Siva Prasad
Gita Acharan
Bhagavad Gita is a conversation between Lord Krishna and Warrior Arjun. The Gita is Lord's guidance to humanity to be joyful and attain moksha (salvation) which is the ultimate freedom from all the polarities of the physical world. He shows many paths which can be adopted based on one's nature and conditioning. This podcast is an attempt to interpret the Gita using the context of present times. Siva Prasad is an Indian Administrative Service (IAS) officer. This podcast is the result of understanding the Gita by observing self and lives of people for more than 25 years, being in public life.
Where to listen?
Podcasts in the app Replaio Radio Coming soonPodcasts are coming to the app soon. Install now and be the first to see a whole new take on podcasts
Episodes
120. सभी में स्वयं और स्वयं में सभी को देखना 30.04.2024 4:04
अस्तित्व व्यक्त जैसे हमारा शरीर और अव्यक्त या आत्मा (स्व) का समन्वय है। हम अस्तित्व को या तो व्यक्त के माध्यम से या अव्यक्त के माध्यम से अनुभव कर सकते हैं। हम व्यक्त से परिचित हैं जहां हम लोगों, स्थितियों और चीजों के बीच अंतर करते हैं क्योंकि हमारी इंद्रियां केवल व्यक्त को ही समझने में सक्षम हैं। हम व्यक्त के पीछे छुपे हुए अव्यक्त को मुश्किल से पहचान पाते हैं क्योंकि इसके लिए इंद्रियों से परे जाने...
75. ਧਰਮ ਇੱਕ ਹੈ 26.04.2024 3:50
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸਵੈ ਧਰਮ (ਆਪਣਾ ਸੁਭਾਅ) ਇਕ ਪੂਰੇ ਨਿਪੰੁਨ ਪਰਾਧਰਮ (ਦੂਜਿਆਂ ਦਾ ਸੁਭਾਅ) ਤੋਂ ਚੰਗਾ ਹੁੰਦਾ ਹੈ, ਭਾਵੇਂ ਕਿ ਪਹਿਲਾ ਵੀ ਯੋਗਤਾ ਰਹਿਤ ਹੋਵੇ। ਜਿਵੇਂ ਸਵੈਧਰਮ ਵਿੱਚ ਮਰਨਾ ਵੀ ਕਲਿਆਣਕਾਰੀ ਹੋ ਸਕਦਾ ਹੈ, ਪਰ ਪਰਾਧਰਮ ਵਿੱਚ ਇਹ ਭੈਅ ਵਰਧਕ ਹੈ। ਇਸ ਲਈ ਇਹ ਜਟਿਲ ਸਲੋਕ ਸਾਡੇ ਮਨ ਵਿੱਚ ਸਪੱਸ਼ਟਤਾ ਤੋਂ ਵੱਧ ਸੰਦੇਹ ਪੈਦਾ ਕਰਦਾ ਹੈ (3.35)। ਇਕ ਅਰਥ ਵਿੱਚ ਇਹ ਸਲੋਕ ਕੁਰੂਕਸ਼ੇਤਰ ਯੁੱਧ ਵਿੱਚ ਅਰਜਨ ਲਈ ਠੀਕ ਤਰ੍ਹਾਂ ਨਾਲ ਢੁੱਕਦਾ ਹੈ। ਅਰਜਨ ਕੋਲ ਉਸ ਸਮੇਂ ਤੱਕ ਯੋਧਾ ਧਰਮ ਹੈ...
74. ਸ਼ਰਧਾ ਤੋਂ ਅਨੰਦ ਮਿਲਦਾ ਹੈ 17.04.2024 4:10
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਜੇ ਕੋਈ ਵਿਅਕਤੀ ਦੋਸ਼ ਦ੍ਰਿਸ਼ਟੀ ਤੋਂ ਰਹਿਤ ਹੋ ਕੇ ਸ਼ਰਧਾਪੂਰਨ ਢੰਗ ਨਾਲ ਮੇਰੇ ਇਸ ਮੱਤ ਉੱਤੇ ਚੱਲਦੇ ਹਨ, ਉਹ ਵੀ ਸੰਪੂਰਨ ਕਰਮ ਬੰਧਨਾ ਤੋਂ ਛੁੱਟ ਜਾਂਦੇ ਹਨ (3.31)। ਸ਼ਰਧਾ ਦਾ ਅਰਥ ਆਮ ਤੌਰ ਤੇ ਵਿਸ਼ਵਾਸ ਜਾਂ ਆਸਥਾ ਮੰਨਿਆ ਜਾਂਦਾ ਹੈ, ਪਰ ਸ਼ਰਧਾ ਇਨ੍ਹਾਂ ਦੋਵਾਂ ਤੋਂ ਹੀ ਪਰੇ ਹੈ। ਇਸ ਅਵਸਥਾ ਵਿੱਚ ਅਸੀਂ ਸ਼ੱਕ ਤੇ ਸੰਦੇਹ ਆਦਿ ਤੋਂ ਮੁਕਤ ਹੁੰਦੇ ਹਾਂ ਅਤੇ ਸਾਡੇ ਕੋਲ ਕੋਈ ਸਵਾਲ ਕਰਨ ਵਾਸਤੇ ਨਹੀਂ ਹੁੰਦਾ। ਪਹਿਲਾਂ ਮਾਨਵਤਾ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਸੂਰਜ ਧਰਤੀ ਦੇ ਚਾ...
119. जागरूकता और करुणा का मिलन 15.04.2024 3:39
समत्व उन सभी ज्ञानीजन के उपदेशों का सार है जो कभी इस धरती पर आए थे। उनके शब्द, भाषा और तरीके अलग-अलग हो सकते हैं लेकिन संदेश समत्व प्राप्त करने का है। इसके विपरीत कोई भी उपदेश या अभ्यास सही नहीं है। मन के सन्दर्भ में, यह एक ओर इंद्रियों और दूसरी ओर बुद्धि के बीच संतुलन है। यदि कोई इंद्रियों की ओर झुकता है, तो वह वासनाओं में पूरी तरह डूब जाता है। जब बुद्धि हावी हो जाती है, तो व्यक्ति जागरूकता प्राप...
118. परिवर्तन ही स्थायी है 09.04.2024 3:43
वस्तुओं की भौतिक या प्रकट दुनिया में परिवर्तन स्थायी है और अव्यक्त या आत्मा अपरिवर्तनीय रहती है। इन दोनों के बीच सामंजस्य लाने के लिए एक तंत्र की जरूरत होती है। रूपक के रूप में, यह एक स्थिर हब और घूमने वाले पहिये के बीच बॉल बेयरिंग तंत्र की तरह है या इंजन और पहियों से दो अलग-अलग गति को संभालने वाले गियरबॉक्स की तरह है। इसी तरह, यह इन्द्रियाँ, चित्त और बुद्धि का मिलाजुला एक तंत्र है जो अपरिवर्तनीय...
73. ਸਮਰਪਣ ਦੀ ਕਲਾ 09.04.2024 4:20
ਸ੍ਰੀ ਕ੍ਰਿਸ਼ਨ ਜੀ ਅਰਜਨ ਨੂੰ ਕਹਿੰਦੇ ਹਨ ਕਿ ਤੂੰ ਆਪਣੇ ਸਾਰੇ ਕਰਮ ਮੈਨੂੰ ਸਮਰਪਣ ਕਰ ਦੇ ਅਤੇ ਹਊਮੈਰਹਿਤ, ਮਮਤਾਰਹਿਤ, ਆਸਰਹਿਤ ਤੇ ਸ਼ਾਂਤ ਚਿੱਤ ਹੋ ਕੇ ਯੁੱਧ ਨੂੰ ਲੜ (3.30)। ਇਹ ਸਲੋਕ ਗੀਤਾ ਦਾ ਸਾਰ ਹੈ ਅਤੇ ਇਹ ਸਾਡੇ ਰੋਜ਼ਾਨਾ ਜੀਵਨ ਦੇ ਬਹੁਤ ਸਾਰੇ ਸ਼ੰਕਿਆਂ ਨੂੰ ਦੂਰ ਕਰਦਾ ਹੈ। ਸਾਡੀ ਪਹਿਲੀ ਸ਼ੰਕਾ ਹੈ ਕਿ ‘ਸਾਨੂੰ ਕੀ ਕਰਨਾ ਚਾਹੀਦਾ ਹੈ’ ਜੋ ਇਸ ਲਈ ਪੈਦਾ ਹੁੰਦੀ ਹੈ ਕਿ ਜੋ ਅਸੀਂ ਕਰ ਰਹੇ ਹਾਂ ਉਸ ਵਿੱਚ ਅਸੀਂ ਖੁਸ਼ ਨਹੀਂ ਹਾਂ, ਕਿਉਂਕਿ ਸਾਨੂੰ ਲੱਗਦਾ ਹੈ ਕਿ ਖੁਸ਼ੀ ਕਿਸੇ ਹੋਰ ਪਾਸੇ ਕਿਸੇ ਹੋਰ...
209. Axe of Non-Attachment 07.04.2024 3:17
Krishna spoke about the inverted tree of life where human beings are bound by roots hanging downwards and these roots are nothing but karmas (actions). Krishna immediately gives a solution to come out of this bondage and advises us to use the 'axe of non-attachment' (15.3). Non-attachment is one of the foundational principles of the Bhagavad Gita. On many occasions, Krishna has referred to this as...
72. ਧਾਰਨਾਵਾਂ ਦਾ ਕੈਦੀ 04.04.2024 4:15
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਜਿਹੜੇ ਵਿਅਕਤੀ ਪ੍ਰਕਿਰਤੀ ਦੇ ਗੁਣਾਂ ਤੋਂ ਸੰਮੋਹਿਤ ਜਾਂ ਬਹੁਤ ਪ੍ਰਭਾਵਿਤ ਹੋਏ ਹੁੰਦੇ ਹਨ ਤੇ ਉਹ ਗੁਣਾਂ ਅਤੇ ਕਰਮਾਂ ਨਾਲ ਪੂਰੀ ਤਰ੍ਹਾਂ ਜੁੜੇ ਹੁੰਦੇ ਹਨ। ਪੂਰੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਦੂਜੇ ਅਗਿਆਨੀ ਲੋਕਾਂ ਨੂੰ ਅਸਥਿਰ ਨਹੀਂ ਕਰਨਾ ਚਾਹੀਦਾ (3.29)। ਅਜਿਹੇ ਜਾਣਕਾਰੀ ਵਾਲੇ ਲੋਕਾਂ ਵਿੱਚ ਅਸਲ ਕਰਤਾ ਹੋਣ ਤੋਂ ਇਲਾਵਾ ਗੁਣਾਂ ਬਾਰੇ ਸੰਮੋਹਿਤ ਕਰਨ ਅਤੇ ਸਾਡੇ ਉੱਤੇ ਆਪਣਾ ਜਾਦੂ ਕਰਨ ਦੀ ਸਮਰੱਥਾ ਹੁੰਦੀ ਹੈ, ਜੋ ਸਾਨੂੰ ਸਾਡੇ ਅਸਲ ਸਰੂਪ ਨੂੰ ਭੁਲਾ ਦਿੰਦੀ ਹੈ।...
78. కోరికలకున్న శక్తి 29.03.2024 3:27
కోరికలతో నిండి ఉన్న తులసీదాస్ కు తన నూతన భార్యను కలవాలనే బలమైన కోరిక కలిగింది. అతను ఒక శవాన్ని చెక్కదుంగగా భావించి రాత్రి నదిని దాటాడు; గోడపైకి ఎక్కడానికి పామును తాడుగా ఉపయోగించి భార్యను కలిశాడు. రక్తమాంసాలతో నిండిన నా శరీరంపై మీకున్న ప్రేమ, ఒకవేళ రామనామం పై ఉన్నట్లయితే జీవితమనే నదిని ఎప్పుడో దాటి ఉండేవారని ఆయన భార్య అన్నది. అతను ఆ క్షణంలోనే పరివర్తన చెంది పరమ పూజ్యమైన 'రామ్ చరిత్ మానస్' కు రచయితగ...
78. इच्छा की शक्ति 29.03.2024 4:00
इच्छाओं से भरे तुलसीदास अपनी नवविवाहित पत्नी से मिलने के लिए बेताब थे। वह एक लाश को लकड़ी का लट्ठा समझकर रात में नदी पार कर गए; दीवार पर चढऩे के लिए एक सांप को रस्सी के रूप में इस्तेमाल किया, केवल पत्नी से फटकार सुनने के लिए कि भगवान राम से समान जुनून हो तो वे बेहतर होंगे। उनकी पत्नी ने कहा, जितना प्रेम हाड़ माँस से बने मेरे इस शरीर से है, यदि उतना प्रेम श्रीराम के नाम से होता तो आप कब के इस जीवन...
71. ਗੁਣਾਂ ਦੀ ਪਰਸਪਰ ਪ੍ਰਕ੍ਰਿਆ 29.03.2024 3:27
ਸ੍ਰੀ ਕ੍ਰਿਸ਼ਨ ਕਹਿੰਦੇ ਹਨ—ਅਸਲ ਵਿੱਚ ਸਾਰੇ ਕਰਮ ਹਰ ਪ੍ਰਕਾਰ ਨਾਲ ਪ੍ਰਕਿਰਤੀ ਦੇ ਗੁਣਾਂ ਦੁਆਰਾ ਕੀਤੇ ਜਾਂਦੇ ਹਨ, ਤਾਂ ਵੀ ਜਿਹੜਾ ਅੰਦਰੂਨੀ ਤੌਰ ਤੇ ਅਹੰਕਾਰ ਵਿੱਚ ਲਿਪਤ ਹੁੰਦਾ ਹੈ, ਅਜਿਹਾ ਅਗਿਆਨੀ ‘ਮੈਂ ਕਰਤਾ ਹਾਂ’ ਅਜਿਹਾ ਮੰਨਦਾ ਹੈ (3.27)। ਸੱਚੀ ਸੂਝ ਅਤੇ ਕਰਮ ਸੂਝ ਦੇ ਤੱਤਾਂ ਨੂੰ ਜਾਣਨ ਵਾਲਾ ਗਿਆਨ ਯੋਗੀ ਇਹ ਸਮਝਦਾ ਹੈ ਕਿ ਸਾਰੇ ਗੁਣ ਹੀ ਆਪਸ ਵਿੱਚ ਦੂਜੇ ਗੁਣਾਂ ਨਾਲ ਵਰਤ ਰਹੇ ਹਨ, ਅਜਿਹਾ ਸਮਝ ਕੇ ਉਹ ਉਨ੍ਹਾਂ ਵਿੱਚ ਨਹੀਂ ਜੁੜਦਾ (3.28)। ਗੀਤਾ ਦਾ ਇਹ ਮੂਲ ਉਪਦੇਸ਼ ਹੈ ਕਿ ਕਿਸੇ ਵੀ ਕਰ...
208. Inverted Tree of Life 29.03.2024 3:20
The Fifteenth Chapter of the Bhagavad Gita is called Purushottam Yoga -Yoga of the Supreme Being. Krishna begins the chapter by describing the inverted tree of life and says, "The wise speak of an eternal ashvattha (pipal) tree, with roots above, branches below, whose leaves are hymns of Vedas. He who knows this tree gains the wisdom of Vedas (15.1). Nourished by the three gunas, the branches of t...
117. संयम की कला 29.03.2024 3:28
कई वजहों से मस्तिष्क एक अद्भुत अंग है। इसकी विशेषताओं में से एक यह है कि यह दर्द महसूस नहीं करता क्योंकि इसके ऊतक में दर्द संचरित करने वाले नोसिसेप्टर नहीं होते हैं। न्यूरोसर्जन इस विशेषता का उपयोग मरीज के जागते समय सर्जरी करने के लिए करते हैं। शारीरिक पीड़ा और सुख मस्तिष्क की तटस्थ अवस्था से तुलना का परिणाम हैं। ऐसी ही तटस्थ अवस्था मानसिक स्तर पर भी होती है जिससे तुलना की वजह से मानसिक पीड़ा और स...
70. ਵਕਤ ਨੂੰ ਇਕ ਮੌਕਾ ਦਿਓ 24.03.2024 5:05
ਇਕ ਫਲ ਵਿਕਸਤ ਹੋਣ ਅਤੇ ਪੱਕਣ ਲਈ ਆਪਣੇ ਮੂਲ ਪੇੜ ਤੋਂ ਖੁਰਾਕੀ ਤੱਤਾਂ ਨੂੰ ਪ੍ਰਾਪਤ ਕਰਦਾ ਹੈ। ਫਿਰ ਉਹ ਆਪਣੀ ਯਾਤਰਾ ਸ਼ੁਰੂ ਕਰਨ ਲਈ ਉਸ ਪੇੜ ਤੋਂ ਅਲੱਗ ਹੋ ਜਾਂਦਾ ਹੈ। ਮੂਲ ਪੇੜ ਤੋਂ ਮੁਕਤੀ ਦੀ ਯਾਤਰਾ ਦੀ ਸੁਰੂਆਤ ਤੋਂ ਲੈ ਕੇ ਅੰਤ ਵਿੱਚ ਖੁਦ ਇਕ ਪੇੜ ਵਜੋਂ ਵਿਕਸਤ ਹੋਣ ਤੱਕ ਉਸ ਨੂੰ ਕਈ ਕਿਰਿਆਵਾਂ ਵਿੱਚੋਂ ਲੰਘਣਾ ਪੈਂਦਾ ਹੈ। ਦੂਜੇ ਪਾਸੇ ਇਕ ਕੱਚੇ ਫਲ ਨੂੰ ਆਪਣੇ ਮੂਲ ਪੇੜ ਨਾਲ ਉਦੋਂ ਤੱਕ ਜੁੜਿਆ ਰਹਿਣਾ ਚਾਹੀਦਾ ਹੈ ਜਦੋਂ ਤੱਕ ਕਿ ਉਹ ਪੱਕ ਨਾ ਜਾਵੇ, ਜਾਂ ਆਪਣੀ ਅਗਲੀ ਯਾਤਰਾ ਸ਼ੁਰੂ ਕਰਨ ਦੇ ਉਹ...
207. Single Pointed Devotion 24.03.2024 3:21
The Fourteenth Chapter of the Bhagavad Gita is called Guna Traya Vibhag Yoga (Union through transcending three gunas -modes of nature) where gunas and guna-ateeth were explained. Krishna concludes the chapter by giving a solution to transcend them and says, "Those who serve ME with unswerving (a-vyabhi-charen) devotion rise above the three gunas and come to the level of the Brahman (guna-ateeth) (...
116. अध्यात्म का सहज मार्ग 24.03.2024 3:48
आध्यात्मिक पथ के बारे में आम धारणा यह है कि इसका अनुसरण करना कठिन है। श्रीकृष्ण ने पहले ऐसे लोगों को आश्वासन दिया था कि छोटे प्रयास कर्म योग में बड़ा लाभ पहुंचाते हैं (2.40)। वे इसे और सरल बनाकर समझाते हैं जब वे कहते हैं, ‘‘दु:खों का नाश करने वाला योग तो यथायोग्य आहार-विहार, कर्मों में यथायोग्य चेष्टा और यथायोग्य सोने तथा जागने वाले का ही सिद्ध होता है’’ (6.17)। योग या आध्यात्मिक मार्ग उतना ही सरल...
115. ध्यान की एक विधि 16.03.2024 3:39
श्रीकृष्ण कहते हैं कि आप या तो अपने मित्र हैं या अपने शत्रु (6.6)। अपना मित्र बनने के लिए उन्होंने सुख-दु:ख की भावनाओं के प्रति (6.7), सोने-पत्थर जैसी चीजों के प्रति (6.8) और मित्र-शत्रु जैसे लोगों के प्रति (6.9), इंद्रियों को नियंत्रित करके समत्व बनाए रखने का मार्ग बताया (6.8)। इसके साथ-साथ श्रीकृष्ण ध्यान का मार्ग भी सुझाते हैं (6.10-6.15)। श्रीकृष्ण कहते हैं भौतिक संपत्ति से रहित एकांत में रहकर...
77. అద్దం లాంటి సాక్షి 16.03.2024 3:24
“పొగచే అగ్నియు, ధూళిచే అద్దము, మావిచే గర్భము కప్పివేయబడునట్లు, జ్ఞానము కామముచే ఆవృతమై యుండును (3.38). ఓ అర్జునా! కామము అగ్నితో సమానమైనది. అది ఎన్నటికిని చల్లారదు. జ్ఞానులకు అది నిత్యవైరి. అది మనుష్యుని జ్ఞానమును కప్పివేయు చుండును” అని శ్రీకృష్ణుడు కామము గురించి హెచ్చరించారు (3.39). గుణాలకు మనల్ని సమ్మోహితుల్ని చేసే సామర్థ్యం ఉందని ఇంతకు ముందు శ్రీకృష్ణుడు చెప్పారు. రజోగుణం నుండి పుట్టిన కోరిక కూడ...
77. दर्पण जैसा साक्षी बनें 16.03.2024 4:11
श्रीकृष्ण स्पष्ट करते हैं, ‘‘जिस प्रकार धुएँ से अग्नि और मैल (धूल) से दर्पण ढक जाता है तथा जिस प्रकार कोख से भ्रूण ढका रहता है, वैसे ही वासना के द्वारा यह ज्ञान ढका रहता है। इस अग्नि के समान कभी न पूर्ण होने वाले कामरूप से मनुष्य का ज्ञान ढका हुआ है और ज्ञानियों के लिए यह नित्य वैरी है’’ (3.38-3.39)। इससे पहले श्रीकृष्ण ने कहा था कि गुण हमें सम्मोहित करने की क्षमता रखते हैं। रजोगुण से उत्पन्न इच...
69. ਅਦਾਕਾਰ ਦੇ ਨਾਲ-ਨਾਲ ਦਰਸ਼ਕ ਵੀ 16.03.2024 4:36
ਆਪਣੇ ਰੋਜ਼ਾਨਾ ਜੀਵਨ ਵਿੱਚ ਅਸੀਂ ਕੁੱਝ ਕਰਮਾਂ ਨਾਲ ਜੁੜ ਜਾਂਦੇ ਹਾਂ, ਜਿਨ੍ਹਾਂ ਨੂੰ ਅਸੀਂ ਪਸੰਦ ਕਰਦੇ ਹਾਂ, ਜਿਨ੍ਹਾਂ ਨੂੰ ਆਸਕਤੀ (ਦਿਲਚਸਪੀ ਜਾਂ ਲਗਾਵ) ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਅਲਾਵਾ ਅਸੀਂ ਕੁੱਝ ਕਰਮਾਂ ਨਾਲੋਂ ਨਫ਼ਰਤ ਦੀ ਵਜ੍ਹਾ ਨਾਲ ਵੱਖ ਹੋ ਜਾਂਦੇ ਹਾਂ, ਜਿਸ ਨੂੰ ਵਿੱਰਾਕਤੀ (ਘ੍ਰਿਣਾ) ਕਿਹਾ ਜਾਂਦਾ ਹੈ ਪਰੰਤੂ ਸ੍ਰੀ ਕ੍ਰਿਸ਼ਨ ਇੱਥੇ ਇਕ ਤੀਜੀ ਅਵਸਥਾ ਦਾ ਜ਼ਿਕਰ ਕਰਦੇ ਹਨ, ਜਿਸ ਨੂੰ ਅਨਾਸਕਤੀ ਕਹਿੰਦੇ ਹਨ, ਜੋ ਆਸਕਤੀ ਤੇ ਵਿੱਰਾਕਤੀ ਦੋਹਾਂ ਨੂੰ ਪਾਰ ਕਰਨਾ ਹੈ। ਉਨ੍ਹਾਂ ਦਾ...
206. Conduct of Guna-Ateeth 16.03.2024 3:37
Krishna explains about the conduct of the guna-ateeth who transcended three gunas (modes of nature) and says, "Those who are alike in happiness and distress; who are established in the self; who look upon a clod of earth, a stone, and a piece of gold as of equal value; who remain the same amidst pleasant and unpleasant events; the wise who accept both criticism and praise with equanimity; who rema...
114. अति सर्वत्र वर्जयेत 12.03.2024 3:36
श्रीकृष्ण ने सोना, पत्थर और मुट्ठी भर मिट्टी को बराबर मानने की बात कहने के बाद (6.8), कहा कि ‘‘सुहृद, मित्र, वैरी, उदासीन, मध्यस्थ, घृणित और बन्धुगणों में, धर्मात्माओं में और पापियों में भी समान भाव रखने वाला अत्यन्त श्रेष्ठ है’’ (6.9)। श्रीकृष्ण ने चीजों से शुरुआत की और उन्हें समान मानने का सुझाव दिया। फिर वह हमारे जीवन में लोगों की ओर बढ़े और हमें मित्रों और शत्रुओं; धर्मी और अधर्मी; अजनबियों और...
205. Gunas: Slavery to Mastery 12.03.2024 3:43
After explaining that the three gunas (modes of nature) of satva, rajo and tamo bind the atma (soul) with the physical body, Krishna mentions about transcending these gunas to become guna-ateeth or nir-gun (sans gunas). Immediately, Arjun enquires about the signs that distinguish the person who has transcended the gunas; his conduct and how does he go beyond these three gunas (4.21). Krishna say...
68. ਕਥਨੀ ਅਤੇ ਕਰਨੀ ਵਿਚ ਸਮਾਨਤਾ 08.03.2024 4:03
ਬੱਚੇ ਦੁਨੀਆਂ ਨੂੰ ਸਮਝਣ, ਨਵੀਆਂ ਚੀਜ਼ਾਂ, ਸ਼ਿਸ਼ਟਾਚਾਰ (ਸਲੀਕਾ) ਵਿਵਹਾਰ ਆਦਿ ਸਿੱਖਣ ਵਾਸਤੇ ਆਪਣੇ ਮਾਤਾ-ਪਿਤਾ ਵੱਲ ਵੇਖਦੇ ਹਨ, ਅਤੇ ਇਸੇ ਲਈ ਕਿਹਾ ਜਾਂਦਾ ਹੈ ਕਿ ਬੱਚਿਆਂ ਦੀ ਪਾਲਨਾ ਕਰਨ ਦਾ ਸਭ ਤੋਂ ਚੰਗਾ ਢੰਗ ਇਹ ਹੈ ਕਿ ਆਪਣੀ ਕਥਨੀ ਤੇ ਕਰਨੀ ਵਿੱਚ ਸਮਾਨਤਾ ਦਾ ਉਦਾਹਰਨ ਪੇਸ਼ ਕੀਤਾ ਜਾਵੇ। ਇਹੋ ਨਿਰਭਰਤਾ ਬਾਦ ਦੇ ਜੀਵਨ ਵਿੱਚ ਵੀ ਜਾਰੀ ਰਹਿੰਦੀ ਹੈ, ਜਿੱਥੇ ਨਿਰਭਰਤਾ ਦੋਸਤਾਂ, ਅਧਿਆਪਕਾਂ, ਆਪਣੇ ਬਜੁਰਗਾਂ ਆਦਿ ਉੱਤੇ ਹੋ ਸਕਦੀ ਹੈ। ਇਸ ਦਾ ਅਰਥ ਇਹ ਹੈ ਕਿ ਅਜਿਹੇ ਬਹੁਤ ਲੋਕ ਹਨ ਜੋ ਹਮੇਸ਼ਾ ਸਾਡੇ...
204. Two types of Death 08.03.2024 3:34
Krishna says, "When a wise person perceives that there is no agent of action other than the three gunas (modes of nature), and realises 'that' which is higher than the gunas, he attains My being (14.19). By transcending the three gunas (guna-ateeth), one (dehi) is released from birth, death, old age and misery; and attains immortality" (14.20). Essentially, the three gunas are the agents of action...
Similar podcasts
Replaio is not a podcast publisher; show names, artwork and audio belong to their authors and are distributed through public RSS feeds.