Sukhwant Hundal

Sukhwant Hundal's podcast

Society PA ↓ 42 episodes

ਦੁਨੀਆ ਭਰ ਦੇ ਪੰਜਾਬੀਆਂ ਨਾਲ ਸੰਬੰਧਿਤ ਸਾਹਿਤ, ਕਲਾ, ਸਭਿਆਚਾਰ, ਸਿਆਸਤ, ਆਰਥਿਕਤਾ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਾਰੇ ਸ਼ੋਅ। Hosted on Acast. See acast.com/privacy for more information.

Author

Sukhwant Hundal

Category

Society

Latest episode

Apr 8, 2026

Where to listen?

Podcasts in the app Replaio Radio Coming soon

Podcasts are coming to the app soon. Install now and be the first to see a whole new take on podcasts

Get it on Google Play Install for free Android 5M+ downloads · 4.8 rating iOS soon

Episodes

Different Age Same Cage 10.05.2022

Different Age, Same Cage – A Radio Play   The play “Different Age Same Cage” depicts the life of a Punjabi Immigrant woman in Canada in different stages of her life.   The play was written by Vancouver Sath Members- Jagdish Binning, Harji Sangra and Anju Hundal. The play was produced and performed on stage by Vancouver Sath, an Indo-Canadian Theatre Group, for more than 25 times in Engli...

Kranti 25.04.2022

ਕ੍ਰਾਂਤੀ ਪੰਜਾਬ ਲੋਕ ਸਭਿਆਚਾਰਕ ਮੰਚ ਅਤੇ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰ ਟਰਸਟ ਵਲੋਂ ਰਿਲੀਜ਼ ਕੀਤੀ ਗਈ 9 ਗੀਤਾਂ ਦੀ ਐਲਬਮ   ਸਤੰਬਰ 2012 ਨੂੰ ਰਿਲੀਜ ਕੀਤੀ ਇਸ ਐਲਬਮ `ਤੇ ਇਸ ਤਰ੍ਹਾਂ ਲਿਖਿਆ ਹੈ:   ਭਾਅ ਜੀ ਗੁਰਸ਼ਰਨ ਸਿੰਘ ਨੇ 1980ਵਿਆਂ ਦੇ ਦੌਰ ਵਿੱਚ ਇਕ ਇਤਿਹਾਸਕ ਮੁਹਿੰਮ ਚਲਾ ਕੇ ਲੋਕ-ਪੱਖੀ ਸ਼ਾਇਰੀ ਤੇ ਇਨਕਲਾਬੀ ਗੀਤਾਂ ਨੂੰ ਘਰ-ਘਰ ਤੱਕ ਲਿਜਾਣ ਦਾ ਉਪਰਾਲਾ ਕੀਤਾ ਅਤੇ ਆਪਣੇ ਲੋਕਾਂ ਵਾਸਤੇ ਲੋਕ ਵਿਰੋਧੀ ਤੇ ਲੱਚਰ ਸਭਿਆਚਾਰ ਦੇ ਖਿਲਾਫ਼ ਸਭਿਆਚਾਰਕ ਬਦਲ ਦੀ ਸ਼ਾਨਾਮੱਤੀ...

Udham Singh Dee Var Te Hor Geet 29.03.2022

ਉਧਮ ਸਿੰਘ ਦੀ ਵਾਰ ਅਤੇ ਹੋਰ ਗੀਤ ਪ੍ਰੋਡਿਊਸਰ: ਨਵਚਿੰਤਨ ਕਲਾ ਮੰਚ ਬਿਆਸ 1. ਸ਼ਹੀਦ ਉਧਮ ਸਿੰਘ ਦੀ ਵਾਰ 2. ਆਵੋ ਨੀ ਸਹੀਓ , ਰਲ ਗਾਵੀਏ ਘੋੜੀਆਂ, ਜੰਝ `ਤੇ ਹੋਈ ਏ ਤਿਆਰ 3. ਆ ਮਜ਼ਦੂਰ ਕਿਸਾਨਾ ਆ 4. ਤੂੰ ਮਜ਼ਦੂਰ ਤੇ ਤੇਰੀ ਵਿਥਿਆ ਵੀ ਮਜ਼ਦੂਰ ਆ 5. ਤਾਰਿE ਰਾਤਾਂ ਆਦਮਖੋਰ, ਸੱਖਣੀ ਨਾ ਕਰਿE ਧਰਤੀ ਦੀ ਝੋਲ 6. ਖੇਤਾਂ ਦੇ ਵਿੱਚ ਸੋਨੇ ਰੰਗੀਆਂ ਕਣਕਾਂ ਲੈਣ ਹੁਲਾਰੇ ਉਏ 7. ਛੈਣੇ ਪੱੁਤ ਸਰਦਾਰਾਂ ਦੇ ਚਿੱਟੇ ਚਾਦਰੇ ਜ਼ਮੀਨਾਂ ਗਹਿਣੇ, 8. ਸਹਿਣਾ ਨਹੀਂ ਜ਼ਬਰ, ਖਹਿਣਾ ਹਿੱਕ ਤਣਕੇ, ਰਹਿਣਾ ਇਸ ਜ...

Kirana Da Kafala 27.03.2022

ਕਿਰਨਾਂ ਦਾ ਕਾਫਲਾ ਪੰਜਾਬ ਲੋਕ ਸਭਿਆਚਾਰਕ ਮੰਚ 1. ਸਾਨੂੰ ਸੂਰਜ ਦੀ ਸੰਹੁ ਹੈ, ਸਹੁੰ ਸਾਨੂੰ ਹੈ ਧਰਤੀ ਦੀ, ਨਵੀਂ ਸਵੇਰ ਲਿਆਵਾਂਗੇ  2. ਜਾਵੀਂ ਨੀ ਤੂੰ ਜਾਵੀਂ ਵਾਏ ਉਸ ਪਿੰਡ ਜਾਵੀਂ ਜਿੱਥੇ ਫੁੱਲਾਂ ਤੋਂ ਨਾ ਸੱਖਣੀ ਬਹਾਰ  3. ਗੁੰਮ ਹੋਈਆਂ ਨੇ ਤੀਆਂ, ਰੌਂਦੀਆਂ ਕਿਕਲੀਆਂ, ਹੋਇਆ ਜ਼ਖਮੀ ਬੜਾ ਅੱਜ ਮੇਰਾ ਪੰਜਾਬ  4. ਐ ਮੇਰੇ ਮਿਹਨਤਕਸ਼ ਲੋਕੋ, ਨਾਲ ਹਵਾਵਾਂ ਸਾਥ ਕਰੋ, ਬਣ ਕੇ ਹਾਣੀ ਸਮਿਆਂ ਦੇ, ਹਰ ਰਾਤ ਸੂਹੀ ਪ੍ਰਭਾਤ ਕਰੋ    5. ਇਨਸਾਨ ਭੁੱਖਾ ਮਰ ਰਿਹਾ, ਜਿ਼...

Paash De Geet 26.03.2022

ਪਾਸ਼ ਦੇ ਗੀਤ ਪ੍ਰੋਡਿਊਸਰ: ਪਾਸ਼ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਇਹ ਗੀਤ ਮੈਨੂੰ ਰਾਜ ਕੈਲਗਰੀ ਤੋਂ ਪ੍ਰਾਪਤ ਹੋਏ, ਇਸ ਲਈ ਉਸ ਦਾ ਬਹੁਤ ਬਹੁਤ ਧੰਨਵਾਦ। Hosted on Acast. See acast.com/privacy for more information.

Geetan Bhari Kahani 26.03.2022

ਗੀਤਾਂ ਭਰੀ ਕਹਾਣੀ (ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਤ) ਤਿਆਰ ਕਰਤਾ:  ਪੰਜਾਬ ਲੋਕ ਸਭਿਆਚਾਰਕ ਮੰਚ- ਗੀਤ: 1. ਸਰਫਰੋਸ਼ੀ ਕੀ ਤਮੰਨਾ  2. ਸਾਡੇ ਅੱਟਣਾ ਵਾਲੇ ਹੱਥ ਬੜੇ ਕਰੜੇ ਨੇ ਸ਼ਾਹਾ, ਕੀ ਹੋਇਆ ਜੇ ਯਾਰ ਤੇਰੇ ਤਕੜੇ ਨੇ ਸ਼ਾਹਾ 3. ਉਹ ਫੈਕਟਰੀਆਂ ਵਿੱਚ ਲੋਹੇ ਨਾਲ ਜਕੜੇ ਮਜ਼ਬੂਰਾਂ ਦੀ, ਇਹ ਹੈ ਦਰਦ ਕਹਾਣੀ ਮਿੱਲਾਂ ਦੇ ਮਜ਼ਦੂਰਾਂ ਦੀ 4. ਜੋ ਸ਼ਹੀਦਾਂ ਦੇ ਲਹੂ ਨੂੰ ਹਰਦਮ ਸਿਜਦਾ ਕਰਦੀ ਹੈ, ਮਜ਼ਦੂਰਾਂ ਕਿਰਸਾਨਾਂ ਦੇ ਹਿੱਤਾਂ ਦੀ ਰਾਖੀ ਕਰਦੀ ਹੈ, ਉਹ ਧਰਤੀ ਸਾਡੀ...

Vidrohi Geet 24.03.2022

ਵਿਦਰੋਹੀ ਗੀਤ ਮਾਲਾ: ਤਿਆਰ ਕਰਤਾ: ਪੰਜਾਬ ਨਾਟਕ ਕਲਾ ਕੇਂਦਰ ਲੇਖਕ: ਸੁਖਪਾਲ, ਅਮੋਲਕ ਅਤੇ ਜੋਰਾ ਸਿੰਘ ਨਸਰਾਲੀ ਅਵਾਜ਼ਾਂ : ਜੋਰਾ ਸਿੰਘ ਨਸਰਾਲੀ, ਨੌਰੰਗ ਭਵਾਨੀਗੜ੍ਹ, ਕਸਤੂਰੀ ਲਾਲ, ਪਰਮਜੀਤ ਸਿੰਘ ਚੱਕ ਦੇਸਰਾਜ, ਅਤੇ ਅਮੋਲਕ ਸਿੰਘ ਗੀਤ: 1. ਖਤਰੇ ਦਾ ਘੁੱਗੂ ਵੱਜ ਗਿਆ, ਉੱਠੀਂ ਵੇ ਲੋਕਾਂ ਖਤਰਾ ਹੈ; 2. ਹਕੂਮਤ ਕਿੱਥੇ ਹੈ; 3. ਲਹੂ ਵਿੱਚ ਭਿੱਜਿਆ ਪੰਜਾਬ ਸਾਥੀE; 4. ਹੱਕਾਂ `ਤੇ ਡਾਕਾ ਪੈਣ ਨਹੀਂ ਦੇਣਾ, ਇਹ ਪੈਗਾਮ ਸ਼ਹੀਦਾਂ ਦਾ ; 5. ਉੱਠੋ ਨੌਜਵਾਨੋ ਲਲਕਾਰ ਬਣ ਕੇ...

Lok Pakhi Geet 24.03.2022

ਲੋਕ ਪੱਖੀ ਗੀਤ ਲੋਕ ਪੱਖੀ ਗੀਤਾਂ ਦਾ ਇਹ ਸੰਗ੍ਰਹਿ 1980ਵਿਆਂ ਵਿੱਚ ਪੰਜਾਬ ਲੋਕ ਸਭਿਆਚਾਰਕ ਮੰਚ ਵੱਲੋਂ ਅਗਾਂਹਵਧੂ ਅਤੇ ਇਨਕਲਾਬੀ ਗੀਤਾਂ ਦੇ ਸਭਿਆਚਾਰ ਨੂੰ ਪ੍ਰਚੱਲਤ ਕਰਨ ਲਈ ਚਲਾਈ ਸਭਿਆਚਾਰਕ ਲਹਿਰ ਦੀ ਪਹਿਲੀ ਭੇਂਟ ਦਾ ਡਿਜੀਟਲ ਰੂਪ ਹੈ। ਇਸ ਵਿੱਚ ਇਹ ਗੀਤ ਸ਼ਾਮਲ ਹਨ: 1. ਲਹਿਰਾਂ ਬਣ ਉੱਠੋ ਭੁੱਖਾਂ ਦੇ ਲਤਾੜਿਓ; 2. ਦਿੱਲੀ ਦੀ ਹਕੂਮਤੇ ਨੀ ਲੋਕਾਂ ਦੀਏ ਵੈਰਨੇ; 3. ਸੜਕ `ਤੇ ਰੋਟੀ ਕੁੱਟ ਰਹੀਆਂ ਮੁਟਿਆਰਾਂ ਨੂੰ ਦੇਖੋ; 4. ਵਿਹਲੜਾਂ ਦੇ ਚੰਨ ਚੜ੍ਹਦੇ, ਕਾਹਤੋਂ ਆਪਣੇ ਪਿੰਡਾਂ ਦੇ ਵਿੱਚ ਰਾਤਾਂ; 5...

Inqalabi Geet-2 12.03.2022

ਪੰਜਾਬ ਨਾਟਕ ਕਲਾ ਕੇਂਦਰ ਵੱਲੋਂ ਤਿਆਰ ਕੀਤੇ ਇਨਕਲਾਬੀ ਗੀਤ-2 ਇਨਕਲਾਬੀ ਗੀਤਾਂ ਦਾ ਇਹ ਸੰਗ੍ਰਹਿ 1980ਵਿਆਂ ਪੰਜਾਬ ਲੋਕ ਸਭਿਆਚਾਰਕ ਮੰਚ ਵੱਲੋਂ ਤਿਆਰ ਕੀਤੀਆਂ ਗਈਆਂ ਬਹੁਤ ਸਾਰੀਆਂ ਗੀਤਾਂ ਦੀਆਂ ਕੈਸਟਾਂ ਵਿੱਚੋਂ ਇਕ ਦਾ ਡਿਜੀਟਲ ਰੂਪ ਹੈ। ਗੀਤਾਂ ਦਾ ਇਹ ਸੰਗ੍ਰਹਿ ਪੰਜਾਬ ਨਾਟਕ ਕਲਾ ਕੇਂਦਰ ਵੱਲੋਂ ਤਿਆਰ ਕੀਤੀ ਗਿਆ ਸੀ ਅਤੇ ਇਸ ਦੀ ਸ਼ੁਰੂਆਤ ਇਹਨਾਂ ਸ਼ਬਦਾਂ ਨਾਲ ਹੁੰਦੀ ਹੈ:   “ਲੋਕ ਵਿਰੋਧੀ ਸਭਿਆਚਾਰ ਦੀ ਹਵਾ ਦਾ ਰੁਖ ਬਦਲਣ ਲਈ, ਜੁਝਾਰੂ ਸਭਿਆਚਾਰ ਲੋਕਾਂ ਵਿੱਚ ਲੈ ਕੇ ਜਾਣਾ ਸਮੇਂ ਦੀ...

Inqalabi Geet-1 09.03.2022

ਪੰਜਾਬ ਨਾਟਕ ਕਲਾ ਕੇਂਦਰ ਵੱਲੋਂ ਤਿਆਰ ਕੀਤੇ ਇਨਕਲਾਬੀ ਗੀਤ-1   ਇਨਕਲਾਬੀ ਗੀਤਾਂ ਦਾ ਇਹ ਸੰਗ੍ਰਹਿ 1980ਵਿਆਂ ਪੰਜਾਬ ਲੋਕ ਸਭਿਆਚਾਰਕ ਮੰਚ ਵੱਲੋਂ ਤਿਆਰ ਕੀਤੀਆਂ ਗਈਆਂ ਬਹੁਤ ਸਾਰੀਆਂ ਗੀਤਾਂ ਦੀਆਂ ਕੈਸਟਾਂ ਵਿੱਚੋਂ ਇਕ ਦਾ ਡਿਜੀਟਲ ਰੂਪ ਹੈ। ਗੀਤਾਂ ਦਾ ਇਹ ਸੰਗ੍ਰਹਿ ਪੰਜਾਬ ਨਾਟਕ ਕਲਾ ਕੇਂਦਰ ਵੱਲੋਂ ਤਿਆਰ ਕੀਤੀ ਗਿਆ ਸੀ ਅਤੇ ਇਸ ਦੀ ਸ਼ੁਰੂਆਤ ਇਹਨਾਂ ਸ਼ਬਦਾਂ ਨਾਲ ਹੁੰਦੀ ਹੈ:     “ਲੋਕ ਸਭਿਆਚਾਰਕ ਮੰਚ ਦੀ ਇਕਾਈ ਪੰਜਾਬ ਨਾਟਕ ਕਲਾ ਕੇਂਦਰ ਦੇ ਕਲਾਕਾਰਾਂ ਵੱਲੋਂ ਗੀਤਾਂ ਦੀ...

Waqt Ki Awaz 03.03.2022

By: Calcutta Youth Choir Direction: Ruma GuhaThakurata 1. ਸਾਰੇ ਜਹਾਂ ਸੇ ਅੱਛਾ    2. ਉਠਾ ਹੈ ਤੂਫਾਨ       3. ਸੂਰਯਾ ਅਸਤ ਹੋ ਗਿਆ       4. ਜ਼ੁਲਮ ਤੂ ਕੈਲੂ ਜਾਨੀ 5. ਲਾਖੋਂ ਉਸੇ ਸਲਾਮ   6. ਭਾਰਤ ਜੈ ਜਨ       7. ਜਾਗ ਰੇ          8. ਤਰੁਨ ਅਰੁਨ ਸੇ 9. ਸਰਫਰੋਸ਼ੀ ਕੀ ਤ...

Toro Bandhan ਤੋੜੋ ਬੰਧਨ: 01.03.2022

ਤੋੜੋ ਬੰਧਨ: ਜਦੋਜਹਿਦ ਵਿੱਚੋਂ ਜਨਮੇ ਸ਼ਬਦ ਅੱਜ ਆਪਣਾ ਪੁਰਾਣਾ ਸਮਾਨ ਫੋਲਦਿਆਂ ਇਹ ਬਹੁਤ ਪੁਰਾਣੀ ਕੈਸਟ ਟੇਪ ਲੱਭੀ ਹੈ। ਇਸ ਕੈਸਟ `ਤੇ ਇਸ ਦਾ ਨਾਂ ਲਿਖਿਆ ਹੈ ‘ਤੋੜੋ ਬੰਧਨ’। ਇਸ ਕੈਸਟ ਵਿੱਚ ਨਾਰੀ ਮੁਕਤੀ ਨਾਲ ਸੰਬੰਧਿਤ 15 ਦੇ ਕਰੀਬ ਗੀਤ ਅਤੇ ਕਵਿਤਾਵਾਂ ਹਨ। ਇਹ ਗੀਤ ਕਿਹੜੀਆਂ ਕਲਾਕਾਰ ਔਰਤਾਂ ਨੇ ਗਾਏ ਹਨ ਜਾਂ ਔਰਤਾਂ ਦੇ ਕਿਸ ਸਭਿਆਚਾਰਕ ਗਰੁੱਪ ਨੇ ਇਹ ਕੈਸਟ ਤਿਆਰ ਕੀਤੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਾਂ ਕੈਸਟ ਦੇ ਪਿਛਲੇ ਕਵਰ `ਤੇ ਇਸ ਵਿੱਚ ਸ਼ਾਮਲ ਗੀਤਾਂ ਅਤੇ ਕਵਿਤਾਵਾਂ ਦੇ ਨਾਂ...

Kalam-e-Joshi-ਕਲਾਮ-ਏ ਜੋਸ਼ੀ 27.02.2022

ਜਗਮੋਹਣ ਜੋਸ਼ੀ (ਅਸਰ ਹੁਸਿ਼ਆਰਪੁਰੀ) ਦਾ ਜਨਮ ਸੰਨ 1936 ਵਿੱਚ ਹੁਸਿ਼ਆਰਪੁਰ ਵਿਖੇ ਹੋਇਆ। ਪੰਦਰਾਂ ਸਾਲ ਦੀ ਉਮਰ ਵਿੱਚ ਹੀ ਉਹਨਾਂ ਦੀਆਂ ਲਿਖਤਾਂ ਨਵਾਂ ਜ਼ਮਾਨਾ ਵਿੱਚ ਛੱਪਣ ਲੱਗੀਆਂ ਸਨ। ਸੰਨ 1956 ਵਿੱਚ ਉਹ ਇੰਗਲੈਂਡ ਆ ਗਏ। 1958 ਵਿੱਚ ਜਦੋਂ ਭਾਰਤੀ ਮਜ਼ਦੂਰ ਸਭਾ, ਗ੍ਰੇਟ ਬ੍ਰਿਟੇਨ, ਬਣੀ ਤਾਂ ਜੋਸ਼ੀ ਉਸ ਦੇ ਬਾਨੀ ਮੈਂਬਰ ਸਨ। ਸੰਨ 1964 ਵਿੱਚ ਉਹ ਭਾਰਤੀ ਮਜ਼ਦੂਰ ਸਭਾ ਦੇ ਸੈਕਟਰੀ ਬਣੇ ਅਤੇ ਆਪਣੀ ਮੌਤ ਹੋਣ ਤੱਕ ਇਸ ਅਹੁਦੇ ਉੱਤੇ ਕੰਮ ਕਰਦੇ ਰਹੇ। ਉਹਨਾਂ ਦੀ ਮੌਤ ਸੰਨ 1979 ਵਿੱਚ ਇਕ ਨਸਲਵਾਦ ਵ...

A Splash of Light - ਛੱਟਾ ਚਾਨਣਾਂ ਦਾ 26.02.2022

ਛੱਟਾ ਚਾਨਣਾਂ ਦਾ   ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਸੰਨ 1983 ਵਿੱਚ ਇੰਡੀਅਨ ਪੀਪਲਜ਼ ਐਸੋਸੀਏਸ਼ਨ ਇਨ ਨਾਰਥ ਅਮਰੀਕਾ (ਇਪਾਨਾ) ਦੇ ਸੱਦੇ ਉੱਤੇ ਪਹਿਲੀ ਵਾਰ ਕੈਨੇਡਾ ਆਏ ਸਨ। ਇਸ ਫੇਰੀ ਦੌਰਾਨ ਜਿੱਥੇ ਇਪਾਨਾ ਨੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਗੁਰਸ਼ਰਨ ਸਿੰਘ ਦੇ ਨਾਟਕਾਂ ਦੇ ਪ੍ਰਦਰਸ਼ਨ ਦਾ ਪ੍ਰਬੰਧ ਕੀਤਾ, ਉੱਥੇ ਗੁਰਸ਼ਰਨ ਸਿੰਘ ਦੀ ਟੀਮ - ਅੰਮ੍ਰਿਤਸਰ ਨਾਟਕ ਕਲਾ ਕੇਂਦਰ - ਦੇ ਮੈਂਬਰਾਂ ਦੀਆਂ ਅਵਾਜ਼ਾਂ ਵਿੱਚ 12 ਅਗਾਂਹਵਧੂ ਗੀਤਾਂ ਦਾ ਰਿਕਾਰਡ - "ਛੱਟਾ ਚਾਨਣਾਂ ਦਾ"...

Revolutionary songs from India -ਸੰਤ ਰਾਮ ਉਦਾਸੀ ਦੇ ਗੀਤ 24.02.2022

ਪੰਜਾਬੀ ਦਾ ਪ੍ਰਸਿੱਧ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਸੰਨ 1979 ਵਿੱਚ ਇੰਡਿਅਨ ਪੀਪਲਜ਼ ਐਸੋਸੀਏਸ਼ਨ ਇਨ ਨਾਰਥ ਅਮਰੀਕਾ (ਇਪਾਨਾ) ਦੇ ਸੱਦੇ 'ਤੇ ਕਨੇਡਾ ਆਇਆ ਸੀ। ਇਸ ਫੇਰੀ ਦੌਰਾਨ ਉਦਾਸੀ ਨੇ ਕਨੇਡਾ ਦੇ ਵੱਖ ਵੱਖ ਥਾਂਵਾਂ ਉੱਤੇ ਆਪਣੇ ਗੀਤਾਂ ਦੇ ਪ੍ਰੋਗਰਾਮ ਪੇਸ਼ ਕੀਤੇ। ਇਸ ਦੇ ਨਾਲ ਹੀ ਇਸ ਸਮੇਂ ਇਪਾਨਾ ਨੇ ਉਦਾਸੀ ਦੇ ਬਾਰ੍ਹਾਂ ਗੀਤਾਂ ਦਾ ਇਕ ਰੀਕਾਰਡ (ਐੱਲ ਪੀ) ਤਿਆਰ ਕਰਵਾਇਆ ਜਿਸ ਦੇ ਕਵਰ ਉੱਤੇ ਇਹ ਸ਼ਬਦ ਲਿਖੇ ਗਏ ਸਨ: "ਸੰਤ ਰਾਮ ਉਦਾਸੀ ਲੋਕਾਂ ਦਾ ਆਦਮੀ ਅਤੇ ਕਵੀ ਹੈ। ਉਸਦਾ ਜਨਮ ਪੰਜਾਬ ਵਿੱਚ...

Asi Larange Saathi-ਅਸੀਂ ਲੜਾਂਗੇ ਸਾਥੀ 21.02.2022

ਇਸ ਪ੍ਰੋਗਰਾਮ ਵਿੱਚ ਅਸੀਂ ਪੰਜਾਬ ਲੋਕ ਸਭਿਆਚਾਰਕ ਮੰਚ ਅਤੇ ਭਾਅ ਜੀ ਗੁਰਸ਼ਰਨ ਸਿੰਘ ਯਾਦਗਰ ਟਰਸਟ ਵੱਲੋਂ ਪਾਸ਼ ਦੀ ਕਵਿਤਾ ਦੀ 2012 ਵਿੱਚ ਜਾਰੀ ਕੀਤੀ ਸੀ ਡੀ ਆਪਣੇ ਸ੍ਰੋਤਿਆਂ ਨਾਲ ਸਾਂਝੀ ਕਰ ਰਹੇ ਹਾਂ।  ਜਾਣਪਛਾਣ: ਭਾਜੀ ਗੁਰਸ਼ਰਨ ਸਿੰਘ ਕਲਾਕਾਰ: ਸੁਖਦੇਵ ਪ੍ਰੀਤ, ਪਰਮਜੀਤ ਸਿੰਘ, ਕੇਵਲ ਧਾਲੀਵਾਲ, ਅਤੇ ਮਹਿੰਦਰ ਗੁਜਰਾਲ Hosted on Acast. See acast.com/privacy for more information.

Maluka a radio play 20.02.2022

ਪੰਜਾਬੀ ਦੇ ਮਸ਼ਹੂਰ ਨਾਵਲ ਮਲੂਕਾ `ਤੇ ਆਧਾਰਿਤ ਰੇਡਿਉ ਨਾਟਕ Hosted on Acast. See acast.com/privacy for more information.

Listen to the Sukhwant Hundal's podcast podcast in Replaio

Radio and podcasts in one app - free, with no sign-up. Install today and do not miss the launch

Get it on Google Play

Replaio is not a podcast publisher; show names, artwork and audio belong to their authors and are distributed through public RSS feeds.