਦ ਹੋਣ ਵਾਲਾ Census ਇਸ ਵਾਰ 11 ਅਗਸਤ ਨੂੰ ਹੋਵੇਗਾ। ਇਸ ਵਿੱਚ ਦੇਸ਼ ਵਿੱਚ ਮੌਜੂਦ ਹਰ ਵਿਅਕਤੀ ਅਤੇ ਹਰ ਘਰ ਦੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। Census ਦਾ ਡਾਟਾ ਵੱਧ ਰਹੇ ਭਾਈਚਾਰਿਆਂ ਲਈ ਸਹੂਲਤਾਂ, ਸਿਹਤ, ਸਿੱਖਿਆ, ਸੜਕਾਂ, ਆਵਾਜਾਈ ਅਤੇ ਹੋਰ ਜਨਤਕ ਸੇਵਾਵਾਂ ਦੀ ਯੋਜਨਾਬੰਦੀ ਲਈ ਵਰਤਿਆ ਜਾਂਦਾ ਹੈ। ਇਸ ਵਾਰ ਕੁਝ ਸਵਾਲਾਂ ਵਿੱਚ ਵੀ ਬਦਲਾਅ ਕੀਤੇ ਗਏ ਹਨ।
ਦੱਖਣੀ ਆਸਟ੍ਰੇਲੀਆ ਵਿੱਚ H5N1 ਦਾ ਖ਼ਤਰਾ: 80 ਤੋਂ ਵੱਧ ਸਮੁੰਦਰੀ ਪੰਛੀ ਮ੍ਰਿਤਕ ਜਾਂ ਬਿਮਾਰ ਪਾਏ ਗਏ 06.08.2026 5:33
ਦੱਖਣੀ ਆਸਟ੍ਰੇਲੀਆ ਦੇ ਤੱਟ ਨੇੜੇ ਇੱਕ ਟਾਪੂ ’ਤੇ 80 ਤੋਂ ਵੱਧ ਸਮੁੰਦਰੀ ਪੰਛੀ ਬਿਮਾਰ ਜਾਂ ਮ੍ਰਿਤਕ ਮਿਲੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ H5N1 ਬਰਡ ਫਲੂ ਕਾਰਨ ਆਸਟ੍ਰੇਲੀਆ ਵਿੱਚ ਜੰਗਲੀ ਜੀਵਾਂ ਦੀ ਵੱਡੇ ਪੱਧਰ ’ਤੇ ਮੌਤ ਦਾ ਪਹਿਲਾ ਮਾਮਲਾ ਹੋ ਸਕਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਹੁਣ ਇਸ ਵਾਇਰਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਸੰਭਵ ਨਹੀਂ ਹੈ। ਸਿਹਤ ਮਾਹਿਰਾਂ ਮੁਤਾਬਕ ਆਮ ਲੋਕਾਂ ਲਈ ਇਸ ਵਾਇਰਸ ਦਾ ਖ਼ਤਰਾ ਘੱਟ ਹੈ, ਪਰ ਦੇਸ਼ ਦੀਆਂ ਸਥਾਨਕ ਪੰਛੀ ਅਤੇ ਹੋਰ ਜੰਗਲੀ ਜੀਵ ਪ੍ਰਜਾਤੀਆਂ ਲਈ ਇਹ ਵੱਡ...
Victoria’s new ‘Little India’ precinct: What’s behind the controversy? - ਵਿਕਟੋਰੀਆ ਦੇ ਡੌਕਲੈਂਡਜ਼ ਵਿੱਚ ਆਉਣ ਵਾਲਾ 'ਲਿਟਲ ਇੰਡੀਆ' ਕਿਉਂ ਘਿਰਿਆ ਵਿਵਾਦਾਂ ਵਿੱਚ? 05.08.2026 10:23
Melbourne, the Australian city with the largest Indian diaspora, is set to welcome 'Little India', as promised by Lord Mayor Nick Reece. Much like other cultural precincts, Docklands' Little India promises to be a place of celebration for not just people of Indian origin but for everyone. The precinct, however, is facing criticism from the local residents but also from within the diaspora. Listen...
ਖ਼ਬਰਨਾਮਾ: ਮੈਲਬਰਨ ਦੀ ਡਿਫੈਂਸ ਕੰਪਨੀ ’ਤੇ ਅੱਗਜ਼ਨੀ ਦੀ ਜਾਂਚ; ਆਸਟ੍ਰੇਲੀਆ ਅਤੇ ਭਾਰਤ ਤੋਂ ਅਹਿਮ ਖ਼ਬਰਾਂ 05.08.2026 5:43
ਮੈਲਬਰਨ ਦੀ ਇੱਕ ਡਿਫੈਂਸ ਮੈਨੂਫੈਕਚਰਿੰਗ ਕੰਪਨੀ ’ਤੇ ਹੋਏ ਹਮਲੇ ਨੂੰ ਅੱਤਵਾਦੀ ਕਾਰਵਾਈ ਵਜੋਂ ਜਾਂਚਿਆ ਜਾ ਰਿਹਾ ਹੈ। ਗਾਜ਼ਾ ਵਿੱਚ ਤਕਰੀਬਨ ਤਿੰਨ ਸਾਲ ਪਹਿਲਾਂ ਮਾਰੇ ਗਏ 112 ਫਲਸਤੀਨੀਆਂ ਦਾ ਸਮੂਹਿਕ ਅੰਤਿਮ ਸੰਸਕਾਰ ਕੀਤਾ ਗਿਆ ਹੈ। ਇਸ ਦੌਰਾਨ ਆਸਟ੍ਰੇਲੀਆਈ ਸਰਕਾਰ ‘ਵਿਧਵਾ ਟੈਕਸ’ ਵਜੋਂ ਜਾਣੇ ਜਾ ਰਹੇ ਨੈਗੇਟਿਵ ਗੀਅਰਿੰਗ ਦੇ ਅਣਚਾਹੇ ਪ੍ਰਭਾਵ ਨੂੰ ਦੂਰ ਕਰਨ ਲਈ ਕਦਮ ਚੁੱਕ ਰਹੀ ਹੈ। ਜੈਟਸਟਾਰ ਅਗਲੇ ਸਾਲ ਤੋਂ ਓਵਰਹੈੱਡ ਲਾਕਰ ਵਿੱਚ ਕੈਰੀ-ਆਨ ਬੈਗ ਰੱਖਣ ਲਈ ਯਾਤਰੀਆਂ ਤੋਂ ਵੱਖਰੀ ਫੀਸ ਵਸੂਲੇਗਾ। ਇ...
ਪਾਕਿਸਤਾਨ ਡਾਇਰੀ: ਬਿਲਾਵਲ ਭੁੱਟੋ ਦਾ ਦੋਸ਼, PML-N ਨੇ ਦੂਜੇ ਪੜਾਅ ਵਿੱਚ ਵੀ 'ਵੋਟਾਂ ਲੁੱਟੀਆਂ' 05.08.2026 7:22
ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਚੋਣਾਂ ਦੇ ਦੂਜੇ ਪੜਾਅ ਤਹਿਤ 2 ਅਗਸਤ ਨੂੰ ਮੁਜ਼ੱਫਰਾਬਾਦ ਡਿਵੀਜ਼ਨ ਦੇ ਅੱਠ ਹਲਕਿਆਂ ਅਤੇ 12 ਸ਼ਰਨਾਰਥੀ ਹਲਕਿਆਂ ਵਿੱਚ ਵੋਟਿੰਗ ਹੋਈ। PPP ਦੇ ਚੇਅਰਪਰਸਨ ਬਿਲਾਵਲ ਭੁੱਟੋ-ਜ਼ਰਦਾਰੀ ਨੇ PML-N ’ਤੇ ਚੋਣਾਂ ਵਿੱਚ ਵੋਟਾਂ ਲੁੱਟਣ ਦੇ ਦੋਸ਼ ਲਗਾਏ ਹਨ। ਸੁਰੱਖਿਆ ਕਾਰਨਾਂ ਕਰਕੇ ਤਿੰਨ ਪੜਾਵਾਂ ਵਿੱਚ ਹੋ ਰਹੀਆਂ ਚੋਣਾਂ ਦਾ ਆਖਰੀ ਪੜਾਅ 10 ਅਗਸਤ ਨੂੰ ਪੂੰਛ ਡਿਵੀਜ਼ਨ ਵਿੱਚ ਹੋਵੇਗਾ। ਇਸ ਪੌਡਕਾਸਟ ਵਿੱਚ ਪਾਕਿਸਤਾਨ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਵੀ ਸੁਣੋ।
Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 05.08.2026 44:37
In the latest episode of the SBS Punjabi program, catch up on all the latest happenings in the Punjabi community across Australia and around the world. From the latest news to a new investigation revealing how many users of offset accounts, originally designed to reduce interest costs, ended up paying extra instead. Don’t miss our exclusive interview with ‘dubbing wizard’ and Pakistan-based comedi...
6 ਸਾਲਾਂ ਬਾਅਦ ਮੁੜ ਹੋਵੇਗੀ ਰੀਯੂਨੀਅਨ, 'ਯਾਰ ਜਿਗਰੀ ਕਸੂਤੀ ਡਿਗਰੀ' ਲੈ ਕੇ ਆ ਰਹੀ ਹੈ ਪੁਰਾਣੀਆਂ ਯਾਦਾਂ 04.08.2026 11:11
2018 ਵਿੱਚ ਵੈੱਬ ਸੀਰੀਜ਼ ਵਜੋਂ ਸ਼ੁਰੂ ਹੋਈ "ਯਾਰ ਜਿਗਰੀ ਕਸੂਤੀ ਡਿਗਰੀ" ਹੁਣ 7 ਅਗਸਤ ਨੂੰ ਫਿਲਮ ਦੇ ਰੂਪ ਵਿੱਚ ਸਿਨੇਮਾਘਰਾਂ ਵਿੱਚ ਦਸਤਕ ਦੇ ਰਹੀ ਹੈ। ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਪੁਖਰਾਜ ਭੱਲਾ ਅਤੇ ਹਸ਼ਨੀਨ ਚੌਹਾਨ ਨੇ ਦੱਸਿਆ ਕਿ ਛੋਟੇ ਪੱਧਰ ਤੋਂ ਸ਼ੁਰੂ ਹੋਇਆ ਇਹ ਸਫ਼ਰ ਅੱਜ ਵੱਡੇ ਪਰਦੇ ਤੱਕ ਪਹੁੰਚਣਾ ਪੂਰੀ ਟੀਮ ਲਈ ਮਾਣ ਵਾਲੀ ਗੱਲ ਹੈ ਅਤੇ ਇਹ ਦਰਸ਼ਕਾਂ ਦੀ ਵੀ ਜਿੱਤ ਹੈ। ਕਾਲਜ ਟਾਈਮ ਦੀਆਂ ਯਾਦਾਂ ਅਤੇ ਗੱਲਾਬਾਤਾਂ ਲਈ ਸੁਣੋ ਇਹ ਪੂਰੀ ਇੰਟਰਵਿਊ।
‘Hundreds of comments, mostly racist’: Indian-Australian content creators report a rise in online abuse - ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ ਸੋਸ਼ਲ ਮੀਡੀਆ ਕਰੀਏਟਰਾਂ ਖ਼ਿਲਾਫ਼ ਨਸਲਵਾਦੀ ਟਿੱਪਣੀਆਂ ਵਿੱਚ ਵਾਧਾ 04.08.2026 14:49
A viral video brought accredited fertility dietitian and content creator Gurneet Kaur new audiences, but also a wave of racist comments, threatening messages and hate followers. For Pritampal Singh and Bonnie Dhillon, sharing their cross-cultural marriage journey on 'The Dhillon Diaries' has also meant confronting racist slurs in their comment sections. This podcast examines the rise of online rac...
ਖ਼ਬਰਨਾਮਾ: ਜੀਨਾ ਰਾਈਨਹਾਰਟ ਨੂੰ ਨਿਸ਼ਾਨਾ ਬਣਾਉਣ ਵਾਲੇ ABC ਕਾਮੇਡੀ ਸੈਗਮੈਂਟ ਦੀ ਉਪ ਪ੍ਰਧਾਨ ਮੰਤਰੀ ਮਾਰਲਸ ਵੱਲੋਂ ਨਿੰਦਾ 04.08.2026 4:39
ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਨੇ ABC ਦੇ ‘ਰੇਸ ਅਰਾਊਂਡ ਦ ਵਰਲਡ’ ਪ੍ਰੋਗਰਾਮ ਵਿੱਚ ਪ੍ਰਸਾਰਿਤ ਜੀਨਾ ਰਾਈਨਹਾਰਟ ਨੂੰ ਨਿਸ਼ਾਨਾ ਬਣਾਉਣ ਵਾਲੇ ਵਿਵਾਦਿਤ ਕਾਮੇਡੀ ਸੈਗਮੈਂਟ ਦੀ ਨਿੰਦਾ ਕੀਤੀ ਹੈ। ਸੈਗਮੈਂਟ ਵਿੱਚ ਰਾਈਨਹਾਰਟ ਖ਼ਿਲਾਫ਼ ਹਿੰਸਾ ਨਾਲ ਜੁੜੇ ਗ੍ਰਾਫ਼ਿਕ ਅਤੇ ਵਿਵਾਦਿਤ ਹਵਾਲਿਆਂ ਨੂੰ ਲੈ ਕੇ ਸਿਆਸੀ ਅਤੇ ਜਨਤਕ ਪੱਧਰ ’ਤੇ ਚਰਚਾ ਛਿੜ ਗਈ ਹੈ। ਮਾਰਲਸ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਜਨਤਕ ਬਹਿਸ ਦਾ ਮਾਹੌਲ ਵਧੇਰੇ ਸੰਤੁਲਿਤ ਅਤੇ ਜ਼ਿੰਮੇਵਾਰ ਹੋਣਾ ਚਾਹੀਦਾ ਹੈ। ਇਸ ਤੋ...
ਪੰਜਾਬੀ ਡਾਇਰੀ: ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਸ਼ੁਰੂ, ਕੇਂਦਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਤੋਂ ਇਨਕਾਰ 04.08.2026 9:05
ਪੰਜਾਬੀ ਡਾਇਰੀ ਦੇ ਇਸ ਪੌਡਕਾਸਟ ਵਿੱਚ ਜਿੱਥੇ 3 ਅਗਸਤ ਤੋਂ ਸ਼ੁਰੂ ਹੋਏ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੀ ਖ਼ਬਰ ਹੈ, ਉਥੇ ਕੇਂਦਰ ਸਰਕਾਰ ਵਲੋਂ ਸੁਰੱਖਿਆ ਹਵਾਲਾ ਦਿੰਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਤੋਂ ਫਿਲਹਾਲ ਇਨਕਾਰ ਕਰਨ ਸਬੰਧੀ ਵੇਰਵੇ ਵੀ ਸ਼ਾਮਿਲ ਹਨ। ਇਸ ਦੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੱਲੋਂ ਬੇਅਦਬੀਆਂ ਸਬੰਧੀ ਕਾਨੂੰਨ ਵਿੱਚ ਕੀਤੀ ਗਈ ਸੋਧ ਸਬੰਧੀ ਪੰਜਾਬ ਸਰਕਾਰ ਦੇ ਜਵਾਬ ਨੂੰ ਰੱਦ ਕਰਨ ਦੀ ਕਾਰਵਾਈ ਦਾ ਵੀ ਜ਼ਿਕਰ ਹੈ। ਸਿਆਸਤ ਵਿੱਚ ਪ...
ਗਾਰਮਾ ਫੈਸਟੀਵਲ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਤਜਰਬਾ: Indigenous Australia ਨੂੰ ਨੇੜਿਓਂ ਜਾਣਨ ਦੀ ਕੋਸ਼ਿਸ਼ 04.08.2026 5:01
ਆਸਟ੍ਰੇਲੀਆ ਦੇ ਸਭ ਤੋਂ ਵੱਡੇ Indigenous ਸੱਭਿਆਚਾਰਕ ਸਮਾਗਮ ਗਾਰਮਾ (Garma) ਫੈਸਟੀਵਲ ਦਾ ਹਿੱਸਾ ਬਣੇ ਹਨ ਨੌਜਵਾਨ ਪੰਜਾਬੀ ਮਨਪ੍ਰੀਤ ਸਿੰਘ ਸਿੱਧੂ, ਜੋ NDIS ਨਾਲ ਕੰਮ ਕਰਦੇ ਹਨ ਅਤੇ ਇਸ ਵੇਲੇ ਗਾਰਮਾ ਵਿੱਚ ਆਪਣੀ ਡਿਊਟੀ ਨਿਭਾ ਰਹੇ ਹਨ, ਜੋ ਕਿ Norther Territory ਦੇ ਡਾਰਵਿਨ ਤੋਂ ਅੱਗੇ ਆਰਨਹੈਮ ਲੈਂਡ ਵਿੱਚ ਮਨਾਇਆ ਜਾ ਰਿਹਾ ਹੈ। ਮਨਪ੍ਰੀਤ ਨਾਲ ਗੱਲਬਾਤ ਰਾਹੀਂ ਜਾਣਾਂਗੇ ਕਿ ਇੱਕ ਪੰਜਾਬੀ ਨੌਜਵਾਨ ਵਜੋਂ ਆਸਟ੍ਰੇਲੀਆ ਦੇ ਮੂਲਵਾਸੀ ਸੱਭਿਆਚਾਰ, ਪਰੰਪਰਾਵਾਂ ਅਤੇ ਗਾਰਮਾ ਦੇ ਮਾਹੌਲ ਨੂੰ ਨੇੜਿ...
ਫਿਊਲ ਐਕਸਾਈਜ਼ ਰਾਹਤ ਖਤਮ: ਪੈਟਰੋਲ ਮੁੜ $2 ਪ੍ਰਤੀ ਲੀਟਰ ਤੋਂ ਪਾਰ ਜਾਣ ਦੇ ਆਸਾਰ, ਡਰਾਈਵਰਾਂ ਲਈ ਹੋ ਸਕਦਾ ਹੈ 'ਮੁਸ਼ਕਲ ਸਮਾਂ' 04.08.2026 5:47
ਆਸਟ੍ਰੇਲੀਆ ਦੀ ਸਰਕਾਰ ਵਲੋਂ ਫਿਊਲ ਐਕਸਾਈਜ਼ ਡਿਊਟੀ ਵਿੱਚ ਦਿੱਤੀ ਕਟੌਤੀ ਹੁਣ ਖਤਮ ਹੋ ਗਈ ਹੈ। ਤੇਲ ਦੀਆਂ ਵੱਧਦੀਆਂ ਕੀਮਤਾਂ ਦੇ ਜਵਾਬ ਵਿੱਚ ਅਪ੍ਰੈਲ ਦੇ ਸ਼ੁਰੂ ਵਿੱਚ ਬਾਲਣ ਟੈਕਸਾਂ ਵਿੱਚ 32 ਸੈਂਟ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ, ਜਿਸਨੂੰ ਹੁਣ ਵਾਪਸ ਲੈਣ ਤੋਂ ਬਾਅਦ, ਥੋਕ ਬਾਲਣ ਦੀਆਂ ਕੀਮਤਾਂ ਵਿੱਚ ਲਗਭਗ 17 ਸੈਂਟ ਪ੍ਰਤੀ ਲੀਟਰ ਦਾ ਵਾਧਾ ਹੋਣ ਦੀ ਉਮੀਦ ਹੈ। ਕੀਮਤਾਂ ਵਿੱਚ ਵਾਧਾ ਲਗਭਗ 10 ਦਿਨਾਂ ਵਿੱਚ ਖਪਤਕਾਰਾਂ ਤੱਕ ਪਹੁੰਚਣ ਦੀ ਉਮੀਦ ਹੈ। ਇਨ੍ਹਾਂ ਵੱਧਦੀਆਂ ਕੀਮਤਾਂ ਦੇ ਚਲਦੇ ਐਸ ਬੀ...
'ਭੱਟ ਤੇ ਭੱਟੀ' ਦੀ ਕਾਮਯਾਬੀ, ਕ੍ਰੈਡਿਟ ਦੀ ਲੜਾਈ ਅਤੇ ਪੰਜਾਬੀ ਕਾਮੇਡੀ ਬਾਬਤ ਸੱਜਾਦ ਜਾਨੀ ਨਾਲ ਖ਼ਾਸ ਮੁਲਾਕਾਤ 03.08.2026 6:59
ਜੇ ਤੁਸੀਂ 2000 ਦੇ ਦਹਾਕੇ ਵਿੱਚ 'ਭੱਟ ਤੇ ਭੱਟੀ' ਵੇਖ ਕੇ ਹੱਸ-ਹੱਸ ਲੋਟਪੋਟ ਹੋਏ ਸੀ, ਤਾਂ ਇਹ ਗੱਲਬਾਤ ਤੁਹਾਡੇ ਲਈ ਹੈ। ਉਸੇ ਡੱਬਿੰਗ ਦੇ ਜਾਦੂਗਰ ਸੱਜਾਦ ਜਾਨੀ ਆਪਣੇ ਹਾਲੀਆ ਆਸਟ੍ਰੇਲੀਆ ਦੌਰੇ ਦੌਰਾਨ ਸ਼ਾਗਿਰਦਾਂ ਫ਼ੈਜ਼ਲ ਰਾਮੇ ਅਤੇ ਸਾਜਿਦ ਹੁਸੈਨ ਉਰਫ਼ ਮਿੱਠਾ ਪੁਰੀਆ ਨਾਲ ਐਸ ਬੀ ਐਸ ਦੇ ਸਟੂਡੀਓ ਪਹੁੰਚੇ ਸਨ। ਇਸ ਖ਼ਾਸ ਮੁਲਾਕਾਤ ਵਿੱਚ ਸੱਜਾਦ ਜਾਨੀ ਨੇ ਦੱਸਿਆ ਕਿ "ਭੱਟ ਤੇ ਭੱਟੀ" ਦੀ ਕਾਮਯਾਬੀ ਪਿੱਛੇ ਸੀ.ਡੀ. (CDs) ਵੰਡਣ ਤੋਂ ਲੈ ਕੇ ਕ੍ਰੈਡਿਟ ਦੀ ਲੜਾਈ ਤੱਕ ਕਿਹੜੇ ਸੰਘਰਸ਼ ਸਨ, ਤੇ ਅੱਜ...
ਖ਼ਬਰਨਾਮਾ: ਮਹਿੰਗਾਈ ਕਾਰਨ ਆਸਟ੍ਰੇਲੀਆਈ ਲੋਕ ਨਾਰਾਜ਼, ਸਰਵੇ ਵਿੱਚ ਗਠਜੋੜ ਵਿਰੋਧੀ ਧਿਰਾਂ ਤੋਂ ਅੱਗੇ 03.08.2026 4:41
ਨੈਸ਼ਨਲ ਪਾਰਟੀ ਦੇ ਆਗੂ ਮੈਟ ਕੈਨਾਵਨ ਦਾ ਕਹਿਣਾ ਹੈ ਕਿ ਮਹਿੰਗਾਈ ਅਤੇ ਰਹਿਣ-ਸਹਿਣ ਦੇ ਵੱਧ ਰਹੇ ਖਰਚਿਆਂ ਵਰਗੇ ਮੁੱਦਿਆਂ ਕਾਰਨ ਲੋਕਾਂ ਵਿੱਚ ਨਾਰਾਜ਼ਗੀ ਵੱਧ ਰਹੀ ਹੈ ਅਤੇ ਇਸ ਦੀ ਝਲਕ ਤਾਜ਼ਾ ਸਰਵੇਖਣਾਂ ਵਿੱਚ ਵੀ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦਾ ਜੀਵਨ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਅਤੇ ਹਾਲੀਆ ਸਾਲਾਂ ਵਿੱਚ ਵਿਕਸਿਤ ਦੇਸ਼ਾਂ ਵਿੱਚ ਆਸਟ੍ਰੇਲੀਆ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਸੋਮਵਾਰ ਨੂੰ ਜਾਰੀ ਹੋਏ ਇੱਕ ਨਵੇਂ ਓਪੀਨੀਅਨ ਪੋਲ ਮੁਤਾਬਕ, ਦੋ-ਪਾਰਟੀ ਤਰਜੀਹੀ ਵੋਟਾਂ...
Podcasts parecidos
O Replaio não é o publicador dos podcasts; os nomes dos programas, as capas e o áudio pertencem aos seus autores e são distribuídos por feeds RSS públicos