GURDWARA OF ROCHESTER
Daily Hukamnama: Sikh Wisdom
Daily Hukamnama: Sikh Wisdom provides a daily English translation of the Hukumnama, making the profound teachings of the Sikh faith accessible to a global audience. Utilizing the innovative power of 1 NotebookLM, each episode offers a clear and reflective translation of the daily divine command, helping listeners connect with Sikh spiritual guidance in their everyday lives. Subscribe on Spotify or YouTube music to start your morning with timeless wisdom and modern insight.https://m.youtube.com/@gurdwaraofrochester
Author
GURDWARA OF ROCHESTER
Category
Podcast website
Latest episode
Jul 9, 2026
Where to listen?
Podcasts in the app Replaio Radio Coming soonPodcasts are coming to the app soon. Install now and be the first to see a whole new take on podcasts
Episodes
Daily Hukamnama: Sikh Wisdom ANG 730,731 May 24th 2026 #hukamnama #darbarsahib 24.05.2026 18:54
ਸੂਹੀ ਮਹਲਾ ੧ ॥ soohee mahalaa pehilaa || Soohee, First Mehla: ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ ॥ kaun taraajee kavan tulaa teraa kavan saraaf bulaavaa || ਹੇ ਪ੍ਰਭੂ! ਕੋਈ ਐਸੀ ਤੱਕੜੀ ਨਹੀਂ ਕੋਈ ਐਸਾ ਵੱਟਾ ਨਹੀਂ (ਜੋ ਤੇਰੇ ਗੁਣਾਂ ਦਾ ਅੰਦਾਜ਼ਾ ਲਾ ਸਕਣ), ਕੋਈ ਐਸਾ ਸਰਾਫ਼ ਨਹੀਂ ਜਿਸ ਨੂੰ ਮੈਂ (ਤੇਰੇ ਗੁਣਾਂ ਦਾ ਅੰਦਾਜ਼ਾ ਲਾਣ ਵਾਸਤੇ) ਸੱਦ ਸਕਾਂ What scale, what weights, and what assayer shall I call for You, Lord? ਕਉਣੁ ਗੁਰੂ ਕੈ...
Daily Hukamnama ANG : Sikh Wisdom 646 May 20th 2026 #hukamnama #darbarsahib 24.05.2026 5:16
ਸਲੋਕੁ ਮਃ ੩ ॥ salok mahalaa teejaa || Shalok, Third Mehla: ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ sekhaa chauchakiaa chauvaiaa eh man ikat ghar aan || ਹੇ ਚੁੱਕੇ ਚੁਕਾਏ ਸ਼ੇਖ਼! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ O Shaykh, you wander in the four directions, blown by the four winds; bring your mind back to the home of the One Lord. ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ ehaR tehaR chhadd too gur kaa sabadh pachhaa...
Daily Hukamnama: Sikh Wisdom ANG 711 December 9th 2025 #hukamnama 19.05.2026 4:24
ਟੋਡੀ ਮਹਲਾ ੫ ॥ Toddee mahalaa panjavaa || Todee, Fifth Mehla: ਹਰਿ ਬਿਸਰਤ ਸਦਾ ਖੁਆਰੀ ॥ har bisarat sadhaa khuaaree || ਹੇ ਭਾਈ! ਪਰਮਾਤਮਾ (ਦੇ ਨਾਮ) ਨੂੰ ਭੁਲਾਇਆਂ ਸਦਾ (ਮਾਇਆ ਦੇ ਹੱਥੋਂ ਮਨੁੱਖ ਦੀ) ਬੇ-ਪਤੀ ਹੀ ਹੁੰਦੀ ਹੈ । Forgetting the Lord, one is ruined forever. ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥ taa kau dhokhaa kahaa biaapai jaa kau oT tuhaaree || rahaau || ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ, ਉਸ ਨੂੰ...
Daily Hukamnama: Sikh Wisdom ANG 676 May 17th 2026 #hukamnama #darbarsahib 17.05.2026 5:30
ਧਨਾਸਰੀ ਮਹਲਾ ੫ ॥ dhanaasaree mahalaa panjavaa || Dhanaasaree, Fifth Mehla: ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ firat firat bheTe jan saadhoo poorai gur samajhaiaa || ਹੇ ਭਾਈ! ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾ ਪੁਰਖ ਨੂੰ ਮਿਲਿਆ, ਤਾਂ ਪੂਰੇ ਗੁਰੂ ਨੇ (ਮੈਨੂੰ) ਇਹ ਸਮਝ ਬਖ਼ਸ਼ੀ ਕਿ Wandering and roaming around, I met the Holy Perfect Guru, who has taught me. ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ aan...
Daily Hukamnama: Sikh Wisdom ANG 692 May 16th 2026 #hukamnama #darbarsahib 16.05.2026 4:54
ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥ jo jan bhaau bhagat kachh jaanai taa kau acharaj kaaho || ਇਸ ਵਿਚ ਕੋਈ ਅਨੋਖੀ ਗੱਲ ਨਹੀਂ ਹੈ, ਜੋ ਭੀ ਮਨੁੱਖ ਪ੍ਰਭੂ-ਪ੍ਰੇਮ ਤੇ ਪ੍ਰਭੂ-ਭਗਤੀ ਨਾਲ ਸਾਂਝ ਬਣਾਉਂਦਾ ਹੈ (ਉਸ ਦਾ ਪ੍ਰਭੂ ਨਾਲ ਇੱਕ-ਮਿੱਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ That humble being, who knows even a little about loving devotional worship - what surprises are there for him? ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜ...
Daily Hukamnama: Sikh Wisdom ANG 742,743 May 14th 2026 #hukamnama #darbarsahib 14.05.2026 4:08
ਸੂਹੀ ਮਹਲਾ ੫ ॥ soohee mahalaa panjavaa || Soohee, Fifth Mehla: ਅਨਿਕ ਬੀਂਗ ਦਾਸ ਕੇ ਪਰਹਰਿਆ ॥ anik bee(n)g dhaas ke parahariaa || ਹੇ ਭਾਈ! ਪ੍ਰਭੂ ਨੇ ਆਪਣੇ ਸੇਵਕ ਦੇ ਅਨੇਕਾਂ ਵਿੰਗ ਦੂਰ ਕਰ ਦਿੱਤੇ God covers the many shortcomings of His slaves. ਕਰਿ ਕਿਰਪਾ ਪ੍ਰਭਿ ਅਪਨਾ ਕਰਿਆ ॥੧॥ kar kirapaa prabh apanaa kariaa ||1|| ਤੇ ਕਿਰਪਾ ਕਰ ਕੇ ਉਸ ਨੂੰ ਆਪਣਾ ਬਣਾ ਲਿਆ ਹੈ ।੧। Granting His Mercy, God makes them His own. ||1|| ਤੁਮਹਿ ਛਡਾਇ ਲੀ...
Daily Hukamnama: Sikh Wisdom ANG 702 May 13th 2026 #hukamnama #darbarsahib 13.05.2026 5:29
ਜੈਤਸਰੀ ਮਹਲਾ ੫ ॥ jaitasaree mahalaa panjavaa || Jaitsree, Fifth Mehla: ਆਏ ਅਨਿਕ ਜਨਮ ਭ੍ਰਮਿ ਸਰਣੀ ॥ aae anik janam bhram saranee || ਹੇ ਪ੍ਰਭੂ! ਅਸੀ ਜੀਵ ਕਈ ਜਨਮਾਂ ਵਿਚ ਭੌਂ ਕੇ ਹੁਣ ਤੇਰੀ ਸਰਨ ਆਏ ਹਾਂ After wandering through so many incarnations, I have come to Your Sanctuary. ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥ audhar dheh a(n)dh koop te laavahu apunee charanee ||1|| rahaau || ਸਾਡੇ ਸਰੀਰ ਨੂੰ (ਮਾਇਆ ਦੇ...
Daily Hukamnama: Sikh Wisdom ANG 682 May 12th 2026 #hukamnama #darbarsahib 12.05.2026 5:21
ਧਨਾਸਰੀ ਮਹਲਾ ੫ ॥ dhanaasaree mahalaa panjavaa || Dhanaasaree, Fifth Mehla: ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥ jis kau bisarai praanapat dhaataa soiee ganahu abhaagaa || ਹੇ ਭਾਈ! ਉਸ ਮਨੁੱਖ ਨੂੰ ਬਦ-ਕਿਸਮਤ ਸਮਝੋ, ਜਿਸ ਨੂੰ ਜਿੰਦ ਦਾ ਮਾਲਕ-ਪ੍ਰਭੂ ਵਿਸਰ ਜਾਂਦਾ ਹੈ । One who forgets the Lord of life, the Great Giver - know that he is most unfortunate. ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥ charan kamal j...
Daily Hukamnama: Sikh Wisdom ANG 722 May 11th 2026 #hukamnama #darbarsahib 11.05.2026 18:09
ਤਿਲੰਗ ਮਃ ੧ ॥ tila(n)g mahalaa pehilaa || Tilang, First Mehla: ਇਆਨੜੀਏ ਮਾਨੜਾ ਕਾਇ ਕਰੇਹਿ ॥ eiaanaRe'e maanaRaa kai kareh || O foolish and ignorant soul-bride, why are you so proud? ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥ aapanaRai ghar har ra(n)go kee na maaneh || Within the home of your own self, why do you not enjoy the Love of your Lord? ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥ sahu neRai dhan ka(n)male'ee b...
Daily Hukamnama: Sikh Wisdom ANG 688 March 10th 2026 #hukamnama #darbarsahib 10.05.2026 5:06
ਧਨਾਸਰੀ ਮਹਲਾ ੪ ॥ dhanaasaree mahalaa chauthhaa || Dhanaasaree, Fourth Mehla: ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥ kalijug kaa dharam kahahu tum bhaiee kiv chhooTeh ham chhuTakaakee || ਹੇ ਭਾਈ! ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ ਬਚਿਆ ਜਾ ਸਕੇ । ਮੈਂ ਇਹਨਾਂ ਝੰਬੇਲਿਆਂ ਤੋਂ ਬਚਣਾ ਚਾਹੁੰਦਾ ਹਾਂ । ਦੱਸ; ਮੈਂ ਕਿਵੇਂ ਬਚਾਂ? Tell me, O Siblings of Destiny, the religion for this Dark Ag...
Daily Hukamnama: Sikh Wisdom ANG 639,640 May 9th 2026 #hukamnama #darbarsahib 09.05.2026 19:30
Sorat'h, Fifth Mehla, First House, Ashtpadheeyaa: One Universal Creator God. By The Grace Of The True Guru: The One who created the whole world, O Siblings of Destiny, is the Almighty Lord, the Cause of causes. He fashioned the soul and the body, O Siblings of Destiny, by His own power. How can He be described? How can He be seen, O Siblings of Destiny? The Creator is One; He is indescribable. Pra...
Daily Hukamnama: Sikh Wisdom ANG 597,598 May 7th 2026 #hukamnama #darbarsahib 07.05.2026 4:34
ਸੋਰਠਿ ਮਹਲਾ ੧ ॥ soratt mahalaa pehilaa || Sorat'h, First Mehla: ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ॥ too prabh dhaataa dhaan mat pooraa ham thaare bhekhaaree jeeau || ਹੇ ਪ੍ਰਭੂ ਜੀ! ਤੂੰ ਸਾਨੂੰ ਸਭ ਪਦਾਰਥ ਦੇਣ ਵਾਲਾ ਹੈਂ, ਦਾਤਾਂ ਦੇਣ ਵਿਚ ਤੂੰ ਕਦੇ ਖੁੰਝਦਾ ਨਹੀਂ, ਅਸੀ ਤੇਰੇ (ਦਰ ਦੇ) ਮੰਗਤੇ ਹਾਂ । You, God, are the Giver of gifts, the Lord of perfect understanding; I am a mere beggar at Your Door. ਮੈ ਕਿਆ ਮਾਗਉ...
Daily Hukamnama: Sikh Wisdom ANG 804 November 25th 2026 #hukamnama #darbarsahib 06.05.2026 4:52
ਬਿਲਾਵਲੁ ਮਹਲਾ ੫ ॥ bilaaval mahalaa panjavaa || Bilaaval, Fifth Mehla: ਮਾਤ ਪਿਤਾ ਸੁਤ ਸਾਥਿ ਨ ਮਾਇਆ ॥ maat pitaa sut saath na maiaa || ਹੇ ਭਾਈ! ਮਾਂ, ਪਿਉ, ਪੁੱਤਰ, ਮਾਇਆ—(ਇਹਨਾਂ ਵਿਚੋਂ ਕੋਈ ਭੀ ਜੀਵ ਦਾ ਸਦਾ ਲਈ) ਸਾਥੀ ਨਹੀਂ ਬਣ ਸਕਦਾ, Mother, father, children and the wealth of Maya, will not go along with you. ਸਾਧਸੰਗਿ ਸਭੁ ਦੂਖੁ ਮਿਟਾਇਆ ॥੧॥ saadhasa(n)g sabh dhookh miTaiaa ||1|| ਗੁਰੂ ਦੀ ਸੰਗਤਿ ਵਿਚ ਟਿਕਿਆਂ ਸਾਰਾ ਦੁੱਖ-ਕਲੇਸ਼ ਦੂਰ...
Daily Hukamnama: Sikh Wisdom ANG 752 May 3rd 2026 #hukamnama #darbarsahib 03.05.2026 18:58
ਸੂਹੀ ਮਹਲਾ ੧ ॥ soohee mahalaa pehilaa || Soohee, First Mehla: ਜਿਉ ਆਰਣਿ ਲੋਹਾ ਪਾਇ ਭੰਨਿ ਘੜਾਈਐ ॥ jiau aaran lohaa pai bha(n)n ghaRaieeaai || As iron is melted in the forge and re-shaped, ਤਿਉ ਸਾਕਤੁ ਜੋਨੀ ਪਾਇ ਭਵੈ ਭਵਾਈਐ ॥੧॥ tiau saakat jonee pai bhavai bhavaieeaai ||1|| so is the godless materialist reincarnated, and forced to wander aimlessly. ||1|| ਬਿਨੁ ਬੂਝੇ ਸਭੁ ਦੁਖੁ ਦੁਖੁ ਕਮਾਵਣਾ ॥ bin boojhe sabh dhukh d...
Daily Hukamnama: Sikh Wisdom ANG 630 May 2nd 2026 #hukamnama #darbarsahib 02.05.2026 5:40
ਸੋਰਠਿ ਮਹਲਾ ੫ ॥ soratt mahalaa panjavaa || Sorat'h, Fifth Mehla: ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥ sarab sukhaa kaa dhaataa satigur taa kee saranee paieeaai || ਹੇ ਭਾਈ! ਗੁਰੂ ਸਾਰੇ ਸੁਖਾਂ ਦਾ ਦੇਣ ਵਾਲਾ ਹੈ, ਉਸ (ਗੁਰੂ) ਦੀ ਸ਼ਰਨ ਪੈਣਾ ਚਾਹੀਦਾ ਹੈ । The True Guru is the Giver of all peace and comfort - seek His Sanctuary. ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ ॥੧॥ dharasan bheTat hot ana(n)dhaa dhookh gia...
Daily Hukamnama: Sikh Wisdom ANG 658 May 1st 2026 #hukamnama #darbarsahib 01.05.2026 18:09
ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ ॥ dhulabh janam pu(n)n fal paio birathaa jaat abibekai || ਇਹ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ, (ਪਿਛਲੇ ਕੀਤੇ) ਭਲੇ ਕੰੰਮਾਂ ਦੇ ਫਲ ਵਜੋਂ ਅਸਾਨੂੰ ਮਿਲ ਗਿਆ, I obtained this precious human life as a reward for my past actions, but without discriminating wisdom, it is wasted in vain. ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥੧॥ raaje i(n)dhr samasar gire...
Daily Hukamnama: Sikh Wisdom ANG 634 April 29th 2026 #hukamnama #darbarsahib 29.04.2026 5:10
ਸੋਰਠਿ ਮਹਲਾ ੯ ॥ soratt mahalaa nauvaa || Sorat'h, Ninth Mehla: ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ preetam jaan leh man maahee || ਹੇ ਮਿੱਤਰ! (ਆਪਣੇ) ਮਨ ਵਿਚ (ਇਹ ਗੱਲ) ਪੱਕੀ ਕਰ ਕੇ ਸਮਝ ਲੈ, O dear friend, know this in your mind. ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥ apane sukh siau hee jag faa(n)dhio ko kaahoo ko naahee ||1|| rahaau || ਕਿ) ਸਾਰਾ ਸੰਸਾਰ ਆਪਣੇ ਸੁਖ ਨਾਲ ਹੀ ਬੱਝਾ ਹੋਇਆ ਹੈ । ਕੋਈ ਭੀ ਕਿਸੇ ਦਾ (ਤੋ...
Daily Hukamnama: Sikh Wisdom ANG 608 April 27th 2026 #hukamnama #darbarsahib 27.04.2026 19:30
ਸੋਰਠਿ ਮਹਲਾ ੫ ਘਰੁ ੧ ਤਿਤੁਕੇ soratt mahalaa panjavaa ghar pehilaa tituk Sorat'h, Fifth Mehla, First House, Thi-Thukay: ੴ ਸਤਿਗੁਰ ਪ੍ਰਸਾਦਿ ॥ ikOankaar satigur prasaadh || One Universal Creator God. By The Grace Of The True Guru: ਕਿਸ ਹਉ ਜਾਚੀ ਕਿਸ ਆਰਾਧੀ ਜਾ ਸਭੁ ਕੋ ਕੀਤਾ ਹੋਸੀ ॥ kis hau jaachee kis aaraadhee jaa sabh ko keetaa hosee || ਹੇ ਭਾਈ! ਜਦੋਂ ਹਰੇਕ ਜੀਵ ਪਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ ਹੈ, ਤਾਂ (ਉਸ ਕਰਤਾਰ ਨੂੰ ਛੱ...
Daily Hukamnama: Sikh Wisdom ANG 766,767 April 26th 2026 #hukamnama #darbarsahib 26.04.2026 19:07
ਸੂਹੀ ਮਹਲਾ ੧ ॥ soohee mahalaa pehilaa || ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥ meraa man raataa gun ravai man bhaavai soiee || ਗੁਰ ਕੀ ਪਉੜੀ ਸਾਚ ਕੀ ਸਾਚਾ ਸੁਖੁ ਹੋਈ ॥ gur kee pauRee saach kee saachaa sukh hoiee || ਸੁਖਿ ਸਹਜਿ ਆਵੈ ਸਾਚ ਭਾਵੈ ਸਾਚ ਕੀ ਮਤਿ ਕਿਉ ਟਲੈ ॥ sukh sahaj aavai saach bhaavai saach kee mat kiau Talai || ਇਸਨਾਨੁ ਦਾਨੁ ਸੁਗਿਆਨੁ ਮਜਨੁ ਆਪਿ ਅਛਲਿਓ ਕਿਉ ਛਲੈ ॥ eisanaan dhaan sugiaan majan aap achhalio kia...
Daily Hukamnama: Sikh Wisdom ANG 609,610 April 25th 2025 #hukamnama #darbarsahib 25.04.2026 5:00
ਸੋਰਠਿ ਮਹਲਾ ੫ ॥ soratt mahalaa panjavaa || Sorat'h, Fifth Mehla: ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥ gur pooraa bheTio vaddabhaagee maneh bhiaa paragaasaa || ਹੇ ਭਾਈ! ਵੱਡੀ ਕਿਸਮਤਿ ਨਾਲ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ । I met the perfect Guru, by great good fortune, and my mind has been enlightened. ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥ koi na pahuch...
Daily Hukamnama: Sikh Wisdom ANG 576,577 April 24th 2026 #hukamnama #darbarsahib 24.04.2026 19:17
ਰਾਗੁ ਵਡਹੰਸੁ ਮਹਲਾ ੫ ਛੰਤ ਘਰੁ ੪ raag vaddaha(n)s mahalaa panjavaa chha(n)t ghar chauthhaa Raag Wadahans, Fifth Mehla, Chhant, Fourth House: ੴ ਸਤਿਗੁਰ ਪ੍ਰਸਾਦਿ ॥ ikOankaar satigur prasaadh || One Universal Creator God. By The Grace Of The True Guru: ਗੁਰ ਮਿਲਿ ਲਧਾ ਜੀ ਰਾਮੁ ਪਿਆਰਾ ਰਾਮ ॥ gur mil ladhaa jee raam piaaraa raam || Meeting with the Guru, I have found my Beloved Lord God. ਇਹੁ ਤਨੁ ਮਨੁ ਦਿਤੜਾ ਵਾਰੋ ਵਾਰ...
Daily Hukamnama: Sikh Wisdom ANG 612,613 April 23rd 2026 #hukamnama #darbarsahib 23.04.2026 4:53
ਸੋਰਠਿ ਮਹਲਾ ੫ ॥ soratt mahalaa panjavaa || Sorat'h, Fifth Mehla: ਚਰਨ ਕਮਲ ਸਿਉ ਜਾ ਕਾ ਮਨੁ ਲੀਨਾ ਸੇ ਜਨ ਤ੍ਰਿਪਤਿ ਅਘਾਈ ॥ charan kamal siau jaa kaa man leenaa se jan tirapat aghaiee || ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਮਨ ਪ੍ਰਭੂ ਦੇ ਕੌਲ ਫੁੱਲਾਂ ਵਰਗੇ ਕੋਮਲ ਚਰਨਾਂ ਨਾਲ ਪਰਚ ਜਾਂਦਾ ਹੈ, ਉਹ ਮਨੁੱਖ (ਮਾਇਆ ਵਲੋਂ) ਪੂਰੇ ਤੌਰ ਤੇ ਸੰਤੋਖੀ ਰਹਿੰਦੇ ਹਨ । Those whose minds are attached to the lotus feet of the Lord - those humble beings are sa...
Daily Hukamnama: Sikh Wisdom ANG 706 April 22nd 2026 #hukamnama #darbarsahib 22.04.2026 4:50
ਸਲੋਕ ॥ salok || Shalok: ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ man ichhaa dhaan karana(n) sarabatr aasaa pooraneh || ਹੇ ਨਾਨਕ! ਜੋ ਪ੍ਰਭੂ ਅਸਾਨੂੰ ਮਨ-ਮੰਨੀਆਂ ਦਾਤਾਂ ਦੇਂਦਾ ਹੈ ਜੋ ਸਭ ਥਾਂ (ਸਭ ਜੀਵਾਂ ਦੀਆਂ) ਆਸਾਂ ਪੂਰੀਆਂ ਕਰਦਾ ਹੈ He grants our hearts' desires, and fulfills all our hopes. ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ kha(n)ddana(n) kal kaleseh prabh simar naanak neh dhooraneh ||1|| ਜੋ ਅਸਾਡੇ ਝਗੜੇ ਤੇ ਕਲੇਸ਼...
Daily Hukamnama: Sikh Wisdom ANG 664 April 20th 2026 #hukamnama #darbarsahib 20.04.2026 4:00
ਧਨਾਸਰੀ ਮਹਲਾ ੩ ॥ dhanaasaree mahalaa teejaa || Dhanaasaree, Third Mehla: ਸਦਾ ਧਨੁ ਅੰਤਰਿ ਨਾਮੁ ਸਮਾਲੇ ॥ sadhaa dhan a(n)tar naam samaale || ਉਸ ਪਰਮਾਤਮਾ ਦਾ ਨਾਮ (ਐਸਾ) ਧਨ (ਹੈ ਜੋ) ਸਦਾ ਸਾਥ ਨਿਬਾਹੁੰਦਾ ਹੈ, ਇਸ ਨੂੰ ਆਪਣੇ ਅੰਦਰ ਸਾਂਭ ਕੇ ਰੱਖ, Gather in and cherish forever the wealth of the Lord's Name, deep within; ਜੀਅ ਜੰਤ ਜਿਨਹਿ ਪ੍ਰਤਿਪਾਲੇ ॥ jeea ja(n)t jineh pratipaale || ਹੇ ਭਾਈ! ਜਿਸ ਪਰਮਾਤਮਾ ਨੇ ਸਾਰੇ ਜੀਵਾਂ ਦੀ ਪਾਲਣਾ (ਕਰ...
Daily Hukamnama ANG 853,854 April 11th 2026 #hukamnama #darbarsahib 11.04.2026 20:28
ਸਲੋਕ ਮਃ ੩ ॥ salok mahalaa teejaa || Shalok, Third Mehla: ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥ jagat jala(n)dhaa rakh lai aapanee kirapaa dhaar || ਹੇ ਪ੍ਰਭੂ! (ਵਿਕਾਰਾਂ ਵਿਚ) ਸੜ ਰਹੇ ਸੰਸਾਰ ਨੂੰ ਆਪਣੀ ਮਿਹਰ ਕਰ ਕੇ ਬਚਾ ਲੈ, The world is going up in flames - shower it with Your Mercy, and save it! ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥ jit dhuaarai aubarai titai laih aubaar || ਜਿਸ ਭੀ ਤਰੀਕੇ ਨਾਲ ਇਹ ਬਚ ਸਕਦਾ ਹੋਵੇ ਉਸੇ ਤਰ੍...
Similar podcasts
Replaio is not a podcast publisher; show names, artwork and audio belong to their authors and are distributed through public RSS feeds.