Sukhwant Hundal
Sukhwant Hundal's podcast
ਦੁਨੀਆ ਭਰ ਦੇ ਪੰਜਾਬੀਆਂ ਨਾਲ ਸੰਬੰਧਿਤ ਸਾਹਿਤ, ਕਲਾ, ਸਭਿਆਚਾਰ, ਸਿਆਸਤ, ਆਰਥਿਕਤਾ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਾਰੇ ਸ਼ੋਅ। Hosted on Acast. See acast.com/privacy for more information.
Author
Sukhwant Hundal
Category
Podcast website
Latest episode
Apr 8, 2026
Where to listen?
Podcasts in the app Replaio Radio Coming soonPodcasts are coming to the app soon. Install now and be the first to see a whole new take on podcasts
Episodes
How Indians Lost and Finally Won Back the Right to Vote in Canada 08.04.2026 58:13
How Indians Lost and Finally Won Back the Right to Vote in Canada Sukhwant Hundal Sadhu Binning In this episode, we will explore the various aspects of the franchise issue as faced by the Indian immigrants in Canada. We will discuss how and why their right to vote was taken away after their arrival in Canada by passing legislation in the Legislative Assembly in Victoria. What were the economic, po...
ਯੂਕਰੇਨ ਵਿੱਚ ਜੰਗ—ਇੱਕ ਇਤਿਹਾਸ: ਅਮਰੀਕਾ ਨੇ ਉੱਤਰ-ਸੋਵੀਅਤ ਵਿਵਸਥਾ ਵਿੱਚ ਪਈਆਂ ਦਰਾੜਾਂ ਦਾ ਕਿਵੇਂ ਫਾਇਦਾ ਉਠਾਇਆ 01.02.2026 1:02:09
ਯੂਕਰੇਨ ਵਿੱਚ ਜੰਗ—ਇੱਕ ਇਤਿਹਾਸ: ਅਮਰੀਕਾ ਨੇ ਉੱਤਰ-ਸੋਵੀਅਤ ਵਿਵਸਥਾ ਵਿੱਚ ਪਈਆਂ ਦਰਾੜਾਂ ਦਾ ਕਿਵੇਂ ਫਾਇਦਾ ਉਠਾਇਆ ਲੇਖਕ: ਥੌਮਸ ਆਈ. ਪੇਲੀ ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ (ਇਹ ਲੇਖ ਪਹਿਲੀ ਵਾਰ ਮੰਥਲੀ ਰਿਵੀਊ ਮੈਗਜ਼ੀਨ ਦੇ ਜੂਨ 2025 ਦੇ ਅੰਕ ਵਿੱਚ ਛਪਿਆ ਸੀ-ਅਨੁਵਾਦਕ) ਯੂਕਰੇਨ ਅਤੇ ਰੂਸ ਵਿਚਕਾਰ ਚੱਲ ਰਹੀ ਜੰਗ ਅੰਦਰੂਨੀ ਅਤੇ ਬਾਹਰੀ ਕਾਰਕਾਂ ਨਾਲ ਚੱਲ ਰਹੀ ਹੈ। ਉਹ ਕਾਰਕ ਕੈਂਚੀ ਦੇ ਦੋ ਫਲ਼ਾਂ (ਬਲੇਡਾਂ) ਵਾਂਗ ਹਨ, ਅਤੇ ਲੜਾਈ ਨੂੰ ਸਮਝਣ ਲਈ ਦੋਵਾਂ ਫਲ਼ਾਂ...
ਕਹਾਣੀ ਰੁਲਦਾ ਬਚਪਨ - ਅਮਨਪਾਲ ਸਾਰਾ 06.10.2025 10:32
ਕਹਾਣੀ ਰੁਲਦਾ ਬਚਪਨ ਲੇਖਕ: ਅਮਨਪਾਲ ਸਾਰਾ ਅਵਾਜ਼: ਤਮਨਪ੍ਰੀਤ ਕੌਰ Hosted on Acast. See acast.com/privacy for more information.
ਕਹਾਣੀ ਮਾਰਗਰੀਤਾ-ਅਮਨਪਾਲ ਸਾਰਾ 01.10.2025 15:02
ਕਹਾਣੀ: ਮਾਰਗਰੀਤਾ ਲੇਖਕ: ਅਮਨਪਾਲ ਸਾਰਾ ਅਵਾਜ਼: ਤਮਨਪ੍ਰੀਤ ਕੌਰ ਪ੍ਰੋਡਿਊਸਰ: ਸੁਖਵੰਤ ਹੁੰਦਲ Hosted on Acast. See acast.com/privacy for more information.
ਕਹਾਣੀ ਸਰਦ ਰਿਸ਼ਤੇ - ਅਮਨਪਾਲ ਸਾਰਾ 27.09.2025 11:31
ਕੈਨੇਡੀਅਨ ਪੰਜਾਬੀ ਕਹਾਣੀ - ਸਰਦ ਰਿਸ਼ਤੇ ਲੇਖਕ: ਅਮਨਪਾਲ ਸਾਰਾ ਅਵਾਜ਼: ਤਮਨਪ੍ਰੀਤ ਕੌਰ Hosted on Acast. See acast.com/privacy for more information.
ਸਿਰ ਦਾ ਭਾਰ (ਕਹਾਣੀ) - ਸਾਧੂ ਬਿਨਿੰਗ 24.09.2025 10:58
ਕੈਨੇਡੀਅਨ ਪੰਜਾਬੀ ਕਹਾਣੀ - ਸਿਰ ਦਾ ਭਾਰ ਲੇਖਕ: ਸਾਧੂ ਬਿਨਿੰਗ ਅਵਾਜ਼: ਤਮਨਪ੍ਰੀਤ ਕੌਰ Hosted on Acast. See acast.com/privacy for more information.
ਦਰਸ਼ਨ ਸਿੰਘ ਕਨੇਡੀਅਨ: ਕੈਨੇਡਾ ਵਿੱਚ ਦਸ ਵਰ੍ਹੇ - ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ 23.09.2025 1:03:18
ਦਰਸ਼ਨ ਸਿੰਘ ਕਨੇਡੀਅਨ: ਕੈਨੇਡਾ ਵਿੱਚ ਦਸ ਵਰ੍ਹੇ ਲੇਖਕ: ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਅਵਾਜ਼: ਅੰਮ੍ਰਿਤਪਾਲ ਕੌਰ ਅਮਨ Hosted on Acast. See acast.com/privacy for more information.
ਭਾਰਤੀਆਂ ਨੇ ਕੈਨੇਡਾ ਵਿੱਚ ਵੋਟ ਦਾ ਹੱਕ ਕਿਸ ਤਰ੍ਹਾਂ ਲਿਆ? - ਸੁਖਵੰਤ ਹੁੰਦਲ ਅਤੇ ਸਾਧੂ ਬਿਨਿੰਗ 18.09.2025 1:08:44
ਭਾਰਤੀਆਂ ਨੇ ਕੈਨੇਡਾ ਵਿੱਚ ਵੋਟ ਦਾ ਹੱਕ ਕਿਸ ਤਰ੍ਹਾਂ ਲਿਆ? ਲੇਖਕ: ਸੁਖਵੰਤ ਹੁੰਦਲ ਅਤੇ ਸਾਧੂ ਬਿਨਿੰਗ ਅਵਾਜ਼: ਅੰਮ੍ਰਿਤਪਾਲ ਕੌਰ ਅਮਨ Hosted on Acast. See acast.com/privacy for more information.
ਫੌਜੀ ਬੰਤਾ ਸਿੰਘ (ਕਹਾਣੀ) - ਸਾਧੂ ਬਿਨਿੰਗ 15.09.2025 18:56
ਫੌਜੀ ਬੰਤਾ ਸਿੰਘ (ਕਹਾਣੀ) ਲੇਖਕ: ਸਾਧੂ ਬਿਨਿੰਗ ਅਵਾਜ਼: ਤਮਨਪ੍ਰੀਤ ਕੌਰ Hosted on Acast. See acast.com/privacy for more information.
ਉੱਤਰੀ ਅਮਰੀਕਾ ਵਿੱਚ 1908-1918 ਤੱਕ ਭਾਰਤੀ ਦੇਸ਼ਭਗਤਾਂ ਦੀ ਜਾਸੂਸੀ – ਡਾ: ਹਿਊ ਜਾਹਨਸਨ 11.09.2025 1:09:30
ਉੱਤਰੀ ਅਮਰੀਕਾ ਵਿੱਚ 1908-1918 ਤੱਕ ਭਾਰਤੀ ਦੇਸ਼ਭਗਤਾਂ ਦੀ ਜਾਸੂਸੀ ਲੇਖਕ: ਡਾਕਟਰ ਹਿਊ ਜਾਹਨਸਨ - ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ - ਅਵਾਜ਼: ਅੰਮ੍ਰਿਤਪਾਲ ਕੌਰ ਅਮਨ - ਫੋਟੋ ਦਾ ਵੇਰਵਾ: ਉੱਤਰੀ ਅਮਰੀਕਾ ਵਿੱਚ ਭਾਰਤੀ ਦੇਸ਼ਭਗਤਾਂ ਦੀ ਜਾਸੂਸੀ ਕਰਨ ਵਾਲਾ ਵਿਲੀਅਮ ਸੀ ਹਾਪਕਿਨਸਨ (ਧੁਰ ਸੱਜੇ) ਕੈਨੇਡਾ ਦੇ ਹੋਰ ਅਧਿਕਾਰੀਆਂ ਨਾਲ। Hosted on Acast. See acast.com/privacy for more information.
ਕਾਮਾਗਾਟਾਮਾਰੂ ਅਤੇ ਕੈਨੇਡੀਅਨ ਇਨਸਾਫ – ਸੋਹਣ ਸਿੰਘ ਪੂੰਨੀ 20.08.2025 33:53
ਕਾਮਾਗਾਟਾਮਾਰੂ ਅਤੇ ਕੈਨੇਡੀਅਨ ਇਨਸਾਫ – ਸੋਹਣ ਸਿੰਘ ਪੂੰਨੀ ਕੀ ਕੈਨੇਡਾ ਵਿੱਚ ਕਾਮਾਗਾਟਾਮਾਰੂ ਦੇ ਮੁਸਾਫਰਾਂ ਨੂੰ ਕਾਨੂੰਨ ਅਨੁਸਾਰ ਇਨਸਾਫ ਮਿਲਿਆ? ਇਸ ਬੋਲਦੇ ਲੇਖ ਵਿੱਚ ਸੋਹਣ ਸਿੰਘ ਪੂੰਨੀ ਇਸ ਸਵਾਲ ਦੇ ਵੱਖ ਵੱਖ ਪਹਿਲੂਆਂ ਬਾਰੇ ਚਰਚਾ ਕਰਦੇ ਹਨ। Hosted on Acast. See acast.com/privacy for more information.
ਕੈਨੇਡਾ ਵਿੱਚ ਭਾਰਤੀ ਰੇਡੀਓ ਪ੍ਰਸਾਰਨ ਦੇ ਇਤਿਹਾਸ ਵਿੱਚ ਇਕ ਵਿਲੱਖਣ ਤਜਰਬਾ: ਹਫਤਾਵਾਰੀ ਰੇਡੀਓ ਮੈਗਜ਼ੀਨ "ਸਮੇਂ ਦੀ ਅਵਾਜ਼" 06.08.2025 12:01
“ਸਮੇਂ ਦੀ ਅਵਾਜ਼” ਰੇਡੀਉ ਪ੍ਰੋਗਰਾਮ ਪੌਡਕਾਸਟ ਦੀ ਇਸ ਐਪੀਸੋਡ ਵਿੱਚ ਅਸੀਂ “ਸਮੇਂ ਦੀ ਅਵਾਜ਼” ਰੇਡੀਉ ਪ੍ਰੋਗਰਾਮ ਬਾਰੇ ਇਕ ਬੋਲਦਾ ਲੇਖ ਪੇਸ਼ ਕਰ ਰਹੇ ਹਾਂ। “ਸਮੇਂ ਦੀ ਅਵਾਜ਼” ਰੇਡੀਉ ਪ੍ਰੋਗਰਾਮ 1986 ਤੋਂ1989 ਵਿਚਕਾਰ ਵੈਨਕੂਵਰ ਕੋਅਪ੍ਰੇਟਿਵ ਰੇਡੀਉ `ਤੇ ਹਰ ਸਨਿਚਰਵਾਰ ਨੂੰ ਪੇਸ਼ ਕੀਤਾ ਜਾਂਦਾ ਸੀ। ਇਸ ਲੇਖ ਨੂੰ ਸੁਖਵੰਤ ਹੁੰਦਲ ਨੇ ਲਿਖਿਆ ਹੈ ਅਤੇ ਇਸ ਦਾ ਬੋਲਦਾ ਰੂਪ ਏ ਆਈ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। Hosted on Acast. See acast.com/privacy for more information.
ਕਾਮਾਗਾਟਾਮਾਰੂ ਨੂੰ ਜੀ ਆਇਆਂ ਨੂੰ - ਹਿੰਦੁਸਤਾਨੀ ਦੀ ਸੰਪਾਦਕੀ -1 ਜੂਨ, 1914 01.06.2025 10:44
ਹਿੰਦੁਸਤਾਨੀ ਦੀ ਸੰਪਾਦਕੀ 1 ਜੂਨ, 1914 ਕਾਮਾਗਾਟਾਮਾਰੂ ਨੂੰ ਜੀ ਆਇਆਂ ਨੂੰ ਲੇਖਕ: ਹਸਨ ਰਹੀਮ 19 ਸੌ 14 ਵਿੱਚ ਹਸਨ ਰਹੀਮ ਸਥਾਨਕ ਹਿੰਦੁਸਤਾਨੀ ਕਮਿਊਨਿਟੀ ਦੇ ਆਗੂਆਂ ਵਿੱਚੋਂ ਇਕ ਸਨ ਅਤੇ ਅੰਗਰੇਜ਼ੀ ਵਿੱਚ 'ਦੀ ਹਿੰਦੁਸਤਾਨੀ' ਨਾਂ ਦਾ ਅਖਬਾਰ ਕੱਢਦੇ ਸਨ। ਕਾਮਾਗਾਟਾਮਾਰੂ ਦੇ ਮੁਸਾਫਰਾਂ ਦੀ ਮਦਦ ਲਈ ਉਹਨਾਂ ਬਹੁਤ ਸਰਗਰਮ ਰੋਲ ਨਿਭਾਇਆ। "ਦੀ ਹਿੰਦੁਸਤਾਨੀ' ਦੇ ਜੂਨ 1914 ਦੇ ਅੰਕ ਵਿੱਚ ਉਹਨਾਂ ਵਲੋਂ ਲਿਖਿਆ ਸੰਪਾਦਕੀ ਪੇਸ਼ ਹੈਕਾਮਾਗਾਟਾਮਾਰੂ ਦੇ ਮੁਸਾਫਰਾਂ ਦੀ ਮਦਦ ਲਈ ਉਹ...
Talking Union: songs for organizing 01.05.2025 1:13:01
ਟਾਕਿੰਗ ਯੂਨੀਅਨ: ਸੌਂਗਜ਼ ਫਾਰ ਆਰਗੇਨਾਈਜ਼ਿੰਗ ਇਹ ਟੇਪ 1980ਵਿਆਂ ਦੇ ਅਖੀਰ ਵਿੱਚ ਸਲਿੱਮ ਈਵਾਨਜ਼ ਰਿਕਾਰਡਜ਼ ਐਂਡ ਟੇਪਸ ਨੇ ਕੈਨੇਡੀਅਨ ਫਾਰਮਵਰਕਰਜ਼ ਯੂਨੀਅਨ ਦੀ ਬ੍ਰਿਟਿਸ਼ ਕੋਲੰਬੀਆ ਵਿੱਚ ਫਾਰਮ ਵਰਕਰਾਂ ਨੂੰ ਜਥੇਬੰਦ ਕਰਨ ਲਈ ਚਲਦੀ ਜਦੋਜਹਿਦ ਦੇ ਸਮਰਥਨ ਵਿੱਚ ਤਿਆਰ ਕੀਤੀ ਸੀ। ਇਸ ਟੇਪ ਦੇ ਬਹੁਤੇ ਗੀਤ ਅੰਗਰੇਜ਼ੀ ਵਿੱਚ ਹਨ, ਜਿਹੜੇ ਦੁਨੀਆ ਭਰ ਵਿੱਚ ਮਜ਼ਦੂਰਾਂ ਦੀਆਂ ਜਦੋਜਹਿਦਾਂ ਨਾਲ ਸੰਬੰਧਿਤ ਹਨ। ਇਸ ਵਿੱਚ ਇਕ ਗੀਤ ਪੰਜਾਬੀ ਵਿੱਚ ਹੈ ਜਿਸ ਦਾ ਸਿਰਲੇਖ ਹੈ “ਖੇਤ ਮਜ਼ਦੂਰੋ ਘੋਲ ਵਿੱਚ ਆ...
ਇਕ ਇਰਾਨੀ ਕਹਾਣੀ ਛੋਟੀ ਕਾਲੀ ਮੱਛੀ 15.04.2025 40:04
ਇਰਾਨੀ ਲੇਖਕ ਸਮਦ ਬਹਿਰੰਗੀ ਦੀ ਕਹਾਣੀ "ਛੋਟੀ ਕਾਲੀ ਮੱਛੀ" Hosted on Acast. See acast.com/privacy for more information.
ਕੈਨੇਡਾ ਵਿੱਚ ਵਾਰਾ-ਖਾਣ ਯੋਗ ਘਰਾਂ ਦੀ ਕਿੱਲਤ ਦਾ ਕਾਰਨ ਇੰਮੀਗ੍ਰੈਂਟ ਹਨ ਜਾਂ ਇਨਵੈਸਟਰ? (ਆਡੀਓਲੇਖ) 05.04.2025 14:50
ਕੈਨੇਡਾ ਵਿੱਚ ਵਾਰਾ-ਖਾਣ ਯੋਗ ਘਰਾਂ ਦੀ ਕਿੱਲਤ ਦਾ ਕਾਰਨ ਇੰਮੀਗ੍ਰੈਂਟ ਹਨ ਜਾਂ ਇਨਵੈਸਟਰ? (ਆਡੀਓ-ਲੇਖ) ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੈਨੇਡਾ ਵਿੱਚ ਵਾਰਾ–ਖਾਣ ਯੋਗ ਘਰਾਂ ਜਾਂ ਅਫੋਰਡੇਬਲ ਹਾਊਸਿੰਗ ਦੀ ਕਿੱਲਤ ਇਕ ਵੱਡੀ ਸਮੱਸਿਆ ਹੈ। ਮੁੱਖ ਧਾਰਾ ਮੀਡੀਏ ਵਿੱਚ ਹਾਲ ਵਿੱਚ ਹੀ ਛਪੀਆਂ ਕਈ ਰਿਪੋਰਟਾਂ ਵਿੱਚ ਕੈਨੇਡਾ ਵਿੱਚ ਆਏ ਨਵੇਂ ਇੰਮੀਗ੍ਰੈਂਟਾਂ ਨੂੰ ਇਸ ਸਮੱਸਿਆ ਦਾ ਕਾਰਨ ਦੱਸਿਆ ਗਿਆ ਹੈ। ਕੈਨੇਡਾ ਦੇ ਕਈ ਸਿਆਸੀ ਨੇਤਾ ਵੀ ਇਹ ਗੱਲ ਦੁਹਰਾ ਰਹੇ ਹਨ। ਉਦਾਹਰਨ ਲਈ ਸੰਨ 2024 ਦੇ ਸ਼ੁਰੂ ਵਿੱਚ ਫੈਡਰਲ...
Prof. Arvind's Lecture - ਪ੍ਰੋ: ਅਰਵਿੰਦ ਦਾ ਲੈਕਚਰ 31.03.2025 31:12
ਪੰਜਾਬੀ ਯੂਨੀਵਰਿਸਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ: ਅਰਵਿੰਦ ਦਾ ਲੈਕਚਰ ਮਿਤੀ: 30 ਮਾਰਚ, 2025 ਸਥਾਨ: ਸਰੀ, ਕੈਨੇਡਾ ਇਸ ਲੈਕਚਰ ਵਿੱਚ ਪ੍ਰੋ: ਅਰਵਿੰਦ ਪੰਜਾਬੀ ਯੂਨੀਵਰਿਸਟੀ ਪਟਿਆਲਾ ਵਿੱਚ ਵਾਈਸ ਚਾਂਸਲਰ ਵਜੋਂ ਬਿਤਾਏ ਆਪਣੇ ਸਮੇਂ ਦੇ ਤਜਰਬੇ ਨੂੰ ਸਾਂਝੇ ਕਰਦੇ ਹਨ। ਇਸ ਵਿੱਚ 1990ਵਿਆਂ ਵਿੱਚ ਹਿੰਦੁਸਤਾਨ ਵਿੱਚ ਲਾਗੂ ਹੋਈਆਂ ਨਵ-ਉਦਾਰਵਾਦੀ (ਨਿਊ ਲਿਬਰਲ) ਪਾਲਸੀਆਂ, ਪੰਜਾਬ ਵਿੱਚ ਵਿਦਵਾਨਾਂ ਦੇ ਅਕਾਲ, ਪਿਛਲੇ ਸਮਿਆਂ ਵਿੱਚ ਸਮਾਜ ਵਿਗਿਆਨ, ਭਾਸ਼ਾ ਵਿਗਿਆਨ ਦੇ...
History Activism: Dr. Ajay Bhardwaj 10.06.2024 21:02
ਹਿਸਟਰੀ ਐਕਟਵਿਜ਼ਮ ਹਿਸਟਰੀ ਐਕਟਵਿਜ਼ਮ ਬਾਰੇ ਇਹ ਗੱਲਬਾਤ ਡਾ: ਅਜੇ ਭਾਰਦਵਾਜ ਨੇ 1982 ਤੋਂ 1989 ਤੱਕ ਕੈਨੇਡਾ ਤੋਂ ਨਿਕਲਦੇ ਰਹੇ ਪੰਜਾਬੀ ਅਖਬਾਰ ਕੈਨੇਡਾ ਦਰਪਣ ਦੀ ਆਰਕਾਈਵ ਦੇ ਲਾਂਚ ਸਮਾਗਮ ਸਮੇਂ 26 ਮਈ 2024 ਨੂੰ ਸਰੀ ਵਿੱਚ ਪੇਸ਼ ਕੀਤੀ। ਡਾ: ਅਜੇ ਭਾਰਦਵਾਜ ਪੰਜਾਬੀ ਦੇ ਜਾਣੇ ਪਛਾਣੇ ਡਾਕੂਮੈਂਟਰੀ ਫਿਲਮ ਮੇਕਰ ਹਨ। ਅਪ੍ਰੈਲ 2022 ਵਿੱਚ ਉਹਨਾਂ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਆਪਣੀ ਪੀ ਐੱਚ ਡੀ ਮੁਕੰਮਲ ਕੀਤੀ ਹੈ। ਆਪਣੀ ਪੀ ਐੱਚ ਡੀ ਦੌਰਾਨ ਉਹਨਾਂ ਨੇ ਕੈਨੇਡਾ ਵਿੱਚ ਪੰ...
An Interview with Sant Ram Udasi 09.10.2023 48:24
ਸੰਤ ਰਾਮ ਉਦਾਸੀ ਸੰਨ 1979 ਵਿੱਚ ਕੈਨੇਡਾ ਆਏ ਸਨ। ਉਸ ਸਮੇਂ ਕੈਨੇਡਾ ਤੋਂ ਨਿਕਲਦੇ ਸਾਹਿਤਕ ਮੈਗਜ਼ੀਨ ਵਤਨੋਂ ਦੂਰ ਦੇ ਸੰਪਾਦਕ ਸਾਧੂ ਬਿਨਿੰਗ ਨੇ ਇਕ ਇੰਟਰਵਿਊ ਕੀਤੀ ਸੀ। ਪੇਸ਼ ਹੈ ਉਹ ਇੰਟਰਵਿਊ। Hosted on Acast. See acast.com/privacy for more information.
An Interview with the Punjabi Theatre Activist Samuel John 01.10.2023 1:44:42
ਰੰਗਕਰਮੀ ਸੈਮੂਅਲ ਜੌਹਨ ਨਾਲ ਮੁਲਾਕਾਤ : ਪੰਜਾਬ ਦੇ ਰੰਗਕਰਮੀ ਸੈਮੂਅਲ ਜੌਹਨ ਨਾਲ ਇਹ ਮੁਲਾਕਾਰਤ 14 ਅਪ੍ਰੈਲ 2015 ਨੂੰ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਕੀਤੀ ਗਈ ਸੀ। ਇਹ ਇੰਟਰਵਿਊ ਲਿਖਤੀ ਰੂਪ ਵਿੱਚ ਹੇਠ ਲਿਖੇ ਲੰਿਕ `ਤੇ ਪੜ੍ਹੀ ਜਾ ਸਕਦੀ ਹੈ: https://sukhwanthundal.wordpress.com/2016/01/28/%E0%A8%AA%E0%A9%B0%E0%A8%9C%E0%A8%BE%E0%A8%AC%E0%A9%80-%E0%A8%A6%E0%A9%87-%E0%A8%A6%E0%A8%BF%E0%A8%B9%E0%A8%BE%E0%A9%9C%E0%A9%80%E0%A8%A6%E0%A8%BE%E0%A8%B0...
An Interview with Om Puri 26.09.2023 1:56:59
ਮਸ਼ਹੂਰ ਫਿਲਮ ਅਦਾਕਾਰ ਓਮ ਪੁਰੀ ਨਾਲ ਇੰਟਰਵਿਊ ਮਸ਼ਹੂਰ ਫਿਲਮ ਅਦਾਕਾਰ ਓਮ ਪੁਰੀ ਨਾਲ ਇਹ ਇੰਟਰਵਿਊ ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਨੇ 1992 ਵਿੱਚ ਵੈਨਕੂਵਰ ਵਿੱਚ ਕੀਤੀ ਸੀ। ਇਸ ਵਿੱਚ ਓਮ ਪੁਰੀ ਨੇ ਆਪਣੇ ਜੀਵਨ ਅਤੇ ਫਿਲਮੀ ਸਫਰ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਸ਼ਾਇਦ Eਮਪੁਰੀ ਦੇ ਫਿਲਮੀ ਸਫਰ ਉੱਪਰ ਵਿਸਥਾਰ ਪੂਰਬਕ ਝਾਤ ਪਵਾਉਣ ਵਾਲੀ ਪੰਜਾਬੀ ਵਿੱਚ ਕੀਤੀ ਪਹਿਲੀ ਇੰਟਰਵਿਊ ਹੈ। ਲਉ ਸੁਣੋ ਇਹ ਇੰਟਰਵਿਊ। Hosted on Acast. See acast.com/privacy for more informa...
A Tribute to Darshan Singh Canadian-Oct. 12-1986 30.07.2023 1:51:19
Darshan Singh Canadian was killed by Khalistani extremists on September 25, 1986 near his ancestral village in Punjab. On October 12, 1986, his friends and comrades gathered in large numbers at IWA hall on Commercial Drive in Vancouver to pay tribute to the man they admired and loved. Here is the recording of the meeting, which was recorded by Sukhwant Hundal. Hosted on Acast. See acast.com/privac...
IPANA-Indian People's Association in North America-Part 2 13.09.2022 1:10:45
Sadhu Binning and Sukhwant Hundal interview Dr. Hari Sharma, Dr. Chin Bannerjee, Harinder Mahil and Raj Chohan about the formation and work of Indian People’s Association in North America. The interview was done on June 7, 1998. Hosted on Acast. See acast.com/privacy for more information.
IPANA - Indian People's Association in North America Part 1 13.09.2022 1:32:52
Sadhu Binning and Sukhwant Hundal interview Dr. Hari Sharma, Dr. Chin Bannerjee, Harinder Mahil and Raj Chohan about the formation and work of Indian People’s Association in North America. The interview was done on June 7, 1998 Hosted on Acast. See acast.com/privacy for more information.
Hawelian Te Parkan 20.07.2022 36:42
ਹਵੇਲੀਆਂ `ਤੇ ਪਾਰਕਾਂ ਨਾਟਕ "ਹਵੇਲੀਆਂ `ਤੇ ਪਾਰਕਾਂ" ਕੈਨੇਡਾ ਵਿੱਚ ਪੰਜਾਬੀ ਬਜ਼ੁਰਗਾਂ ਦੀ ਜਿ਼ੰਦਗੀ `ਤੇ ਆਧਾਰਤ ਹੈ। ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਵਲੋਂ ਲਿਖਿਆ ਇਹ ਨਾਟਕ ਵੈਨਕੂਵਰ ਸੱਥ ਨੇ ਪਹਿਲੀ ਵਾਰੀ ਮਾਰਚ 1987 ਵਿੱਚ ਵੈਨਕੂਵਰ ਵਿੱਚ ਖੇਡਿਆ ਸੀ। ਉਸ ਤੋਂ ਬਾਅਦ ਇਹ ਟਰਾਂਟੋ ਵਿੱਚ ਸੰਨ 1993 ਵਿੱਚ ਖੇਡਿਆ ਗਿਆ। ਇਹਨਾਂ ਸਮਿਆਂ ਦੇ ਨੇੜੇ ਤੇੜੇ ਹੀ ਇਹ ਨਾਟਕ ਇਕ ਰੇਡੀਓ ਨਾਟਕ `ਦੇ ਤੌਰ `ਤੇ ਵੈਨਕੂਵਰ ਕੋਅਪ੍ਰੇਟਿਵ ਰੇਡੀਓ `ਤੇ ਚਰਨਪਾਲ ਗਿੱਲ, ਸੁਖਵੰਤ ਹੁੰਦਲ, ਰਾਣੀ ਗਿੱਲ ਅਤੇ ਹੋਰ ਸਾ...
Similar podcasts
Replaio is not a podcast publisher; show names, artwork and audio belong to their authors and are distributed through public RSS feeds.