Panjab Boulevard

Galaan Da Kadaah - By Panjab Boulevard

Comedy PA ↓ 8 bölüm

ਧਰਤੀ ਗੋਲ ਹੈ ਜਾਂ ਚਪਟੀ?ਕੀ ਦੁਨੀਆ ਨੂੰ ਸੱਚੀ ਕੋਈ group control ਕਰ ਰਿਹਾ ਹੈ?ਕੀ Aliens ਆਪਣੇ ਵਿੱਚ ਰਹਿ ਰਹੇ ਨੇ??ਯਾਂ ਜੋ ਤੁਸੀਂ ਦੇਖਿਆ, ਉਹ UFO ਸੀ ਜਾਂ ਕੋਈ drone???ਸਵਾਗਤ ਹੈ ਗਲਾਂ ਦਾ ਕੜਾਹ ਦੇ ਵਿੱਚ। ਜਿਵੇਂ ਕਿ ਸ਼ੋਅ ਦਾ ਨਾਮ ਹੀ ਦੱਸਦਾ - ਸ਼ੋਅ ਹੈ ਅਕਸਰ ਦੋਸਤਾਂ ਦੇ ਵਿੱਚ ਹੋਣ ਵਾਲੀਆਂ ਬੇਤੁਕੀਆਂ ਗਲਾਂ , ਤੇ ਹਾਸੇ-ਠੱਠੇ ਦੇ ਬਾਰੇ।ਇੱਥੇ ਅਸੀ ਵੰਡਾਂਗੇ ਕੜਾਹ - aliens ਤੇ UFO ਦੇ baare, conspiracies ਬਾਰੇ, ਤੇ of course - illuminati ਬਾਰੇ।Links - linktr.ee/panjabblvd

Yazar

Panjab Boulevard

Kategori

Comedy

Podcast web sitesi

linktr.ee

Son bölüm

11 May 2025

Nereden dinlenir?

Uygulamada podcast'ler Replaio Radio Çok yakında

Podcast'ler çok yakında uygulamaya geliyor. Şimdi yükle ve podcast'lere yepyeni bir bakışı ilk gören sen ol

Google Play'den indir Ücretsiz yükle Android 5 Mn+ indirme · 4,8 puan iOS yakında

Bölümler

ਜਾਦੂਈ ਬਾਂਦਰ - ਤੁਹਾਨੂੰ ਟੱਕਰਿਆ ਕਿਤੇ? 11.05.2025

ਸੁਣਦੇ ਹਾਂ ਅੱਜ Unicorn, Elf ਤੇ ਜਾਦੂਈ ਬਾਂਦਰਾਂ ਬਾਰੇ। ਸਾਡੇ ਬਾਈ ਦੇ ਪਿੰਡ ਖੜ੍ਹੇ ਨੇ ਇਹੇ। ਦੇਖਣ ਜਾਣਾ ਜੇ ਤਾਂ ਐਪੀਸੋਡ ਸੁਣਕੇ ਟਿਕਟਾਂ ਲੈ ਲਓ ਛੇਤੀ

Rothschild ਸਾਡੇ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ!! 10.05.2025

ਜੇ ਤੁਹਾਡੀ ਵੀ ਪਾਣੀ ਦੀ ਸਮੱਸਿਆ ਆ ਰਹੀ ਆ, ਤਾਂ ਸਾਡਾ ਮਿੱਤਰ ਇੱਕ Super Secret Plan ਲੈਕੇ ਆਇਆ। ਜਿਹਨੇ ਜਿਹਨੇ Special ਮੀਂਹ ਪਵਾਉਣਾ, ਉਹ ਛੇਤੀ ਛੇਤੀ ਸੁਨ ਲਵੇ ਤੇ ਲਾਭ ਲਵੇ।

ਉਡਣ ਤਸ਼ਤਰੀ - Alien ਜਾਂ ਗੁਬਾਰਾ? 09.05.2025

ਸਾਡੇ ਮਿੱਤਰ ਨੂੰ ਕੱਲ੍ਹ ਕਿਸੇ ਨੇ UFO ਵਾਲੀ ਕੋਈ video ਭੇਜਤੀ Youtube ਤੇ। ਹੁਣ ਉਹ ਕਹਿੰਦਾ ਕਿ ਮੈਂ ਵੀ ਗੇੜਾ ਲਾਉਣਾ, ਮੇਰੀ ਵੀ ticket ਕਰਾਓ! ਹੈ ਜੇ ਕਿਸੇ ਦਾ ਸੰਪਰਕ, ਤਾਂ ਐਪੀਸੋਡ ਸੁਣਕੇ ਦੱਸ ਦਿਓ।

ਧਰਤੀ - ਰੋਟੀ ਵਾਂਗੂ ਚਪਟੀ ਜਾਂ ਸੰਤਰੇ ਵਾਂਗੂ ਗੋਲ? 08.05.2025

ਸਾਡੇ ਬਾਈ ਨੇ ਆਕੇ, Super Secret Information ਸਾਨੂੰ ਦੱਸ ਦਿੱਤੀ ਆ, ਤੇ ਭੇਤ ਸਾਰਾ ਹੁਣ ਗਿਆ ਵਾ ਖੁੱਲ੍ਹ! ਇਹੀ ਕਹਾਂਗੇ ਮਿੱਤਰੋ! ਬਚ ਬਚ ਕੇ ਤੁਰੋ, ਬੋਚ ਬੋਚ ਕੇ ਧਰੋ ਪੈਰ 🦶 ਕਿਸੇ ਵੇਲੇ ਵੀ ਹੇਠਾਂ ਡਿੱਗ ਸਕਦੇ ਹੋਂ ... ਬੱਸ ਹੁਣ ਥੱਲੇ Disneyland ਆ ਜਾਂ ਨਰਕ - ਇਹਦਾ ਹਾਲੇ ਸਾਫ਼ ਸਾਫ਼ ਨਈਂ ਪਤਾ ਲੱਗ ਪਾ ਰਿਹਾ।

Area 51 ਵਿੱਚ ਸੋਹਣਿਆ ਵੇ, ਪਵਾ ਦੇ ਰੰਗਲੀ ਕੋਠੀ! 07.05.2025

ਅਮਰੀਕਾ ਦੇ ਨੇਵਾਡਾ ਵਿੱਚ - Area 51 - ਸੱਭ ਤੋਂ Exclusive Real Estate Property। ਸਾਡਾ ਮਿੱਤਰ, ਉੱਥੇ ਨਵੀਂ ਕੱਟੀ ਜਾ ਰਹੀ ਕਲੋਨੀ 'ਚ ਆਪਣਾ Flat book ਕਰਾ ਆਇਆ ਕੱਲ੍ਹ। ਜੇ ਤੁਸੀਂ ਵੀ ਕਰਾਉਣਾ, ਤਾਂ ਛੇਤੀ ਛੇਤੀ ਸੁਣ ਲਓ।

5G ਨਾਲ ਹੋ ਰਹੀਆਂ ਮੱਝਾਂ ਬਿਮਾਰ!! 06.05.2025

ਕੀ ਤੁਸੀਂ ਜਾਣਦੇ ਹੋ ਕਿ 5G ਨਾਮਕ ਇੱਕ ਖ਼ਤਰਨਾਕ ਸ਼ਹਿ, ਤੁਹਾਡੇ ਆਲੇ-ਦਵਾਲੇ, ਉੱਤੇ-ਥੱਲੇ, ਅੰਦਰ-ਬਾਹਰ, ਚਾਰੇ ਪਾਸੇ ਘੁੰਮ ਫਿਰ ਰਹੀ ਹੈ?! ਨਹੀਂ?! ਜਾਣਨ ਲਈ ਸੁਣੋ! ਸਾਡਾ ਮਿੱਤਰ ਲੱਭ ਕੇ ਲਿਆਇਆ Latest Research - ਸਿੱਧਾ Youtube ਤੋਂ! ਬਾਕੀ Panjab Boulevard ਦੇ Show - Boulevard Talks - ਵਿੱਚ ਇਸ ਮਾਮਲੇ ਤੇ, ਗੰਭੀਰਤਾ ਨਾਲ ਵੀ ਗੱਲ ਕੀਤੀ ਗਈ ਆ। ਸੋ ਜੇ ਸੱਚੀ ਤੁਸੀਂ ਸਾਡੇ ਮਿੱਤਰ ਆਲੇ ਡਰ ਪਾਲੇ ਹੋਏ ਨੇ, ਤਾਂ ਜਾਕੇ ਉਹ ਵੀ ਲਗਦੇ ਹੱਥ ਸੁਣ ਹੀ ਲਓ।

Illuminati Is Running The World!!! 27.04.2025

ਕੀ ਤੁਸੀਂ ਜਾਣਦੇ ਹੋਂ ਕਿ illuminati ਸਾਰੀ ਦੁਨੀਆ ਨੂੰ ਚਲਾ ਰਹੀ ਆ?!! ਲੁੱਕ ਲੁੱਕ ਕੇ ਜੰਗਾਂ ਲਵਾ ਰਹੀ ਆ?? ਤੇ ਉੱਤੋਂ ਅਗਲੇ ਨੋਟਾਂ ਤੇ ਵੀ ਫ਼ੋਟੋ ਲਵਾਈ ਫਿਰਦੇ ਆ?!! ਕੀ ਲੱਗਦਾ ਮਿੱਤਰੋ? ਕਿਵੇਂ ਬਚਿਆ ਜਾਵੇ ਇਹਨਾਂ ਤੋਂ? Comment ਕਰਕੇ ਦੱਸੋ। ਬਾਕੀ ਸਾਡੇ Boulevard Talks show ਦੇ ਵਿੱਚ ਅਸੀਂ ਇਸ ਤੇ ਲੰਬੀ ਤੇ serious ਗੱਲ ਵੀ ਕੀਤੀ ਆ, ਕੋਈ ਆੜੀ ਹਲੇ ਵੀ ਨਾ ਮੰਨਦਾ ਹੋਵੇ, ਤਾਂ ਉਹਨੂੰ ਉਹ ਸੁਣਾ ਦੋ 😂

Alien Technology!!! 20.04.2025

ਕੀ Alien ਆਪਣੇ ਵਿੱਚ ਆਪਣੇ ਨਾਲ ਹੀ ਲੁੱਕ ਕੇ ਰਹਿ ਰਹੇ ਹਨ? ਕੀ pyramid ਵੀ aliens ਦੇ ਬਣਾਏ ਹੋਏ ਨੇ? ਤੇ ਕੀ ਆਪਾਂ ਨੂੰ ਇਹ ਸਭ modern technology , aliens ਨੇ ਆਕੇ ਦਿੱਤੀ ਆ?! ਤੁਹਾਨੂੰ ਕੀ ਲੱਗਦਾ ਮਿੱਤਰੋ? ਹੈ ਇਸ ਗੱਲ ਚ ਕੋਈ ਸੱਚਾਈ? ਜਾਂ ਤੁਹਾਨੂੰ ਲੱਗਦਾ ਕਿ ਇਸ ਮਾਮਲੇ ਤੇ ਹੋਰ ਜ਼ਿਆਦਾ ਗੱਲ ਕਰਨ ਦੀ ਲੋੜ ਆ? Comment ਕਰਕੇ ਦੱਸੋ।

Galaan Da Kadaah - By Panjab Boulevard podcast'ini Replaio'da dinle

Radyo ve podcast'ler tek uygulamada - ücretsiz, kayıt gerektirmez. Bugün yükle ve lansmanı kaçırma

Google Play'den indir

Replaio bir podcast yayıncısı değildir; program adları, kapak görselleri ve ses içerikleri yazarlarına aittir ve herkese açık RSS beslemeleri aracılığıyla dağıtılır