SBS

SBS Examines ਪੰਜਾਬੀ ਵਿੱਚ

Society PA ↓ 51 episodes

‘ਐਸ ਬੀ ਐਸ ਐਗਜ਼ਾਮਿਨਸ’ ਇੱਕ ਪੋਡਕਾਸਟ ਹੈ ਜੋ ਆਸਟ੍ਰੇਲੀਆ ਦੀ ਸਮਾਜਿਕ ਏਕਤਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਗਲਤ ਜਾਣਕਾਰੀਆਂ ਅਤੇ ਗਲਤ ਪ੍ਰਚਾਰ ਨੂੰ ਦੂਰ ਕਰਨ ਲਈ ਸਮਰਪਿਤ ਹੈ। ਹਰੇਕ ਭਾਗ ਸਰੋਤਿਆਂ ਨੂੰ ਨਾਜ਼ੁਕ ਮੁੱਦਿਆਂ ਉੱਤੇ ਸਪੱਸ਼ਟ ਸਮਝ ਪ੍ਰਦਾਨ ਕਰਦਾ ਹੈ ਤਾਂ ਜੋ ਉਹ ਵਧੇਰੇ ਸੂਚਿਤ ਅਤੇ ਇਕਜੁੱਟ ਸਮਾਜ ਨੂੰ ਉਤਸ਼ਾਹਿਤ ਕਰਨ ਦੇ ਸਮਰੱਥ ਹੋਣ। ਅੱਪਡੇਟ ਰਹਿਣ ਅਤੇ ਗੱਲਬਾਤ ਦਾ ਹਿੱਸਾ ਬਣਨ ਲਈ ਹੁਣੇ ਸਬਸਕ੍ਰਾਈਬ ਕਰੋ।

Author

SBS

Category

Society

Podcast website

www.sbs.com.au

Latest episode

Nov 23, 2025

Where to listen?

Podcasts in the app Replaio Radio Coming soon

Podcasts are coming to the app soon. Install now and be the first to see a whole new take on podcasts

Get it on Google Play Install for free Android 5M+ downloads · 4.8 rating iOS soon

Episodes

‘Everyone wants to matter’: How we can prevent hate and division in our neighbourhoods - SBS Examines: ਜਾਣੋ ਕਿ ਅਸੀਂ ਆਪਣੇ ਆਂਢ-ਗੁਆਂਢ ਵਿੱਚ ਨਫ਼ਰਤ ਅਤੇ ਵੰਡ ਨੂੰ ਕਿਵੇਂ ਰੋਕ ਸਕਦੇ ਹਾਂ 23.11.2025

Our social cohesion is under threat. But building stronger community ties can help grow connection, trust and shared belonging. - ਸਾਡੀ ਸਮਾਜਿਕ ਏਕਤਾ ਖ਼ਤਰੇ ਵਿੱਚ ਹੈ। ਪਰ ਮਜ਼ਬੂਤ ਭਾਈਚਾਰਕ ਸਬੰਧ ਬਣਾਉਣ ਨਾਲ ਸੰਪਰਕ, ਵਿਸ਼ਵਾਸ ਅਤੇ ਸਾਂਝ ਵਧਣ ਵਿੱਚ ਮਦਦ ਮਿਲ ਸਕਦੀ ਹੈ।

Helping young people overcome extremism: What works? - SBS Examines: ਕੱਟੜ ਸੋਚ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਕਿਹੜਾ ਹੈ? 23.10.2025

Addressing violent extremism has typically been seen as an issue for law enforcement. But experts say local communities could be the key to change. - ਹਿੰਸਕ ਕੱਟੜਵਾਦ ਨਾਲ ਨਜਿੱਠਣਾ ਆਮ ਤੌਰ 'ਤੇ ਕਾਨੂੰਨ ਲਾਗੂ ਕਰਨ ਦਾ ਮੁੱਦਾ ਮੰਨਿਆ ਜਾਂਦਾ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਸਥਾਨਕ ਭਾਈਚਾਰੇ ਬਦਲਾਅ ਦੀ ਕੁੰਜੀ ਸਾਬਿਤ ਹੋ ਸਕਦੇ ਹਨ।

How extremist groups are targeting and recruiting young people - SBS Examines : ਕੱਟੜਪੰਥੀ ਸਮੂਹ ਕਿਵੇਂ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਅਤੇ ਉਨ੍ਹਾਂ ਦੀ ਭਰਤੀ ਕਰ ਰਹੇ ਹਨ? 22.10.2025

Violent extremist recruiters are targeting and radicalising young people looking for belonging and connection — and it's not only happening in the dark corners of the internet. - ਹਿੰਸਕ ਕੱਟੜਪੰਥੀ ਭਰਤੀ ਕਰਨ ਵਾਲੇ ਆਪਣਾਪਨ ਅਤੇ ਸੰਪਰਕ ਦੀ ਤਲਾਸ਼ ਕਰ ਰਹੇ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਉਨ੍ਹਾਂ ਨੂੰ ਕੱਟੜਪੰਥੀ ਬਣਾ ਰਹੇ ਹਨ- ਅਤੇ ਇਹ ਕੰਮ ਸਿਰਫ਼ ਇੰਟਰਨੈੱਟ ਦੇ ਹਨੇਰੇ ਕੋਨਿਆਂ ਵਿੱਚ ਹੀ ਨਹੀਂ ਹੋ ਰਿਹਾ ਹੈ।

‘Here for Uber pickup?’: How Sikhs are responding to stereotypes - SBS Examines: ‘ਕੀ ਤੁਸੀਂ ਊਬਰ ਲੈਣ ਆਏ ਹੋ?’ ਇਹੋ ਜਿਹੀਆਂ ਰੂੜ੍ਹੀਵਾਦੀ ਧਾਰਨਾਵਾਂ ਪ੍ਰਤੀ ਸਿੱਖ ਭਾਈਚਾਰਾ ਕਿਵੇਂ ਪ੍ਰਤੀਕਿਰਿਆ ਦੇ ਰਿਹਾ ਹੈ? 09.10.2025

Sikhism is a rapidly growing religion in Australia, but it's still poorly understood. How are community leaders responding to misinformation and discrimination? - ਆਸਟ੍ਰੇਲੀਆ ਵਿੱਚ ਸਿੱਖ ਧਰਮ ਇੱਕ ਤੇਜ਼ੀ ਨਾਲ ਵੱਧ ਰਿਹਾ ਧਰਮ ਹੈ, ਪਰ ਇਸਨੂੰ ਅਜੇ ਵੀ ਚੰਗੀ ਤਰ੍ਹਾਂ ਸਮਝਿਆ ਨਹੀਂ ਜਾਂਦਾ। ਇਸ ਪੌਡਕਾਸਟ ਵਿੱਚ ਜਾਣੋ ਕਿ ਭਾਈਚਾਰੇ ਦੇ ਆਗੂ ਇਸ ਗਲਤ ਜਾਣਕਾਰੀ ਅਤੇ ਵਿਤਕਰੇ ਪ੍ਰਤੀ ਕਿਵੇਂ ਆਪਣੀਪ੍ਰਤੀਕਿਰਿਆ ਦੇ ਰਹੇ ਹਨ?

"Almost double the rate of hostility and violence": How ableism impacts people with disability - SBS Examines: ਅਪਾਹਜ ਲੋਕਾਂ ਦੀ ਜ਼ਿੰਦਗੀ 'ਤੇ ਭੇਦਭਾਵ ਕਿਵੇਂ ਅਸਰ ਕਰਦਾ ਹੈ? 02.10.2025

More than one in five Australians have a disability. But this large, diverse group faces disproportionate levels of discrimination and prejudice. - ਪੰਜ ਵਿੱਚੋਂ ਇੱਕ ਤੋਂ ਵੱਧ ਆਸਟ੍ਰੇਲੀਅਨ ਲੋਕਾਂ ਨੂੰ ਅਪੰਗਤਾ ਹੈ। ਪਰ ਇਸ ਵੱਡੇ, ਵਿਭਿੰਨ ਸਮੂਹ ਨੂੰ ਵਿਤਕਰੇ ਅਤੇ ਪੱਖਪਾਤ ਦੇ ਅਸਾਧਾਰਨ ਪੱਧਰ ਦਾ ਸਾਹਮਣਾ ਕਰਨਾ ਪੈਂਦਾ ਹੈ।

'Ambition gap': Why most people believe they'd step in to stop hate - but don't - SBS Examines: ਕਿਸੇ ਨਾਲ ਬਦਸਲੂਕੀ ਹੁੰਦੀ ਦੇਖਦਿਆਂ ਕੀ ਦਖ਼ਲਅੰਦਾਜ਼ੀ ਕਰਨਾ ਸੁਰੱਖਿਅਤ ਹੈ? 19.09.2025

Aaron says he made a "snap decision" to intervene when he witnessed racism. But many people say they don't know what to do if they see hate or harassment. - ਐਰੋਨ ਕਹਿੰਦਾ ਹੈ ਕਿ ਜਦੋਂ ਉਸਨੇ ਨਸਲਵਾਦ ਦੇਖਿਆ ਤਾਂ ਉਸਨੇ ਦਖਲ ਦੇਣ ਦਾ 'ਤੁਰੰਤ ਫੈਸਲਾ' ਲਿਆ। ਪਰ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਹਨਾਂ ਨੂੰ ਨਹੀਂ ਪਤਾ ਕਿ ਜੇਕਰ ਉਹ ਨਫ਼ਰਤ ਜਾਂ ਬਦਸਲੂਕੀ ਹੁੰਦੀ ਦੇਖਦੇ ਹਨ ਤਾਂ ਕੀ ਕਰਨਾ ਹੈ।

'It's a fraught experience just going out in public': The everyday toll of transphobia - SBS Examines: 'ਜਨਤਕ ਤੌਰ 'ਤੇ ਬਾਹਰ ਜਾਣਾ ਇੱਕ ਔਖਾ ਅਨੁਭਵ ਹੈ': ਟ੍ਰਾਂਸਫੋਬੀਆ ਦੀ ਰੋਜ਼ ਦੀ ਕਹਾਣੀ 04.09.2025

Transgender people represent a small minority in our population, and while their visibility has increased, they've been the focus of charged legislative debates and online hate. - ਸਾਡੀ ਆਬਾਦੀ ਵਿੱਚ ਟਰਾਂਸਜੈਂਡਰ ਲੋਕ ਇੱਕ ਛੋਟੀ ਜਿਹੀ ਘੱਟ ਗਿਣਤੀ ਦੀ ਨੁਮਾਇੰਦਗੀ ਕਰਦੇ ਹਨ। ਹਾਲਾਂਕਿ ਉਨ੍ਹਾਂ ਦੀ ਦਿੱਖ ਵਧੀ ਹੈ ਪਰ ਅਸਲ 'ਚ ਉਹ ਭਾਰੀ ਵਿਧਾਨਕ ਬਹਿਸਾਂ ਅਤੇ ਔਨਲਾਈਨ ਨਫ਼ਰਤ ਦਾ ਕੇਂਦਰ ਰਹੇ ਹਨ।

One of the biggest drivers of anti-gay slurs isn't actually homophobia - SBS Examines: ਵੱਧ ਰਹੀਆਂ ਸਮਲਿੰਗੀ ਵਿਰੋਧੀ ਗਾਲਾਂ ਦੇ ਸਭ ਤੋਂ ਵੱਡੇ ਕਾਰਨ ਕੀ ਹਨ? 29.08.2025

From violent attacks targeting gay men to slurs on the sports field, homophobia has been making headlines. - ਸਮਲਿੰਗੀ ਪੁਰਸ਼ਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਹਿੰਸਕ ਹਮਲਿਆਂ ਤੋਂ ਲੈ ਕੇ ਖੇਡਾਂ ਦੇ ਮੈਦਾਨ ਵਿੱਚ ਅਪਮਾਨਜਨਕ ਟਿੱਪਣੀਆਂ ਤੱਕ, ਸਮਲਿੰਗੀ ਫੋਬੀਆ ਸੁਰਖੀਆਂ ਵਿੱਚ ਰਿਹਾ ਹੈ। ਪਰ ਸਮਲਿੰਗੀ ਵਿਰੋਧੀ ਗਾਲਾਂ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਅਸਲ ਵਿੱਚ ਸਮਲਿੰਗੀ ਫੋਬੀਆ ਇੱਕ ਨਹੀਂ ਹੈ।

'Society is fragmenting': What's behind rising levels of hatred? - SBS Examines: ਸਮਾਜ 'ਚ ਨਫ਼ਰਤ ਦੇ ਵਧਦੇ ਪੱਧਰ ਦਾ ਕਾਰਨ ਕੀ ਹੈ? 25.08.2025

Reported incidents of hatred are on the rise, and key organisations say they are just the 'tip of the iceberg'. What's driving the increase? - ਨਫ਼ਰਤ ਦੀਆਂ ਰਿਪੋਰਟ ਕੀਤੀਆਂ ਗਈਆਂ ਘਟਨਾਵਾਂ ਵੱਧ ਰਹੀਆਂ ਹਨ, ਅਤੇ ਮੁੱਖ ਸੰਗਠਨਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਬਹੁਤ ਵੱਡੀ ਹੈ। ਇਸ ਵਾਧੇ ਦਾ ਕਾਰਨ ਕੀ ਹੈ?

Most Australians see migration as a benefit. Is economic stress changing the story? - SBS Examines: ਜ਼ਿਆਦਾਤਰ ਆਸਟ੍ਰੇਲੀਅਨਜ਼ ਪ੍ਰਵਾਸ ਨੂੰ ਚੰਗਾ ਸਮਝਦੇ ਹਨ, ਪਰ ਕੀ ਆਰਥਿਕ ਤਣਾਅ ਕਾਰਨ ਸੋਚ ਬਦਲ ਰਹੀ ਹੈ? 14.08.2025

Migrants and refugees are often blamed for rising cost of living pressures. Is there a way to break the cycle? - ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਅਕਸਰ ਰਹਿਣ-ਸਹਿਣ ਦੀ ਵਧਦੀ ਲਾਗਤ ਦੇ ਦਬਾਅ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਕੀ ਇਸ ਚੱਕਰ ਨੂੰ ਤੋੜਨ ਦਾ ਕੋਈ ਤਰੀਕਾ ਹੈ?

'A threat no one else sees': The daily, invisible burden of racism for First Nations Australians - SBS Examines: ਫਸਟ ਨੇਸ਼ਨਜ਼ ਆਸਟ੍ਰੇਲੀਅਨਜ਼ ਦੇ ਖਿਲਾਫ ਨਸਲਵਾਦ ਦੀ ਨਜ਼ਰਅੰਦਾਜ਼ੀ ਭਿਆਨਕ ਹੋ ਸਕਦੀ ਹੈ। 07.08.2025

Indigenous Australians have experienced increased racism over the past decade. Young people and multicultural communities could help shift the narrative. - ਪਿਛਲੇ ਦਹਾਕੇ ਦੌਰਾਨ ਆਦਿਵਾਸੀ ਆਸਟ੍ਰੇਲੀਅਨ ਲੋਕਾਂ ਨੇ ਨਸਲਵਾਦ ਦਾ ਵਧੇਰੇ ਅਨੁਭਵ ਕੀਤਾ ਹੈ। ਨੌਜਵਾਨ ਅਤੇ ਬਹੁ-ਸੱਭਿਆਚਾਰਕ ਭਾਈਚਾਰੇ ਬਿਰਤਾਂਤ ਨੂੰ ਬਦਲਣ ਵਿੱਚ ਮਦਦ ਕਰ ਸਕਦੇ ਹਨ।

For many Muslim women in Australia, Islamophobia feels inevitable - SBS Examines: ਆਸਟ੍ਰੇਲੀਆ ਦੀਆਂ ਬਹੁਤ ਸਾਰੀਆਂ ਮੁਸਲਿਮ ਔਰਤਾਂ ਮੁਤਾਬਕ ਇਸਲਾਮੋਫੋਬੀਆ ਨਾਲ ਨਜਿੱਠਣਾ ਅਸੰਭਵ ਹੈ 06.08.2025

“We're talking about thousands and thousands of incidents ... for many Muslim females who wear the headscarf, they feel that an incident of Islamophobia is what it means to be a Muslim here in Australia." - "ਅਸੀਂ ਹਜ਼ਾਰਾਂ ਘਟਨਾਵਾਂ ਬਾਰੇ ਗੱਲ ਕਰ ਰਹੇ ਹਾਂ... ਬਹੁਤ ਸਾਰੀਆਂ ਮੁਸਲਿਮ ਔਰਤਾਂ ਜੋ ਸਿਰ ਢੱਕਦੀਆਂ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਵਿੱਚ ਮੁਸਲਮਾਨ ਹੋਣ ਦਾ ਮਤਲਬ ਇਸਲਾਮੋਫੋਬੀਆ ਦੀ ਘਟਨਾ ਦਾ ਸ਼ਿਕਾਰ ਹੋਣਾ ਹੈ।"

Fear, vigilance and polarisation: How antisemitism is impacting Jewish Australians - SBS Examines: ਡਰ, ਚੌਕਸੀ ਅਤੇ ਧਰੁਵੀਕਰਨ: ਯਹੂਦੀ ਵਿਰੋਧੀਵਾਦ ਯਹੂਦੀ ਆਸਟ੍ਰੇਲੀਅਨਾਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ 24.07.2025

Many in Australia’s Jewish community say political polarisation is fuelling a new wave of antisemitism. How are Jews responding in the face of high-profile incidents of hate? - ਆਸਟ੍ਰੇਲੀਆ ਦੇ ਯਹੂਦੀ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਰਾਜਨੀਤਿਕ ਧਰੁਵੀਕਰਨ ਯਹੂਦੀ-ਵਿਰੋਧ ਦੀ ਇੱਕ ਨਵੀਂ ਲਹਿਰ ਨੂੰ ਹਵਾ ਦੇ ਰਿਹਾ ਹੈ। ਨਫ਼ਰਤ ਦੀਆਂ ਉੱਚ-ਪ੍ਰੋਫਾਈਲ ਘਟਨਾਵਾਂ ਦੇ ਸਾਹਮਣੇ ਯਹੂਦੀ ਕਿਵੇਂ ਪ੍ਰਤੀਕਿਰਿਆ ਦੇ ਰਹੇ ਹਨ?

Causes and consequences: Do we all have the capacity for hatred? - SBS Examines: ਕੀ ਅਸੀਂ ਸਭ ਨਫ਼ਰਤ ਨਾਲ ਨਜਿੱਠ ਸਕਦੇ ਹਾਂ? 17.07.2025

In this new series, Understanding Hate, we unpack the forces driving division, and ask what it takes to protect social cohesion. - ਇਸ ਨਵੀਂ ਲੜੀ ਵਿੱਚ ਅਸੀਂ ਉਹਨਾਂ ਸ਼ਕਤੀਆਂ ਦੀ ਗੱਲ ਕਰਾਂਗੇ ਜੋ ਨਫਰਤ ਪੈਦਾ ਕਰਨ ਪਿੱਛੇ ਜ਼ਿੰਮੇਵਾਰ ਮੰਨੀਆਂ ਜਾ ਸਕਦੀਆਂ ਹਨ ਅਤੇ ਇਹ ਵੀ ਜਾਣਾਂਗੇ ਕਿ ਸਮਾਜਿਕ ਏਕਤਾ ਦੀ ਰੱਖਿਆ ਲਈ ਕੀ ਕੀਤਾ ਜਾ ਸਕਦਾ ਹੈ।

This slur was used to abuse Concetta's father. For her, it's a proud identity - ਜਿਸ ਗਲ਼ਤ ਸ਼ਬਦ ਦੀ ਵਰਤੋਂ ਕੌਨਸੇਟਾ ਦੇ ਪਿਤਾ ਨੂੰ ਗਾਲ੍ਹ ਕੱਢਣ ਲਈ ਕੀਤੀ ਗਈ ਸੀ, ਉਸਦੇ ਲਈ, ਉਹ ਇੱਕ ਮਾਣ ਵਾਲੀ ਪਛਾਣ ਹੈ। SBS Examines 23.06.2025

The term was used as an insult towards Greek and Italian migrants who arrived after the Second World War. But the generations that follow have reclaimed 'wog', redefining their cultural identity. - ਇਹ ਸ਼ਬਦ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਏ ਯੂਨਾਨੀ ਅਤੇ ਇਤਾਲਵੀ ਪ੍ਰਵਾਸੀਆਂ ਦੇ ਅਪਮਾਨ ਵਜੋਂ ਵਰਤਿਆ ਗਿਆ ਸੀ। ਪਰ ਉਸ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਨੇ 'ਵੋਗ' ਨੂੰ ਆਪਣੀ ਸੱਭਿਆਚਾਰਕ ਪਛਾਣ ਵਜੋਂ ਪਰਿਭਾਸ਼ਿਤ ਕੀਤਾ ਹੈ।

How do Australia's new laws help prevent and respond to hate speech? - SBS Examines: ਨਫ਼ਰਤ ਭਰੇ ਭਾਸ਼ਣ ਨੂੰ ਰੋਕਣ ਵਾਲੇ ਆਸਟ੍ਰੇਲੀਆ ਦੇ ਨਵੇਂ ਕਾਨੂੰਨ ਬਾਰੇ ਜਾਣੋ 12.06.2025

According to the United Nations, governments around the world are struggling to counter hate speech. - ਸੰਯੁਕਤ ਰਾਸ਼ਟਰ ਦੇ ਅਨੁਸਾਰ, ਦੁਨੀਆ ਭਰ ਦੀਆਂ ਸਰਕਾਰਾਂ ਨਫ਼ਰਤ ਭਰੇ ਭਾਸ਼ਣ ਦਾ ਮੁਕਾਬਲਾ ਕਰਨ ਲਈ ਸੰਘਰਸ਼ ਕਰ ਰਹੀਆਂ ਹਨ।

This rural town has grown into a thriving multicultural hub - SBS Examines: ਇਹ ਦੂਰ-ਦੁਰਾਡੇ ਦਾ ਪੇਂਡੂ ਇਲਾਕਾ ਇੱਕ ਸੰਪੰਨ ਬਹੁ-ਸੱਭਿਆਚਾਰਕ ਕੇਂਦਰ ਕਿਵੇਂ ਬਣਿਆ 09.06.2025

In the central west of New South Wales, Dubbo is home to some of the largest Nepali and Indian communities in the state. - ਨਿਊ ਸਾਊਥ ਵੇਲਜ਼ ਦੇ ਮੱਧ ਪੱਛਮ ਵਿੱਚ ਡੱਬੋ ਰਾਜ ਵੱਡੇ ਪੱਧਰ 'ਤੇ ਨੇਪਾਲੀ ਅਤੇ ਭਾਰਤੀ ਭਾਈਚਾਰਿਆਂ ਦਾ ਘਰ ਹੈ। ਐਸ ਬੀ ਐਸ਼ ਐਗਜ਼ਾਮੀਨਜ਼ ਦੀ ਟੀਮ ਵੱਲੋਂ 'ਡੱਬੋ' ਦੀ ਯਾਤਰਾ ਕੀਤੀ ਗਈ ਅਤੇ ਉਥੋਂ ਦੇ ਭਾਈਚਾਰੇ ਨਾਲ ਗੱਲਬਾਤ ਕੀਤੀ ਗਈ।

Alfred and Clinton are unlikely friends. Their friendship can teach migrant communities about reconciliation - Reconciliation Week: ਐਲਫ੍ਰੈਡ ਅਤੇ ਕਲਿੰਟਨ ਦੀ ਦੋਸਤੀ ਪ੍ਰਵਾਸੀ ਭਾਈਚਾਰਿਆਂ ਨੂੰ ਮਿਲਾਪ ਬਾਰੇ ਸਿਖਾ ਸਕਦੀ ਹੈ। SBS Examines 28.05.2025

Alfred is an Indonesian migrant, and Clinton is an Aboriginal man from Western Australia. Their friendship changed the way Alfred understood his identity as a migrant Australian. - ਐਲਫ੍ਰੇਡ ਇਕ ਇੰਡੋਨੇਸ਼ੀਅਨ ਪ੍ਰਵਾਸੀ ਹੈ ਅਤੇ ਕਲਿੰਟਨ ਪੱਛਮੀ ਆਸਟਰੇਲੀਆ ਦਾ ਆਦਿਵਾਸੀ ਆਦਮੀ ਹੈ। ਉਨ੍ਹਾਂ ਦੀ ਦੋਸਤੀ ਕਾਰਨ ਐਲਫ੍ਰੈਡ ਨੂੰ ਪ੍ਰਵਾਸੀ ਆਸਟਰੇਲੀਅਨ ਵਜੋਂ ਆਪਣੀ ਪਛਾਣ ਸਮਝ 'ਚ ਆਈ।

Why are migrant women missing out on vital medical tests? - SBS Examines: ਪ੍ਰਵਾਸੀ ਔਰਤਾਂ ਮਹੱਤਵਪੂਰਨ ਮੈਡੀਕਲ ਟੈਸਟਾਂ ਤੋਂ ਕਿਉਂ ਖੁੰਝ ਰਹੀਆਂ ਹਨ? 26.05.2025

Many people from CALD communities, especially women, are avoiding or delaying preventative cancer care. - ਭਾਸ਼ਾ ਅਤੇ ਸਭਿਆਚਾਰਕ ਤੌਰ 'ਤੇ ਕਈ ਭਾਈਚਾਰਿਆਂ 'ਚ ਔਰਤਾਂ ਕੁਝ ਖਾਸ ਕਿਸਮ ਦੇ ਕੈਂਸਰਾਂ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਰਹੀਆਂ ਹਨ। ਸਿਹਤ ਨੂੰ ਲੈ ਕੇ ਸਭਿਆਚਾਰਕ ਧਾਰਨਾਵਾਂ ਅਤੇ ਸੋਚ ਬਾਰੇ ਪੇਸ਼ ਹੈ ਇਹ ਖਾਸ ਪੌਡਕਾਸਟ...

Have you been told your visa will be cancelled? This is how misinformation enables visa abuse - SBS Examines: ਕੀ ਤੁਹਾਨੂੰ ਵੀ ਕਦੇ ਕਿਸੇ ਨੇ ਧਮਕੀ ਦਿੱਤੀ ਹੈ ਕਿ ਉਹ ਤੁਹਾਡਾ ਵੀਜ਼ਾ ਰੱਦ ਕਰਵਾ ਦੇਵੇਗਾ? 15.05.2025

The migration system is complex and confusing. Experts say a lack of accessible support and credible information is leading to visa abuse. - ਮਾਈਗ੍ਰੇਸ਼ਨ ਪ੍ਰਣਾਲੀ ਗੁੰਝਲਦਾਰ ਅਤੇ ਉਲਝਣ ਵਾਲੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਹੁੰਚਯੋਗ ਸਹਾਇਤਾ ਅਤੇ ਭਰੋਸੇਯੋਗ ਜਾਣਕਾਰੀ ਦੀ ਘਾਟ ਕਾਰਨ ਵੀਜ਼ਾ ਦੁਰਵਰਤੋਂ ਵੱਧ ਰਹੀ ਹੈ।

Boost or burden? The cost of Australia's refugee intake - ਵਾਧਾ ਜਾਂ ਬੋਝ? ਆਸਟ੍ਰੇਲੀਆ ਦੇ ਸ਼ਰਨਾਰਥੀਆਂ ਦੇ ਦਾਖਲੇ ਦੀ ਕੀ ਹੈ ਕੀਮਤ? 09.05.2025

Australia has spent $13 billion on offshore processing in over a decade. Human rights experts believe there's a less costly, more compassionate way. - ਆਸਟ੍ਰੇਲੀਆ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਆਫਸ਼ੋਰ ਪ੍ਰੋਸੈਸਿੰਗ 'ਤੇ 13 ਬਿਲੀਅਨ ਡਾਲਰ ਖਰਚ ਕੀਤੇ ਹਨ। ਮਨੁੱਖੀ ਅਧਿਕਾਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤੋਂ ਘੱਟ ਮਹਿੰਗਾ ਤੇ ਵਧੇਰੇ ਹਮਦਰਦੀ ਵਾਲਾ ਇੱਕ ਤਰੀਕਾ ਵੀ ਮੋਜੂਦ ਹੈ।

Follow the money: how lobbying and big donations influence politics in Australia - SBS Examines: ਲਾਬਿੰਗ ਅਤੇ ਵੱਡੇ ਦਾਨ ਆਸਟਰੇਲੀਆ ਵਿੱਚ ਰਾਜਨੀਤੀ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ 02.05.2025

Experts say a lack of transparency leaves Australians unaware of "undue influences" at play across all levels of government. - ਮਾਹਰਾਂ ਦਾ ਕਹਿਣਾ ਹੈ ਕਿ ਪਾਰਦਰਸ਼ਤਾ ਦੀ ਘਾਟ ਆਸਟ੍ਰੇਲੀਆ ਦੇ ਲੋਕਾਂ ਨੂੰ ਸਰਕਾਰ ਦੇ ਸਾਰੇ ਪੱਧਰਾਂ 'ਤੇ "ਅਣਉਚਿਤ ਪ੍ਰਭਾਵਾਂ" ਤੋਂ ਅਣਜਾਣ ਬਣਾ ਦਿੰਦੀ ਹੈ।

Who's Right? Who's Left? What role will religion play in this election? - SBS Examines: ਇਸ ਵਾਰ ਚੋਣ ਵਿੱਚ 'ਧਰਮ' ਕੀ ਭੂਮਿਕਾ ਨਿਭਾਏਗਾ? 24.04.2025

The differing and diverse religious beliefs Australians hold will influence their vote this election. - ਆਸਟਰੇਲੀਆ ਦੇ ਵੱਖ-ਵੱਖ ਅਤੇ ਵਿਭਿੰਨ ਧਾਰਮਿਕ ਵਿਸ਼ਵਾਸ ਇਸ ਚੋਣ ਵਿੱਚ ਉਨ੍ਹਾਂ ਦੀ ਵੋਟ ਨੂੰ ਪ੍ਰਭਾਵਿਤ ਕਰਨਗੇ।

Who's Right? Who's Left? How will migrant communities vote this election? - SBS Examines: ਫ਼ੈਡਰਲ ਚੋਣ ਵਿੱਚ ਪ੍ਰਵਾਸੀ ਭਾਈਚਾਰੇ ਕਿਵੇਂ ਵੋਟ ਪਾਉਣਗੇ ? 24.04.2025

Migration policies are a hot topic this election, but it's not clear how our diverse communities will cast their vote. - ਇਸ ਵਾਰ ਦੀਆਂ ਫੈਡਰਲ ਚੋਣਾਂ ਵਿੱਚ ਪ੍ਰਵਾਸ ਨੀਤੀਆਂ ਇੱਕ ਭੱਖਦਾ ਮੁੱਦਾ ਹਨ, ਪਰ ਇਹ ਸਪੱਸ਼ਟ ਨਹੀਂ ਹੈ ਕਿ ਸਾਡੇ ਵਿਭਿੰਨ ਭਾਈਚਾਰੇ ਆਪਣੀ ਵੋਟ ਕਿਵੇਂ ਪਾਉਣਗੇ?

Who's Right? Who's Left? Where do you fall on the political spectrum? - SBS Examines: ਕੌਣ ਖੱਬੇ ਪੱਖੀ ਹੈ? ਕੌਣ ਸੱਜੇ ਪੱਖੀ? ਤੁਸੀਂ ਰਾਜਨੀਤਿਕ ਸਪੈਕਟ੍ਰਮ 'ਤੇ ਕਿੱਥੇ ਹੋ? 18.04.2025

For years, the labels 'left' and 'right' have been used to describe where political parties sit. But are they still useful? - ਸਾਲਾਂ ਤੋਂ, 'ਖੱਬੇ' ਅਤੇ 'ਸੱਜੇ' ਲੇਬਲਾਂ ਦੀ ਵਰਤੋਂ ਇਹ ਵਰਣਨ ਕਰਨ ਲਈ ਕੀਤੀ ਜਾਂਦੀ ਰਹੀ ਹੈ ਕਿ ਰਾਜਨੀਤਿਕ ਪਾਰਟੀਆਂ ਕਿੱਥੇ ਬੈਠਦੀਆਂ ਹਨ। ਪਰ ਕੀ ਇਹ ਅਜੇ ਵੀ ਵਾਜਬ ਹਨ?

Listen to the SBS Examines ਪੰਜਾਬੀ ਵਿੱਚ podcast in Replaio

Radio and podcasts in one app - free, with no sign-up. Install today and do not miss the launch

Get it on Google Play

Replaio is not a podcast publisher; show names, artwork and audio belong to their authors and are distributed through public RSS feeds.