Sukhwant Hundal

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ

ਇਸ ਪੌਡਕਾਸਟ ਵਿੱਚ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਬੋਲਦੀਆਂ ਲਿਖਤਾਂ ਦੇ ਰੂਪ ਵਿੱਚ ਪੇਸ਼ ਕੀਤੀਆਂ ਜਾਂਦੀਆਂ ਹਨ। Hosted on Acast. See acast.com/privacy for more information.

Autor

Sukhwant Hundal

Categorie

History

Site-ul podcastului

feeds.acast.com

Cel mai nou episod

28 dec. 2025

Unde asculți?

Podcasturi în aplicație Replaio Radio În curând

Podcasturile ajung în curând în aplicație. Instaleaz-o acum și fii primul care descoperă o abordare complet nouă a podcasturilor

Descarcă din Google Play Instalează gratuit Android aproape 10 mil. descărcări · nota 4,8 iOS în curând

Episoade

ਇਨਕਲਾਬੀ ਜੀਵਨ ਦਰਸ਼ਨ - ਬੀ ਕੇ ਦੱਤ 28.12.2025

ਇਨਕਲਾਬੀ ਜੀਵਨ ਦਰਸ਼ਨ ਲੇਖਕ: ਬੀ ਕੇ ਦੱਤ ਅਵਾਜ਼: ਅੰਮ੍ਰਿਤਪਾਲ ਕੌਰ ਪ੍ਰੋਡਿਊਸਰ: ਸੁਖਵੰਤ ਹੁੰਦਲ ਇਹ ਲੇਖ ਪ੍ਰੋ: ਜਗਮੋਹਨ ਸਿੰਘ ਵਲੋਂ ਸੰਪਾਦਤ ਕੀਤੀ ਕਿਤਾਬ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਵਿੱਚੋਂ ਲਿਆ ਗਿਆ ਹੈ। ਇਹ ਕਿਤਾਬ ਪਹਿਲੀ ਵਾਰ ਰੈਡੀਕਲ ਪ੍ਰਕਾਸ਼ਨ ਮੋਗਾ ਨੇ 1985 ਵਿੱਚ ਛਾਪੀ ਸੀ। ਬੀ ਕੇ ਦੱਤ ਨੇ ਇਹ ਲੇਖ 1960 ਦੇ ਕਰੀਬ ਲਿਖਿਆ ਸੀ। Hosted on Acast. See acast.com/privacy for more information.

ਇਨਕਲਾਬੀ ਪ੍ਰੋਗਰਾਮ ਦਾ ਖਰੜਾ - ਸ਼ਹੀਦ ਭਗਤ ਸਿੰਘ 30.10.2025

ਇਨਕਲਾਬੀ ਪ੍ਰੋਗਰਾਮ ਦਾ ਖਰੜਾ ਲੇਖਕ: ਸ਼ਹੀਦ ਭਗਤ ਸਿੰਘ ਅਵਾਜ਼: ਅੰਮ੍ਰਿਤਪਾਲ ਕੌਰ ਪ੍ਰੋਡਿਊਸਰ: ਸੁਖਵੰਤ ਹੁੰਦਲ Hosted on Acast. See acast.com/privacy for more information.

ਅਦਾਲਤ ਇਕ ਢਕੌਂਜ ਹੈ- ਅਸੀਂ ਹਿੱਸਾ ਨਹੀਂ ਲਵਾਂਗੇ 04.10.2025

ਅਦਾਲਤ ਇਕ ਢਕੌਂਜ ਹੈ- ਅਸੀਂ ਹਿੱਸਾ ਨਹੀਂ ਲਵਾਂਗੇ ਸ਼ਹੀਦ ਭਗਤ ਸਿੰਘ ਅਤੇ ਸਾਥੀ ਅਵਾਜ਼: ਏ ਆਈ ਭਗਤ ਸਿੰਘ ਅਤੇ ਸਾਥੀਆਂ ਵਲੋਂ ਅਦਾਲਤ ਦਾ ਬਾਈਕਾਟ ਕਰਨ ਲਈ ਅਦਾਲਤ ਨੂੰ ਲਿਖਿਆ ਖੱਤ। Hosted on Acast. See acast.com/privacy for more information.

ਮੈਂ ਨਾਸਤਕ ਕਿਉਂ ਹਾਂ? - ਸ਼ਹੀਦ ਭਗਤ ਸਿੰਘ 28.09.2025

ਮੈਂ ਨਾਸਤਕ ਕਿਉਂ ਹਾਂ? ਲੇਖਕ: ਸ਼ਹੀਦ ਭਗਤ ਸਿੰਘ ਅਵਾਜ਼: ਅੰਮ੍ਰਿਤਪਾਲ ਕੌਰ ਅਮਨ ਪ੍ਰੋਡਿਊਸਰ: ਸੁਖਵੰਤ ਹੁੰਦਲ ਇਹ ਲੇਖ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਸੰਪਾਦਤ ਕੀਤੀ ਕਿਤਾਬ "ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ" ਵਿੱਚੋਂ ਲਿਆ ਗਿਆ ਹੈ। Hosted on Acast. See acast.com/privacy for more information.

ਪੰਜਾਬ ਵਿੱਚ ਮਹਾਨ ਇਨਕਲਾਬ ਦੀ ਪਹਿਲੀ ਜਥੇਬੰਦੀ: ਕੂਕਾ ਲਹਿਰ - ਲੇਖਕ ਸ਼ਹੀਦ ਭਗਤ ਸਿੰਘ 26.09.2025

ਪੰਜਾਬ ਵਿੱਚ ਮਹਾਨ ਇਨਕਲਾਬ ਦੀ ਪਹਿਲੀ ਜਥੇਬੰਦੀ: ਕੂਕਾ ਲਹਿਰ ਲੇਖਕ ਸ਼ਹੀਦ ਭਗਤ ਸਿੰਘ ਇਹ ਲੇਖ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਸੰਪਾਦਤ ਕੀਤੀ ਕਿਤਾਬ "ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ" ਵਿੱਚੋਂ ਲਿਆ ਗਿਆ ਹੈ। ਇਸ ਨੂੰ ਬੋਲਦੀ ਲਿਖਤ ਵਜੋਂ ਤਿਆਰ ਕਰਨ ਲਈ ਏ. ਆਈ. ਦੀ ਵਰਤੋਂ ਕੀਤੀ ਗਈ ਹੈ। Hosted on Acast. See acast.com/privacy for more information.

ਨੌਜਵਾਨ ਭਾਰਤ ਸਭਾ ਦਾ ਮੈਨੀਫਿਸਟੋ 10.07.2025

ਨੌਜਵਾਨ ਭਾਰਤ ਸਭਾ ਦਾ ਮੈਨੀਫਿਸਟੋ   ਇਹ ਲਿਖਤ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਸੰਪਾਦਤ ਕੀਤੀ ਕਿਤਾਬ "ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ" ਵਿੱਚੋਂ ਲਈ ਗਈ ਹੈ। ਆਪਣੀ ਸੰਪਾਦਕੀ ਟਿੱਪਣੀ ਵਿੱਚ ਉਹ ਲਿਖਦੇ ਹਨ:   ਭਗਤ ਸਿੰਘ ਤੇ ਭਗਵਤੀ ਚਰਨ ਵੋਹਰਾ ਜੀ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੰਗਠਿਤ ਕਰਨ ਲਈ 1926 ਤੋਂ ਹੀ ਯਤਨ ਸ਼ੁਰੂ ਕਰ ਦਿੱਤੇ ਸਨ। ਸਟੂਡੈਂਟ ਯੂਨੀਅਨ ਵਿੱਚ ਵਿਦਿਆਰਥੀ ਇਕੱਠੇ ਕੀਤੇ ਗਏ ਸਨ ਅਤੇ ਨੌਜਵਾਨ ਭਾਰਤ ਸਭਾ ਦੇ ਨਾਂ ਹੇਠ ਸਾਰੇ ਨੌਜਵਾਨਾਂ...

ਸ਼ਹੀਦ ਸੁਖਦੇਵ ਦਾ ਮਹਾਤਮਾ ਗਾਂਧੀ ਦੇ ਨਾਂ ਖੱਤ 10.07.2025

ਸ਼ਹੀਦ ਸੁਖਦੇਵ ਦਾ ਮਹਾਤਮਾ ਗਾਂਧੀ ਦੇ ਨਾਂ ਖੱਤ (ਮਾਰਚ 1931 ਵਿੱਚ ਸ਼ਹੀਦ ਸੁਖਦੇਵ ਨੇ ਮਹਾਤਮਾ ਗਾਂਧੀ ਦੇ ਨਾਂ ਇਹ ਖੱਤ ਫਾਂਸੀ ਤੋਂ ਕੁੱਝ ਦਿਨ ਪਹਿਲਾਂ ਲਿਖਿਆ) ) ਇਹ ਖੱਤ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਤਿਆਰ ਕੀਤੀ ਕਿਤਾਬ "ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ" ਵਿੱਚੋਂ ਲਿਆ ਗਿਆ ਹੈ। ਉਹਨਾਂ ਦਾ ਧੰਨਵਾਦ। ਇਹ ਕਿਤਾਬ ਰੈਡੀਕਲ ਪ੍ਰਕਾਸ਼ਨ ਮੋਗਾ ਨੇ ਪਹਿਲੀ ਵਾਰ 1985 ਵਿੱਚ ਛਾਪੀ ਸੀ। ਇਸ ਖੱਤ ਦਾ ਬੋਲਦਾ ਰੂਪ ਆਰਟੀਫਿਸਿ਼ਅਲ ਇਨਟੈਲੀਜੈਂਸ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ...

ਆਜ਼ਾਦੀ ਦੀ ਲੜਾਈ ਵਿੱਚ ਪੰਜਾਬ ਦਾ ਪਹਿਲਾ ਉਭਾਰ 10.07.2025

ਆਜ਼ਾਦੀ ਦੀ ਲੜਾਈ ਵਿੱਚ ਪੰਜਾਬ ਦਾ ਪਹਿਲਾ ਉਭਾਰ     -ਲੇਖਕ: ਸ਼ਹੀਦ ਭਗਤ ਸਿੰਘ-   ਇਹ ਲੇਖ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਸੰਪਾਦਤ ਕੀਤੀ ਕਿਤਾਬ "ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ" ਵਿੱਚੋਂ ਲਿਆ ਗਿਆ ਹੈ। ਇਸ ਲੇਖ ਬਾਰੇ ਸੰਪਾਦਕੀ ਟਿੱਪਣੀ ਵਿੱਚ ਉਹ ਲਿਖਦੇ ਹਨ:   ਸ਼ਹੀਦ ਭਗਤ ਸਿੰਘ ਨੇ ਜੇਲ੍ਹ ਵਿੱਚ ਬਹੁਤ ਕੁੱਝ ਲਿਖਿਆ ਸੀ। ਉਹਨਾਂ ਵਿੱਚ ਇਕ ਪੰਜਾਬ ਦੀ ਰਾਜਨੀਤਕ ਜਾਗਰਿਤੀ ਦਾ ਇਤਿਹਾਸ ਸੀ। ਜਿਸ ਦਾ ਹੇਠ ਲਿਖਿਆ ਹਿੱਸਾ 1931 ਵਿੱਚ ਲਾਹੌਰ ਦੇ ਰ...

ਵਿਦਿਆਰਥੀਆਂ ਨੂੰ ਸੰਦੇਸ਼ -ਭਗਤ ਸਿੰਘ ਅਤੇ ਬੀ ਕੇ ਦੱਤ 10.07.2025

ਵਿਦਿਆਰਥੀਆਂ ਨੂੰ ਸੰਦੇਸ਼   -ਭਗਤ ਸਿੰਘ ਅਤੇ ਬੀ ਕੇ ਦੱਤ-   ਪੰਜਾਬ ਸਟੂਡੈਂਟ ਯੂਨੀਅਨ ਦੀ ਦੂਸਰੀ ਕਾਨਫਰੰਸ 19 ਅਤੇ 20 ਅਕਤੂਬਰ, 1929 ਨੂੰ ਲਾਹੌਰ ਵਿੱਚ ਹੋਈ। ਉਸ ਕਾਨਫਰੰਸ ਲਈ ਭਗਤ ਸਿੰਘ ਅਤੇ ਬੀ ਕੇ ਦੱਤ ਵਲੋਂ ਇਕ ਸੰਦੇਸ਼ ਵਿਦਿਆਰਥੀਆਂ ਨੂੰ ਭੇਜਿਆ ਗਿਆ। ਇਹ ਸੰਦੇਸ਼ 19 ਅਕਤੂਬਰ 1929 ਨੂੰ ਕਾਨਫਰੰਸ ਵਿੱਚ ਪੜ੍ਹ ਕੇ ਸੁਣਾਇਆ ਗਿਆ। ਇਹ ਸੁਨੇਹਾ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਤਿਆਰ ਕੀਤੀ ਕਿਤਾਬ 'ਸ਼ਹੀਦ ਭਗਤ ਸਿੰਘ  ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ' ਵਿੱਚੋਂ ਲਿਆ...

ਸ਼ਹੀਦ ਭਗਤ ਸਿੰਘ ਦੇ ਆਖਰੀ ਸਮੇਂ ਦੇ ਵਿਚਾਰਾਂ ਬਾਰੇ ਭੁਲੇਖਾ ਕਿਉਂ? 08.07.2025

ਸ਼ਹੀਦ ਭਗਤ ਸਿੰਘ ਦੇ ਆਖਰੀ ਸਮੇਂ ਦੇ ਵਿਚਾਰਾਂ ਬਾਰੇ ਭੁਲੇਖਾ ਕਿਉਂ? ਲੇਖਕ: ਪ੍ਰੋਫੈਸਰ ਜਗਮੋਹਨ ਸਿੰਘ ਇਸ ਲੇਖ ਦੀ ਲਿਖਤ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਸੰਪਾਦਤ ਕੀਤੀ ਕਿਤਾਬ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਵਿੱਚੋਂ ਧੰਨਵਾਦ ਸਹਿਤ ਲਈ ਗਈ ਹੈ। ਇਹ ਕਿਤਾਬ ਰੈਡੀਕਲ ਪ੍ਰਕਾਸ਼ਨ ਮੋਗਾ ਨੇ 1985 ਵਿੱਚ ਛਾਪੀ ਸੀ। Hosted on Acast. See acast.com/privacy for more information.

ਸ਼ਹੀਦ ਭਗਤ ਸਿੰਘ ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਲੇਖ 24.05.2025

ਸ਼ਹੀਦ ਭਗਤ ਸਿੰਘ ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਲੇਖ ਇਹ ਲੇਖ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਸੰਪਾਦਿਤ ਕੀਤੀ ਕਿਤਾਬ "ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ" ਵਿੱੋਚੋਂ ਲਿਆ ਗਿਆ ਹੈ। ਉਹਨਾਂ ਦਾ ਧੰਨਵਾਦ। Hosted on Acast. See acast.com/privacy for more information.

ਭਗਤ ਸਿੰਘ ਵਲੋਂ ਕੈਦੀ ਸਾਥੀਆਂ ਨੂੰ ਖੱਤ 10.05.2025

ਭਗਤ ਸਿੰਘ ਵਲੋਂ ਕੈਦੀ ਸਾਥੀਆਂ ਨੂੰ ਖੱਤ ਇਹ ਖਤ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਤਿਆਰ ਕੀਤੀ ਕਿਤਾਬ 'ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ' ਵਿੱਚੋਂ ਲਿਆ ਗਿਆ ਹੈ। ਉਹਨਾਂ ਦਾ ਧੰਨਵਾਦ। ਇਹ ਕਿਤਾਬ ਪਹਿਲੀ ਵਾਰ ਮਈ 1985 ਵਿੱਚ ਰੈਡੀਕਲ ਪ੍ਰਕਾਸ਼ਨ ਮੋਗਾ ਵਲੋਂ ਛਾਪੀ ਗਈ ਸੀ। Hosted on Acast. See acast.com/privacy for more information.

ਸ਼ਹੀਦ ਭਗਤ ਸਿੰਘ ਵਲੋਂ ਬਟੁਕੇਸ਼ਵਰ ਦੱਤ ਨੂੰ ਖੱਤ 10.05.2025

ਸ਼ਹੀਦ ਭਗਤ ਸਿੰਘ ਵਲੋਂ ਬਟੁਕੇਸ਼ਵਰ ਦੱਤ ਨੂੰ ਖੱਤ ਇਹ ਖਤ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਤਿਆਰ ਕੀਤੀ ਕਿਤਾਬ 'ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ' ਵਿੱਚੋਂ ਲਿਆ ਗਿਆ ਹੈ। ਉਹਨਾਂ ਦਾ ਧੰਨਵਾਦ। ਇਸ ਖੱਤ ਬਾਰੇ ਲਿਖੀ ਸੰਪਾਦਕੀ ਟਿੱਪਣੀ ਵਿੱਚ ਉਹ ਜਾਣਕਾਰੀ ਦਿੰਦੇ ਹਨ ਕਿ ਭਗਤ ਸਿੰਘ ਨੇ ਆਪਣੇ ਪਿਆਰੇ ਸਾਥੀ ਬਟੁਕੇਸ਼ਵਰ ਦੱਤ ਨੂੰ ਇਹ ਖੱਤ ਅਕਤੂਬਰ 1930 ਦੇ ਪਿਛਲੇ ਅੱਧ ਵਿੱਚ ਲਿਖਿਆ ਸੀ। ਉਸ ਸਮੇਂ ਬਟੁਕੇਸ਼ਵਰ ਦੱਤ ਮੁਲਤਾਨ ਜੇਲ੍ਹ ਵਿੱਚ ਬੰਦੀ ਸਨ ਅਤੇ ਅਸੈਂਬਲੀ ਬੰਬ ਕੇਸ ਵਿੱਚ...

ਸ਼ਹੀਦ ਭਗਤ ਸਿੰਘ ਦਾ ਆਪਣੇ ਪਿਤਾ ਜੀ ਨੂੰ ਖਤ 10.05.2025

ਸ਼ਹੀਦ ਭਗਤ ਸਿੰਘ ਦਾ ਆਪਣੇ ਪਿਤਾ ਜੀ ਨੂੰ ਖਤ ਇਹ ਖਤ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਤਿਆਰ ਕੀਤੀ ਕਿਤਾਬ 'ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ' ਵਿੱਚੋਂ ਲਿਆ ਗਿਆ ਹੈ। ਉਹਨਾਂ ਦਾ ਧੰਨਵਾਦ। ਇਸ ਖੱਤ ਬਾਰੇ ਲਿਖੀ ਸੰਪਾਦਕੀ ਟਿੱਪਣੀ ਵਿੱਚ ਉਹ ਜਾਣਕਾਰੀ ਦਿੰਦੇ ਹਨ ਕਿ ਸਤੰਬਰ 1930 ਦੇ ਅਖੀਰ ਵਿੱਚ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਨੇ ਟ੍ਰਿਬਿਊਨਲ ਅੱਗੇ ਇਕ ਅਰਜ਼ੀ ਦਿੱਤੀ ਸੀ, ਜਿਸ ਰਾਹੀਂ ਸਫਾਈ ਦੇਣ ਲਈ ਮੌਕਾ ਮੰਗਿਆ ਗਿਆ ਸੀ। ਪਰ ਭਗਤ ਸਿੰਘ ਅਤੇ ਉਸ ਦੇ ਸਾਥੀ ਸਫਾਈ ਦ...

ਭਗਤ ਸਿੰਘ, ਰਾਜਗੂਰੂ ਅਤੇ ਸੁਖਦੇਵ ਵਲੋਂ ਗਵਰਨਰ ਪੰਜਾਬ ਨੂੰ ਖੱਤ 10.05.2025

ਭਗਤ ਸਿੰਘ, ਰਾਜਗੂਰੂ ਅਤੇ ਸੁਖਦੇਵ ਵਲੋਂ ਗਵਰਨਰ ਪੰਜਾਬ ਨੂੰ ਖੱਤ ਇਹ ਖੱਤ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਤਿਆਰ ਕੀਤੀ ਕਿਤਾਬ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਵਿੱਚੋਂ ਲਿਆ ਗਿਆ ਹੈ। ਪ੍ਰੋਫੈਸਰ ਜਗਮੋਹਨ ਸਿੰਘ ਦਾ ਧੰਨਵਾਦ। ਇਹ ਕਿਤਾਬ ਪਹਿਲੀ ਵਾਰ ਮਈ 1985 ਵਿੱਚ ਰੈਡੀਕਲ ਪ੍ਰਕਾਸ਼ਨ ਮੋਗਾ ਵਲੋਂ ਛਾਪੀ ਗਈ ਸੀ। Hosted on Acast. See acast.com/privacy for more information.

ਅਛੂਤ ਦਾ ਸਵਾਲ - ਭਗਤ ਸਿੰਘ 10.05.2025

ਅਛੂਤ ਦਾ ਸਵਾਲ ਇਹ ਲੇਖ ਪ੍ਰੋਫੈਸਰ ਜਗਮੋਹਨ ਸਿੰਘ ਦੀ ਲਿਖੀ ਕਿਤਾਬ "ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ" ਵਿੱਚੋਂ ਲਿਆ ਗਿਆ ਹੈ। ਇਹ ਕਿਤਾਬ 19 ਸੌ 85 ਵਿੱਚ ਰੈਡੀਕਲ ਪ੍ਰਕਾਸ਼ਨ ਮੋਗਾ ਨੇ ਛਾਪੀ ਸੀ। ਇਸ ਲੇਖ ਬਾਰੇ ਲਿਖੀ ਸੰਪਾਦਕੀ ਟਿੱਪਣੀ ਵਿੱਚ ਪ੍ਰੋਫੈਸਰ ਜਗਮੋਹਨ ਸਿੰਘ ਦਸਦੇ ਹਨ ਕਿ ਭਗਤ ਸਿੰਘ ਦੇ ਇਹ ਲੇਖ ਕਿਰਤੀ ਅਖਬਾਰ ਦੇ ਜੂਨ 19 28 ਦੇ ਅੰਕ ਵਿੱਚ ਵਿਦਰੋਹੀ ਦੇ ਨਾਂ ਹੇਠ ਛਪਿਆ ਸੀ। Hosted on Acast. See acast.com/privacy for more information.

Ascultă podcastul ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ în Replaio

Radio și podcasturi într-o singură aplicație - gratuit și fără înregistrare. Instaleaz-o azi și nu rata lansarea

Descarcă din Google Play

Replaio nu este editorul podcasturilor; numele emisiunilor, coperțile și materialul audio aparțin autorilor lor și sunt distribuite prin fluxuri RSS publice