RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।

Auteur

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

Categorie

News

Website van de podcast

www.rcinet.ca

Nieuwste aflevering

2 jul. 2026

Waar luisteren?

Podcasts in de app Replaio Radio Binnenkort beschikbaar

Podcasts komen binnenkort naar de app. Installeer nu en zie als eerste een compleet nieuwe kijk op podcasts

Download het op Google Play Gratis installeren Android bijna 10 mln downloads · beoordeling 4,8 iOS binnenkort

Afleveringen

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 94 : ਜੂਨ 14, 2024 12.09.2024

ਸੋਨੇ ਦੀ ਚੋਰੀ ਦੇ ਮਾਮਲੇ ‘ਚ ਲੋੜੀਂਦਾ ਸਾਬਕਾ ਏਅਰ ਕੈਨੇਡਾ ਮੈਨੇਜਰ ਸਿਮਰਨ ਪ੍ਰੀਤ ਪਨੇਸਰ ਕਰੇਗਾ ਆਤਮ-ਸਮਰਪਣ: ਵਕੀਲ https://www.rcinet.ca/pa/wp-content/uploads/sites/91/2024/09/baladorcipa_094-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 93 : ਜੂਨ 7, 2024 12.09.2024

ਲੰਡਨ ਹਮਲੇ ਦੀ ਤੀਸਰੀ ਬਰਸੀ ਮੌਕੇ ਨੌਜਵਾਨ ਮੁਸਲਿਮ ਸਮੂਹ ਵੱਲੋਂ ਵਿਜਿਲ ਦਾ ਆਯੋਜਨ; ਬੈਂਕ ਔਫ਼ ਕੈਨੇਡਾ ਨੇ ਚਾਰ ਸਾਲ ਬਾਅਦ ਵਿਆਜ ਦਰ ਘਟਾਈ https://www.rcinet.ca/pa/wp-content/uploads/sites/91/2024/09/baladorcipa_093_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 92 : ਮਈ 31, 2024 12.09.2024

ਕੈਨੇਡਾ ਤੋਂ ਅਮਰੀਕਾ ਵੱਲ ਪਰਵਾਸ 10 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਿਆ; ਨਾਟਕ ਦੌਰਾਨ ਅਦਾਕਾਰ ਸਟੇਜ ‘ਤੇ ਸਿਗਰਟ ਪੀ ਸਕਦੇ ਹਨ, ਅਪੀਲ ਮਗਰੋਂ ਕਿਊਬੈਕ ਦੇ ਜੱਜ ਦਾ ਫੈਸਲਾ; ਓਨਟੇਰਿਓ ਦੇ ਇੱਕ ਮੂਲਨਿਵਾਸੀ ਐਮਪੀਪੀ ਨੇ ਸੂਬਾਈ ਪਾਰਲੀਮੈਂਟ ਚ ਰਚਿਆ ਇਤਿਹਾਸ https://www.rcinet.ca/pa/wp-content/uploads/sites/91/2024/09/baladorcipa_092_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 91 : ਮਈ 24, 2024 12.09.2024

ਆਰਸੀਐਮਪੀ ਵੱਲੋਂ ਰਿਪੂਦਮਨ ਸਿੰਘ ਮਲਿਕ ਦੇ ਬੇਟੇ ਨੂੰ ਖ਼ਤਰੇ ਦੀ ਚੇਤਾਵਨੀ ਵਿਦੇਸ਼ਾਂ ਵਿੱਚ ਜਨਮੇ ਬੱਚਿਆਂ ਨੂੰ ਨਾਗਰਿਕਤਾ ਦੇ ਅਧਿਕਾਰ ਦੇਣ ਬਾਬਤ ਬਿੱਲ ਪੇਸ਼ https://www.rcinet.ca/pa/wp-content/uploads/sites/91/2024/09/baladorcipa_0091_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 90 : ਮਈ 17, 2024 12.09.2024

ਨਿੱਝਰ ਕਤਲਕਾਂਡ ਦੇ ਇੱਕ ਮੁਲਜ਼ਮ ਦੀ ਕਤਲ ਤੋਂ 2 ਦਿਨ ਪਹਿਲਾਂਵੀ ਅਦਾਲਤ ਵਿਚ ਹੋਈ ਸੀ ਪੇਸ਼ੀ; ਟਿਕਟੌਕ ਦੀ ਵਰਤੋਂ ਕਰਨ ਵਾਲਿਆਂਦੀ ਚੀਨ ਕਰ ਸਕਦੈ ਜਾਸੂਸੀ, ਖੂਫ਼ੀਆ ਏਜੰਸੀ ਦੇ ਮੁਖੀ ਦੀ ਚਿਤਾਵਨੀ https://www.rcinet.ca/pa/wp-content/uploads/sites/91/2024/09/baladorcipa_090_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 89 : ਮਈ 10, 2024 12.09.2024

ਨਿੱਝਰ ਕਤਲ ਮਾਮਲੇ ਦੇ ਮੁਲਜ਼ਮਾਂ ਦੀ ਪੇਸ਼ੀ ਦੌਰਾਨ ਬੀਸੀ ਦੀ ਅਦਾਲਤ ਦੇ ਬਾਹਰ ਮੁਜ਼ਾਹਰੇ; ਕਤਲ ਦੇ ਦੋਸ਼ਾਂ ’ਤੇ ਭਾਰਤੀ ਵਿਦੇਸ਼ ਮੰਤਰੀ ਦਾ ਪ੍ਰਤੀਕਰਮ, ਕਿਹਾ: ਕੈਨੇਡਾ ਕਰਦਾ ਹੈ ਅਪਰਾਧੀਆਂ ਦਾ ਸੁਆਗਤ; ਪੀਅਰਸਨ ਏਅਰਪੋਰਟ ਤੋਂ ਸੋਨੇ ਦੀ ਚੋਰੀ ਦੇ ਮਾਮਲੇ ਚ ਇੱਕ ਹੋਰ ਸ਼ੱਕੀ ਗ੍ਰਿਫ਼ਤਾਰ https://www.rcinet.ca/pa/wp-content/uploads/sites/91/2024/09/baladorcipa_089_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 88 : ਮਈ 03, 2024 12.09.2024

ਟ੍ਰੂਡੋ ਦੀ ਮੌਜੂਦਗੀ ‘ਚ ਖ਼ਾਲਿਸਤਾਨ ਦੇ ਨਾਅਰੇ ਲੱਗਣ ’ਤੇ ਭਾਰਤ ਨੇ ਕੈਨੇਡੀਅਨ ਡਿਪਲੋਮੈਟ ਨੂੰ ਤਲਬ ਕੀਤਾ; ਓਨਟੇਰਿਓ ਦੇ ਹਾਈਵੇ 401 ‘ਤੇ ਹੋਏ ਕ੍ਰੈਸ਼ ਚ ਮਾਰਿਆ ਗਿਆ ਬਜ਼ੁਰਗ ਜੋੜਾ ਭਾਰਤ ਤੋਂ ਆਇਆ ਸੀ; ਸਤੰਬਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ 24 ਘੰਟਿਆਂ ਤੱਕ ਕੰਮ ਕਰਨ ਦੀ ਹੋਵੇਗੀ ਇਜਾਜ਼ਤ https://www.rcinet.ca/pa/wp-content/uploads/sites/91/2024/09/baladorcipa_088_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 87 : ਅਪ੍ਰੈਲ 27, 2024 12.09.2024

ਨਵੰਬਰ ਵਿੱਚ ਆਰਸੀਐਮਪੀ ਦੀ ਥਾਂ ਲਵੇਗੀ ਸਰੀ ਪੁਲਿਸ; ਓਨਟੇਰਿਓ ਦੀ ਐਮਪੀਪੀ ਸਾਰਾਹ ਜਾਮਾ ਨੂੰ ਕੈਫ਼ੀਯੇਹ ਪਾਉਣ ‘ਤੇ ਲਜਿਸਲੇਚਰ ਤੋਂ ਬਾਹਰ ਹੋਣ ਦੇ ਹੁਕਮ; ਸਰੀ ਵਿਚ ਵਿਸਾਖੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ https://www.rcinet.ca/pa/wp-content/uploads/sites/91/2024/09/baladorcipa_087_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 86 : ਅਪ੍ਰੈਲ 20, 2024 12.09.2024

ਪੀਅਰਸਨ ਏਅਰਪੋਰਟ ਤੋਂ ਚੋਰੀ ਹੋਏ $20 ਮਿਲੀਅਨ ਤੋਂ ਵੱਧ ਦੇ ਸੋਨੇ ਦੇ ਸਬੰਧ ਵਿਚ ਕਈ ਗ੍ਰਿਫ਼ਤਾਰ, ਕੁਝ ਪੰਜਾਬੀ ਨਾਮ ਵੀ ਸ਼ਾਮਲ; ਸਰੀ ਵਿਚ ਆਯੋਜਿਤ ਵਿਸਾਖੀ ਨਗਰ ਕੀਰਤਨ ਵਿਚ ਲੱਖਾਂਲੋਕਾਂਨੇ ਕੀਤੀ ਸ਼ਿਰਕਤ https://www.rcinet.ca/pa/wp-content/uploads/sites/91/2024/09/baladorcipa_086_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 85 : ਅਪ੍ਰੈਲ 13, 2024 12.09.2024

ਐਡਮੰਟਨ ਵਿਚ ਇੱਕ ਪੰਜਾਬੀ ਬਿਲਡਰ ਦਾ ਗੋਲੀਆਂ ਮਾਰ ਕੇ ਕਤਲ; ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕਰ ਜਸਕੀਰਤ ਸਿੱਧੂ ਦੀ ਡਿਪੋਰਟੇਸ਼ਨ ਸੁਣਵਾਈ 24 ਮਈ ਨੂੰ https://www.rcinet.ca/pa/wp-content/uploads/sites/91/2024/09/baladorcipa_085_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 84 : ਅਪ੍ਰੈਲ 06, 2024 12.09.2024

ਕੈਨੇਡਾ ਵਿੱਚ ਸਿੱਖ ਹੈਰੀਟੇਜ ਮੰਥ ਸ਼ੁਰੂ https://www.rcinet.ca/pa/wp-content/uploads/sites/91/2024/09/baladorcipa_084_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 83 : ਮਾਰਚ 29, 2024 12.09.2024

ਓਨਟੇਰਿਓ ਦੇ 4 ਸਕੂਲ ਬੋਰਡਾਂ ਨੇ ਫ਼ੇਸਬੁਕ, ਇੰਸਟਾਗ੍ਰਾਮ, ਸਨੈਪਚੈਟ ਅਤੇ ਟਿਕਟੌਕ ‘ਤੇ ਠੋਕਿਆ ਮੁਕੱਦਮਾ; ਫ਼ੈਡਰਲ ਸਰਕਾਰ ਵੱਲੋਂ ਅਗਾਮੀ ਬਜਟ ਵਿਚ ਕਿਰਾਏਦਾਰਾਂ ਦੇ ਅਧਿਕਾਰ ਮਜ਼ਬੂਤ ਕਰਨ ਦਾ ਵਾਅਦਾ; ਅਣਉਚਿਤ ਢੰਗ ਨਾਲ ਮਹਾਂਮਾਰੀ ਬੈਨਿਫ਼ਿਟਸ ਕਲੇਮ ਕਰਨ ਕਰਕੇ ਸੀਆਰਏ ਨੇ 232 ਮੁਲਾਜ਼ਮ ਨੌਕਰੀ ਤੋਂ ਕੱਢੇ; ਪੰਜਾਬੀ ਗਾਇਕ ਕਰਨ ਔਜਲਾ ਨੇ ਜਿੱਤਿਆ ਕੈਨੇਡਾ ਦਾ ਸਭ ਤੋਂ ਨਾਮਵਰ ਸੰਗੀਤ ਸਨਮਾਨ https://www.rcinet.ca/pa/wp-content/uploads/sites/91/2024/09/baladorcipa_083_-online-audio-c...

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 82 : ਮਾਰਚ 22, 2024 12.09.2024

ਇਜ਼ਰਾਈਲ-ਗਾਜ਼ਾ ਯੁੱਧ ਬਾਰੇ ਐਨਡੀਪੀ ਵੱਲੋਂ ਪੇਸ਼ ਮਤਾ ਸੋਧਾਂ ਤਾਂ ਬਾਅਦ ਹਾਊਸ ਵਿਚ ਮਨਜ਼ੂਰ; ਪੌਲੀਐਵ ਦਾ ਲਿਬਰਲ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਫੇਲ; ਸੁਪਰੀਮ ਕੋਰਟ ਮੁਸਲਿਮ ਬੱਚਿਆਂ ਨੂੰ ਨਮਾਜ਼ ਨਾ ਪੜ੍ਹਨ ਦੇਣ ਵਾਲੇ ਸਕੂਲ ਦੀ ਅਪੀਲ ’ਤੇ ਸੁਣਵਾਈ ਨਹੀਂ ਕਰੇਗੀ https://www.rcinet.ca/pa/wp-content/uploads/sites/91/2024/09/baladorcipa_082_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 81 : ਮਾਰਚ 15, 2024 12.09.2024

ਮਾਹਰਾਂਅਨੁਸਾਰ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਦਰਥੀਆਂ ਦੇ ਮਾਨਸਿਕ ਤਣਾਅ ਵਿਚ ਹੋ ਰਿਹੈ ਵਾਧਾ; ਭਰਤੀ ਨੂੰ ਹੁਲਾਰਾ ਦੇਣ ਲਈ ਕੈਨੇਡੀਅਨ ਮਿਲੀਟਰੀ ਨੇ ਕੁਝ ਐਂਟਰੀ ਸ਼ਰਤਾਂ ਵਿਚ ਦਿੱਤੀ ਢਿੱਲ; ਪੱਛਮੀ ਕੈਨੇਡਾ ਵਿਚ ਜਨਵਰੀ ਦੌਰਾਨ ਪਈ ਕੜਾਕੇ ਦੀ ਠੰਡ ਨੇ ਕੀਤਾ $180 ਮਿਲੀਅਨ ਦਾ ਨੁਕਸਾਨ https://www.rcinet.ca/pa/wp-content/uploads/sites/91/2024/09/baladorcipa_081_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 80 : ਮਾਰਚ 8, 2024 14.03.2024

ਕਿਊਬੈਕ ਵਿਚ ਪਰਿਵਾਰਾਂ ਦੇ ਏਕੀਕਰਨ ਲਈ ਸੂਬੇ ਦੇ ਇਮੀਗ੍ਰੇਸ਼ਨ ਕੈਪ ਨੂੰ ਬਾਈਪਾਸ ਕਰੇਗੀ ਫ਼ੈਡਰਲ ਸਰਕਾਰ; ਪੁਲਿਸ ਕੋਲ ਕਥਿਤ ਚੀਨੀ ’ਪੁਲਿਸ ਸਟੇਸ਼ਨ’ ਹੋਣ ਦੀ ਭਰੋਸੇਯੋਗ ਜਾਣਕਾਰੀ ਮੌਜੂਦ: ਆਰਸੀਐਮਪੀ ਕਮਿਸ਼ਨਰ; 23 ਮਾਰਚ ਨੂੰ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਦਾ ਅੰਤਿਮ ਸੰਸਕਾਰ https://www.rcinet.ca/pa/wp-content/uploads/sites/91/2024/03/baladorcipa_080.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 79: ਫਰਵਰੀ 23, 2024 14.03.2024

ਸਿਕਿਓਰਟੀ ਚੈੱਕ ਚ ਲੰਬੀ ਉਡੀਕ ਕਰਕੇ ਬਹੁਗਿਣਤੀ ਪੀ ਆਰ ਬਿਨੈਕਾਰਾਂ ਨੇ ਫ਼ੌਜ ਦੀ ਭਰਤੀ ਚੋਂ ਦਿਲਚਸਪੀ ਗੁਆਈ; ਪਨਾਹਗੀਰਾਂ ‘ਤੇ ਵਧਦੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਕਿਊਬੈਕ ਨੇ ਫ਼ੈਡਰਲ ਸਰਕਾਰ ਤੋਂ 1 ਬਿਲੀਅਨ ਡਾਲਰ ਮੰਗੇ; ਕੂਟਨੀਤਕ ਤਣਾਅ ਦੇ ਬਾਵਜੂਦ ਭਾਰਤ ਦਾ ਕੈਨੇਡਾ ਤੋਂ ਦਾਲ ਦਾ ਆਯਾਤ ਵਧਿਆ https://www.rcinet.ca/pa/wp-content/uploads/sites/91/2024/03/baladorcipa_079.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 78: ਫਰਵਰੀ 16, 2024 14.03.2024

ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੰਮ ਦੇ ਘੰਟੇ ਵਧਾਉਣ ਦੇ ਪ੍ਰਭਾਵਾਂ ਬਾਰੇ ਮੰਤਰੀ ਨੂੰ ਕੀਤਾ ਸੀ ਗਿਆ ਆਗਾਹ; ਕੈਨੇਡਾ ਦੇ ਨਿਆਂ ਮੰਤਰੀ ਦੀ ਕਾਰ ਚੋਰੀ ਦੌਰਾਨ ਸਰਕਾਰੀ ਮੁਲਾਜ਼ਮ ਵਾਲੇ ਪਾਸ ਅਤੇ ਦਫ਼ਤਰ ਦੀ ਚਾਬੀ ਵੀ ਹੋਈ ਸੀ ਚੋਰੀ https://www.rcinet.ca/pa/wp-content/uploads/sites/91/2024/03/baladorcipa_078.mp3    

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 77: ਫਰਵਰੀ 9, 2024 14.03.2024

ਜਬਰਨ ਵਸੂਲੀ ਦੇ ਮਾਮਲੇ ਚ ਪੀਲ ਪੁਲਿਸ ਦੀ ਵਿਸ਼ੇਸ਼ ਟਾਸਕ ਫ਼ੋਰਸ ਨੇ ਪੰਜ ਜਣੇ ਕਾਬੂ ਕੀਤੇ; ਬੀਸੀ ਦੀ ਇੱਕ ਮੰਤਰੀ ਨੂੰ ਵਿਵਾਦਿਤ ਟਿੱਪਣੀ ਕਰਕੇ ਦੇਣਾ ਪਿਆ ਅਸਤੀਫ਼ਾ; ਕੈਲਗਰੀ ਦੀ ਮੇਅਰ ਜੋਤੀ ਗੋਂਡੇਕ ਖ਼ਿਲਾਫ਼ ਰੀਕੌਲ ਪਟੀਸ਼ਨ ਦਾਇਰ https://www.rcinet.ca/pa/wp-content/uploads/sites/91/2024/03/baladorcipa_077-1.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 75: 26 ਜਨਵਰੀ 2024 14.03.2024

ਕੈਨੇਡੀਅਨ ਨਾਗਰਿਕਤਾ ਬਾਰੇ ਅਦਾਲਤੀ ਫ਼ੈਸਲੇ ਖ਼ਿਲਾਫ਼ ਅਪੀਲ ਨਹੀਂ ਕਰੇਗੀ ਫ਼ੈਡਰਲ ਸਰਕਾਰ; ਕੈਨੇਡੀਅਨ ਚੋਣਾਂ ਚ ਵਿਦੇਸ਼ੀ ਦਖ਼ਲਅੰਦਾਜ਼ੀ ਦੀ ਜਾਂਚ ਵਿਚ ਭਾਰਤ ਦਾ ਨਾਮ ਵੀ ਹੋ ਸਕਦੈ ਸ਼ਾਮਲ; ਪੌਲੀਐਵ ਨੇ ਟ੍ਰੂਡੋ ਨੂੰ ਮੈਕਸਿਕਨ ਨਾਗਰਿਕਾਂ ਲਈ ਕੈਨੇਡਾ ਦਾ ਵੀਜ਼ਾ ਜ਼ਰੂਰੀ ਕਰਨ ਲਈ ਆਖਿਆ https://www.rcinet.ca/pa/wp-content/uploads/sites/91/2024/03/baladorcipa_075.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 74: 19 ਜਨਵਰੀ 2024 19.01.2024

ਐਡਮੰਟਨ ਚ ਸਾਊਥ ਏਸ਼ੀਅਨ ਬਿਲਡਰਾਂ ਤੋਂ ਫ਼ਿਰੌਤੀਆਂ ਮੰਗਣ ਪਿੱਛੇ ਭਾਰਤ ਦਾ ਅਪਰਾਧਕ ਨੈੱਟਵਰਕ ਸ਼ਾਮਲ ਫ਼ਿਰੌਤੀ ਦੇ ਮਾਮਲਿਆਂ ਨਾਲ ਨਜਿੱਠਣ ਲਈ ਬ੍ਰੈਂਪਟਨ ਅਤੇ ਸਰੀ ਦੇ ਮੇਅਰਾਂ ਨੇ ਫ਼ੈਡਰਲ ਸਰਕਾਰ ਤੋਂ ਮਦਦ ਮੰਗੀ; ਅਸਥਾਈ ਨਿਵਾਸੀਆਂ ਦੀ ਗਿਣਤੀ ਦੀ ਲਗਾਮ ਕੱਸ ਸਕਦਾ ਹੈ ਕੈਨੇਡਾ: ਇਮੀਗ੍ਰੇਸ਼ਨ ਮੰਤਰੀ; ਕਿਊਬੈਕ ਪ੍ਰੀਮੀਅਰ ਨੇ ਟ੍ਰੂਡੋ ਨੂੰ ਪਨਾਹਗੀਰਾਂ ਦੀ ਆਮਦ ਧੀਮੀ ਕਰਨ ਲਈ ਆਖਿਆ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2024/01/2024-01-19_15_02_10...

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 73: 12 ਜਨਵਰੀ 2024 12.01.2024

ਹਾਊਸਿੰਗ ਨੂੰ ਮਹਿੰਗਾ ਕਰ ਰਹੀ ਹੈ ਇਮੀਗ੍ਰੇਸ਼ਨ, ਸਰਕਾਰ ਨੂੰ ਦੋ ਸਾਲ ਪਹਿਲਾਂ ਦਿੱਤੀ ਗਈ ਸੀ ਚਿਤਾਵਨੀ ਰੂਸ ਦੀ ਜੰਗ ਵਿਰੋਧੀ ਕਾਰਕੁਨ ਨੂੰ ਆਖ਼ਰਕਾਰ ਮਿਲੀ ਕੈਨੇਡੀਅਨ ਨਾਗਰਿਕਤਾ; ਗਾਜ਼ਾ ਚੋਂ ਹਿਜਰਤ ਕਰਦੇ ਕੈਨੇਡੀਅਨਜ਼ ਦੇ ਰਿਸ਼ਤੇਦਾਰਾਂ ਲਈ ਟੈਂਮਪੋਰੈਰੀ ਰੈਜ਼ੀਡੈਂਸੀ ਪ੍ਰੋਗਰਾਮ ਸ਼ੁਰੂ; ਕੈਨੇਡਾ ਇਰਾਨ ਦੀ IRGC ਨੂੰ ਅੱਤਵਾਦੀ ਸੰਗਠਨ ਵੱਜੋਂ ਸੂਚੀਬੱਧ ਕਰਨ ‘ਤੇ ਕਰ ਰਿਹੈ ਵਿਚਾਰ: ਜਸਟਿਨ ਟ੍ਰੂਡੋ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2024/01/2024-...

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 72: 5 ਜਨਵਰੀ 2024 05.01.2024

ਗਾਜ਼ਾ ਚੋਂ ਨਿਕਲਣ ਦਾ ਰਾਹ ਲੱਭਦੇ ਕੈਨੇਡੀਅਨਜ਼ ਦੇ ਰਿਸ਼ਤੇਦਾਰਾਂ ਦੀਆਂ 1,000 ਅਰਜ਼ੀਆਂ ਸਵੀਕਾਰੇਗਾ ਕੈਨੇਡਾ ਬੀਐਲਐਸ ਨੇ ਮਿਸਿਸਾਗਾ ਅਤੇ ਹੈਲੀਫ਼ੈਕਸ ਵਿਚ ਖੋਲ੍ਹੇ ਨਵੇਂ ਸਰਵਿਸ ਸੈਂਟਰ; ਕੈਨੇਡਾ ਦੇ ਸਭ ਤੋਂ ਅਮੀਰ ਸੀਈਓਜ਼ ਦੀ ਕਮਾਈ ਆਮ ਵਰਕਰ ਨਾਲੋਂ 246 ਗੁਣਾ ਵੱਧ: ਰਿਪੋਰਟ; ਐਡਮੰਟਨ ਵਿਚ ਫ਼ਿਰੌਤੀਆਂ ਕਾਰਨ ਬਿਲਡਰਾਂ ਦੇ ਨਵੇਂ ਘਰ ਸਾੜਨ ਦੇ ਮਾਮਲਿਆਂ ਦੀ ਪੁਲਿਸ ਵੱਲੋਂ ਜਾਂਚ ਸ਼ੁਰੂ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2024/01/2024-01-05_14_5...

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 71: 29 ਦਸੰਬਰ 2023 29.12.2023

ਕੈਲਡਨ ਚ ਕਤਲ ਤੋਂ ਚਾਰ ਦਿਨ ਪਹਿਲਾਂ ਘਟਨਾ ਵਾਲੇ ਘਰ ਚ ਪੁਲਿਸ ਦੇ ਫੇਰੀ ਪਾਉਣ ਨੇ ਖੜੇ ਕੀਤੇ ਕਈ ਸਵਾਲ ਕੈਨੇਡਾ ਦੇ ਪਹਿਲੇ ਸਾਊਥ ਏਸ਼ੀਅਨ ਮੂਲ ਦੇ ਡਾਕਟਰ, ਗੁਰਦੇਵ ਸਿੰਘ ਗਿੱਲ ਦਾ ਦੇਹਾਂਤ; ਕਿਊਬੈਕ ਨੇ ਕਲਾਸਰੂਮਜ਼ ਵਿਚ ਮੋਬਾਈਲ ਫ਼ੋਨ ਲਿਜਾਣ ‘ਤੇ ਪਾਬੰਦੀ ਲਾਈ; ਜਗਮੀਤ ਸਿੰਘ ਵੱਲੋਂ ਅਗਲੀਆਂ ਫ਼ੈਡਰਲ ਚੋਣਾਂ ਚ ਲਿਬਰਲਾਂ ਨਾਲ ਗਠਜੋੜ ਦੀ ਸਰਕਾਰ ਦੀ ਸੰਭਾਵਨਾ ਤੋਂ ਇਨਕਾਰ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2023/12/2023-12-29_15_18_36_bala...

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 70: 22 ਦਸੰਬਰ 2023 22.12.2023

ਅਣਉਚਿਤ ਢੰਗ ਨਾਲ ਮਹਾਂਮਾਰੀ ਬੈਨਿਫ਼ਿਟਸ ਕਲੇਮ ਕਰਨ ਨੂੰ ਲੈਕੇ ਸੀਆਰਏ ਨੇ 185 ਮੁਲਾਜ਼ਮ ਨੌਕਰੀ ਤੋਂ ਕੱਢੇ; ਫ਼ੈਡਰਲ ਸਰਕਾਰ ਵੱਲੋਂ ਗਾਜ਼ਾ ਚ ਮੌਜੂਦ ਕੈਨੇਡੀਅਨਜ਼ ਦੇ ਰਿਸ਼ਤੇਦਾਰਾਂ ਦੀ ਮਦਦ ਲਈ ਨਵੇਂ ਉਪਾਵਾਂ ਦਾ ਐਲਾਨ; ਟੋਰੌਂਟੋ ਦੇ ਯੰਗ-ਡੰਡਸ ਸਕੇਅਰ ਦਾ ਨਵਾਂ ਨਾਮ ਹੋਵੇਗਾ ਸੈਨਕੋਫ਼ਾ ਸਕੇਅਰ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2023/12/2023-12-22_15_03_29_baladorcipa_0070.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 69: 15 ਦਸੰਬਰ 2023 15.12.2023

ਅਮਰੀਕੀ ਦਸਤਾਵੇਜ਼ਾਂ ਤੋਂ ਨਿੱਝਰ ਨੂੰ ਮਾਰਨ ਦੀ ਕਥਿਤ ਸਾਜ਼ਿਸ਼ ਬਾਰੇ ਨਵੇਂ ਵੇਰਵੇ ਮਿਲੇ: CSIS ਮੁਖੀ; ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕਰ ਜਸਕੀਰਤ ਸਿੱਧੂ ਦੀ ਡਿਪੋਰਟੇਸ਼ਨ ਖ਼ਿਲਾਫ਼ ਅਪੀਲ ਖ਼ਾਰਜ; ਫ਼ੈਡਰਲ ਸਰਕਾਰ ਵੱਲੋਂ $13 ਬਿਲੀਅਨ ਦੇ ਡੈਂਟਲ-ਕੇਅਰ ਪ੍ਰੋਗਰਾਮ ਦੇ ਵੇਰਵੇ ਜਾਰੀ; ਪੀਲ ਰੀਜਨ ਨੂੰ ਭੰਗ ਕਰਨ ਦੇ ਫ਼ੈਸਲੇ ਨੂੰ ਪਲਟੇਗਾ ਓਨਟੇਰਿਓ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2023/12/2023-12-15_13_11_46_baladorcipa_00...

Luister naar de podcast RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ in Replaio

Radio en podcasts in één app - gratis en zonder account. Installeer vandaag nog en mis de lancering niet

Download het op Google Play

Replaio is geen uitgever van podcasts; namen van shows, covers en audio zijn eigendom van hun makers en worden verspreid via openbare RSS-feeds