RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।

Bezoek zeker de website van de podcast en steun de maker: www.rcinet.ca

Auteur

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

Categorie

News

Website van de podcast

www.rcinet.ca

Nieuwste aflevering

17 sep. 2026

Waar luisteren?

Podcasts in de app Replaio Radio Binnenkort beschikbaar

Podcasts komen binnenkort naar de app. Installeer nu en zie als eerste een compleet nieuwe kijk op podcasts

Download het op Google Play Gratis installeren Android bijna 10 mln downloads · beoordeling 4,8 iOS binnenkort

Afleveringen

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 200 : ਸਤੰਬਰ 11, 2026 17.09.2026

ਟਰੰਪ ਵੱਲੋਂ ਕੈਨੇਡੀਅਨ ਸਮਾਨ ’ਤੇ ਨਵੀਆਂ ਪਾਬੰਦੀਆਂ ਅਤੇ ਟੈਰਿਫ਼ਾਂ ਦਾ ਐਲਾਨ; ਕੈਨੇਡੀਅਨ ਨਾਗਰਿਕਤਾ ਸਰਟੀਫ਼ਿਕੇਟ ਲਈ ਹੁਣ ਕਰੀਬ 3 ਸਾਲ ਦੀ ਉਡੀਕ, ਅਰਜ਼ੀਆਂ ਵਧੀਆਂ; 9/11 ਦੇ 25 ਸਾਲ: ਪ੍ਰਧਾਨ ਮੰਤਰੀ ਕਾਰਨੀ ਵੱਲੋਂ 9/11 ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ਰਧਾਂਜਲੀ https://www.rcinet.ca/pa/wp-content/uploads/sites/91/2026/09/RCI-Podcast-punjabi-11-sept-2026.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 199 : ਸਤੰਬਰ 04, 2026 10.09.2026

ਨੇਪਾਲ ਵਿਚ ਹੜ੍ਹ ਤ੍ਰਾਸਦੀ ਦੇ ਮੱਦੇਨਜ਼ਰ ਕੈਨੇਡਾ ਭਰ ਵਿਚ ਤੀਜ ਸਮਾਗਮ ਰੱਦ; ਸਰੀ ਦੀ ਮਸਜਿਦ ’ਚ ਨਫ਼ਰਤੀ ਘਟਨਾ, ਕੰਧਾਂ ’ਤੇ ਲਿਖੇ ਇਸਲਾਮ ਵਿਰੋਧੀ ਨਾਅਰੇ; ਕੈਨੇਡਾ ਦਾ ਨਵਾਂ 20 ਡਾਲਰ ਦਾ ਨੋਟ ਜਾਰੀ, ਪਹਿਲੀ ਵਾਰ ਕਿੰਗ ਚਾਰਲਜ਼ ਦੀ ਤਸਵੀਰ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/09/RCI-Podcast-punjabi-4-sept-2026.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 198 : ਅਗਸਤ 28, 2026 31.08.2026

ਅਮਰੀਕੀ ਟੈਰਿਫ਼ ਪ੍ਰਭਾਵੀ ਹੋਏ, ਕੈਨੇਡਾ ਨੇ ਵੀ ਜਵਾਬੀ ਟੈਰਿਫ਼ ਐਲਾਨੇ; ਟਰੰਪ ਵੱਲੋਂ ਲੇਕ ਓਨਟੇਰੀਓ ਦਾ ਨਾਂ ਬਦਲ ਕੇ ’ਲੇਕ ਅਮਰੀਕਾ’ ਰੱਖਣ ਦੇ ਹੁਕਮ ’ਤੇ ਦਸਤਖ਼ਤ: ਗੁਰਪਤਵੰਤ ਸਿੰਘ ਪੰਨੂੰ ਨੂੰ ਜਾਨ ਦੇ ਖ਼ਤਰੇ ਦੀ ਨਵੀਂ ਚੇਤਾਵਨੀ, FBI ਅਤੇ RCMP ਨੇ ਕੀਤਾ ਸਾਵਧਾਨ; ਭਾਰਤੀ ਵਿੱਤ ਮੰਤਰੀ ਨੇ ਕੀਤਾ ਕੈਨੇਡਾ ਦੌਰਾ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/08/RCI-Podcast-punjabi-28-Aug-2026.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 197 : ਅਗਸਤ 21, 2026 28.08.2026

ਕੈਨੇਡਾ ਵਿਚ ਇੱਕ ਹੋਰ ਸਿੱਖ ਕਾਰਕੁਨ ਨੂੰ ਮਿਲੀ ‘ਜਾਨ ਨੂੰ ਖ਼ਤਰੇ’ ਦੀ ਚੇਤਾਵਨੀ; ਟੈਰਿਫ਼ ਡੈੱਡਲਾਈਨ ਦੇ ਮੱਦੇਨਜ਼ਰ ਕੈਨੇਡਾ-ਅਮਰੀਕਾ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀਆਂ ਕੋਸ਼ਿਸ਼ਾਂ ਤੇਜ਼ ਪੇਸ਼ਕਾਰੀ: ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/08/RCI-Podcast-punjabi-21-Aug-2026.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 196 : ਅਗਸਤ 14, 2026 19.08.2026

ਕੈਨੇਡਾ ਵਿਚ ਈ-ਸਕੂਟਰ ਹਾਦਸਿਆਂ ਵਿਚ ਵਾਧਾ, 10 ਤੋਂ 15 ਸਾਲ ਦੇ ਬੱਚੇ ਸਭ ਤੋਂ ਵੱਧ ਪ੍ਰਭਾਵਿਤ; ਹਜ਼ਾਰਾਂ ਕੈਨੇਡੀਅਨਜ਼ ਵੱਲੋਂ ਦੇਸ਼ ਚੋਂ ਅਮਰੀਕੀ ਰਾਜਦੂਤ ਪੀਟ ਹੋਕਸਟਰਾ ਨੂੰ ਕੱਢਣ ਦੀ ਮੰਗ https://www.rcinet.ca/pa/wp-content/uploads/sites/91/2026/08/RCI-Podcast-punjabi-14-Aug-2026.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 195 : ਅਗਸਤ 7, 2026 07.08.2026

ਸਿੱਖ ਕਾਰਕੁਨ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਕੈਨੇਡਾ ਨੇ ਸੰਯੁਕਤ ਰਾਸ਼ਟਰ ਨੂੰ ਦਿੱਤਾ ਲਿਖਤੀ ਜਵਾਬ ਟੈਰਿਫ਼ ਰਾਹਤ ਦੇ ਬਦਲੇ ਕੈਨੇਡਾ ਅਮਰੀਕੀ ਸ਼ਰਾਬ ‘ਤੇ ਪਾਬੰਦੀਆਂ ਹਟਾਉਣ ਅਤੇ ਹੋਰ ਰਿਆਇਤਾਂ ਲਈ ਤਿਆਰ: ਸੂਤਰ; ਹਾਈਬ੍ਰਿਡ ਪਾਰਲੀਮੈਂਟ ਨਿਯਮ ਜਾਰੀ ਰਹਿਣ ਜਾਂ ਖ਼ਤਮ ਹੋਣ? ਐਮਪੀਜ਼ ਦੀ ਵੱਖ-ਵੱਖ ਰਾਏ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/08/RCI-Podcast-punjabi-7-Aug-2026.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 194 : ਜੁਲਾਈ 31, 2026 31.07.2026

ਐਲਬਰਟਾ ਪ੍ਰੀਮੀਅਰ ਵੱਲੋਂ ਵਿਦਿਆਰਥੀਆਂ ਨੂੰ ਵੀਜ਼ਾ ਖ਼ਤਮ ਹੋਣ ’ਤੇ ਕੈਨੇਡਾ ਛੱਡਣ ਦੀ ਸਲਾਹ; ਸੀਬੀਸੀ ਨੇ ਨਾਟੋ ਫ਼ੌਜੀ ਹੈੱਡਕੁਆਰਟਰ ਚ ਜਾਸੂਸੀ ਦੇ ਦੋਸ਼ ਚ ਗ੍ਰਿਫ਼ਤਾਰ ਕੈਨੇਡੀਅਨ ਔਰਤ ਦੀ ਪਛਾਣ ਕੀਤੀ; ਕੈਨੇਡਾ ਸਰਕਾਰ ਨੇ ਔਨਲਾਈਨ ਪਾਸਪੋਰਟ ਰੀਨਿਊਅਲ ‘ਤੇ ਲੱਗੀ ਰੋਜ਼ਾਨਾ ਦੀ ਲਿਮਿਟ ਹਟਾਈ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/08/RCI-Podcast-punjabi-31-July-2026.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 193 : ਜੁਲਾਈ 24, 2026 24.07.2026

ਟਰੰਪ ਵੱਲੋ ਕੈਨੇਡੀਅਨ ਸਮਾਨ ‘ਤੇ ਨਵੇਂ 50% ਟੈਰਿਫ਼ ਲਾਉਣ ਦੀ ਧਮਕੀ ਕਾਰਨੀ ਨੇ ਕਿਹਾ ਟੈਰਿਫ਼ ਡੈੱਡਲਾਈਨ ਤੱਕ ਸਮਝੌਤਾ ਨਾ ਹੋਣ ‘ਤੇ ਜਵਾਬੀ ਕਾਰਵਾਈ ਦਾ ਵਿਕਲਪ ਖੁੱਲ੍ਹਾ; ਭਾਰਤ ਵਿਚ ਚੱਲ ਰਹੇ ਵਿਦਿਆਰਥੀ ਅੰਦੋਲਨ ਨੂੰ ਕੈਨੇਡੀਅਨ ਪਰਵਾਸੀਆਂ ਤੋਂ ਵੀ ਮਿਲਣ ਲੱਗਾ ਸਮਰਥਨ; ਫ਼ੀਫ਼ਾ ਕੱਪ ਦੌਰਾਨ ਅੱਧੇ ਬਿਨੈਕਾਰਾਂ ਨੂੰ ਹੀ ਮਿਲੇ ਕੈਨੇਡਾ ਦੇ ਵਿਜ਼ਿਟਰ ਵੀਜ਼ੇ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/07/RCI-Podcast-punjabi-24-July-2026.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 192 : ਜੁਲਾਈ 17, 2026 17.07.2026

ਪੰਜਾਬੀ ਗਾਇਕਾ ਇੰਦਰ ਕੌਰ ਦੇ ਕਤਲ ਦਾ ਮੁੱਖ ਸ਼ੱਕੀ ਕੈਨੇਡਾ ਭੱਜਿਆ, ਪੰਜਾਬ ਪੁਲਿਸ ਦਾ ਦਾਅਵਾ ਭਾਰਤ ਬਾਰੇ ਸੀਨੀਅਰ ਆਰਸੀਐਮਪੀ ਅਧਿਕਾਰੀ ਦੀ ‘ਕੋਈ ਸਬੂਤ ਨਹੀਂ’ ਵਾਲੀ ਟਿੱਪਣੀ ਪੁਰਾਣੇ ਬਿਆਨਾਂ ਦੇ ਉਲਟ; ਕੈਨੇਡਾ ਨੇ ਮਾਪਿਆਂ ਅਤੇ ਬਜ਼ੁਰਗਾਂ ਨੂੰ ਸਪੌਂਸਰ ਕਰਨ ਵਾਲਾ ਇਮੀਗ੍ਰੇਸ਼ਨ ਪ੍ਰੋਗਰਾਮ ਰੋਕਿਆ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/07/2026-07-17_15_51_29_baladorcipa_0192_128.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 191 : ਜੁਲਾਈ 10, 2026 10.07.2026

ਅਮਰੀਕਾ ਨੇ ਨਿੱਝਰ ਕਤਲਕਾਂਡ ਵਿਚ ਲਾਰੈਂਸ ਬਿਸ਼ਨੋਈ ’ਤੇ ਦੋਸ਼ ਆਇਦ ਕੀਤੇ ਕੈਨੇਡਾ ਨੇ ਨਵੀਂਆਂ ਪਣਡੁੱਬੀਆਂ ਦੀ ਖ਼ਰੀਦ ਲਈ ਜਰਮਨ ਕੰਪਨੀ ਨੂੰ ਚੁਣਿਆ; ਓਨਟੇਰੀਓ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਤੇ ਦੋ ਵਿਰੁੱਧ ਦੋਸ਼ ਆਇਦ; ਕੈਨੇਡਾ ਵਿਚ ਨਜ਼ਦੀਕੀ ਸਾਥੀ ਵੱਲੋਂ ਬੰਦੂਕ ਨਾਲ ਹਿੰਸਾ ਦੇ ਮਾਮਲਿਆਂ ਵਿਚ ਵਾਧਾ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/07/RCI-Podcast-punjabi-10-July-2026.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 189: ਜੂਨ 26 2026 02.07.2026

ਕੈਨੇਡਾ ਅੰਤਰ ਰਾਸ਼ਟਰੀ ਵਿਦਿਆਰਥੀਆਂ ਲਈ ਦਰਵਾਜ਼ੇ ਬੰਦ ਨਹੀਂ ਕਰ ਰਿਹਾ, ਕਿਹਾ ਭਾਰਤ ਵਿਚ ਕੈਨੇਡੀਅਨ ਹਾਈ ਕਮਿਸ਼ਨਰ ਨੇ; ਕੀ ਡਿਊਟੀ ਦੌਰਾਨ ਪੁਲਿਸ ਮੁਲਾਜ਼ਮਾਂ ਦੀਆਂ ਮੌਤਾਂ ਵਧ ਰਹੀਆਂ ਹਨ? ਜਾਣੋ ਕੀ ਕਹਿੰਦੇ ਨੇ ਅੰਕੜੇ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/07/RCI-Podcast-punjabi-26-June-2026.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 188: ਜੂਨ 19 2026 22.06.2026

ਏਪੀ ਢਿੱਲੋਂ ਦੇ ਘਰ ’ਤੇ ਹਮਲੇ ਦੇ ਦੋਸ਼ੀ ਭਾਰਤੀ ਨਾਗਰਿਕ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੇ ਹੁਕਮ ਜਾਰੀ; ਵਧਦੇ ਖ਼ਰਚਿਆਂ ਕਾਰਨ ਕਈ ਕੈਨੇਡੀਅਨਜ਼ ਔਨਲਾਈਨ ਫ਼ੰਡਰੇਜ਼ਿੰਗ ਦਾ ਸਹਾਰਾ ਲੈਣ ਲਈ ਮਜਬੂਰ; 2026 ਦੀ ਪਹਿਲੀ ਤਿਮਾਹੀ ਵਿਚ ਕੈਨੇਡਾ ਦੀ ਆਬਾਦੀ ਘਟੀ https://www.rcinet.ca/pa/wp-content/uploads/sites/91/2026/06/RCI-Podcast-punjabi-19-JUNE-2026-1-1.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 187: ਜੂਨ 12 2026 12.06.2026

ਮੰਕਟਨ ਦੀ ਮਸਜਿਦ ਬਣੀ ਇਸਲਾਮ ਵਿਰੋਧੀ ਕਾਰੇ ਦਾ ਨਿਸ਼ਾਨਾ, ਪੁਲਿਸ ਜਾਂਚ ਸ਼ੁਰੂ; ਪੀਲ ਪੁਲਿਸ ਦਾ ਇਲਜ਼ਾਮ, ਏਅਰ ਕੈਨੇਡਾ ਦੇ ਕੈਪਟਨ ਨੇ ਬਿਨਾਂ ਜ਼ਰੂਰੀ ਲਾਇਸੈਂਸ 17 ਸਾਲ ਤੱਕ ਉਡਾਏ ਜਹਾਜ਼; ਸਰੀ ਨਿਵਾਸੀ ਅਜੈਪਾਲ ਸਿੰਘ ਧਾਲੀਵਾਲ ਮਾਊਂਟ ਐਵਰੈਸਟ ਸਰ ਕਰਨ ਵਾਲੇ ਪਹਿਲੇ ਪੰਜਾਬੀ ਕੈਨੇਡੀਅਨ ਬਣੇ https://www.rcinet.ca/pa/wp-content/uploads/sites/91/2026/06/RCI-Podcast-punjabi-12-june-2026.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 184: ਮਈ 08 2026 21.05.2026

Carney picks former Supreme Court justice Louise Arbour to be governor general https://www.rcinet.ca/pa/wp-content/uploads/sites/91/2026/05/RCI-Podcast-punjabi-8-may-2026-.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 182: ਅਪ੍ਰੈਲ 17 2026 21.05.2026

ਅਮਰੀਕੀ ਸ਼ਰਾਬ ‘ਤੇ ਰੋਕ ਹਟਾਉਣਾ ਟਰੰਪ ਵੱਲੋਂ ਸਟੀਲ, ਆਟੋ ਅਤੇ ਲੰਬਰ ਟੈਰਿਫ਼ ਹਟਾਉਣ ‘ਤੇ ਨਿਰਭਰ: ਕਾਰਨੀ; ਕੈਨੇਡਾ ਵੱਲੋਂ ਚੀਨ ਨੂੰ ਆਉਣ-ਜਾਣ ਵਾਲੀਆਂ ਸਿੱਧੀਆਂ ਉਡਾਣਾਂ ਵਿਚ ਵਾਧਾ ਕਰਨ ਦਾ ਐਲਾਨ; ਅਮਰੀਕੀ ਆਰਥਿਕ ਦਬਾਅ ਕਾਰਨ ਕੈਨੇਡਾ ਦੇ ਚੀਨ ਦੇ ਨੇੜੇ ਹੋਣ ਦਾ ਖ਼ਤਰਾ: ਜਸਟਿਨ ਟ੍ਰੂਡੋ https://www.rcinet.ca/pa/wp-content/uploads/sites/91/2026/05/RCI-Podcast-punjabi-24-april-2026-.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 181: ਅਪ੍ਰੈਲ 10 2026 21.05.2026

3 ਜ਼ਿਮਨੀ ਚੋਣਾਂ ਵਿਚ ਲਿਬਰਲਾਂ ਨੇ ਮਾਰੀ ਬਾਜ਼ੀ, ਕਾਰਨੀ ਦੀ ਬਹੁਮਤ ਦੀ ਸਰਕਾਰ ਬਣੀ; ਸਰੀ ਦੇ ਇੱਕ ਖ਼ਾਲਿਸਤਾਨੀ ਕਾਰਕੁਨ ਨੂੰ ਮਿਲੀ ਗੰਭੀਰ ਖ਼ਤਰੇ ਦੀ ਚਿਤਾਵਨੀ https://www.rcinet.ca/pa/wp-content/uploads/sites/91/2026/05/RCI-Podcast-punjabi-17-april2026-1.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 180: ਅਪ੍ਰੈਲ 03 2026 13.04.2026

30 ਦਿਨਾਂ ਦੇ ਅੰਦਰ-ਅੰਦਰ ਮਿਲਿਆ ਕਰੇਗਾ ਕੈਨੇਡੀਅਨ ਪਾਸਪੋਰਟ, ਨਹੀਂ ਤਾਂ ਫ਼ੀਸ ਵਾਪਸ; ਡੂੰਘੇ ਹੁੰਦੇ ਊਰਜਾ ਸੰਕਟ ਦਰਮਿਆਨ ਕੀ ਕੈਨੇਡਾ ਸੁਰੱਖਿਅਤ ਹੈ?; ਕੈਨੇਡਾ ਵਿੱਚ ਸਿੱਖ ਹੈਰੀਟੇਜ ਮੰਥ ਸ਼ੁਰੂ ਪੇਸ਼ਕਾਰੀ: ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/04/RCI-Podcast-punjabi-3-April-2026.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 179: ਮਾਰਚ 27 2026 27.03.2026

ਸਾਬਕਾ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਜਲਦੀ ਸੀਮਤ ਕਰ ਦੇਣਾ ਚਾਹੀਦਾ ਸੀ; ਐਡਮੰਟਨ ਲਾਗੇ ਹੋਈ ਘਾਤਕ ਗੋਲੀਬਾਰੀ ਦੇ ਮਾਮਲੇ ਚ 18 ਸਾਲਾ ਨੌਜਵਾਨ ‘ਤੇ ਦੂਜੇ ਦਰਜੇ ਦੇ ਕਤਲ ਦੇ ਦੋਸ਼ ਆਇਦ; ਆਰਸੀਐਮਪੀ ਲੋੜ ਮੁਤਾਬਕ ਪੁਲਿਸ ਅਫ਼ਸਰ ਭਰਤੀ ਕਰਨ ਵਿਚ ਨਾਕਾਮ https://www.rcinet.ca/pa/wp-content/uploads/sites/91/2026/04/RCI-Podcast-punjabi-27-march-2026.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 172: ਜਨਵਰੀ 16 2025 19.01.2026

ਸਰੀ ਵਿਚ ਇੱਕ ਨਾਮਵਰ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ; ਕੈਨੇਡਾ ਅਤੇ ਬੀਸੀ ਦੇ ਲੋਕਾਂ ਨੂੰ ਭਾਰਤ ਨਾਲ ਨੇੜਲੇ ਸਬੰਧਾਂ ਦਾ ਫ਼ਾਇਦਾ ਹੀ ਹੋਵੇਗਾ: ਪ੍ਰੀਮੀਅਰ ਈਬੀ https://www.rcinet.ca/pa/wp-content/uploads/sites/91/2026/01/RCI-Podcast-punjabi-172.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 171: ਜਨਵਰੀ 09 2025 19.01.2026

ਸਿਆਸੀ ਤਣਾਅ ਦੇ ਵਿਚਕਾਰ ਬੀਸੀ ਪ੍ਰੀਮੀਅਰ ਡੇਵਿਡ ਈਬੀ ਕਰਨਗੇ ਭਾਰਤ ਦਾ ਦੌਰਾ; ਵੇਨੇਜ਼ੁਏਲਾ ‘ਤੇ ਅਮਰੀਕੀ ਕਾਰਵਾਈ ਤੋਂ ਬਾਅਦ ਕੈਨੇਡਾ ਦੀ ਕੀ ਰਹੀ ਪ੍ਰਤਿਕਿਰਿਆ?; ਲੰਬੇ ਸਮੇਂ ਤੋਂ ਲਿਬਰਲ ਐਮਪੀ ਕ੍ਰਿਸਟੀਆ ਫ਼੍ਰੀਲੈਂਡ ਦਾ ਅਸਤੀਫ਼ਾ, ਹਾਊਸ ਦੀ ਬਣਤਰ ਫੇਰ ਬਦਲੀ https://www.rcinet.ca/pa/wp-content/uploads/sites/91/2026/01/RCI-Podcast-punjabi-171.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 170: ਦਸੰਬਰ 26 2025 19.01.2026

ਕੈਨੇਡਾ ਵਿਚ ਫ਼ਲੂ ਦੀ ਦਰ 3 ਸਾਲਾਂ ਦੀ ਸਭ ਤੋਂ ਉੱਚੀ; ਪ੍ਰਧਾਨ ਮੰਤਰੀ ਨੇ ਮਾਰਕ ਵਾਈਜ਼ਮੈਨ ਨੂੰ ਅਮਰੀਕਾ ਵਿੱਚ ਕੈਨੇਡਾ ਦਾ ਨਵਾਂ ਰਾਜਦੂਤ ਐਲਾਨਿਆ; ਰਾਇਨ ਵੈਡਿੰਗ ਦੇ ਡਰੱਗ ਨੈੱਟਵਰਕ ਨਾਲ ਜੁੜੇ ਬ੍ਰੈਂਪਟਨ ਦੇ ਵਕੀਲ ਦੀਪਕ ਪਰਾਦਕਰ ਨੂੰ ਮਿਲੀ ਜ਼ਮਾਨਤ https://www.rcinet.ca/pa/wp-content/uploads/sites/91/2026/01/RCI-Podcast-punjabi-170.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 169: ਦਸੰਬਰ 19, 2025 19.01.2026

ਐਡਮੰਟਨ ’ਚ ਪੰਜਾਬੀ ਮੂਲ ਦੇ 2 ਨੌਜਵਾਨਾਂ ਦਾ ਕਤਲ; ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਗੁਮਰਾਹ ਕਰਨ ‘ਤੇ ਬੀਸੀ ਦਾ ਇੱਕ ਪ੍ਰਾਈਵੇਟ ਕਾਲਜ ਬੰਦ https://www.rcinet.ca/pa/wp-content/uploads/sites/91/2026/01/RCI-Podcast-punjabi-19-dec-2025.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 168: ਦਸੰਬਰ 12, 2025 19.01.2026

ਇੱਕ ਹੋਰ ਕੰਜ਼ਰਵੇਟਿਵ ਐਮਪੀ ਲਿਬਰਲ ਪਾਰਟੀ ਵਿਚ ਸ਼ਾਮਲ ਹੋਇਆ; ਕੈਨੇਡੀਅਨ ਬਾਈਕਾਟ ਕਾਰਨ ਅਮਰੀਕਾ ਦੇ ਸਰਹੱਦੀ ਸੂਬਿਆਂ ਨੂੰ ਭਾਰੀ ਨੁਕਸਾਨ; 5,000 ਵਿਦੇਸ਼ੀ ਡਾਕਟਰਾਂ ਦੀ ਪੀ ਆਰ ਲਈ ਰਾਹ ਪੱਧਰਾ ਕਰੇਗੀ ਫ਼ੈਡਰਲ ਸਰਕਾਰ https://www.rcinet.ca/pa/wp-content/uploads/sites/91/2026/01/RCI-Podcast-punjabi-17-Oct-2025-1.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 167: ਦਸੰਬਰ 05, 2025 09.12.2025

ਕੰਜ਼ਰਵੇਟਿਵਜ਼ ਵੱਲੋਂ ਔਨਲਾਈਨ ਨਾਗਰਿਕਤਾ ਸਮਾਰੋਹ ਬੰਦ ਕਰਨ ਦੀ ਮੰਗ; ਕਾਰਨੀ ਨੇ ਮੰਤਰੀ-ਮੰਡਲ ਚ ਕੀਤਾ ਫੇਰਬਦਲ, ਟ੍ਰੂਡੋ-ਯੁੱਗ ਦੇ ਇੱਕ ਮੰਤਰੀ ਦੀ ਕੈਬਿਨੇਟ ਵਿਚ ਵਾਪਸੀ; ਆਰਸੀਐਮਪੀ ਨੇ ਆਪਣੇ ਚੀਨ ਚ ਬਣੇ ਡਰੋਨਾਂ ਦੀ ਵਰਤੋਂ ਸੀਮਤ ਕੀਤੀ https://www.rcinet.ca/pa/wp-content/uploads/sites/91/2025/12/RCI-Podcast-punjabi-5-Dec-2025.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 166: ਨਵੰਬਰ 28, 2025 28.11.2025

ਸਿਖਸ ਫ਼ਾਰ ਜਸਟਿਸ ਵੱਲੋਂ ਔਟਵਾ ’ਚ ਖ਼ਾਲਿਸਤਾਨ ਰਾਏਸ਼ੁਮਾਰੀ ਦਾ ਆਯੋਜਨ; ਬੀਸੀ ’ਚ ਪੰਜਾਬੀ ਮੂਲ ਦੀ ਲੜਕੀ ਦਾ ਕਤਲ, ਦਿਓਰ ‘ਤੇ ਲੱਗੇ ਇਲਜ਼ਾਮ; ਐਲਬਰਟਾ ਅਤੇ ਫ਼ੈਡਰਲ ਸਰਕਾਰ ਵਿਚਾਲੇ ਹੋਇਆ ਨਵਾਂ ਊਰਜਾ ਸਮਝੌਤਾ, ਪਰ ਇਸ ਸਮਝੌਤੇ ਦੇ ਵਿਰੋਧ ਵਿਚ ਗਿਲਬੋ ਦਾ ਕਾਰਨੀ ਦੀ ਕੈਬਿਨੇਟ ਤੋਂ ਅਸਤੀਫ਼ਾ https://www.rcinet.ca/pa/wp-content/uploads/sites/91/2025/12/RCI-Podcast-punjabi-28-nov-2025.mp3

Luister naar de podcast RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ in Replaio

Radio en podcasts in één app - gratis en zonder account. Installeer vandaag nog en mis de lancering niet

Download het op Google Play

Replaio is geen uitgever van podcasts; namen van shows, covers en audio zijn eigendom van hun makers en worden verspreid via openbare RSS-feeds