Sikhi Sewa Mission UK

Sikhi Sewa Mission UK – Sikh Katha & Simran

Waheguru Ji Ka Khalsa Waheguru Ji Ki Fateh 🙏This podcast shares Sikh Katha, Ardaas explanation, Gurbani vichaar, and Waheguru Naam Simran. Listen to:• Ardaas Katha Series• Nitnem Gurbani• Naam Simran & Sikh spiritual teachingsPresented by Sikhi Sewa Mission UK to inspire peace, connection, and Gurmat understanding.

No dejes de visitar la web del podcast y apoyar a su creador: podcasters.spotify.com

Autor

Sikhi Sewa Mission UK

Categoría

Religion

Web del podcast

podcasters.spotify.com

Último episodio

1 de oct. de 2026

¿Dónde escuchar?

Podcasts en la app Replaio Radio Muy pronto

Los podcasts llegarán muy pronto a la app. Instálala ahora y sé el primero en descubrir una forma totalmente nueva de vivir los podcasts

Descárgala en Google Play Instálala gratis Android casi 10 M de descargas · valoración de 4,8 iOS muy pronto

Episodios

ਗੁਰੂਡੋਂਗਮਾਰ ਝੀਲ (ਸਿੱਕਿਮ) ਦਾ ਇਤਿਹਾਸ | Gurudongmar Lake (Sikkim) History | Historical Gurdwara Darshan – Episode 2 26.06.2026

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਿਹਾਸਕ ਗੁਰਦੁਆਰਾ ਦਰਸ਼ਨ ਸੀਰੀਜ਼ ਦੇ ਇਸ ਦੂਜੇ ਐਪੀਸੋਡ ਵਿੱਚ ਅਸੀਂ ਗੁਰੂਡੋਂਗਮਾਰ ਝੀਲ (ਸਿੱਕਿਮ) ਦੇ ਇਤਿਹਾਸ, ਗੁਰੂ ਨਾਨਕ ਦੇਵ ਜੀ ਨਾਲ ਜੁੜੀਆਂ ਸਿੱਖ ਪਰੰਪਰਾਵਾਂ, ਹਿਮਾਲਿਆ ਦੀ ਇਸ ਪਵਿੱਤਰ ਧਰਤੀ ਦੀ ਮਹੱਤਤਾ ਅਤੇ ਇਸ ਤੋਂ ਮਿਲਣ ਵਾਲੇ ਗੁਰਮਤਿ ਸੰਦੇਸ਼ ਬਾਰੇ ਵਿਸਥਾਰ ਨਾਲ ਜਾਣਾਂਗੇ। ਇਸ ਐਪੀਸੋਡ ਵਿੱਚ: ਗੁਰੂਡੋਂਗਮਾਰ ਝੀਲ ਦਾ ਇਤਿਹਾਸ ਗੁਰੂ ਨਾਨਕ ਦੇਵ ਜੀ ਨਾਲ ਜੁੜੀਆਂ ਪਰੰਪਰਾਵਾਂ ਸਿੱਖ ਅਤੇ ਸਥਾਨਕ ਇਤਿਹਾਸ ਗੁਰਮਤਿ ਸੰਦੇਸ਼ ਅਤੇ ਜੀਵ...

ਗੁਰਦੁਆਰਾ ਨਾਨਕ ਲਾਮਾ ਸਾਹਿਬ, ਚੁੰਗਥਾਂਗ (ਸਿੱਕਿਮ) | Gurudwara Nanak Lama Sahib, Chungthang (Sikkim) | Historical Gurdwara Darshan – Episode 1 25.06.2026

ਇਸ ਐਪੀਸੋਡ ਵਿੱਚ ਅਸੀਂ ਸਿੱਕਿਮ ਦੇ ਇਤਿਹਾਸਕ ਗੁਰਦੁਆਰਾ ਨਾਨਕ ਲਾਮਾ ਸਾਹਿਬ, ਚੁੰਗਥਾਂਗ ਦੇ ਦਰਸ਼ਨ ਕਰਾਂਗੇ। ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ, ਚੁੰਗਥਾਂਗ ਦਾ ਇਤਿਹਾਸ, “ਨਾਨਕ ਲਾਮਾ” ਨਾਮ ਦਾ ਮਹੱਤਵ, ਪਵਿੱਤਰ ਚਸ਼ਮਾ, ਪਵਿੱਤਰ ਪੱਥਰ ਅਤੇ ਇਸ ਪਵਿੱਤਰ ਸਥਾਨ ਨਾਲ ਜੁੜੀਆਂ ਪ੍ਰਸਿੱਧ ਪਰੰਪਰਾਵਾਂ ਬਾਰੇ ਵਿਸਥਾਰ ਨਾਲ ਜਾਣੋ। In this episode, we explore Gurudwara Nanak Lama Sahib, Chungthang (Sikkim). Discover the historical traditions associated with Guru Nana...

ਸੰਤੋਖ (Santokh) | ਗੁਰਦੁਆਰਾ ਕਥਾ ਸੀਰੀਜ਼ - ਐਪੀਸੋਡ 8 | Gurdwara Katha Series Episode 8 | Sikhi Sewa Mission UK 18.06.2026

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥ ਇਸ ਐਪੀਸੋਡ ਵਿੱਚ ਅਸੀਂ ਗੁਰਮਤਿ ਦੇ ਮਹਾਨ ਗੁਣ ਸੰਤੋਖ ਬਾਰੇ ਵਿਚਾਰ ਕਰਾਂਗੇ। ਗੁਰਬਾਣੀ ਵਿੱਚ ਸੰਤੋਖ ਨੂੰ ਅਸਲੀ ਦੌਲਤ ਕਿਹਾ ਗਿਆ ਹੈ। ਇਸ ਕਥਾ ਰਾਹੀਂ ਅਸੀਂ ਜਾਣਾਂਗੇ ਕਿ ਸੰਤੋਖ ਕੀ ਹੈ, ਲੋਭ ਅਤੇ ਮਾਇਆ ਨਾਲ ਇਸਦਾ ਕੀ ਸੰਬੰਧ ਹੈ, ਅਤੇ ਗੁਰੂ ਸਾਹਿਬਾਨ ਨੇ ਸੰਤੋਖ ਦੀ ਦਾਤ ਨੂੰ ਇੰਨਾ ਉੱਚਾ ਸਥਾਨ ਕਿਉਂ ਦਿੱਤਾ ਹੈ। ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥ Waheguru Ji Ka Khalsa Waheguru Ji Ki Fateh In this epi...

ਅਕਾਲੀ ਫੂਲਾ ਸਿੰਘ ਜੀ VS ਅੱਜ ਦੇ ਜਥੇਦਾਰ? | ਅਕਾਲ ਤਖ਼ਤ ਦੀ ਸਰਵੋਚਤਾ Akali Phula Singh Ji vs Today’s Jathedars | The Supremacy of Akal Takht Sahib 17.06.2026

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵਿਸ਼ੇਸ਼ ਐਪੀਸੋਡ ਵਿੱਚ ਅਸੀਂ ਅਕਾਲੀ ਫੂਲਾ ਸਿੰਘ ਜੀ ਦੇ ਜੀਵਨ, ਉਨ੍ਹਾਂ ਦੀ ਨਿਰਭਉ ਜਥੇਦਾਰੀ, ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਇਤਿਹਾਸਕ ਘਟਨਾ, ਨੌਸ਼ਹਿਰਾ ਦੀ ਜੰਗ, ਦਰਿਆ ਕਿਨਾਰੇ ਕੀਤੀ ਅਰਦਾਸ ਅਤੇ ਅਕਾਲ ਤਖ਼ਤ ਸਾਹਿਬ ਦੀ ਸਰਵੋਚਤਾ ਬਾਰੇ ਵਿਸਥਾਰ ਨਾਲ ਵਿਚਾਰ ਕਰਾਂਗੇ। ਅਸੀਂ ਇਹ ਵੀ ਸਮਝਾਂਗੇ ਕਿ ਪਿਛਲੇ 100 ਸਾਲਾਂ ਵਿੱਚ ਜਥੇਦਾਰ ਦੀ ਭੂਮਿਕਾ ਕਿਵੇਂ ਬਦਲੀ ਅਤੇ ਅੱਜ ਦੀ ਸਿੱਖ ਕੌਮ ਅਕਾਲੀ ਫੂਲਾ ਸਿੰਘ ਜੀ ਤੋਂ ਕੀ ਸਿੱਖ ਸਕਦੀ ਹੈ।...

What Does Fateh Mean? | The True Meaning of Fateh in Sikhism | English Episode 1 15.06.2026

Waheguru Ji Ka Khalsa, Waheguru Ji Ki Fateh. Welcome to Episode 1 of our English series, “Sikhism Explained,” brought to you by Sikhi Sewa Mission UK. Have you ever wondered what the Sikh greeting, “Waheguru Ji Ka Khalsa, Waheguru Ji Ki Fateh,” really means? Many people know that the word Fateh means victory . However, in Sikhism, Fateh is much more than winning a battle. The Sikh Gurus taught tha...

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਅਸਲ ਸੱਚ The Untold Story of Guru Arjan Dev Ji’s Martyrdom 15.06.2026

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ ਸਾਧ ਸੰਗਤ ਜੀ, ਇਸ ਵਿਸ਼ੇਸ਼ ਕਥਾ ਵਿੱਚ ਅਸੀਂ ਧੰਨ ਧੰਨ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਸ਼ਹੀਦੀ ਦਾ ਡੂੰਘਾਈ ਨਾਲ ਅਧਿਐਨ ਕਰਾਂਗੇ। ਇਸ ਕਥਾ ਵਿੱਚ ਅਸੀਂ ਜਾਣਾਂਗੇ: • ਜਹਾਂਗੀਰ ਨੇ ਆਪਣੀ ਕਿਤਾਬ “ਤੁਜ਼ਕ-ਏ-ਜਹਾਂਗੀਰੀ” ਵਿੱਚ ਗੁਰੂ ਸਾਹਿਬ ਬਾਰੇ ਕੀ ਲਿਖਿਆ? • ਚੰਦੂ ਸ਼ਾਹ ਦੀ ਕੀ ਭੂਮਿਕਾ ਸੀ? • ਕੁਝ ਕੱਟੜ ਦਰਬਾਰੀ ਉਲਮਾ ਅਤੇ ਧਾਰਮਿਕ ਧੜਿਆਂ ਦਾ ਕੀ ਪ੍ਰਭਾਵ ਸੀ? • ਸਰਵਰੀਆਂ ਦਾ ਗੁਰੂ ਘਰ ਨਾਲ ਵਿਰੋਧ...

ਹਾੜ ਦੀ ਸੰਗਰਾਂਦ ਕਥਾ | Haar Di Sangrand Katha | Sikhi Sewa Mission UK 14.06.2026

ਵਾਹਿਗੁਰੂ ਜੀ ਕਾ ਖਾਲਸਾ
 ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਸ ਐਪੀਸੋਡ ਵਿੱਚ ਅਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਉਚਾਰੀ ਪਾਵਨ ਬਾਰਹ ਮਾਹਾ ਬਾਣੀ ਵਿੱਚੋਂ ਆਸਾੜ ਮਹੀਨੇ ਦੀ ਕਥਾ ਦੀ ਵਿਸਥਾਰ ਸਹਿਤ ਵਿਚਾਰ ਕਰਾਂਗੇ। ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਅਸਲ ਤਪਸ਼ ਬਾਹਰ ਦੀ ਗਰਮੀ ਨਹੀਂ, ਸਗੋਂ ਮਨ ਦੀ ਤਪਸ਼ ਹੈ। ਜਦੋਂ ਮਨੁੱਖ ਵਾਹਿਗੁਰੂ ਤੋਂ ਵਿਛੁੜ ਜਾਂਦਾ ਹੈ ਤਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹਉਮੈ ਦੀ ਅੱਗ ਉਸ ਨੂੰ ਸਾੜਦੀ ਰਹਿੰਦੀ ਹੈ। ਪਰ ਜਿਸ ਦੇ ਮਨ ਵਿੱਚ ਹਰਿ ਚਰਣਾਂ ਦਾ ਨਿਵ...

Nishan Sahib – More Than Just a Flag | English Episode 09.06.2026

Waheguru Ji Ka Khalsa, Waheguru Ji Ki Fateh. In this English-language episode of Sikhi Sewa Mission UK, we explore the meaning and importance of the Nishan Sahib, the Sikh flag. Learn about: • The history of the Nishan Sahib • Why it is saffron in colour • The meaning of the Khanda symbol • Equality, Langar and Seva • The significance of Fateh in Sikhism • Lessons from the Sikh Gurus This episode...

ਗੁਰਦੁਆਰਾ ਕਥਾ ਸੀਰੀਜ਼ | ਐਪੀਸੋਡ 7 | ਹਉਮੈ — ਹਉਮੈ ਦੀਰਘ ਰੋਗੁ ਹੈ | Gurmat Vichaar Gurdwara Katha Series | Episode 7 | Haumai (Ego) – The Greatest Spiritual Disease 06.06.2026

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥ ਗੁਰਦੁਆਰਾ ਕਥਾ ਸੀਰੀਜ਼ ਦੇ ਐਪੀਸੋਡ 7 ਵਿੱਚ ਅਸੀਂ “ਹਉਮੈ” ਦੇ ਡੂੰਘੇ ਵਿਸ਼ੇ ਉੱਤੇ ਵਿਚਾਰ ਕਰਾਂਗੇ। ਗੁਰਬਾਣੀ ਅਨੁਸਾਰ ਹਉਮੈ ਮਨੁੱਖ ਦਾ ਸਭ ਤੋਂ ਵੱਡਾ ਰੋਗ ਹੈ। ਹਉਮੈ ਹੀ ਮਨੁੱਖ ਨੂੰ ਵਾਹਿਗੁਰੂ ਤੋਂ ਦੂਰ ਕਰਦੀ ਹੈ, ਰਿਸ਼ਤਿਆਂ ਵਿੱਚ ਤਕਰਾਰ ਪੈਦਾ ਕਰਦੀ ਹੈ ਅਤੇ ਮਨ ਦੀ ਸ਼ਾਂਤੀ ਖੋਹ ਲੈਂਦੀ ਹੈ। ਇਸ ਕਥਾ ਵਿੱਚ ਅਸੀਂ ਸਮਝਾਂਗੇ: • ਹਉਮੈ ਕੀ ਹੈ? • ਹਉਮੈ ਕਿਵੇਂ ਜਨਮ ਲੈਂਦੀ ਹੈ? • ਹਉਮੈ ਅਤੇ ਪੰਜ ਚੋਰਾਂ ਦਾ ਸੰਬੰਧ • ਹਉਮੈ ਮਨੁੱਖ ਨੂੰ ਕਿਵ...

ਸੇਵਾ — ਹਉਮੈ ਤੋਂ ਨਿਮਰਤਾ ਤੱਕ | Seva — From Ego to Humility | Episode 6 30.05.2026

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥ ਇਸ Episode 6 ਵਿੱਚ ਅਸੀਂ “ਸੇਵਾ” ਦੀ ਡੂੰਘੀ ਗੁਰਮਤ ਵਿਚਾਰ ਕਰਾਂਗੇ। ਸੇਵਾ ਸਿਰਫ ਗੁਰਦੁਆਰੇ ਦਾ ਕੰਮ ਨਹੀਂ… ਸੇਵਾ ਮਨੁੱਖ ਦੇ ਅੰਦਰਲੇ “ਮੈਂ” ਨੂੰ ਹੌਲੀ-ਹੌਲੀ ਖਤਮ ਕਰਨ ਦਾ ਰਾਹ ਹੈ। ਇਸ ਕਥਾ ਵਿੱਚ ਅਸੀਂ ਵਿਚਾਰ ਕਰਾਂਗੇ: ਸੇਵਾ ਦੀ ਅਸਲੀ ਪਰਿਭਾਸ਼ਾ ਹਉਮੈ ਅਤੇ ਨਿਮਰਤਾ Guru Amar Das Ji ਦੀ ਸੇਵਾ Bhai Lehna Ji ਦੀ ਨਿਮਰਤਾ Bhai Kanhaiya Ji ਦੀ ਦਇਆ Nishan Sahib ਦੀ ਸੇਵਾ ਅਤੇ ਕੇਸਰੀ ਰੰਗ ਦਾ ਅਰਥ Hidden seva ਦੀ ਮਹਾਨਤਾ...

ਲੰਗਰ ਦੀ ਮਹਾਨਤਾ | Mata Khivi Ji | Sacha Sauda & Guru Ka Langar | Gurdwara Series Ep 5 22.05.2026

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥ ਗੁਰਦੁਆਰਾ ਸੀਰੀਜ਼ ਦੇ Episode 5 ਵਿੱਚ ਅਸੀਂ Guru Ka Langar ਦੀ ਮਹਾਨਤਾ, ਪੰਗਤ ਦੀ ਬਰਾਬਰੀ, ਸੇਵਾ ਦੀ ਰੂਹ ਅਤੇ Guru Nanak Dev Ji ਦੇ “ਸੱਚੇ ਸੌਦੇ” ਬਾਰੇ ਡੂੰਘੀ ਕਥਾ ਵਿਚਾਰ ਕਰਾਂਗੇ ॥ ਇਸ ਭਾਗ ਵਿੱਚ: • Guru Nanak Dev Ji ਦਾ ਸੱਚਾ ਸੌਦਾ • “ਪਹਿਲਾਂ ਪੰਗਤ, ਫਿਰ ਸੰਗਤ” — Guru Amar Das Ji ਅਤੇ Akbar ਦਾ ਪ੍ਰਸੰਗ • ਹਰ ਗੁਰਦੁਆਰੇ ਵਿੱਚ ਚੱਲਦਾ Guru Ka Langar • Darbar Sahib Amritsar ਵਿੱਚ ਰੋਜ਼ਾਨਾ ਲੰਗਰ ਸੇਵਾ...

ਕੀਰਤਨ ਦੀ ਮਹਾਨਤਾ | ਗੁਰਦੁਆਰੇ ਵਿੱਚ ਸ਼ਬਦ ਅਤੇ ਰਾਗ | Keertan in Sikhism | Gurdwara Series Episode 4 21.05.2026

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥ ਗੁਰਦੁਆਰਾ ਸੀਰੀਜ਼ ਦੇ Episode 4 ਵਿੱਚ ਅਸੀਂ ਗੁਰਦੁਆਰੇ ਵਿੱਚ ਕੀਰਤਨ ਦੀ ਮਹਾਨਤਾ, ਰਾਗਾਂ ਦੀ ਰੂਹਾਨੀ ਤਾਕਤ ਅਤੇ ਗੁਰੂ ਸਾਹਿਬਾਨ ਵੱਲੋਂ ਦਿੱਤੀ ਕੀਰਤਨ ਪਰੰਪਰਾ ਬਾਰੇ ਡੂੰਘੀ ਕਥਾ ਵਿਚਾਰ ਕਰਾਂਗੇ। ਇਸ ਭਾਗ ਵਿੱਚ: • ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਤੋਂ ਕੀਰਤਨ ਦੀ ਸ਼ੁਰੂਆਤ • “ਮਰਦਾਨਿਆ ਰਬਾਬ ਛੇੜ, ਬਾਣੀ ਆਈ ਹੈ” ਦਾ ਰੂਹਾਨੀ ਭਾਵ • ਬੇਬੇ ਨਾਨਕੀ ਜੀ ਵੱਲੋਂ ਰਬਾਬ/ਤੂੰਬਾ ਸੇਵਾ • ਗੁਰੂ ਅਰਜਨ ਦੇਵ ਜੀ ਵੱਲੋਂ ਗੁਰਬਾਣੀ ਨੂੰ 31...

ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ — ਆਦਿ ਗ੍ਰੰਥ ਤੋਂ ਸਦੀਵੀ ਸ਼ਬਦ ਗੁਰੂ ਤੱਕ | The Glory of Guru Granth Sahib Ji | Gurdwara Series Episode 3 20.05.2026

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥ ਗੁਰਦੁਆਰਾ ਸੀਰੀਜ਼ ਦੇ Episode 3 ਵਿੱਚ ਅਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਹਾਨਤਾ, ਇਤਿਹਾਸ ਅਤੇ ਰੂਹਾਨੀ ਅਰਥ ਬਾਰੇ ਡੂੰਘੀ ਕਥਾ ਵਿਚਾਰ ਕਰਾਂਗੇ। ਇਸ ਭਾਗ ਵਿੱਚ ਅਸੀਂ ਸਮਝਾਂਗੇ: • ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਕਿਉਂ compile ਕੀਤਾ • ਝੂਠੀ ਬਾਣੀ ਅਤੇ ਮੇਹਰਬਾਨ ਵਾਲਾ ਪ੍ਰਸੰਗ • ਭਾਈ ਗੁਰਦਾਸ ਜੀ ਦੀ ਮਹਾਨ ਸੇਵਾ • 31 ਰਾਗਾਂ ਦਾ ਭੇਦ • ਭਗਤਾਂ, ਫਕੀਰਾਂ ਅਤੇ ਗੁਰਸਿੱਖਾਂ ਦੀ ਬਾਣੀ • ਤਲਵੰਡੀ ਸਾਬੋ ਅਤੇ ਦ...

ਕਰਤਾਰਪੁਰ ਸਾਹਿਬ — Guru Nanak Dev Ji ਨੇ Sikhi ਨੂੰ ਜੀਵਨ ਕਿਵੇਂ ਬਣਾਇਆ | Gurdwara Series Episode 2 19.05.2026

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥ Gurdwara Series ਦੇ Episode 2 ਵਿੱਚ ਅਸੀਂ Gurdwara Darbar Sahib Kartarpur ਦੀ ਡੂੰਘੀ ਕਥਾ ਅਤੇ ਇਤਿਹਾਸ ਬਾਰੇ ਵਿਚਾਰ ਕਰਾਂਗੇ। ਇਹ ਸਿਰਫ ਇੱਕ historical place ਨਹੀਂ। ਇਹ ਉਹ ਪਵਿੱਤਰ ਧਰਤੀ ਹੈ ਜਿੱਥੇ Guru Nanak Dev Ji ਨੇ: Naam Japna Kirat Karni Vand Chhakna ਨੂੰ ਸਿਰਫ ਉਪਦੇਸ਼ ਨਹੀਂ, ਸਗੋਂ ਜੀਵਨ ਬਣਾਕੇ ਦਿਖਾਇਆ। In this episode we explore: Kartarpur Sahib ਦੀ ਸਥਾਪਨਾ Guru Nanak Dev Ji ਦੀ ਸੱ...

ਗੁਰਦੁਆਰਾ ਕੀ ਹੈ? | ਸਿੱਖ ਜੀਵਨ ਦਾ ਕੇਂਦਰ | Episode 1 | Deep Sikh Katha What is a Gurdwara? | The Center of Sikh Life | Episode 1 | Deep Sikh Katha 17.05.2026

ਇਸ ਪਹਿਲੀ ਕਿਸ਼ਤ ਵਿੱਚ ਅਸੀਂ ਗੁਰਦੁਆਰੇ ਦੀ ਅਸਲ ਮਹੱਤਤਾ ਨੂੰ ਡੂੰਘਾਈ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਗੁਰਦੁਆਰਾ ਸਿਰਫ਼ ਇਮਾਰਤ ਨਹੀਂ, ਸਗੋਂ ਸਿੱਖ ਜੀਵਨ ਦਾ ਆਤਮਿਕ ਕੇਂਦਰ ਹੈ — ਜਿੱਥੇ ਨਾਮ, ਸੇਵਾ, ਸੰਗਤ ਅਤੇ ਗੁਰਬਾਣੀ ਰਾਹੀਂ ਮਨੁੱਖ ਦਾ ਜੀਵਨ ਬਦਲਦਾ ਹੈ। ਇਸ ਕਥਾ ਵਿੱਚ ਅਸੀਂ ਵਿਚਾਰ ਕਰਾਂਗੇ: • ਗੁਰਦੁਆਰੇ ਦਾ ਅਸਲ ਅਰਥ • ਸੰਗਤ ਅਤੇ ਸੇਵਾ ਦੀ ਮਹੱਤਤਾ • ਗੁਰਬਾਣੀ ਨਾਲ ਜੁੜਨ ਦਾ ਲਾਭ • ਸਿੱਖ ਜੀਵਨ ਵਿੱਚ ਗੁਰਦੁਆਰੇ ਦੀ ਭੂਮਿਕਾ • ਅੱਜ ਦੇ ਸਮੇਂ ਵਿੱਚ ਗੁਰਦੁਆਰੇ ਨਾਲ ਜੁੜਨ ਦੀ ਲੋੜ ਇਹ...

ਸਿਮਰਨ ਦੀ ਕਥਾ | Naam Simran Di Gehri Vichaar | Punjabi Gurbani Katha 16.05.2026

ਇਸ ਡੂੰਘੀ ਗੁਰਬਾਣੀ ਕਥਾ ਵਿੱਚ ਅਸੀਂ “ਸਿਮਰਨ” ਦੇ ਅਸਲੀ ਅਰਥ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਿਰਫ ਜਿਬ੍ਹਾ ਨਾਲ “ਵਾਹਿਗੁਰੂ” ਕਹਿਣਾ ਹੀ ਸਿਮਰਨ ਨਹੀਂ, ਸਗੋਂ ਮਨ ਨੂੰ ਆਪਣੇ ਮੂਲ ਨਾਲ ਜੋੜਨਾ ਹੀ ਅਸਲੀ ਨਾਮ ਅਭਿਆਸ ਹੈ। ਇਸ ਕਥਾ ਵਿੱਚ ਵਿਚਾਰ ਕੀਤਾ ਗਿਆ ਹੈ: • ਨਾਮ ਦੀ ਅਸਲੀ ਮਹਿਮਾ • ਮਨ ਦੀ ਭਟਕਣਾ ਅਤੇ ਪੰਜ ਚੋਰ • ਹਉਮੈ ਦਾ ਰੋਗ • ਸਾਸ-ਗਿਰਾਸ ਸਿਮਰਨ • ਅਜਪਾ ਜਾਪ ਦੀ ਅਵਸਥਾ • ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ ਅਤੇ ਮਾਈ ਭਾਗੋ ਜੀ ਦੇ ਜੀਵਨ ਤੋਂ ਸਿੱਖਿਆ • ਗੁਰਬਾਣੀ ਅਨੁਸਾਰ ਚੜ੍...

ਸ਼ੁਕਰ ਕੀ ਹੈ? | True Meaning of Shukar | ਭਾਈ ਤਾਰੂ ਸਿੰਘ ਜੀ ਦੀ ਪ੍ਰੇਰਣਾਦਾਇਕ ਕਥਾ | Sikh Katha 14.05.2026

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥ ਇਸ ਐਪੀਸੋਡ ਵਿੱਚ ਅਸੀਂ “ਸ਼ੁਕਰ” ਦੇ ਅਸਲੀ ਅਰਥ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ, ਸਿਮਰਨ, ਸੇਵਾ ਅਤੇ ਗੁਰੂ ਪ੍ਰੇਮ ਰਾਹੀਂ ਅਸੀਂ ਜਾਣਾਂਗੇ ਕਿ ਹਰ ਹਾਲਤ ਵਿੱਚ ਵਾਹਿਗੁਰੂ ਦਾ ਸ਼ੁਕਰ ਕਿਵੇਂ ਕਰੀਏ। ਇਸ ਕਥਾ ਵਿੱਚ: • ਭਾਈ ਤਾਰੂ ਸਿੰਘ ਜੀ ਦਾ ਜੀਵਨ • ਦੁੱਖ ਵਿੱਚ ਵੀ ਸ਼ੁਕਰ • ਸੇਵਾ ਅਤੇ ਸਿਮਰਨ ਦੀ ਮਹੱਤਤਾ • ਪਰਿਵਾਰ ਵਿੱਚ ਗੁਰਮਤਿ ਜੀਵਨ • ਸੱਚੇ ਸਿੱਖ ਦੀ ਪਹਿਚਾਣ Sikhi Sewa Mission UK Waheguru Ji...

ਗੁਰਮੁਖ ਤੇ ਮਨਮੁਖ | ਗੁਰਮੁਖ ਕਿਵੇਂ ਬਣੀਏ? | Gurmukh vs Manmukh 11.05.2026

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। ਇਸ episode ਵਿੱਚ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਗੁਰਮੁਖ ਤੇ ਮਨਮੁਖ ਦੀ ਡੂੰਘੀ ਵਿਚਾਰ ਕਰਦੇ ਹਾਂ। ਗੁਰਮੁਖ ਕੌਣ ਹੈ? ਮਨਮੁਖ ਕੌਣ ਹੈ? ਅਤੇ ਸਭ ਤੋਂ ਵੱਡਾ ਸਵਾਲ — ਗੁਰਮੁਖ ਕਿਵੇਂ ਬਣੀਏ? ਇਸ ਵਿਚਾਰ ਵਿੱਚ Naam Japna, Kirat Karni, Vand Chakna, ਨਿਹਕਾਮੀ ਸੇਵਾ, ਮਿੱਠੀ ਬੋਲੀ, ਨਿੰਦਾ ਤੋਂ ਬਚਣਾ, ਸੱਚੀ ਕਮਾਈ, ਸੰਗਤ, ਪਰਿਵਾਰਕ ਜੀਵਨ ਅਤੇ ਰੋਜ਼ਾਨਾ self-check ਵਰਗੇ ਅਹਿਮ ਵਿਸ਼ਿਆਂ ਨੂੰ Gurbani pangtian ਨਾਲ ਸਮਝਾਇਆ ਗਿਆ ਹ...

ਅਰਦਾਸ ਦੀ ਕਥਾ Episode 9 | ਹੇ ਅਕਾਲ ਪੁਰਖ • ਸਰਬੱਤ ਦਾ ਭਲਾ | The Final Episod 09.05.2026

🙏 ਵਾਹਿਗੁਰੂ ਜੀ ਕਾ ਖਾਲਸਾ 🙏 ਵਾਹਿਗੁਰੂ ਜੀ ਕੀ ਫਤਹਿ 🎙️ ਅਰਦਾਸ ਦੀ ਕਥਾ — ਆਖਰੀ Episode 9 ਇਸ ਆਖਰੀ ਐਪੀਸੋਡ ਵਿੱਚ ਅਸੀਂ ਅਰਦਾਸ ਦੇ ਅੰਤਿਮ ਭਾਵ ਅਤੇ “ਸਰਬੱਤ ਦਾ ਭਲਾ” ਦੇ ਮਹਾਨ ਸੰਦੇਸ਼ ਨੂੰ ਸਮਝਾਂਗੇ। ਇਸ ਕਥਾ ਵਿੱਚ: • ਗੁਰੂ ਘਰ ਨਾਲ ਪਿਆਰ • ਵਿਛੋੜੇ ਦੀ ਪੀੜਾ • ਵਾਹਿਗੁਰੂ ਤੇ ਵਿਸਾਹ • ਨਿਮਾਣਿਆਂ ਦੇ ਮਾਣ • ਨਿਤਾਣਿਆਂ ਦੇ ਤਾਣ • ਸਰਬੱਤ ਦਾ ਭਲਾ • ਸੇਵਾ ਅਤੇ ਸਿਮਰਨ • ਪੰਥਕ ਏਕਤਾ ਅਰਦਾਸ ਸਿਰਫ਼ ਬੋਲ ਨਹੀਂ — ਇਹ ਸਿੱਖ ਦੀ ਰੂਹ, ਵਿਸਾਹ ਅਤੇ ਜੀਵਨ ਦਾ ਆਧਾਰ ਹੈ। 🙏 ਪੂਰੀ ਅਰਦਾਸ...

ਅਰਦਾਸ ਦੀ ਕਥਾ Episode 8 | ਹੇ ਅਕਾਲ ਪੁਰਖ • Khulle Darshan Deedar Te Seva Sambhaal Da Daan 09.05.2026

🙏 ਵਾਹਿਗੁਰੂ ਜੀ ਕਾ ਖਾਲਸਾ 🙏 ਵਾਹਿਗੁਰੂ ਜੀ ਕੀ ਫਤਹਿ 🎙️ ਅਰਦਾਸ ਦੀ ਕਥਾ — Episode 8 ਇਸ ਐਪੀਸੋਡ ਵਿੱਚ ਅਸੀਂ ਅਰਦਾਸ ਦੀ ਇਸ ਗੰਭੀਰ ਅਤੇ ਭਾਵਨਾਤਮਕ ਪਉੜੀ ਦਾ ਅਰਥ ਸਮਝਾਂਗੇ: “ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ…” ਇਸ ਕਥਾ ਵਿੱਚ: • ਸ੍ਰੀ ਨਨਕਾਣਾ ਸਾਹਿਬ • ਵਿਛੋੜੇ ਗੁਰਧਾਮ • ਖੁੱਲ੍ਹੇ ਦਰਸ਼ਨ ਦੀਦਾਰ • ਸੇਵਾ ਸੰਭਾਲ ਦਾ ਦਾਨ • ਨਿਮਾਣਿਆਂ ਦੇ ਮਾਣ • ਨਿਤਾਣਿਆਂ ਦੇ ਤਾਣ • ਵਾਹਿਗੁਰੂ ਦੀ ਓਟ ਇਹ ਪਉੜੀ ਸਿੱਖ ਪੰਥ ਦੀ ਆਤਮਿਕ ਪੀੜਾ, ਅਰਦਾਸ ਅਤੇ ਗੁਰੂ ਘਰ ਨਾਲ ਪਿਆਰ ਨੂ...

ਸਿੱਖਾਂ ਨੂੰ ਸਿੱਖੀ ਦਾਨ | Ardaas Katha Episode 7 | Kes Daan Rehat Daan Naam Daan 08.05.2026

🙏 ਵਾਹਿਗੁਰੂ ਜੀ ਕਾ ਖਾਲਸਾ 🙏 ਵਾਹਿਗੁਰੂ ਜੀ ਕੀ ਫਤਹਿ 🎙️ ਅਰਦਾਸ ਦੀ ਕਥਾ — Episode 7 “ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ…” ਇਸ ਐਪੀਸੋਡ ਵਿੱਚ ਅਸੀਂ ਅਰਦਾਸ ਦੀ ਇਸ ਮਹਾਨ ਪਉੜੀ ਦੇ ਡੂੰਘੇ ਰੂਹਾਨੀ ਅਤੇ ਗੁਰਮਤਿ ਅਰਥਾਂ ਨੂੰ ਸਮਝਾਂਗੇ। ਇਸ ਕਥਾ ਵਿੱਚ: • ਸਿੱਖੀ ਦਾਨ • ਕੇਸ ਦਾਨ • ਰਹਿਤ ਦਾਨ • ਬਿਬੇਕ ਦਾਨ • ਵਿਸਾਹ ਦਾਨ • ਭਰੋਸਾ ਦਾਨ • ਨਾਮ ਦਾਨ • ਮਨ ਨੀਵਾਂ • ਮੱਤ ਉੱਚੀ ਇਹ ਪਉੜੀ ਸਿੱਖ ਜੀਵਨ ਦੇ ਅਸਲ ਮੂਲ ਸਿਧਾਂਤਾਂ ਨੂੰ ਦਰਸਾਉਂਦੀ ਹੈ। ਅਰਦਾਸ ਸਿਰਫ਼ ਸ਼ਬਦ ਨਹੀਂ — ਇ...

ਪਿਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ | Ardaas Katha Episode 6 | Sarbat Khalsa Ji Ki Ardaas 07.05.2026

ਪਿਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ | Ardaas Katha Episode 6 | Sarbat Khalsa Ji Ki Ardaas ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਰਦਾਸ ਦੀ ਕਥਾ ਦੇ Episode 6 ਵਿੱਚ ਅਸੀਂ ਇਸ ਮਹਾਨ ਪਉੜੀ ਦਾ ਡੂੰਘਾ ਅਰਥ ਸਮਝਾਂਗੇ: “ਪਿਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ…” ਇਸ ਕਥਾ ਵਿੱਚ: • “ਵਾਹਿਗੁਰੂ ਚਿਤ ਆਵੇ” ਦਾ ਅਸਲ ਅਰਥ • ਸਰਬੱਤ ਖਾਲਸਾ ਦੀ ਮਹਿਮਾ • ਦੇਗ • ਤੇਗ • ਫਤਹਿ • ਪੰਥ ਕੀ ਜੀਤ • ਸ੍ਰੀ ਸਾਹਿਬ ਜੀ ਸਹਾਇ • ਖਾਲਸੇ ਦੀ ਚੜ੍ਹਦੀ ਕਲਾ ਇਹ ਪਉੜੀ ਸਿੱਖ ਪ...

Episode 5 — ਪੰਜਾਂ ਤਖ਼ਤਾਂ ਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ | The Five Takhts & Sarbat Gurdwaras | Ardaas Katha 06.05.2026

🙏 ਵਾਹਿਗੁਰੂ ਜੀ ਕਾ ਖਾਲਸਾ 🙏 ਵਾਹਿਗੁਰੂ ਜੀ ਕੀ ਫਤਹਿ ਇਸ ਐਪੀਸੋਡ ਵਿੱਚ ਅਸੀਂ ਅਰਦਾਸ ਦੇ ਡੂੰਘੇ ਅਤੇ ਮਹਾਨ ਭਾਗ: “ਪੰਜਾਂ ਤਖ਼ਤਾਂ ਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ…” ਦੀ ਵਿਸਥਾਰ ਨਾਲ ਕਥਾ ਅਤੇ ਵਿਆਖਿਆ ਕਰਾਂਗੇ। ਇਸ ਕਥਾ ਵਿੱਚ ਅਸੀਂ ਪੰਜਾਂ ਤਖ਼ਤਾਂ ਦੇ ਇਤਿਹਾਸ, ਰੂਹਾਨੀ ਮਹੱਤਤਾ ਅਤੇ ਸਿੱਖ ਪੰਥ ਵਿੱਚ ਉਨ੍ਹਾਂ ਦੇ ਸਥਾਨ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। 🎙️ ਇਸ ਐਪੀਸੋਡ ਵਿੱਚ: • ਸ੍ਰੀ ਅਕਾਲ ਤਖ਼ਤ ਸਾਹਿਬ — ਮੀਰੀ ਅਤੇ ਪੀਰੀ • ਤਖ਼ਤ ਸ੍ਰੀ ਕੇਸਗੜ੍ਹ ਸਾਹਿਬ — ਖਾਲਸੇ ਦਾ ਜਨਮ • ਤ...

Episode 4 — ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ | Sikh Martyrs & Sacrifices | Ardaas Katha 06.05.2026

ਇਸ ਐਪੀਸੋਡ ਵਿੱਚ ਅਸੀਂ ਅਰਦਾਸ ਦੇ ਬਹੁਤ ਹੀ ਡੂੰਘੇ ਅਤੇ ਭਾਵੁਕ ਭਾਗ: “ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ…” ਦੀ ਵਿਸਥਾਰ ਨਾਲ ਕਥਾ ਅਤੇ ਵਿਆਖਿਆ ਕਰਾਂਗੇ। ਇਹ ਸਿਰਫ਼ ਇਤਿਹਾਸ ਨਹੀਂ, ਸਗੋਂ ਸਿੱਖ ਕੌਮ ਦੀ ਨਿਡਰਤਾ, ਸ਼ਹੀਦੀ, ਅਟੱਲ ਵਿਸ਼ਵਾਸ ਅਤੇ ਗੁਰੂ ਪ੍ਰਤੀ ਸਮਰਪਣ ਦੀ ਜੀਵੰਤ ਗਾਥਾ ਹੈ। 🎙️ ਇਸ ਐਪੀਸੋਡ ਵਿੱਚ: • ਸਿੱਖ ਸ਼ਹੀਦੀ ਦਾ ਅਸਲ ਅਰਥ • ਸਿੰਘਾਂ ਅਤੇ ਸਿੰਘਣੀਆਂ ਦੀਆਂ ਮਹਾਨ ਕੁਰਬਾਨੀਆਂ • ਬੰਦਾ ਸਿੰਘ ਬਹਾਦਰ ਅਤੇ ਸਿੱਖ ਯੋਧਿਆਂ ਦਾ ਤਿਆਗ • ਧਰਮ ਲਈ ਸੀਸ ਵਾਰਣ ਦਾ ਤ...

ਅਰਦਾਸ ਦੀ ਪਉੜੀ ਦੀ ਡੂੰਘੀ ਵਿਆਖਿਆ | Episode 3 | Panj Pyare, Sahibzade & Chali Mukte 30.04.2026

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ 🙏 Ardaas Katha Series ਦੇ Episode 3 ਵਿੱਚ ਅਸੀਂ ਅਰਦਾਸ ਦੀ ਇਸ ਪਉੜੀ ਨੂੰ ਡੂੰਘਾਈ ਨਾਲ ਸਮਝਦੇ ਹਾਂ: ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ। ਇਸ ਕਥਾ ਵਿੱਚ ਪੰਜ ਪਿਆਰਿਆਂ, ਚਾਰ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਨਾਮ ਜਪਣ, ਵੰਡ ਛਕਣ, ਦੇਗ ਅਤੇ ਤੇਗ ਦੇ ਅਸਲ ਗੁਰਮਤਿ ਅਰਥ ਨੂੰ ਸਮਝਾਇਆ ਗਿਆ ਹੈ। In Epis...

Escucha el podcast Sikhi Sewa Mission UK – Sikh Katha & Simran en Replaio

Radio y podcasts en una sola app - gratis y sin registro. Instálala hoy y no te pierdas el estreno

Descárgala en Google Play

Replaio no es editor de podcasts; los nombres de los programas, las portadas y el audio pertenecen a sus autores y se distribuyen a través de canales RSS públicos