SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1408 episódios

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Não deixe de visitar o site do podcast e apoiar quem o produz: www.sbs.com.au

Autor

SBS

Categoria

News

Site do podcast

www.sbs.com.au

Último episódio

10 de jul de 2026

Onde ouvir?

Podcasts no app Replaio Radio Em breve

Os podcasts estão chegando ao app. Instale agora e seja o primeiro a descobrir um jeito totalmente novo de curtir podcasts

Baixe no Google Play Instale grátis Android 5 mi+ downloads · nota 4,8 iOS em breve

Episódios

Bandi Chhor Diwas explained: How do Australia's 210,000 Sikhs celebrate the festival? - ਆਸਟ੍ਰੇਲੀਆ ਵਸਦੇ ਸਿੱਖ ਭਾਈਚਾਰੇ ਲਈ ਬੰਦੀ ਛੋੜ ਦਿਵਸ ਦੀ ਇਤਿਹਾਸਿਕ, ਧਾਰਮਿਕ ਅਤੇ ਸਮਾਜਿਕ ਮਹੱਤਤਾ 01.11.2023

Coinciding with Diwali, Bandi Chhor Diwas is a day when Sikhs celebrate freedom and enlightenment through many social and cultural traditions. Here's everything you need to know. - ਦੀਵਾਲੀ ਦੇ ਨਾਲ਼ ਸਿੱਖ ਭਾਈਚਾਰਾ ਬੰਦੀ ਛੋੜ ਦਿਵਸ ਵੀ ਮਨਾਉਂਦਾ ਹੈ ਜੋ ਇੱਕ ਅਜਿਹਾ ਦਿਨ ਹੈ ਜਦੋਂ ਲੋਕ ਇਸਦੇ ਸਮਾਜਿਕ ਅਤੇ ਧਾਰਮਿਕ ਅਕੀਦੇ ਦੇ ਚਲਦਿਆਂ ਘਰਾਂ ਨੂੰ ਰੋਸ਼ਨ ਕਰਦੇ ਹਨ ਅਤੇ ਗੁਰਦੁਆਰਿਆਂ ਵਿੱਚ ਹੁੰਦੇ ਵਿਸ਼ੇਸ਼ ਸਮਾਗਮਾਂ ਦਾ ਹਿੱਸਾ ਬਣਦੇ ਹਨ। ਆਓ, ਇਸ ਦਿਨ-ਤਿਓ...

ਆਸਟ੍ਰੇਲੀਅਨ ਸਿਹਤ ਪ੍ਰਣਾਲੀ ਵਿੱਚ ਆਯੁਰਵੈਦਿਕ ਦਵਾਈ ਦੇ ਸੰਭਾਵਿਤ ਯੋਗਦਾਨ ਬਾਰੇ ਖੋਜ ਜਾਰੀ 12.07.2023

ਆਯੂਸ਼ ਵਿਗਿਆਨ ਦੀ ਆਸਟ੍ਰੇਲੀਅਨ ਪੈਸੀਫਿਕ ਕੌਂਸਲ ਦੀ ਸੀ.ਈ.ਓ ਵਨੀਤਾ ਸ਼ਰਮਾ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਇਸ ਸਮੇਂ ਆਸਟ੍ਰੇਲੀਆ 'ਚ ਤਕਰੀਬਨ 250 ਆਯੁਰਵੈਦਿਕ ਡਾਕਟਰ ਹਨ ਅਤੇ ਵੈਦਾਂ ਦੀ ਇਸ ਰਵਾਇਤੀ ਭਾਰਤੀ ਦਵਾਈ ਪ੍ਰਣਾਲੀ ਨੂੰ ਆਸਟ੍ਰੇਲੀਆ 'ਚ ਵਿਕਲਪਕ ਥੈਰੇਪੀ ਵਜੋਂ ਮਾਨਤਾ ਦੇਣ ਲਈ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਜਾਰੀ ਹਨ।

'Small acts big impact': Environmental Engineer's expert tips on how to be more sustainable - 'ਨਿੱਕੀਆਂ ਕੋਸ਼ਿਸ਼ਾਂ, ਵੱਡੇ ਪ੍ਰਭਾਵ': ਵਾਤਾਵਰਨ ਨੂੰ ਬਚਾਉਣ ਦੇ ਸਮੂਹਿਕ ਯਤਨਾਂ ਲਈ ਕੁੱਝ ਮਾਹਰ ਸੁਝਾਅ 06.06.2023

In this interview, Dr Harpreet Singh Kandra highlights the importance of recycling and shares his insights on small habits that can help save the planet. As part of efforts to raise environmental awareness on World Environment Day, Gurdwara Siri Guru Nanak Darbar in Officer planted 130 trees. Through its annual plantation drive, the Sikh temple claims to have planted a total of 2,750 trees to date...

Harjas Singh's childhood dream turns into reality, gets selected for Australia's U19 squad - ਖੇਡ ਪ੍ਰਤੀ ਜਨੂੰਨ ਤੇ ਸਖਤ ਮਿਹਨਤ ਸਦਕਾ ਹਰਜੱਸ ਸਿੰਘ ਆਸਟ੍ਰੇਲੀਆ ਦੀ ਅੰਡਰ-19 ਕ੍ਰਿਕਟ ਟੀਮ 'ਚ ਸ਼ਾਮਿਲ 09.05.2023

From the humble beginnings of gully cricket, Harjas Singh has earned a spot in Australia's Under-19 squad with his sheer hard work and passion for the sport. - ਸਿਡਨੀ ਦਾ ਰਹਿਣ ਵਾਲ਼ਾ ਹਰਜੱਸ ਸਿੰਘ ਕ੍ਰਿਕੇਟ ਦੀ ਦੁਨੀਆ ਵਿੱਚ ਇੱਕ ਖੱਬੇ ਹੱਥ ਦੇ ਬੱਲੇਬਾਜ਼ ਵਜੋਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਿਹਾ ਹੈ। ਆਪਣੀ ਸਖ਼ਤ ਮਿਹਨਤ ਅਤੇ ਖੇਡ ਲਈ ਜਨੂੰਨ ਸਦਕਾ ਉਸਨੇ ਆਸਟ੍ਰੇਲੀਆ ਦੀ ਅੰਡਰ-19 ਕ੍ਰਿਕੇਟ ਟੀਮ ਵਿੱਚ ਜਗ੍ਹਾ ਬਣਾ ਲਈ ਹੈ।

Diabetes Awareness Month: Expert shares tips on timely treatment and diagnosis - ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24.11.2021

With November being the National Diabetes Awareness Month, SBS Punjabi spoke to dietician Simran Grover, who stressed the need for timely diagnosis and proper treatment by opting for regular screenings and identifying the early symptoms of the disease. - ਸਿਡਨੀ ਦੀ ਰਹਿਣ ਵਾਲੀ ਡਾਇਟੀਸ਼ੀਅਨ ਸਿਮਰਨ ਗਰੋਵਰ ਸਲਾਹ ਦਿੰਦੀ ਹੈ ਕਿ ਬੇਸ਼ਕ ਤੁਹਾਡੇ ਵਿੱਚ ਡਾਇਬੀਟੀਜ਼ ਦੇ ਕੋਈ ਲੱਛਣ ਨਾ ਵੀ ਹੋਣ ਤਾਂ ਵੀ ਤੁਸੀਂ ਹਰ ਸਾਲ ਆਪਣੇ ਜਨਮ ਦਿਨ ਦੇ ਆਸ-...

'I believe Indian culture is quite like Aboriginal culture': Gurmeet Kaur - ‘ਭਾਰਤੀ ਸਭਿਆਚਾਰ ਅਤੇ ਆਸਟ੍ਰੇਲੀਆ ਦੇ ਮੂਲ ਲੋਕਾਂ ਦੇ ਸਭਿਆਚਾਰ ਆਪਸ ਵਿੱਚ ਕਾਫੀ ਮੇਲ ਰੱਖਦੇ ਹਨ’: ਗੁਰਮੀਤ ਕੌਰ 11.11.2020

Sydney-based Gurmeet Kaur, a Punjabi activist and teacher, took time off from her day job to attend a workshop where she discovered that the cultural values of Aboriginal people were quite similar to her own Indian and specifically Punjabi culture. - ਪੰਜਾਬੀ ਬੋਲੀ ਅਤੇ ਸਭਿਆਚਾਰ ਲਈ ਕਾਰਜਸ਼ੀਲ ਰਹਿਣ ਵਾਲੀ ਗੁਰਮੀਤ ਕੌਰ ਨੇ ਆਪਣੇ ਨਿਜ਼ੀ ਸਮੇਂ ਵਿੱਚੋਂ ਸਮਾਂ ਕੱਢ ਕੇ ਆਸਟ੍ਰੇਲੀਆ ਦੇ ਮੂਲ ਭਾਈਚਾਰੇ ਦੇ ਲੋਕਾਂ ਦੇ ਸਭਿਆਚਾਰ ਅਤੇ ਰੀਤੀ ਰਿ...

Do you know when the first NAIDOC week was celebrated in Australia? - ਨਾਇਡੋਕ ਹਫਤਾ – ਜਸ਼ਨ ਦੀ ਤਰਾਂ ਮਨਾਉਣ ਦੀ ਲੋੜ 09.07.2019

In 1975, it was decided to turn the annual commemoration into a week-long event marked from the first to the second Sunday in July. - National Aborigines and Islanders Day Observance Committee, ਵਲੋਂ NAIDOC ਹਫਤੇ ਨੂੰ 1920 ਅਤੇ 1930 ਵਿਚਲੇ ਸੰਘਰਸ਼ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। 1938 ਦੇ ਆਸਟ੍ਰੇਲੀਆ ਡੇਅ ਵਾਲੇ ਦਿਨ, ਪਰਦਰਸ਼ਨਕਾਰੀਆਂ ਨੇ ਸਿਡਨੀ ਵਿੱਚ ਮਾਰਚ ਕਰਦੇ ਹੋਏ ਇਸ ਨੂੰ ਸੋਗ ਦਾ ਦਿਨ ਐਲਾਨਿਆ ਸੀ।

Lohri and Halloween have a lot in common - 'ਲੋਹੜੀ' ਅਤੇ 'ਹੈਲੋਵੀਨ''- ਇਕਰੂਪਤਾ ਤੇ ਸਮਾਨਤਾਵਾਂ 12.01.2018

It is that time of the year once again for which people of Punjabi heritage across the world wait with bated breath. - ਆਸਟ੍ਰੇਲੀਆ ਵਿੱਚ ਹਰ ਸਾਲ 31 ਅਕਤੂਬਰ ਨੂੰ 'ਹੈਲੋਵੀਨ' ਮਨਾਇਆ ਜਾਂਦਾ ਹੈ। ਅੰਗਰੇਜ਼ੀ ਤਹਿਜ਼ੀਬ ਅਨੁਸਾਰ ਇਸ ਦਿਨ ਕੁਝ ਬੱਚੇ ਡਰਾਉਣੇ ਕੱਪੜੇ ਪਹਿਨ ਕੇ ਅਤੇ ਭੂਤ-ਚੁੜੈਲਾਂ ਦੇ ਰੂਪ ਧਾਰ ਕੇ ਘਰੋਂ-ਘਰੀਂ ਕੈਂਡੀਜ਼ ਮੰਗਦੇ ਹਨ। ਇਹ ਰਿਵਾਇਤ ਪੰਜਾਬ ਦੀ ਲੋਹੜੀ ਨਾਲ ਕੁਝ ਹੱਦ ਤੱਕ ਮਿਲਦੀ ਜੁਲਦੀ ਹੈ, ਜਦੋਂ ਬੱਚੇ ਲੋਹੜੀ ਵਾਲੇ ਦਿਨ ਘਰਾਂ ਵਿੱਚ ਜਾ ਕੇ ਲੋਹੜੀ...

Ouça o podcast SBS Punjabi - ਐਸ ਬੀ ਐਸ ਪੰਜਾਬੀ no Replaio

Rádio e podcasts em um só app - grátis e sem cadastro. Instale hoje e não perca o lançamento

Baixe no Google Play

O Replaio não é o publicador dos podcasts; os nomes dos programas, as capas e o áudio pertencem aos seus autores e são distribuídos por feeds RSS públicos