Sukhwant Hundal

Sukhwant Hundal's podcast

Society PA ↓ 57 avsnitt

ਦੁਨੀਆ ਭਰ ਦੇ ਪੰਜਾਬੀਆਂ ਨਾਲ ਸੰਬੰਧਿਤ ਸਾਹਿਤ, ਕਲਾ, ਸਭਿਆਚਾਰ, ਸਿਆਸਤ, ਆਰਥਿਕਤਾ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਾਰੇ ਸ਼ੋਅ। Hosted on Acast. See acast.com/privacy for more information.

Glöm inte att besöka poddens webbplats och stötta skaparen: sukhwanthundal.wordpress.com

Skapare

Sukhwant Hundal

Kategori

Society

Poddens webbplats

sukhwanthundal.wordpress.com

Senaste avsnittet

3 sep 2026

Var kan du lyssna?

Poddar i appen Replaio Radio Kommer snart

Poddar kommer snart till appen. Installera nu och bli först med att uppleva ett helt nytt sätt att lyssna på poddar

Ladda ned på Google Play Installera gratis Android nästan 10 mn nedladdningar · betyg 4,8 iOS snart

Avsnitt

Waqt Ki Awaz 03.03.2022

By: Calcutta Youth Choir Direction: Ruma GuhaThakurata 1. ਸਾਰੇ ਜਹਾਂ ਸੇ ਅੱਛਾ    2. ਉਠਾ ਹੈ ਤੂਫਾਨ       3. ਸੂਰਯਾ ਅਸਤ ਹੋ ਗਿਆ       4. ਜ਼ੁਲਮ ਤੂ ਕੈਲੂ ਜਾਨੀ 5. ਲਾਖੋਂ ਉਸੇ ਸਲਾਮ   6. ਭਾਰਤ ਜੈ ਜਨ       7. ਜਾਗ ਰੇ          8. ਤਰੁਨ ਅਰੁਨ ਸੇ 9. ਸਰਫਰੋਸ਼ੀ ਕੀ ਤ...

Toro Bandhan ਤੋੜੋ ਬੰਧਨ: 01.03.2022

ਤੋੜੋ ਬੰਧਨ: ਜਦੋਜਹਿਦ ਵਿੱਚੋਂ ਜਨਮੇ ਸ਼ਬਦ ਅੱਜ ਆਪਣਾ ਪੁਰਾਣਾ ਸਮਾਨ ਫੋਲਦਿਆਂ ਇਹ ਬਹੁਤ ਪੁਰਾਣੀ ਕੈਸਟ ਟੇਪ ਲੱਭੀ ਹੈ। ਇਸ ਕੈਸਟ `ਤੇ ਇਸ ਦਾ ਨਾਂ ਲਿਖਿਆ ਹੈ ‘ਤੋੜੋ ਬੰਧਨ’। ਇਸ ਕੈਸਟ ਵਿੱਚ ਨਾਰੀ ਮੁਕਤੀ ਨਾਲ ਸੰਬੰਧਿਤ 15 ਦੇ ਕਰੀਬ ਗੀਤ ਅਤੇ ਕਵਿਤਾਵਾਂ ਹਨ। ਇਹ ਗੀਤ ਕਿਹੜੀਆਂ ਕਲਾਕਾਰ ਔਰਤਾਂ ਨੇ ਗਾਏ ਹਨ ਜਾਂ ਔਰਤਾਂ ਦੇ ਕਿਸ ਸਭਿਆਚਾਰਕ ਗਰੁੱਪ ਨੇ ਇਹ ਕੈਸਟ ਤਿਆਰ ਕੀਤੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਾਂ ਕੈਸਟ ਦੇ ਪਿਛਲੇ ਕਵਰ `ਤੇ ਇਸ ਵਿੱਚ ਸ਼ਾਮਲ ਗੀਤਾਂ ਅਤੇ ਕਵਿਤਾਵਾਂ ਦੇ ਨਾਂ...

Kalam-e-Joshi-ਕਲਾਮ-ਏ ਜੋਸ਼ੀ 27.02.2022

ਜਗਮੋਹਣ ਜੋਸ਼ੀ (ਅਸਰ ਹੁਸਿ਼ਆਰਪੁਰੀ) ਦਾ ਜਨਮ ਸੰਨ 1936 ਵਿੱਚ ਹੁਸਿ਼ਆਰਪੁਰ ਵਿਖੇ ਹੋਇਆ। ਪੰਦਰਾਂ ਸਾਲ ਦੀ ਉਮਰ ਵਿੱਚ ਹੀ ਉਹਨਾਂ ਦੀਆਂ ਲਿਖਤਾਂ ਨਵਾਂ ਜ਼ਮਾਨਾ ਵਿੱਚ ਛੱਪਣ ਲੱਗੀਆਂ ਸਨ। ਸੰਨ 1956 ਵਿੱਚ ਉਹ ਇੰਗਲੈਂਡ ਆ ਗਏ। 1958 ਵਿੱਚ ਜਦੋਂ ਭਾਰਤੀ ਮਜ਼ਦੂਰ ਸਭਾ, ਗ੍ਰੇਟ ਬ੍ਰਿਟੇਨ, ਬਣੀ ਤਾਂ ਜੋਸ਼ੀ ਉਸ ਦੇ ਬਾਨੀ ਮੈਂਬਰ ਸਨ। ਸੰਨ 1964 ਵਿੱਚ ਉਹ ਭਾਰਤੀ ਮਜ਼ਦੂਰ ਸਭਾ ਦੇ ਸੈਕਟਰੀ ਬਣੇ ਅਤੇ ਆਪਣੀ ਮੌਤ ਹੋਣ ਤੱਕ ਇਸ ਅਹੁਦੇ ਉੱਤੇ ਕੰਮ ਕਰਦੇ ਰਹੇ। ਉਹਨਾਂ ਦੀ ਮੌਤ ਸੰਨ 1979 ਵਿੱਚ ਇਕ ਨਸਲਵਾਦ ਵ...

A Splash of Light - ਛੱਟਾ ਚਾਨਣਾਂ ਦਾ 26.02.2022

ਛੱਟਾ ਚਾਨਣਾਂ ਦਾ   ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਸੰਨ 1983 ਵਿੱਚ ਇੰਡੀਅਨ ਪੀਪਲਜ਼ ਐਸੋਸੀਏਸ਼ਨ ਇਨ ਨਾਰਥ ਅਮਰੀਕਾ (ਇਪਾਨਾ) ਦੇ ਸੱਦੇ ਉੱਤੇ ਪਹਿਲੀ ਵਾਰ ਕੈਨੇਡਾ ਆਏ ਸਨ। ਇਸ ਫੇਰੀ ਦੌਰਾਨ ਜਿੱਥੇ ਇਪਾਨਾ ਨੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਗੁਰਸ਼ਰਨ ਸਿੰਘ ਦੇ ਨਾਟਕਾਂ ਦੇ ਪ੍ਰਦਰਸ਼ਨ ਦਾ ਪ੍ਰਬੰਧ ਕੀਤਾ, ਉੱਥੇ ਗੁਰਸ਼ਰਨ ਸਿੰਘ ਦੀ ਟੀਮ - ਅੰਮ੍ਰਿਤਸਰ ਨਾਟਕ ਕਲਾ ਕੇਂਦਰ - ਦੇ ਮੈਂਬਰਾਂ ਦੀਆਂ ਅਵਾਜ਼ਾਂ ਵਿੱਚ 12 ਅਗਾਂਹਵਧੂ ਗੀਤਾਂ ਦਾ ਰਿਕਾਰਡ - "ਛੱਟਾ ਚਾਨਣਾਂ ਦਾ"...

Revolutionary songs from India -ਸੰਤ ਰਾਮ ਉਦਾਸੀ ਦੇ ਗੀਤ 24.02.2022

ਪੰਜਾਬੀ ਦਾ ਪ੍ਰਸਿੱਧ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਸੰਨ 1979 ਵਿੱਚ ਇੰਡਿਅਨ ਪੀਪਲਜ਼ ਐਸੋਸੀਏਸ਼ਨ ਇਨ ਨਾਰਥ ਅਮਰੀਕਾ (ਇਪਾਨਾ) ਦੇ ਸੱਦੇ 'ਤੇ ਕਨੇਡਾ ਆਇਆ ਸੀ। ਇਸ ਫੇਰੀ ਦੌਰਾਨ ਉਦਾਸੀ ਨੇ ਕਨੇਡਾ ਦੇ ਵੱਖ ਵੱਖ ਥਾਂਵਾਂ ਉੱਤੇ ਆਪਣੇ ਗੀਤਾਂ ਦੇ ਪ੍ਰੋਗਰਾਮ ਪੇਸ਼ ਕੀਤੇ। ਇਸ ਦੇ ਨਾਲ ਹੀ ਇਸ ਸਮੇਂ ਇਪਾਨਾ ਨੇ ਉਦਾਸੀ ਦੇ ਬਾਰ੍ਹਾਂ ਗੀਤਾਂ ਦਾ ਇਕ ਰੀਕਾਰਡ (ਐੱਲ ਪੀ) ਤਿਆਰ ਕਰਵਾਇਆ ਜਿਸ ਦੇ ਕਵਰ ਉੱਤੇ ਇਹ ਸ਼ਬਦ ਲਿਖੇ ਗਏ ਸਨ: "ਸੰਤ ਰਾਮ ਉਦਾਸੀ ਲੋਕਾਂ ਦਾ ਆਦਮੀ ਅਤੇ ਕਵੀ ਹੈ। ਉਸਦਾ ਜਨਮ ਪੰਜਾਬ ਵਿੱਚ...

Asi Larange Saathi-ਅਸੀਂ ਲੜਾਂਗੇ ਸਾਥੀ 21.02.2022

ਇਸ ਪ੍ਰੋਗਰਾਮ ਵਿੱਚ ਅਸੀਂ ਪੰਜਾਬ ਲੋਕ ਸਭਿਆਚਾਰਕ ਮੰਚ ਅਤੇ ਭਾਅ ਜੀ ਗੁਰਸ਼ਰਨ ਸਿੰਘ ਯਾਦਗਰ ਟਰਸਟ ਵੱਲੋਂ ਪਾਸ਼ ਦੀ ਕਵਿਤਾ ਦੀ 2012 ਵਿੱਚ ਜਾਰੀ ਕੀਤੀ ਸੀ ਡੀ ਆਪਣੇ ਸ੍ਰੋਤਿਆਂ ਨਾਲ ਸਾਂਝੀ ਕਰ ਰਹੇ ਹਾਂ।  ਜਾਣਪਛਾਣ: ਭਾਜੀ ਗੁਰਸ਼ਰਨ ਸਿੰਘ ਕਲਾਕਾਰ: ਸੁਖਦੇਵ ਪ੍ਰੀਤ, ਪਰਮਜੀਤ ਸਿੰਘ, ਕੇਵਲ ਧਾਲੀਵਾਲ, ਅਤੇ ਮਹਿੰਦਰ ਗੁਜਰਾਲ Hosted on Acast. See acast.com/privacy for more information.

Maluka a radio play 20.02.2022

ਪੰਜਾਬੀ ਦੇ ਮਸ਼ਹੂਰ ਨਾਵਲ ਮਲੂਕਾ `ਤੇ ਆਧਾਰਿਤ ਰੇਡਿਉ ਨਾਟਕ Hosted on Acast. See acast.com/privacy for more information.

Lyssna på podden Sukhwant Hundal's podcast i Replaio

Radio och poddar i en och samma app - gratis och utan konto. Installera redan idag och missa inte premiären

Ladda ned på Google Play

Replaio är ingen poddutgivare; programnamn, omslag och ljud tillhör sina upphovspersoner och distribueras via offentliga RSS-flöden