GURDWARA OF ROCHESTER
Daily Hukamnama: Sikh Wisdom
Daily Hukamnama: Sikh Wisdom provides a daily English translation of the Hukumnama, making the profound teachings of the Sikh faith accessible to a global audience. Utilizing the innovative power of 1 NotebookLM, each episode offers a clear and reflective translation of the daily divine command, helping listeners connect with Sikh spiritual guidance in their everyday lives. Subscribe on Spotify or YouTube music to start your morning with timeless wisdom and modern insight.https://m.youtube.com/@gurdwaraofrochester
Author
GURDWARA OF ROCHESTER
Category
Podcast website
Latest episode
Jul 9, 2026
Where to listen?
Podcasts in the app Replaio Radio Coming soonPodcasts are coming to the app soon. Install now and be the first to see a whole new take on podcasts
Episodes
Daily Hukamnama: Sikh Wisdom ANG 662 April 9th 2026 #hukamnama #darbarsahib 09.04.2026 4:24
ਧਨਾਸਰੀ ਮਹਲਾ ੧ ॥ dhanaasaree mahalaa pehilaa || Dhanaasaree, First Mehla: ਚੋਰੁ ਸਲਾਹੇ ਚੀਤੁ ਨ ਭੀਜੈ ॥ chor salaahe cheet na bheejai || ਜੇ ਕੋਈ ਚੋਰ (ਉਸ ਹਾਕਮ ਦੀ ਜਿਸ ਦੇ ਸਾਹਮਣੇ ਉਸ ਦਾ ਮੁਕੱਦਮਾ ਪੇਸ਼ ਹੈ) ਖ਼ੁਸ਼ਾਮਦ ਕਰੇ ਤਾਂ ਉਸ ਨੂੰ (ਇਹ) ਯਕੀਨ ਨਹੀਂ ਬਣ ਸਕਦਾ If a thief praises someone, his mind is not pleased. ਜੇ ਬਦੀ ਕਰੇ ਤਾ ਤਸੂ ਨ ਛੀਜੈ ॥ je badhee kare taa tasoo na chheejai || ਜੇ ਉਹ ਚੋਰ (ਹਾਕਮ ਦੀ) ਬਦ-ਖ਼ੋਈ ਕਰੇ ਤਾਂ ਭੀ ਉਹ ਰਤਾ...
Daily Hukamnama: Sikh Wisdom ANG 866 April 8th 2026 #hukamnama #darbarsahib 08.04.2026 5:02
ਗੋਂਡ ਮਹਲਾ ੫ ॥ go(n)dd mahalaa panjavaa || Gond, Fifth Mehla: ਧੂਪ ਦੀਪ ਸੇਵਾ ਗੋਪਾਲ ॥ dhoop dheep sevaa gopaal || (ਹੇ ਭਾਈ! ਕਰਮ ਕਾਂਡੀ ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ My incense and lamps are my service to the Lord. ਅਨਿਕ ਬਾਰ ਬੰਦਨ ਕਰਤਾਰ ॥ anik baar ba(n)dhan karataar || ਉਹਨਾਂ ਦੇ ਅੱਗੇ ਧੂਪ ਧੁਖਾਂਦੇ ਹਨ ਅਤੇ ਦੀਵੇ ਬਾਲਦੇ ਹਨ, ਪਰ) Time and time again, I humbly bow to the Creator. ਪ੍ਰਭ ਕੀ ਸਰਣਿ ਗਹੀ ਸਭ ਤਿਆਗਿ ॥ prabh...
Daily Hukamnama: Sikh Wisdom ANG 654,655 April 7th 2026 #hukamnama #darbarsahib 07.04.2026 18:24
ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ ॥ bedh puraan sabhai mat sun kai karee karam kee aasaa || ਜਿਨ੍ਹਾਂ ਸਿਆਣੇ ਬੰਦਿਆਂ ਨੇ ਵੇਦ ਪੁਰਾਨ ਆਦਿਕਾਂ ਦੇ ਸਾਰੇ ਮਤ ਸੁਣ ਕੇ ਕਰਮ-ਕਾਂਡ ਦੀ ਆਸ ਰੱਖੀ, (ਇਹ ਆਸ ਰੱਖੀ ਕਿ ਕਰਮ-ਕਾਂਡ ਨਾਲ ਜੀਵਨ ਸੌਰੇਗਾ), ਉਹ ਸਾਰੇ (ਆਤਮਕ) ਮੌਤ ਵਿਚ ਹੀ ਗ੍ਰਸੇ ਰਹੇ । Listening to all the teachings of the Vedas and the Puraanas, I wanted to perform the religious rituals. ਕਾਲ ਗ੍ਰਸਤ ਸਭ ਲੋਗ ਸਿਆਨੇ ਉਠਿ ਪੰਡਿਤ ਪੈ ਚ...
Daily Hukamnama: Sikh Wisdom ANG 854 April 6th 2026 #hukamnama #darbarsahib 06.04.2026 4:47
ਮਃ ੩ ॥ mahalaa teejaa || Third Mehla: ਹਰਿ ਪ੍ਰਭੁ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ ॥ har prabh sachaa sohilaa guramukh naam govi(n)dh || ਹੇ ਭਾਈ! ਹਰੀ ਪ੍ਰਭੂ ਗੋਬਿੰਦ ਸਦਾ ਕਾਇਮ ਰਹਿਣ ਵਾਲਾ ਹੈ, (ਉਸ ਦੀ) ਸਿਫ਼ਤਿ-ਸਾਲਾਹ ਦਾ ਗੀਤ (ਉਸ ਦਾ) ਨਾਮ ਗੁਰੂ ਦੀ ਸਰਨ ਪਿਆਂ (ਮਿਲਦਾ ਹੈ) । True is the Praise of the Lord God; the Gurmukh chants the Name of the Lord of the Universe. ਅਨਦਿਨੁ ਨਾਮੁ ਸਲਾਹਣਾ ਹਰਿ ਜਪਿਆ ਮਨਿ ਆਨੰਦੁ ॥ anadhin naam sal...
Daily Hukamnama: Sikh Wisdom ANG 788 April 4th 2026 #hukamnama #darbarsahib 04.04.2026 16:17
ਸਲੋਕ ਮਃ ੩ ॥ salok mahalaa teejaa || Shalok, Third Mehla: ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ ॥ kaaman tau seegaar kar jaa pahilaa(n) ka(n)t manai || ਹੇ ਇਸਤ੍ਰੀ! ਤਦੋਂ ਸਿੰਗਾਰ ਬਣਾ ਜਦੋਂ ਪਹਿਲਾਂ ਖਸਮ ਨੂੰ ਪ੍ਰਸੰਨ ਕਰ ਲਏਂ, (ਨਹੀਂ ਤਾਂ) O bride, decorate yourself, after you surrender and accept your Husband Lord. ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ ॥ mat sejai ka(n)t na aaviee evai birathaa jai || ਮਤਾਂ ਖਸਮ ਸੇਜ...
Daily Hukamnama: Sikh Wisdom ANG 643 April 3rd 2026 #hukamnama #darbarsahib 03.04.2026 20:31
ਸਲੋਕੁ ਮਃ ੩ ॥ salok mahalaa teejaa || Shalok, Third Mehla: ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ poorab likhiaa kamaavanaa j karatai aap likhiaas || ਪਿਛਲੇ ਕੀਤੇ ਕਰਮਾਂ ਅਨੁਸਾਰ) ਮੁੱਢ ਤੋਂ ਜੋ (ਸੰਸਕਾਰ-ਰੂਪ ਲੇਖ) ਲਿਖਿਆ (ਭਾਵ, ਉੱਕਰਿਆ) ਹੋਇਆ ਹੈ ਤੇ ਜੋ ਕਰਤਾਰ ਨੇ ਆਪ ਲਿਖ ਦਿੱਤਾ ਹੈ ਉਹ (ਜ਼ਰੂਰ) ਕਮਾਉਣਾ ਪੈਂਦਾ ਹੈ He acts according to pre-ordained destiny, written by the Creator Himself. ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥ m...
Daily Hukamnama: Sikh Wisdom ANG 656 April 2nd 2026 #hukamnama #darbarsahib 02.04.2026 5:04
ਸੰਤਹੁ ਮਨ ਪਵਨੈ ਸੁਖੁ ਬਨਿਆ ॥ sa(n)tahu man pavanai sukh baniaa || ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ O Saints, my windy mind has now become peaceful and still. ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ kichh jog paraapat ganiaa || rahaau || ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ।ਰਹਾਉ। It seems that I have learned something of the science of Yoga. ||Pause|...
Daily Hukamnama: Sikh Wisdom ANG 700 March 31st 2026 #hukamnama #darbarsahib 31.03.2026 4:33
ਜੈਤਸਰੀ ਮਹਲਾ ੫ ਘਰੁ ੩ ਦੁਪਦੇ jaitasaree mahalaa panjavaa ghar teejaa dhupadh Jaitsree, Fifth Mehla, Third House, Dho-Padhay: ੴ ਸਤਿਗੁਰ ਪ੍ਰਸਾਦਿ ॥ ikOankaar satigur prasaadh || One Universal Creator God. By The Grace Of The True Guru: ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥ dheh sa(n)dhesaro kaheeaau pira kaheeaau || ਹੇ ਸੁਹਾਗਵਤੀ ਸਹੇਲੀਹੋ! (ਹੇ ਗੁਰ-ਸਿੱਖੋ!) ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਿਹਾ ਸਨੇਹਾ ਦਿਹੋ, ਦੱਸੋ Give me...
Daily Hukamnama: Sikh Wisdom ANG 877 March 30th 2026 #hukamnama #darbarsahib 30.03.2026 22:09
ਰਾਮਕਲੀ ਮਹਲਾ ੧ ॥ raamakalee mahalaa pehilaa || Raamkalee, First Mehla: ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ ॥ surat sabadh saakhee meree si(n)n(g)ee baajai lok sune || (ਜੋ ਪ੍ਰਭੂ ਸਾਰੇ) ਜਗਤ ਨੂੰ ਸੁਣਦਾ ਹੈ (ਭਾਵ, ਸਾਰੇ ਜਗਤ ਦੀ ਸਦਾਅ ਸੁਣਦਾ ਹੈ) ਉਸ ਦੇ ਚਰਨਾਂ ਵਿਚ ਸੁਰਤਿ ਜੋੜਨੀ ਮੇਰੀ ਸਦਾਅ ਹੈ, ਉਸ ਨੂੰ ਆਪਣੇ ਅੰਦਰ ਸਾਖਿਆਤ ਵੇਖਣਾ (ਉਸ ਦੇ ਦਰ ਤੇ) ਮੇਰੀ ਸਿੰਙੀ ਵੱਜ ਰਹੀ ਹੈ । Awareness of the Shabad and the Teachings is my horn...
Daily Hukamnama: Sikh Wisdom ANG 768,769 March 29th 2026 #hukamnama #darbarsahib 29.03.2026 16:13
ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਰਾਗੁ ਸੂਹੀ ਮਹਲਾ ੩ ਘਰੁ ੩ ॥ Raag Soohee, Third Mehla, Third House: ਭਗਤ ਜਨਾ ਕੀ ਹਰਿ ਜੀਉ ਰਾਖੈ ਜੁਗਿ ਜੁਗਿ ਰਖਦਾ ਆਇਆ ਰਾਮ ॥ The Dear Lord protects His humble devotees; throughout the ages, He has protected them. ਸੋ ਭਗਤੁ ਜੋ ਗੁਰਮੁਖਿ ਹੋਵੈ ਹਉਮੈ ਸਬਦਿ ਜਲਾਇਆ ਰਾਮ ॥ Those devotees who become Gurmukh burn away their ego, through the Word of t...
Daily Hukamnama: Sikh Wisdom ANG 746 March 28th 2026 #hukamnama #darbarsahib 28.03.2026 4:59
ਸੂਹੀ ਮਹਲਾ ੫ ॥ soohee mahalaa panjavaa || Soohee, Fifth Mehla: ਤਉ ਮੈ ਆਇਆ ਸਰਨੀ ਆਇਆ ॥ tau mai aaiaa saranee aaiaa || ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, I have come to You. I have come to Your Sanctuary. ਭਰੋਸੈ ਆਇਆ ਕਿਰਪਾ ਆਇਆ ॥ bharosai aaiaa kirapaa aaiaa || ਇਸ ਭਰੋਸੇ ਨਾਲ ਆਇਆ ਹਾਂ ਕਿ ਤੂੰ ਕਿਰਪਾ ਕਰੇਂਗਾ I have come to place my faith in You. I have come seeking Mercy. ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥੧॥...
Daily Hukamnama: Sikh Wisdom ANG 954,955 March 27th 2026 #hukamnama #darbarsahib 27.03.2026 18:31
ਸਲੋਕ ਮਃ ੨ ॥ salok mahalaa doojaa || Shalok, Second Mehla: ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥ a(n)dhe kai raeh dhasiaai a(n)dhaa hoi su jai || ਜੇ ਕੋਈ ਅੰਨ੍ਹਾ ਮਨੁੱਖ (ਕਿਸੇ ਹੋਰ ਨੂੰ) ਰਾਹ ਦੱਸੇ ਤਾਂ (ਉਸ ਰਾਹ ਉਤੇ) ਉਹੀ ਤੁਰਦਾ ਹੈ ਜੋ ਆਪ ਅੰਨ੍ਹਾ ਹੋਵੇ; He is truly blind, who follows the way shown by the blind man. ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥ hoi sujaakhaa naanakaa so kiau aujhaR pai || ਹੇ ਨਾਨਕ! ਸੁਜਾਖਾ ਮਨੁੱਖ...
Daily Hukamnama: Sikh Wisdom ANG 723,724 March 26th 2026 #hukamnama #darbarsahib 26.03.2026 4:58
ਤਿਲੰਗ ਘਰੁ ੨ ਮਹਲਾ ੫ ॥ tila(n)g ghar doojaa mahalaa panjavaa || Tilang, Second House, Fifth Mehla: ਤੁਧੁ ਬਿਨੁ ਦੂਜਾ ਨਾਹੀ ਕੋਇ ॥ tudh bin dhoojaa naahee koi || ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ । There is no other than You, Lord. ਤੂ ਕਰਤਾਰੁ ਕਰਹਿ ਸੋ ਹੋਇ ॥ too karataar kareh so hoi || ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ, You are the Creator; whatever You do, that alone happens. ਤੇਰਾ ਜੋਰੁ ਤੇਰੀ ਮ...
Daily Hukamnama: Sikh Wisdom ANG 688,689 March 23rd 2026 #hukamnama #darbarsahib 23.03.2026 18:05
ਧਨਾਸਰੀ ਮਹਲਾ ੧ ॥ Dhanaasaree, First Mehla: ਜੀਵਾ ਤੇਰੈ ਨਾਇ ਮਨਿ ਆਨੰਦੁ ਹੈ ਜੀਉ ॥ I live by Your Name; my mind is in ecstasy, Lord. ਸਾਚੋ ਸਾਚਾ ਨਾਉ ਗੁਣ ਗੋਵਿੰਦੁ ਹੈ ਜੀਉ ॥ True is the Name of the True Lord. Glorious are the Praises of the Lord of the Universe. ਗੁਰ ਗਿਆਨੁ ਅਪਾਰਾ ਸਿਰਜਣਹਾਰਾ ਜਿਨਿ ਸਿਰਜੀ ਤਿਨਿ ਗੋਈ ॥ Infinite is the spiritual wisdom imparted by the Guru. The Creator Lord who created, shall also destroy...
Daily Hukamnama: Sikh Wisdom ANG 740 March 22nd 2026 #hukamnama #darbarsahib 22.03.2026 5:12
ਸੂਹੀ ਮਹਲਾ ੫ ॥ soohee mahalaa panjavaa || Soohee, Fifth Mehla: ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥ gur kai bachan ridhai dhiaan dhaaree || ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਦਾ ਹਾਂ Within my heart, I meditate on the Word of the Guru's Teachings. ਰਸਨਾ ਜਾਪੁ ਜਪਉ ਬਨਵਾਰੀ ॥੧॥ rasanaa jaap japau banavaaree ||1|| ਅਤੇ ਆਪਣੀ ਜੀਭ ਨਾਲ ਪਰਮਾਤਮਾ (ਦੇ ਨਾਮ) ਦਾ ਜਾਪ ਜਪਦਾ ਹਾਂ ।੧। With my tongue,...
Daily Hukamnama: Sikh Wisdom ANG 479,480 March 20th 2026 #hukamnama #darbarsahib 21.03.2026 19:23
ਆਸਾ ॥ aasaa || Aasaa: ਕਾਹੂ ਦੀਨੇ੍ ਪਾਟ ਪਟੰਬਰ ਕਾਹੂ ਪਲਘ ਨਿਵਾਰਾ ॥ kaahoo dheen(h)e paaT paTa(n)bar kaahoo palagh nivaaraa || (ਪਰਮਾਤਮਾ ਨੇ) ਕਈ ਬੰਦਿਆਂ ਨੂੰ ਰੇਸ਼ਮ ਦੇ ਕੱਪੜੇ (ਪਾਣ ਨੂੰ) ਦਿੱਤੇ ਹਨ ਤੇ ਨਿਵਾਰੀ ਪਲੰਘ (ਸੌਣ ਨੂੰ); To some, the Lord has given silks and satins, and to some, beds decorated with cotton ribbons. ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ॥੧॥ kaahoo garee godharee naahee kaahoo khaan paraaraa ||1|| ਪਰ...
Daily Hukamnama: Sikh Wisdom ANG 709 March 20th 2026 #hukamnama #darbarsahib 20.03.2026 5:12
ਸਲੋਕ ॥ salok || Shalok: ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ sa(n)t audharan dhiaala(n) aasara(n) gopaal keerataneh || ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ The Merciful Lord is the Savior of the Saints; their only support is to sing the Kirtan of the Lord's Praises...
Daily Hukamnama: Sikh Wisdom ANG 483 March 19th 2026 #hukamnama #darbarsahib 19.03.2026 5:09
ਆਸਾ ਸ੍ਰੀ ਕਬੀਰ ਜੀਉ ਕੇ ਦੁਪਦੇ aasaa sree kabeer jeeau ke dhupadh Aasaa Of Kabeer Jee, Dho-Padhay: ੴ ਸਤਿਗੁਰ ਪ੍ਰਸਾਦਿ ॥ ikOankaar satigur prasaadh || One Universal Creator God. By The Grace Of The True Guru: ਹੀਰੈ ਹੀਰਾ ਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ ॥ heerai heeraa bedh pavan man sahaje rahiaa samaiee || ਜਦੋਂ (ਜੀਵ-) ਹੀਰਾ (ਪ੍ਰਭੂ-) ਹੀਰੇ ਨੂੰ ਵਿੰਨ੍ਹ ਲੈਂਦਾ ਹੈ (ਭਾਵ, ਜਦੋਂ ਜੀਵ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜ ਲੈਂਦਾ ਹੈ...
Daily Hukamnama: Sikh Wisdom ANG 647 March 18th 2026 #hukamnama #darbarsahib 18.03.2026 18:47
ਸਲੋਕੁ ਮਃ ੩ ॥ salok mahalaa teejaa || Shalok, Third Mehla: ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ parathai saakhee mahaa purakh boladhe saajhee sagal jahaanai || ਮਹਾਂ ਪੁਰਖ ਕਿਸੇ ਦੇ ਸੰਬੰਧ ਵਿਚ ਸਿੱਖਿਆ ਦਾ ਬਚਨ ਬੋਲਦੇ ਹਨ (ਪਰ ਉਹ ਸਿੱਖਿਆ) ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ Great men speak the teachings by relating them to individual situations, but the whole world shares in them. ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ...
Daily Hukamnama: Sikh Wisdom ANG 619 March 16th 2026 #hukamnama #darbarsahib 16.03.2026 4:54
ਸੋਰਠਿ ਮਹਲਾ ੫ ॥ soratt mahalaa panjavaa || Sorat'h, Fifth Mehla: ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ hamaree ganat na ganeeaa kaiee apanaa biradh pachhaan || ਹੇ ਭਾਈ! ਪਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦ-ਕਰਮਾਂ ਦਾ ਕੋਈ ਖ਼ਿਆਲ ਨਹੀਂ ਕਰਦਾ । ਉਹ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਉ ਨੂੰ ਚੇਤੇ ਰੱਖਦਾ ਹੈ, He did not take my accounts into account; such is His forgiving nature. ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣ...
Daily Hukamnama: Sikh Wisdom ANG 813 March 15th 2026 #hukamnama #darbarsahib 15.03.2026 5:54
ਬਿਲਾਵਲੁ ਮਹਲਾ ੫ ॥ bilaaval mahalaa panjavaa || Bilaaval, Fifth Mehla: ਮਹਾ ਤਪਤਿ ਤੇ ਭਈ ਸਾਂਤਿ ਪਰਸਤ ਪਾਪ ਨਾਠੇ ॥ mahaa tapat te bhiee saa(n)t parasat paap naatte || ਹੇ ਭਾਈ! (ਉਹਨਾਂ ਸੰਤ ਜਨਾਂ ਦੇ ਪੈਰ) ਪਰਸਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ, ਮਨ ਵਿਚ ਵਿਕਾਰਾਂ ਦੀ ਭਾਰੀ ਤਪਸ਼ ਤੋਂ ਸ਼ਾਂਤੀ ਬਣ ਜਾਂਦੀ ਹੈ । The great fire is put out and cooled; meeting with the Guru, sins run away. ਅੰਧ ਕੂਪ ਮਹਿ ਗਲਤ ਥੇ ਕਾਢੇ ਦੇ ਹਾਥੇ ॥੧॥ a(n)dh koop me...
Daily Hukamnama: Sikh Wisdom ANG 653 March 13th 2026 #hukamnama #darbarsahib 13.03.2026 17:39
ਸਲੋਕੁ ਮਃ ੪ ॥ salok mahalaa chauthhaa || Shalok, Fourth Mehla: ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥ guramukh a(n)tar saa(n)t hai man tan naam samai || ਜੇ ਮਨੁੱਖ ਸਤਿਗੁਰੂ ਦੇ ਸਨਮੁਖ ਹੈ ਉਸ ਦੇ ਅੰਦਰ ਠੰਢ ਹੈ ਤੇ ਉਹ ਮਨੋਂ ਤਨੋਂ ਨਾਮ ਵਿਚ ਲੀਨ ਰਹਿੰਦੀ ਹੈ; Within the Gurmukh is peace and tranquility; his mind and body are absorbed in the Naam, the Name of the Lord. ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥ naamo ch...
Daily Hukamnama: Sikh Wisdom ANG 549,550 March 11th 2026 #hukamnama #darbarsahib 11.03.2026 18:48
ਸਲੋਕ ਮਃ ੩ ॥ salok mahalaa teejaa || Shalok, Third Mehla: ਮਨਿ ਪਰਤੀਤਿ ਨ ਆਈਆ ਸਹਜਿ ਨ ਲਗੋ ਭਾਉ ॥ man parateet na aaieeaa sahaj na lago bhaau || O mind, you have no faith, and you have not embraced love for the Celestial Lord; ਸਬਦੈ ਸਾਦੁ ਨ ਪਾਇਓ ਮਨਹਠਿ ਕਿਆ ਗੁਣ ਗਾਇ ॥ sabadhai saadh na paio manahatt kiaa gun gai || you do not enjoy the sublime taste of the Word of the Shabad - what Praises of the Lord will yo...
Daily Hukamnama: Sikh Wisdom ANG 598,599 March 10th 2026 #hukamnama #darbarsahib 10.03.2026 18:49
ਸੋਰਠਿ ਮਹਲਾ ੧ ॥ soratt mahalaa pehilaa || Sorat'h, First Mehla: ਸਰਬ ਜੀਆ ਸਿਰਿ ਲੇਖੁ ਧੁਰਾਹੂ ਬਿਨੁ ਲੇਖੈ ਨਹੀ ਕੋਈ ਜੀਉ ॥ sarab jeeaa sir lekh dhuraahoo bin lekhai nahee koiee jeeau || ਧੁਰੋਂ (ਪਰਮਾਤਮਾ ਦੀ ਰਜ਼ਾ ਅਨੁਸਾਰ) ਹੀ ਸਭ ਜੀਵਾਂ ਦੇ ਮੱਥੇ ਉਤੇ (ਆਪੋ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ) ਲੇਖ (ਉੱਕਰਿਆ ਪਿਆ) ਹੈ । ਕੋਈ ਜੀਵ ਐਸਾ ਨਹੀਂ ਹੈ ਜਿਸ ਉਤੇ ਇਸ ਲੇਖ ਦਾ ਪ੍ਰਭਾਵ ਨਾਹ ਹੋਵੇ । Destiny, pre-ordained by the Lord, looms over the heads...
Daily Hukamnam: Sikh Wisdom ANG 735 March 9th 2026 #hukamnama #darbarsahib 09.03.2026 18:04
ਸੂਹੀ ਮਹਲਾ ੪ ਘਰੁ ੭ soohee mahalaa chauthhaa ghar satvaa Soohee, Fourth Mehla, Seventh House: ੴ ਸਤਿਗੁਰ ਪ੍ਰਸਾਦਿ ॥ ikOankaar satigur prasaadh || One Universal Creator God. By The Grace Of The True Guru: ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥ tere kavan kavan gun keh keh gaavaa too saahib gunee nidhaanaa || ਹੇ ਸਭ ਤੋਂ ਉੱਚੇ ਭਗਵਾਨ! ਤੂੰ ਸਭ ਦਾ ਮਾਲਕ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਸਭ ਦਾ ਪ...
Similar podcasts
Replaio is not a podcast publisher; show names, artwork and audio belong to their authors and are distributed through public RSS feeds.