SBS

SBS Examines ਪੰਜਾਬੀ ਵਿੱਚ

Society PA ↓ 51 episodes

‘ਐਸ ਬੀ ਐਸ ਐਗਜ਼ਾਮਿਨਸ’ ਇੱਕ ਪੋਡਕਾਸਟ ਹੈ ਜੋ ਆਸਟ੍ਰੇਲੀਆ ਦੀ ਸਮਾਜਿਕ ਏਕਤਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਗਲਤ ਜਾਣਕਾਰੀਆਂ ਅਤੇ ਗਲਤ ਪ੍ਰਚਾਰ ਨੂੰ ਦੂਰ ਕਰਨ ਲਈ ਸਮਰਪਿਤ ਹੈ। ਹਰੇਕ ਭਾਗ ਸਰੋਤਿਆਂ ਨੂੰ ਨਾਜ਼ੁਕ ਮੁੱਦਿਆਂ ਉੱਤੇ ਸਪੱਸ਼ਟ ਸਮਝ ਪ੍ਰਦਾਨ ਕਰਦਾ ਹੈ ਤਾਂ ਜੋ ਉਹ ਵਧੇਰੇ ਸੂਚਿਤ ਅਤੇ ਇਕਜੁੱਟ ਸਮਾਜ ਨੂੰ ਉਤਸ਼ਾਹਿਤ ਕਰਨ ਦੇ ਸਮਰੱਥ ਹੋਣ। ਅੱਪਡੇਟ ਰਹਿਣ ਅਤੇ ਗੱਲਬਾਤ ਦਾ ਹਿੱਸਾ ਬਣਨ ਲਈ ਹੁਣੇ ਸਬਸਕ੍ਰਾਈਬ ਕਰੋ।

Author

SBS

Category

Society

Podcast website

www.sbs.com.au

Latest episode

Nov 23, 2025

Where to listen?

Podcasts in the app Replaio Radio Coming soon

Podcasts are coming to the app soon. Install now and be the first to see a whole new take on podcasts

Get it on Google Play Install for free Android 5M+ downloads · 4.8 rating iOS soon

Episodes

It's one of the most common forms of domestic violence. Why does it still go unrecognised and unreported? - SBS Examines: ਵਿੱਤੀ ਦੁਰਵਿਵਹਾਰ ਘਰੇਲੂ ਹਿੰਸਾ ਦੇ ਆਮ ਰੂਪਾਂ 'ਚੋਂ ਇੱਕ ਹੈ ਪਰ ਇਸ ਬਾਰੇ ਗੱਲ ਕਿਉਂ ਨਹੀਂ ਹੁੰਦੀ? 10.04.2025

In Australia, 90 per cent of women who have sought support for domestic violence have experienced financial abuse, and experts say migrant women are more at risk. - ਆਸਟਰੇਲੀਆ ਵਿੱਚ ਘਰੇਲੂ ਹਿੰਸਾ ਲਈ ਸਹਾਇਤਾ ਮੰਗਣ ਵਾਲੀਆਂ 90 ਪ੍ਰਤੀਸ਼ਤ ਔਰਤਾਂ ਨੂੰ ਵਿੱਤੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਪ੍ਰਵਾਸੀ ਔਰਤਾਂ ਨੂੰ ਇਸ ਦਾ ਵਧੇਰੇ ਖ਼ਤਰਾ ਹੈ।

The legal loophole allowing political lies during elections - SBS Examines: ਚੋਣਾਂ ਦੌਰਾਨ ਰਾਜਨੀਤਿਕ ਝੂਠ ਬੋਲਣ ਦੀ ਆਗਿਆ ਦੇਣ ਵਾਲਾ ਕਾਨੂੰਨੀ ਲੂਪਹੋਲ 03.04.2025

With an election date set for May 3rd, campaigning has officially begun. But political advertisements have already been circulating for months. Can you trust what they say? - 3 ਮਈ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਅਧਿਕਾਰਤ ਤੌਰ 'ਤੇ ਸ਼ੁਰੂ ਹੋ ਗਿਆ ਹੈ। ਪਰ ਰਾਜਨੀਤਿਕ ਇਸ਼ਤਿਹਾਰ ਪਹਿਲਾਂ ਹੀ ਮਹੀਨਿਆਂ ਤੋਂ ਚੱਲ ਰਹੇ ਹਨ। ਕੀ ਤੁਸੀਂ ਉਨ੍ਹਾਂ ਦੀਆਂ ਗੱਲਾਂ 'ਤੇ ਭਰੋਸਾ ਕਰ ਸਕਦੇ ਹੋ?

What’s Australia really like for migrants with disability? - SBS Examines: ਅਪੰਗਤਾ ਵਾਲੇ ਪ੍ਰਵਾਸੀਆਂ ਲਈ ਆਸਟਰੇਲੀਆ ਅਸਲ ਵਿੱਚ ਕਿਹੋ ਜਿਹਾ ਹੈ? 31.03.2025

Disability advocates and experts say cultural stigma and migration laws leave migrants living with disability further excluded and marginalised. - ਅਪੰਗਤਾ ਵਾਲਿਆਂ ਲਈ ਵਕਾਲਤ ਕਰਨ ਵਾਲੇ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਸੱਭਿਆਚਾਰਕ ਕਲੰਕ ਅਤੇ ਪ੍ਰਵਾਸ ਕਾਨੂੰਨ, ਅਪੰਗਤਾ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਹਾਸ਼ੀਏ 'ਤੇ ਛੱਡ ਦਿੰਦੇ ਹਨ।

Why are we debating Welcome to Country? - SBS Examines: 'ਵੈਲਕਮ ਟੂ ਕੰਟਰੀ' ਸਮਾਰੋਹਾਂ ਨੂੰ ਜਾਰੀ ਰੱਖਣ 'ਤੇ ਕਿਉਂ ਖੜੇ ਹੋ ਰਹੇ ਹਨ ਸਵਾਲ? 21.03.2025

The government's Welcome to Country spending has been heavily criticised but some believe the cultural protocol is being used as a "political football". - 65 ਹਜ਼ਾਰ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕ ਆਪਣੀ ਧਰਤੀ ‘ਤੇ ਆਉਣ ਵਾਲੇ ਲੋਕਾਂ ਦਾ ਸਵਾਗਤ ਵੈਲਕਮ ਟੂ ਕੰਟਰੀ ਨਾਂ ਦੇ ਸਮਾਰੋਹ ਰਾਹੀਂ ਕਰਦੇ ਆਏ ਹਨ। ਪਰ ਹਾਲ ਹੀ ਵਿੱਚ ਵੈਲਕੁਮ ਟੂ ਕੰਟਰੀ ਸੇਵਾਵਾਂ ਦੇ ਸਰਕਾਰੀ ਬਿੱਲ ਜਨਤਕ ਕੀਤੇ ਜਾਣ ਤੋਂ ਬਾਅਦ ਇਹ ਸਮਾਰੋਹ ਚਰ...

Islamophobia in everyday life - SBS Examines: ਰੋਜ਼ਾਨਾ ਜ਼ਿੰਦਗੀ ‘ਚ ਇਸਲਾਮੋਫੋਬੀਆ ਕਿਵੇਂ ਪਭਾਵਿਤ ਕਰਦਾ ਹੈ? 17.03.2025

Against the backdrop of the Israel-Hamas war, incidents of Islamophobia in Australia have surged – whether verbal, physical or online. What's the lasting impact on victims, and what can be done? - ਇਜ਼ਰਾਈਲ-ਹਮਾਸ ਯੁੱਧ ਦੇ ਨਤੀਜੇ ਵਜੋਂ ਆਸਟ੍ਰੇਲੀਆ ਵਿੱਚ ਜ਼ੁਬਾਨੀ, ਸਰੀਰਕ ਜਾਂ ਔਨਲਾਈਨ ਇਸਲਾਮੋਫੋਬੀਆ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਆਓ ਜਾਣੋ ਕਿ ਪੀੜਤਾਂ 'ਤੇ ਇਹਨਾਂ ਘਟਨਾਵਾਂ ਦਾ ਸਥਾਈ ਪ੍ਰਭਾਵ ਕੀ ਪੈਂਦਾ ਹੈ ਅਤੇ ਸਹਾਇਤਾ ਪ੍ਰਾਪਤ ਲਈ ਕੀ...

The AI Election: Will artificial intelligence influence how Australia votes? - ਕੀ ਆਰਟੀਫਿਸ਼ੀਅਲ ਇੰਟੈਲੀਜੈਂਸ ਆਸਟ੍ਰੇਲੀਆ ਦੇ ਲੋਕਾਂ ਦੀ ਵੋਟ ਨੂੰ ਪ੍ਰਭਾਵਿਤ ਕਰ ਸਕਦੀ ਹੈ? SBS Examines 06.03.2025

Experts say AI could have significant impacts on democracy and trust. - ਮਾਹਰਾਂ ਮੁਤਾਬਕ ਏਆਈ ਸਾਡੇ ਲੋਕਤੰਤਰ ਅਤੇ ਭਰੋਸੇ 'ਤੇ ਮਹੱਤਵਪੂਰਣ ਪ੍ਰਭਾਵ ਪਾ ਸਕਦੀ ਹੈ।

Why are Australians losing millions of dollars to cryptocurrency scams? - SBS Examines: ਆਸਟ੍ਰੇਲੀਆ ਦੇ ਲੋਕ ਕ੍ਰਿਪਟੋਕਰੰਸੀ ਘੁਟਾਲਿਆਂ 'ਚ ਲੱਖਾਂ ਡਾਲਰ ਦਾ ਨੁਕਸਾਨ ਕਿਉਂ ਕਰਵਾ ਰਹੇ ਹਨ? 20.02.2025

Cryptocurrency is often promoted as a lucrative investment, even though experts warn it's high risk. - ਕ੍ਰਿਪਟੋਕਰੰਸੀ ਨੂੰ ਅਕਸਰ ਇੱਕ ਮੁਨਾਫ਼ੇ ਵਾਲੇ ਨਿਵੇਸ਼ ਵਜੋਂ ਦੇਖਿਆ ਜਾਂਦਾ ਹੈ, ਭਾਵੇਂ ਕਿ ਮਾਹਰ ਅਕਸਰ ਚੇਤਾਵਨੀ ਦਿੰਦੇ ਰਹਿੰਦੇ ਹਨ ਕਿ ਇਸ ਵਿੱਚ ਕਾਫੀ ਜੋਖਮ ਹੈ।

What were the Stolen Generations? - SBS Examine: ਆਦਿਵਾਸੀ ਭਾਈਚਾਰੇ ਦੀਆਂ ਗਵਾਚ ਗਈਆਂ ਪੀੜੀਆਂ ਬਾਰੇ ਜਾਣੋ 13.02.2025

Between the mid-1800s and the 1970s, Indigenous children were forcibly removed from their families. What happened to those children, and what's the impact of the Stolen Generations today? - 1800 ਦੇ ਦਹਾਕੇ ਦੇ ਅੱਧ ਅਤੇ 1970 ਦੇ ਦਹਾਕੇ ਦੇ ਵਿਚਕਾਰ, ਸਵਦੇਸ਼ੀ ਬੱਚਿਆਂ ਨੂੰ ਜ਼ਬਰਦਸਤੀ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਖ ਕਰ ਦਿੱਤਾ ਗਿਆ ਸੀ। ਉਨ੍ਹਾਂ ਬੱਚਿਆਂ ਨਾਲ ਕੀ ਹੋਇਆ, ਅਤੇ ਅੱਜ ਉਹਨਾਂ ਪੀੜ੍ਹੀਆਂ 'ਤੇ ਇਸਦਾ ਕੀ ਪ੍ਰਭਾਵ ਹੈ?

Does Australia's Parliament reflect society? - SBS Examines: ਕੀ ਆਸਟਰੇਲੀਆ ਦੀ ਸੰਸਦ ਸਾਡੇ ਸਮਾਜ ਨੂੰ ਦਰਸਾ ਰਹੀ ਹੈ? 31.01.2025

Australia is one of the world's most multicultural nations but our Parliament isn't. Does it matter? - ਆਸਟਰੇਲੀਆ ਦੁਨੀਆ ਦੇ ਸਭ ਤੋਂ ਸਭਿਆਚਾਰਕ ਰਾਸ਼ਟਰਾਂ ਵਿੱਚੋਂ ਇੱਕ ਹੈ ਪਰ ਸਾਡੀ ਸੰਸਦ ਦੀ ਨੁਮਾਂਇੰਦਗੀ ਇਸ ਤੋਂ ਉਲਟ ਹੈ। ਕੀ ਇਸ ਨਾਲ ਫ਼ਰਕ ਪੈਂਦਾ ਹੈ?

Celebrating, reflecting, mourning: Indigenous and migrant perspectives on January 26 - 'ਜਸ਼ਨ ਜਾਂ ਸੋਗ': 26 ਜਨਵਰੀ ਨੂੰ ਲੈ ਕੇ ਸਵਦੇਸ਼ੀ ਅਤੇ ਪ੍ਰਵਾਸੀ ਦ੍ਰਿਸ਼ਟੀਕੋਣ SBS Examines 23.01.2025

Some celebrate Australia Day with patriotic pride, others mourn and protest. What’s the right way to mark January 26, and can you have pride in your country while also standing against injustice? - ਕੁੱਝ ਆਸਟ੍ਰੇਲੀਅਨ ਲੋਗ ਦੇਸ਼ ਭਗਤੀ ਦੇ ਮਾਣ ਨਾਲ ਆਸਟ੍ਰੇਲੀਆ ਦਿਵਸ ਮਨਾਉਂਦੇ ਹਨ, ਜਦਕਿ ਕਈ ਹੋਰ ਇਸ ਉੱਤੇ ਸੋਗ ਅਤੇ ਇਸ ਦਾ ਵਿਰੋਧ ਕਰਦੇ ਹਨ। 26 ਜਨਵਰੀ ਨੂੰ ਮਨਾਉਣ ਦਾ ਸਹੀ ਤਰੀਕਾ ਕੀ ਹੈ ਅਤੇ ਕੀ ਤੁਸੀਂ ਬੇਇਨਸਾਫ਼ੀ ਦੇ ਵਿਰੁੱਧ ਖੜ੍ਹੇ ਹੋ ਕੇ ਆਪ...

How do heatwaves highlight inequality? - SBS Examines: ਇੱਕੋ ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਇੱਕ ਦੂਜੇ ਤੋਂ ਉਲਟ ਤਾਪਮਾਨ ਕਿਵੇਂ ਤੇ ਕਿਉਂ ਦਰਜ ਹੋ ਰਿਹਾ ਹੈ? 16.01.2025

In the midst of one of the hottest Australian summers on record, experts say heat inequality is deepening social division. - ਆਸਟ੍ਰੇਲੀਆ ਵਿੱਚ ਰਿਕਾਰਡ 'ਤੇ ਰਹੇ ਕੁਝ ਸਭ ਤੋਂ ਗਰਮ ਦਿਨਾਂ ਬਾਰੇ ਮਾਹਰਾਂ ਦਾ ਵਿਚਾਰ ਹੈ ਕਿ ਗਰਮੀ ਦੀ ਇਹ ਅਸਮਾਨਤਾ ਸਮਾਜਿਕ ਵੰਡ ਨੂੰ ਡੂੰਘਾ ਕਰ ਰਹੀ ਹੈ।

What is Zionism, and is it antisemitic to be anti-Israel? - SBS Examines: ਜ਼ਾਇਓਨਿਜ਼ਮ ਕੀ ਹੈ ਅਤੇ ਕੀ ਇਜ਼ਰਾਈਲ ਵਿਰੋਧੀ ਹੋਣਾ ਯਹੂਦੀ ਵਿਰੋਧੀ ਹੋਣਾ ਹੈ? 18.12.2024

Reports of anti-Jewish incidents in Australia are on the rise. But there's disagreement on where to draw the line between antisemitism and anti-Zionism. - ਆਸਟ੍ਰੇਲੀਆ ਵਿਚ ਯਹੂਦੀ ਵਿਰੋਧੀ ਘਟਨਾਵਾਂ ਦੀਆਂ ਖਬਰਾਂ ਲਗਾਤਾਰ ਵੱਧ ਰਹੀਆਂ ਹਨ। ਪਰ ਯਹੂਦੀ ਵਿਰੋਧੀ ਅਤੇ ਜ਼ਾਇਓਨਿਜ਼ਮ ਵਿਰੋਧੀ ਵਿਚਕਾਰ ਦੇ ਫਰਕ 'ਤੇ ਅਜੇ ਅਸਹਿਮਤੀ ਹੈ।

Is antisemitism in Australia changing? - ਕੀ ਆਸਟ੍ਰੇਲੀਆ ਵਿੱਚ ਯਹੂਦੀਆਂ ਪ੍ਰਤੀ ਵਿਰੋਧ ਵੱਧ ਰਿਹਾ ਹੈ? 11.12.2024

Antisemitism is nothing new. But experts say the kinds of anti-Jewish incidents and attacks we're seeing now have never happened before in Australia. - ਦੋ ਗੁੱਟਾਂ ਦੀ ਦੁਸ਼ਮਣੀ ਜਾਂ ਨਫ਼ਰਤ ਭਰੇ ਬਿਆਨ ਕੋਈ ਨਵੀਂ ਚੀਜ਼ ਨਹੀਂ ਹੈ। ਪਰ ਮਾਹਰ ਮੰਨਦੇ ਹਨ ਕਿ ਜਿਸ ਤਰ੍ਹਾਂ ਦੀਆਂ ਯਹੂਦੀ ਵਿਰੋਧੀ ਘਟਨਾਵਾਂ ਅਤੇ ਹਮਲੇ ਇਸ ਸਮੇਂ ਆਸਟ੍ਰੇਲੀਆ ਵਿੱਚ ਦੇਖੇ ਜਾ ਰਹੇ ਹਨ ਅਜਿਹੇ ਉਹਨਾਂ ਪਹਿਲਾਂ ਕਦੇ ਨਹੀਂ ਦੇਖੇ।

Are gambling organisations targeting CALD communities? - SBS Examines: ਕੀ ਜੂਏ ਦੀਆਂ ਸੰਸਥਾਵਾਂ ਭਾਸ਼ਾ ਅਤੇ ਧਰਮ ਦੇ ਆਧਾਰ 'ਤੇ ਵਿਭਿੰਨ ਭਾਈਚਾਰਿਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ? 09.12.2024

Australians lose $32 billion a year to gambling — more per person than any other nation. And it’s affecting diverse communities differently. - ਆਸਟ੍ਰੇਲੀਆ ਦੇ ਲੋਕ ਜੂਏ ਵਿੱਚ ਹਰ ਸਾਲ $32 ਬਿਲੀਅਨ ਗੁਆਉਂਦੇ ਹਨ ਜੋ ਕਿਸੇ ਵੀ ਹੋਰ ਦੇਸ਼ ਨਾਲੋਂ ਪ੍ਰਤੀ ਵਿਅਕਤੀ ਵੱਧ ਹੈ। ਇਹ ਬਹੁਤ ਸਾਰੇ ਭਾਈਚਾਰਿਆਂ ਨੂੰ ਵੱਖੋ-ਵੱਖਰੇ ਤੌਰ 'ਤੇ ਪ੍ਰਭਾਵਿਤ ਕਰ ਰਿਹਾ ਹੈ।

Are Australian workplaces safe for migrant women? - SBS Examines: ਕੀ ਆਸਟ੍ਰੇਲੀਅਨ ਕੰਮ ਵਾਲੀਆਂ ਥਾਵਾਂ ਪ੍ਰਵਾਸੀ ਔਰਤਾਂ ਲਈ ਸੁਰੱਖਿਅਤ ਹਨ? 28.11.2024

New research has highlighted the high rates of workplace sexual harassment and assault experienced by migrant women. Experts say there are many reasons why this type of abuse often goes unreported. - ਨਵੀਂ ਖੋਜ ਨੇ ਪ੍ਰਵਾਸੀ ਔਰਤਾਂ ਦੁਆਰਾ ਕੰਮ ਵਾਲੀ ਥਾਂ 'ਤੇ ਅਨੁਭਵ ਕੀਤੇ ਗਏ ਜਿਨਸੀ ਉਤਪੀੜਨ ਅਤੇ ਹਮਲੇ ਦੀਆਂ ਉੱਚ ਦਰਾਂ ਨੂੰ ਉਜਾਗਰ ਕੀਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਕਿਸਮ ਦੇ ਦੁਰਵਿਵਹਾਰ ਦੀ ਅਕਸਰ ਰਿਪੋਰਟ ਨਾ ਕਰਨ ਦੇ ਕਈ ਕਾਰਨ ਹਨ।

This community faces unemployment like no other - SBS Examines: ਇਹ ਭਾਈਚਾਰਾ ਬੇਰੁਜ਼ਗਾਰੀ ਦਾ ਸਾਹਮਣਾ ਸਭ ਤੋਂ ਵੱਧ ਕਰ ਰਿਹਾ ਹੈ 14.11.2024

The unemployment rate for the Dinka community in Australia is almost double the national average. - ਆਸਟ੍ਰੇਲੀਆ ਵਿੱਚ ਡਿੰਕਾ ਭਾਈਚਾਰੇ ਲਈ ਬੇਰੁਜ਼ਗਾਰੀ ਦੀ ਦਰ ਰਾਸ਼ਟਰੀ ਔਸਤ ਨਾਲੋਂ ਲਗਭਗ ਦੁੱਗਣੀ ਹੈ।

Migrants aren't being hired in the jobs they're qualified for. It's costing Australia billions - SBS Examines: ਹੁਨਰਮੰਦ ਪ੍ਰਵਾਸੀ ਕਾਮਿਆਂ ਲਈ ਆਸਟ੍ਰੇਲੀਆ 'ਚ ਆਪਣੇ ਹੁਨਰ ਦੇ ਖੇਤਰ ਵਿੱਚ ਕੰਮ ਲੱਭਣਾ ਸੰਘਰਸ਼ਪੂਰਣ 07.11.2024

Australia is facing a skills shortage. So why are migrants struggling to find work in line with their education and experience? - ਜੇ ਆਸਟ੍ਰੇਲੀਆ ਹੁਨਰ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਤਾਂ ਫਿਰ ਇਥੇ ਮੌਜੂਦ ਪ੍ਰਵਾਸੀ ਆਪਣੀ ਸਿੱਖਿਆ ਅਤੇ ਤਜ਼ਰਬੇ ਦੇ ਅਨੁਸਾਰ ਕੰਮ ਲੱਭਣ ਲਈ ਸੰਘਰਸ਼ ਕਿਉਂ ਕਰ ਰਹੇ ਹਨ?

SBS Examines: In Conversation with the Governor-General - SBS Examines: ਆਸਟ੍ਰੇਲੀਆ ਦੇ ਗਵਰਨਰ-ਜਨਰਲ ਨਾਲ ਗੱਲਬਾਤ 31.10.2024

Australia's Governor-General is hopeful about Australia's future, despite conflict and difficulty dominating headlines. - ਵਿਵਾਦਾਂ ਅਤੇ ਸੁਰਖੀਆਂ ਦੇ ਹਾਵੀ ਹੋਣ ਦੇ ਬਾਵਜੂਦ ਆਸਟ੍ਰੇਲੀਆ ਦੇ ਗਵਰਨਰ-ਜਨਰਲ ਦੇਸ਼ ਦੇ ਭਵਿੱਖ ਬਾਰੇ ਆਸਵੰਦ ਹਨ।

Rumours, Racism and the Referendum - SBS Examines: ਅਫ਼ਵਾਹਾਂ, ਨਸਲਵਾਦ ਤੇ ਵੌਇਸ ਟੂ ਪਾਰਲੀਮੈਂਟ ਰੈਫਰੰਡਮ 20.10.2024

Misinformation and disinformation were rife during the referendum. The effects are still being felt a year on. - ਰਾਏਸ਼ੁਮਾਰੀ ਦੌਰਾਨ ਅਪਵਾਦ ਅਤੇ ਗਲਤ ਜਾਣਕਾਰੀ ਫੈਲੀ ਹੋਈ ਸੀ। ਇੱਕ ਸਾਲ ਬਾਅਦ ਵੀ ਇਸ ਦੇ ਪ੍ਰਭਾਵ ਮਹਿਸੂਸ ਕੀਤੇ ਜਾ ਰਹੇ ਹਨ।

Living in limbo - SBS Examines: ਬਿਨਾ ਕਿਸੇ ਸਥਿਰਤਾ ਦੇ ਰਹਿ ਰਹੇ ਲੋਕ। 09.10.2024

Thousands of asylum seekers are still caught up in the government's now-abolished fast-track visa system, most have waited over a decade for permanency. - ਹਜ਼ਾਰਾਂ ਪਨਾਹ ਮੰਗਣ ਵਾਲੇ ਅਜੇ ਵੀ ਸਰਕਾਰ ਦੀ ਹਾਲ ਹੀ 'ਚ ਖਤਮ ਕੀਤੀ ਗਈ ਫਾਸਟ-ਟਰੈਕ ਵੀਜ਼ਾ ਪ੍ਰਣਾਲੀ ਵਿੱਚ ਫਸੇ ਹੋਏ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਸਥਾਈ ਹੋਣ ਲਈ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਉਡੀਕ ਕਰ ਰਹੇ ਹਨ।

How is democracy perceived around the world? - SBS Examines: ਦੁਨੀਆਂ ਭਰ ਵਿੱਚ ਲੋਕਤੰਤਰ ਨੂੰ ਕਿਵੇਂ ਸਮਝਿਆ ਜਾਂਦਾ ਹੈ? 03.10.2024

Democracy in practice isn't black and white. - ਲੋਕਤੰਤਰ ਕਾਲਾ ਜਾਂ ਚਿੱਟਾ ਨਹੀਂ ਹੈ।

Is democracy on the decline in Australia? - SBS Examines: ਕੀ ਆਸਟ੍ਰੇਲੀਆ ਵਿੱਚ ਲੋਕਤੰਤਰ ਪਤਨ 'ਤੇ ਹੈ? 26.09.2024

Home Affairs Minister Clare O’Neil has labelled democracy our most precious national asset. But some people say it’s at risk. - ਗ੍ਰਹਿ ਮੰਤਰੀ ਕਲੇਰ ਓ'ਨੀਲ ਨੇ ਲੋਕਤੰਤਰ ਨੂੰ ਸਾਡੀ ਸਭ ਤੋਂ ਕੀਮਤੀ ਰਾਸ਼ਟਰੀ ਸੰਪੱਤੀ ਕਿਹਾ ਹੈ। ਪਰ ਕੁਝ ਲੋਕ ਕਹਿੰਦੇ ਹਨ ਕਿ ਇਹ ਖ਼ਤਰੇ ਵਿੱਚ ਹੈ।

What is misinformation and disinformation? - SBS Examines: ਗਲਤ ਜਾਂ ਅਧੂਰੀ ਜਾਣਕਾਰੀ ਕੀ ਹੈ? 20.09.2024

Misinformation and disinformation circulate rapidly online, and the consequences can be disastrous. How can we stop the spread of false information? - ਗਲਤ ਅਤੇ ਅਧੂਰੀ ਜਾਣਕਾਰੀ ਤੇਜ਼ੀ ਨਾਲ ਫੈਲਦੀ ਹੈ ਅਤੇ ਇਸਦੇ ਨਤੀਜੇ ਵਿਨਾਸ਼ਕਾਰੀ ਹੋ ਸਕਦੇ ਹਨ। ਜਾਣੋ ਕਿ ਅਸੀਂ ਆਨਲਾਈਨ ਗਲਤ ਜਾਣਕਾਰੀ ਦੇ ਫੈਲਣ ਨੂੰ ਕਿਵੇਂ ਰੋਕ ਸਕਦੇ ਹਾਂ?

Can we fight misinformation without threatening our freedom of speech? - SBS Examines: ਕੀ ਅਸੀਂ ਆਪਣੀ ਬੋਲਣ ਦੀ ਆਜ਼ਾਦੀ ਨੂੰ ਖਤਰੇ ਵਿੱਚ ਪਾਏ ਬਿਨਾਂ ਗਲਤ ਜਾਣਕਾਰੀ ਬਾਰੇ ਗੱਲ ਕਰ ਸਕਦੇ ਹਾਂ? 12.09.2024

There are calls to crack down on the sharing of misinformation online. But would this be an attack on free speech? - ਗਲਤ ਜਾਣਕਾਰੀ ਨੂੰ ਆਨਲਾਈਨ ਸਾਂਝਾ ਕਰਨ 'ਤੇ ਰੋਕ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ। ਪਰ ਕੀ ਇਹ ਬੋਲਣ ਦੀ ਆਜ਼ਾਦੀ 'ਤੇ ਹਮਲਾ ਸਾਬਤ ਹੋਵੇਗਾ?

Do Australians have freedom of speech? - SBS Examines: ਕੀ ਆਸਟ੍ਰੇਲੀਆ ਦੇ ਲੋਕਾਂ ਨੂੰ ਬੋਲਣ ਦੀ ਆਜ਼ਾਦੀ ਹੈ? 05.09.2024

Free speech is a fundamental human right, but it's not explicitly protected in Australia. - ਬੋਲਣ ਦੀ ਆਜ਼ਾਦੀ ਇੱਕ ਬੁਨਿਆਦੀ ਮਨੁੱਖੀ ਅਧਿਕਾਰ ਹੈ ਪਰ ਆਸਟ੍ਰੇਲੀਆ ਵਿੱਚ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ।

Listen to the SBS Examines ਪੰਜਾਬੀ ਵਿੱਚ podcast in Replaio

Radio and podcasts in one app - free, with no sign-up. Install today and do not miss the launch

Get it on Google Play

Replaio is not a podcast publisher; show names, artwork and audio belong to their authors and are distributed through public RSS feeds.