Pro Punjab Tv

Pro Punjab Tv

News PA ↓ 14 episodes

Pro Punjab Tv

Be sure to visit the podcast's website and support the creator: www.propunjabtv.com

Author

Pro Punjab Tv

Category

News

Podcast website

www.propunjabtv.com

Latest episode

Oct 10, 2023

Where to listen?

Podcasts in the app Replaio Radio Coming soon

Podcasts are coming to the app soon. Install now and be the first to see a whole new take on podcasts

Get it on Google Play Install for free Android 10M+ downloads · 4.7+ rating iOS soon

Episodes

Bouncer ਦੀ ਨੌਕਰੀ ਕਰਨ ਵਾਲਾ Kartar Cheema ਕਿਵੇਂ ਬਣਿਆ ਐਕਟਰ ?,ਯਾਦਵਿੰਦਰ ਨਾਲ Kartar Cheema ਦੀ ਅਹਿਮ ਇੰਟਰਵਿਊ 10.10.2023

Bouncer ਦੀ ਨੌਕਰੀ ਕਰਨ ਵਾਲਾ Kartar Cheema ਕਿਵੇਂ ਬਣਿਆ ਐਕਟਰ ? ਯੂਨੀਵਰਸਿਟੀ ਦੀਆਂ ਲੜਾਈਆਂ ਲੜਨ ਵਾਲਾ ਕਿਵੇਂ ਲੜਨ ਲੱਗ ਗਿਆ ਫਿਲਮੀ ਲੜਾਈਆਂ ? ਯਾਦਵਿੰਦਰ ਨਾਲ Kartar Cheema ਦੀ ਅਹਿਮ ਇੰਟਰਵਿਊ #KartarCheema #Interview #Actor #Artist #Bouncer #Job #University #Fight #Patiala #Movies #PunjabiMovies #Pollywood #YadwinderSingh #Podcast #ProPunjabTvPodcast #Sangrash #ਸੰਘਰਸ਼ #ProPunjabTv

ਮਜ਼ਾਕ ਉਡਾਉਣ ਵਾਲੇ Gurdeep Manalia ਦੀ ਜ਼ਿੰਦਗੀ ਦੇ ਕਿੱਸੇ ਸੁਣ ਰਹਿ ਜਾਓਂਗੇ ਹੈਰਾਨ 09.10.2023

ਮਜ਼ਾਕ ਉਡਾਉਣ ਵਾਲੇ Gurdeep Manalia ਦੀ ਜ਼ਿੰਦਗੀ ਦੇ ਕਿੱਸੇ ਸੁਣ ਰਹਿ ਜਾਓਂਗੇ ਹੈਰਾਨ Sharry Mann ਨੂੰ ਕਿਉਂ ਆਉਂਦੈ ਗੁੱਸਾ,ਕਿਹੜੇ ਆਸ਼ਰਮ ਨਾਲ ਜੁੜੇ ਰਹੇ ਮਨਾਲੀਆ ਤੇ ਸ਼ੈਰੀ ਮਨਾਲੀਏ ਨੂੰ ਕਿੱਥੋਂ ਮਿਲਦੈ Content, ਦਾਰੂ ਪੀਣ ਵਾਲੇ ਦੋਸਤ ਹੀ ਕਿਉਂ ਖ਼ਾਸ Yadwinder ਦੀ Gurdeep Manalia ਨਾਲ ਵਿਸ਼ੇਸ਼ Interview #GurdeepManalia #SharryMann #yadwindersinghkarfew #Interview #GurdeepManaliaInterview #Punjabi #Punjab #ProPunjabTv

ਪੰਜਾਬ 'ਚ ਵਿਕੂ 2-2 ਕਰੋੜ ਦਾ ਕਿੱਲਾ,ਕੈਨੇਡਾ ਦਾ ਹੋਊ ਬੁਰਾ ਹਾਲ 07.10.2023

ਪੰਜਾਬ 'ਚ ਵਿਕੂ 2-2 ਕਰੋੜ ਦਾ ਕਿੱਲਾ,ਕੈਨੇਡਾ ਦਾ ਹੋਊ ਬੁਰਾ ਹਾਲ ਏਸ ਨੌਜਵਾਨ ਨੇ ਪਿੰਡ ਹੀ ਬਣਾ 'ਤਾ ਕੈਨੇਡਾ, ਜਿਉਂਦਾ ਟੌਹਰ ਦੀ ਜ਼ਿੰਦਗੀ ਪੰਜਾਬੀਓ ਨਾ ਜਾਓ ਕੈਨੇਡਾ ਤੇ ਨਾ ਵੇਚੋ ਜ਼ਮੀਨਾਂ,ਨਹੀਂ ਤਾਂ ਪਛਤਾਓਂਗੇ #Punjabi #pocast #canada #visa #students #jobs #Farming #Farmers #YadwinderSinghKarfew #ProPunjabTv

A Category ਦਾ Gangster Ravi Deol ਕਿਵੇਂ ਬਣਿਆ ਗਾਇਕ ਜਿਹੜੇ ਰਣਬੀਰ ਕਾਲਜ ਤੋਂ ਸ਼ੁਰੂ ਕੀਤੀ ਬਦਮਾਸ਼ੀ ਉਸੀ ਕਾਲਜ ‘ਚ ਕਿਸਨੂੰ ਯਾਦ ਕਰ 07.10.2023

A Category ਦਾ Gangster Ravi Deol ਕਿਵੇਂ ਬਣਿਆ ਗਾਇਕ ਜਿਹੜੇ ਰਣਬੀਰ ਕਾਲਜ ਤੋਂ ਸ਼ੁਰੂ ਕੀਤੀ ਬਦਮਾਸ਼ੀ ਉਸੀ ਕਾਲਜ ‘ਚ ਕਿਸਨੂੰ ਯਾਦ ਕਰ ਇੰਟਰਵੀਊ ‘ਚ ਰੋਇਆ ਕਿਹੜੀ ਚੀਜ਼ ਦਾ ਪਛਤਾਵਾ ਰਵੀ ਨੂੰ ਰਹੂ ਪੂਰੀ ਜ਼ਿੰਦਗੀ, ਗੈਂਗਸਟਰਾਂ ਦੀ ਦੁਨੀਆਂ ਦਾ ਸੁਣੋ ਕੌੜਾ ਸੱਚ #Ravideol #Gangster #Singer #YadwinderSinghKarfew #PunjabiPodcast #Punjabi #propunjabtv

ਮੈਂ ਹੋਰ ਗਾਇਕਾਂ ਵਾਂਗ ਕਬਰਾਂ ‘ਤੇ ਨਹੀਂ ਗਾਉਂਦਾ, ਫੈਡਰੇਸ਼ਨ ਤੇ Jugrag Toofan ਨੇ ਮੈਨੂੰ ਕਾਲਜ ‘ਚ ਲੈਕੇ ਦਿੱਤੀ ਸੀ ਪਹਿਲੀ ਡਫ਼ਲੀ ਕੌਣ ਸੀ "ਦਿਲ ਲੈ ਗਈ ਕੁੜੀ ਗੁਜਰਾਤ ਦੀ”ਵਾਲੀ ਕੁੜੀ 07.09.2023

ਮੈਂ ਹੋਰ ਗਾਇਕਾਂ ਵਾਂਗ ਕਬਰਾਂ ‘ਤੇ ਨਹੀਂ ਗਾਉਂਦਾ, ਫੈਡਰੇਸ਼ਨ ਤੇ Jugrag Toofan ਨੇ ਮੈਨੂੰ ਕਾਲਜ ‘ਚ ਲੈਕੇ ਦਿੱਤੀ ਸੀ ਪਹਿਲੀ ਡਫ਼ਲੀ ਕੌਣ ਸੀ "ਦਿਲ ਲੈ ਗਈ ਕੁੜੀ ਗੁਜਰਾਤ ਦੀ”ਵਾਲੀ ਕੁੜੀ ਗਾਇਕ Jasbir Jassi ਨੇ ਪਹਿਲੀ ਵਾਰ ਖੋਲ੍ਹੇ ਜ਼ਿੰਦਗੀ ਦੇ ਸਾਰੇ ਰਾਜ਼ ਯਾਦਵਿੰਦਰ ਨਾਲ Jasbir Jassi ਦਾ ਦਿਲਦਾਰ ਇੰਟਰਵਿਊ #JasbirJassi #DilLeGyiKudiGujratDi #ProPunjabTv #ProPunjabPodcast #PunjabiPodcast #YadwinderSinghKarfew

ਗੁਰੂ ਸਾਹਿਬ ਸਮੇਂ ਵੀ ਖਾਧਾ ਜਾਂਦਾ ਸੀ ਝੱਟਕਾ Meat, ਖਾਲਸਾ ਪੰਥ ਦੀ ਸਾਜਨਾ ਮੌਕੇ ਹੋਇਆ ਸੀ ਝੱਟਕਾ, Sikh ਮਰਿਯਾਦਾ ਚ ਸਿਰਫ਼ ਝੱਟਕਾ ਛੱਕਣ ਨੂੰ ਮਨਜ਼ੂਰੀ,ਕਸ਼ਮੀਰੀ ਤੇ ਅਫ਼ਗਾਨੀ ਸਿੱਖ ਅੱਜ ਵੀ ਅੰਮ੍ਰਿਤ ਛੱਕਣ ਵੇਲੇ ਕਰਦੇ ਨੇ ਝੱਟਕੇ ਦੀ ਰਸਮ, 13.08.2023

ਗੁਰੂ ਸਾਹਿਬ ਸਮੇਂ ਵੀ ਖਾਧਾ ਜਾਂਦਾ ਸੀ ਝੱਟਕਾ Meat, ਖਾਲਸਾ ਪੰਥ ਦੀ ਸਾਜਨਾ ਮੌਕੇ ਹੋਇਆ ਸੀ ਝੱਟਕਾ, Sikh ਮਰਿਯਾਦਾ ਚ ਸਿਰਫ਼ ਝੱਟਕਾ ਛੱਕਣ ਨੂੰ ਮਨਜ਼ੂਰੀ,ਕਸ਼ਮੀਰੀ ਤੇ ਅਫ਼ਗਾਨੀ ਸਿੱਖ ਅੱਜ ਵੀ ਅੰਮ੍ਰਿਤ ਛੱਕਣ ਵੇਲੇ ਕਰਦੇ ਨੇ ਝੱਟਕੇ ਦੀ ਰਸਮ, ਯਾਦਵਿੰਦਰ ਦੀ ਗੰਗਵੀਰ ਰਾਠੌੜ ਨਾਲ ਤੱਥਾਂ ਸਹਿਤ ਅਹਿਮ ਚਰਚਾ #GangveerRathore   #Interview   #JhatkaMeat   #GuruSahib   #Sikh   #Sikhism   #Amrit   #KashmiriSikhs   #AfghanSikhs   #SimranjitSinghMann   #Discussion  ...

ਝੱਟਕਾ Meat ਖਾਣ 'ਤੇ ਕੋਈ ਮਨਾਹੀ ਨਹੀਂ , ਕੈਮਰੇ 'ਤੇ ਪਹਿਲੀ ਵਾਰ ਖੁੱਲ੍ਹਕੇ ਬੋਲੇ ਸਿਮਰਨਜੀਤ ਸਿੰਘ ਮਾਨ, 09.08.2023

ਝੱਟਕਾ Meat ਖਾਣ 'ਤੇ ਕੋਈ ਮਨਾਹੀ ਨਹੀਂ , ਕੈਮਰੇ 'ਤੇ ਪਹਿਲੀ ਵਾਰ ਖੁੱਲ੍ਹਕੇ ਬੋਲੇ ਸਿਮਰਨਜੀਤ ਸਿੰਘ ਮਾਨ, ਕਿਉਂ ਕਿਹਾ ਸੰਵਿਧਾਨ ਨੂੰ ਮੰਨਣਾ ਮੇਰੀ ਮਜ਼ਬੂਰੀ, ਕਾਹਨ ਸਿੰਘ ਵਾਲਾ 'ਤੇ ਐਕਸ਼ਨ ਸਮੇਤ ਖੋਲ੍ਹੇ ਜ਼ਿੰਦਗੀ ਦੇ ਪੁਰਾਣੇ ਰਾਜ਼, ਯਾਦਵਿੰਦਰ ਨਾਲ MP ਮਾਨ ਦਾ ਧਮਾਕੇਦਾਰ ਇੰਟਰਵਿਊ #SimranjitSinghMann #Interview #LoksabhaMember #MP #meat

ਪੰਜਾਬ 'ਚ ਦੁਬਾਰਾ ਆ ਸਕਦੇ ਨੇ ਹੜ੍ਹ ! ਹੜ੍ਹਾਂ ਦਾ ਕਿਵੇਂ ਹੋ ਸਕਦੈ ਪੱਕਾ ਇਲਾਜ਼ ? ਹੜ੍ਹ ਰੋਕਣ ਲਈ ਸਿਸਟਮ ਤੇ ਸਰਕਾਰਾਂ Fail ਕਿਉਂ ? ਯਾਦਵਿੰਦਰ ਦੀ ਕਾਹਨ ਸਿੰਘ ਪੰਨੂ ਨਾਲ ਅਹਿਮ ਚਰਚਾ | IDEA OF PUNJAB NATURE | PODCAST EP 6 31.07.2023

ਪੰਜਾਬ 'ਚ ਦੁਬਾਰਾ ਆ ਸਕਦੇ ਨੇ ਹੜ੍ਹ ! ਹੜ੍ਹਾਂ ਦਾ ਕਿਵੇਂ ਹੋ ਸਕਦੈ ਪੱਕਾ ਇਲਾਜ਼ ? ਹੜ੍ਹ ਰੋਕਣ ਲਈ ਸਿਸਟਮ ਤੇ ਸਰਕਾਰਾਂ Fail ਕਿਉਂ ? ਯਾਦਵਿੰਦਰ ਦੀ ਕਾਹਨ ਸਿੰਘ ਪੰਨੂ ਨਾਲ ਅਹਿਮ ਚਰਚਾ | IDEA OF PUNJAB NATURE | PODCAST EP 6 #ideaofpunjab #kahansinghpannu #yadwindersingh #Punjabipodcast #Propunjabtv #floods #IndusWatersTreaty #bhakradam #punjab #history #dam #punjabfloods #farming #farms #mohenjodaro #historyofindia #historyo...

100% ਸਿਹਤ ਠੀਕ ਰੱਖਣ ਤੇ ਹਰ ਬਿਮਾਰੀ ਦੇ ਇਲਾਜ ਲਈ ਇਹ ਇੰਟਰਵਿਊ Miss ਨਾ ਕਰਿਓ ਡਾਕਟਰ ਕੋਲ ਜਾਣ ਦੀ ਵੀ ਨਹੀਂ ਪਵੇਗੀ ਲੋੜ ਕੁਦਰਤ ਤੇ ਸਿਹਤ ਕਿੰਨੇ ਡੂੰਘੇ ਜੁੜੇ ਨੇ ਇਕ ਦੂਜੇ ਨਾਲ 31.07.2023

100% ਸਿਹਤ ਠੀਕ ਰੱਖਣ ਤੇ ਹਰ ਬਿਮਾਰੀ ਦੇ ਇਲਾਜ ਲਈ ਇਹ ਇੰਟਰਵਿਊ Miss ਨਾ ਕਰਿਓ ਡਾਕਟਰ ਕੋਲ ਜਾਣ ਦੀ ਵੀ ਨਹੀਂ ਪਵੇਗੀ ਲੋੜ ਕੁਦਰਤ ਤੇ ਸਿਹਤ ਕਿੰਨੇ ਡੂੰਘੇ ਜੁੜੇ ਨੇ ਇਕ ਦੂਜੇ ਨਾਲ ਯਾਦਵਿੰਦਰ ਦੀ ਮੂਨਸਟਾਰ ਕੌਰ ਨਾਲ ਵਿਸ਼ੇਸ਼ INTERVIEW. #moonstarkaur #interview #health #doctor #ideaofpunjab #amritsar #shriharmandirsahib #floods #punjabfloods #punjabhistory #GroundWater #Rivers #canal #punjabcanals #River #greenrevolution #punjab #history #d...

ਪੰਜਾਬ ਦੇ ਹੜ੍ਹਾਂ ਪਿੱਛੇ ਅਡਾਨੀ ਅੰਬਾਨੀ ਕਿਵੇਂ ? ਹੜ੍ਹਾਂ ਦੀ ਕਿਹੜੀ ਸਾਜਿਸ਼ ਨੇ ਮਾਰਿਆ ਪੰਜਾਬ ! 28.07.2023

ਪੰਜਾਬ ਦੇ ਹੜ੍ਹਾਂ ਪਿੱਛੇ ਅਡਾਨੀ ਅੰਬਾਨੀ ਕਿਵੇਂ ? ਹੜ੍ਹਾਂ ਦੀ ਕਿਹੜੀ ਸਾਜਿਸ਼ ਨੇ ਮਾਰਿਆ ਪੰਜਾਬ ! ਯਾਦਵਿੰਦਰ ਦੀ Dr ਪਿਆਰੇ ਲਾਲ ਗਰਗ ਨਾਲ ਅਹਿਮ INTERVIEW #Punjab #Floods #Ambani #Adani #Nature #Factories #Corporates #Distruction

ਇਕ ਪਾਸੇ ਹੜ੍ਹ, ਦੂਜੇ ਪਾਸੇ ਪੰਜਾਬ ਰੇਗਿਸਤਾਨ ਬਣਨ ਨੂੰ ਤਿਆਰ ? ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਕੌਣ ? ਸਿੱਖ ਨੌਜਵਾਨ ਨੇ ਦੱਸ ਦਿੱਤਾ ਸਾਰਾ ਸੱਚ ! | IDEA OF PUNJAB - NATURE | PODCAST EP 3 23.07.2023

ਇਕ ਪਾਸੇ ਹੜ੍ਹ, ਦੂਜੇ ਪਾਸੇ ਪੰਜਾਬ ਰੇਗਿਸਤਾਨ ਬਣਨ ਨੂੰ ਤਿਆਰ ? ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਕੌਣ ? ਸਿੱਖ ਨੌਜਵਾਨ ਨੇ ਦੱਸ ਦਿੱਤਾ ਸਾਰਾ ਸੱਚ ! | IDEA OF PUNJAB - NATURE | PODCAST EP 3

Idea of Punjab- Nature EP 2 | ਹੜ੍ਹਾਂ ਦੀ ਤਬਾਹੀ ਤੇ ਜ਼ਮੀਨ ਹੇਠਲਾ ਪਾਣੀ ਕਿਉਂ ਹੋ ਰਿਹਾ ਡੂੰਘਾ ? ਪੰਜਾਬੀ ਕੌਮ 'ਚ ਵੱਡਾ ਨੁਕਸ ਕੀ ? 21.07.2023

ਹੜ੍ਹਾਂ ਦੀ ਤਬਾਹੀ ਤੇ ਜ਼ਮੀਨ ਹੇਠਲਾ ਪਾਣੀ ਕਿਉਂ ਹੋ ਰਿਹਾ ਡੂੰਘਾ ? ਪੰਜਾਬੀ ਕੌਮ 'ਚ ਵੱਡਾ ਨੁਕਸ ਕੀ ? ਸਦੀ ਦੇ ਪੜ੍ਹੇ-ਲਿਖੇ ਵਿਦਵਾਨ ਦੀਆਂ ਸੁਣ ਲਓ ਅਹਿਮ ਗੱਲ਼ਾਂ ! #Floods #Punjab #Floods #agriculture #Farming #Nature #NaturalDisaster #YadwinderSingh #Punjabi #Podcast #ProPunjabTv #groundwater #PunjabHistory #Agricuturesystem

IDEA OF PUNJAB - NATURE EP 1 19.07.2023

ਪੰਜਾਬ ਲਈ ਕਿਵੇਂ ਘੜੀ ਗਈ ਹੜ੍ਹਾਂ ਦੀ ਕਹਾਣੀ? ਪੰਜਾਬੀ ਸੱਭਿਅਤਾ ਦੇ ਖ਼ਾਤਮੇ ਦੀ ਸਾਜਿਸ਼ Idea Of ਪੰਜਾਬ 'ਚ ਅਜੈਪਾਲ ਬਰਾੜ ਨਾਲ ਅਹਿਮ ਚਰਚਾ #ideaofpunjab #nature #floods #punjab #history #water #bhakradam #IndusValleyCivilisation #mohejodaro #ProPunjabTv #YadwinderSingh #ajaypalsinghbrar

Mankirat Aulakh's Exclusive Interview after Sidhu Moosewala's Murder By Yadwinder Singh Karfew 31.08.2022

Mankirat Aulakh's First Interview after Sidhu Moosewala Murder. in this interview Journalist Yadwinder singh Karfew asked him about the allegations on him.  Mankirat aulakh is also explain the reason behind the moving to canada after sidhu's murder. Mankirat aulakh talking about the gangster culture in punjab... Listen to the full podcast to know more....

Listen to the Pro Punjab Tv podcast in Replaio

Radio and podcasts in one app - free, with no sign-up. Install today and do not miss the launch

Get it on Google Play

Replaio is not a podcast publisher; show names, artwork and audio belong to their authors and are distributed through public RSS feeds.