Our Sikh history

Our Sikh History

ਇਸ ਪ੍ਰੋਗਰਾਮ ਵਿੱਚ ਆਪਾ ਗੱਲ ਕਰਾਂਗੇ ਜੀ ਸਿੱਖ ਰਾਜਨੀਤਿਕ ਵਿਚਾਰਧਾਰਾ ਦੀ, ਜੋ ਵਿਚਾਰਧਾਰਾ ਗੁਰੂ ਨਾਨਕ ਜੀ ਤੋਂ ਲੈ ਕੇ ਦਸਾ ਗੁਰੂ ਸਾਹਿਬਾਨਾਂ ਤੱਕ ਦੀ ਇਕ ਵਿਸ਼ੇਸ਼ ਦੇਣ ਹੈ।ਜਿਸ ਨੂੰ ਅਪਣਾ ਕੇ ਗੁਰੂ ਸਾਹਿਬਾਨਾਂ ਤੋਂ ਬਆਦ ਹੋਣ ਵਾਲੇ ਸਿੱਖ ਯੋਧਿਆਂ ਨੇ ਸਿੱਖ ਰਾਜ ਸਥਾਪਿਤ ਕਰ ਕੇ ਦੁਨੀਆ ਤੇ ਇਕ ਮਿਸਾਲ ਪੈਦਾ ਕਰ ਦਿੱਤੀ ਸੀ। ਉਸ ਤੋਂ ਬਾਦ ਜੋ ਵੀ ਘਟਨਾਵਾਂ ਵਾਪਰੀਆਂ, ਸਿੱਖ ਜਿਨਾਂ ਹਾਲਤਾਂ ਵਿੱਚ ਵੀ ਗੁਜ਼ਰੇ, ਉਹਨਾਂ ਹਾਲਤਾਂ ਨੂੰ ਆਪਾ ਇਸ ਪ੍ਰੋਗਰਾਮ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਜੀ।

Auteur

Our Sikh history

Categorie

History

Nieuwste aflevering

19 jun. 2024

Waar luisteren?

Podcasts in de app Replaio Radio Binnenkort beschikbaar

Podcasts komen binnenkort naar de app. Installeer nu en zie als eerste een compleet nieuwe kijk op podcasts

Download het op Google Play Gratis installeren Android bijna 10 mln downloads · beoordeling 4,8 iOS binnenkort

Afleveringen

ਸਾਖੀ ਭਾਈ ਕਲਿਆਣਾ ਜੀ 19.06.2024

ਕਲਿਆਣਾ ਜੀ ਵਿਚ ਸ਼ਾਮਲ ਕੀਤਾ। ਗੁਰੂ ਨਾਨਕ ਸਾਹਿਬ ਨੇ ਜਿਸ ਨਿਰਮਲ ਪੰਥ ਦੀ ਸਾਜਨਾ ਕੀਤੀ ਸੀ ਉਸ ਲਈ ਜ਼ਰੂਰੀ ਸੀ ਕਿ ਉਸ ਦਾ ਕੋਈ ਕੇਂਦਰੀ ਅਸਥਾਨ ਵੀ ਅਸਥਾਪਤ ਕੀਤਾ ਜਾਵੇ। । ਇਸ ਲਈ ਗੁਰੂ ਨਾਨਕ ਸਾਹਿਬ ਨੇ ਆਪਣੇ ਚੌਥੇ ਜਾਮ ਵਿਚ ਕੇਂਦਰੀ ਅਸਥਾਨ ਦੀ ਨੀਂਹ ਰੱਖੀ ਤੇ ਪੰਜਵੇਂ ਜਾਮੇ ਵਿਚ ਇਹ ਕੇਂਦਰੀ ਅਸਥਾਨ ਤਿਆਰ ਹੋ ਗਿਆ।

ਜੈਨੀ ਸਰੈਵੜੇ ਦਾ ਸੁਧਾਰ 17.06.2024

ਜੈਨ ਮੌਤ ਦੇ ਆਮ ਸਿਧਾਂਤਾਂ ਤੋਂ ਗੁਰਮਤ ਫਿਲਾਸਫ਼ੀ ਵਿਚ ਕੋਈ ਸਾਂਝੀ ਗੱਲ ਨਹੀਂ ਹੈ। ਅਮਲੀ ਜੀਵਨ ਵਿਚ ਜੈਨੀਆਂ ਦੀ ਵਹਿਮ ਭਰੀ ਅਹਿੰਸਾ ਤੇ ਕਰੜਾਈ ਅਤੇ ਕਰਮਾਂ ਦੀ ਨੀਂਹ ਪ੍ਰਮਾਣੂ ਵਾਲੀ ਮਨੌਤ ਦਾ ਗੁਰੂ ਸਾਹਿਬ ਨੇ ਨੇ ਖੰਡਨ ਕੀਤਾ ਹੈ। ਬ੍ਰਹਮਚਰਜ ਅਤੇ ਮੋਹ ਤਿਆਗ ਵੀ ਇਹਨਾਂ ਦੇ ਅਸੂਲ ਹਨ ਜੈਨੀ ਅਕਾਲ ਪੁਰਖ ਦੀ ਥਾਂ ਮੁਕਤ-ਆਤਮਾ ਨੂੰ ਹੀ ਈਸ਼ਵਰ ਆਖਦੇ ਹਨ ਇਹਨਾਂ ਦੇ ਪ੍ਰਚਾਰਕ ਸਾਧੂਆਂ ਨੂੰ ਸਰੋਵੜੇ ਕਿਹਾ ਜਾਂਦਾ ਹੈ। ਇਹ ਸਰਵੜੇ ਦੀਖਿਆ ਲੈਣ ਵੇਲੇ ਆਪਣੇ ਵਾਲ ਇਕ-ਇਕ ਕਰਕੇ ਪੁਟਾਂਦੇ ਹਨ ਅਤੇ ਪੁੱਟਣ ਵਾ...

ਬਾਬਾ ਬੁੱਢਾ ਜੀ 16.06.2024

ਬਾਬਾ ਬੁੱਢਾ ਜੀ ਬਾਬਾ ਬੁੱਢਾ ਜੀ ਬੜੇ ਉੱਚੇ ਸੁੱਚੇ, ਪ੍ਰਸਿੱਧ, ਅਤੇ ਕਰਨੀ ਵਾਲੇ ਗੁਰਸਿੱਖ ਹੋਏ ਹਨ। ਉਨ੍ਹਾਂ ਨੇ ਗੁਰਸਿੱਖੀ ਦਾ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲਿਆ ਅਤੇ ਛੇਵੀਂ ਪਾਤਸ਼ਾਹੀ ਦੇ ਸਮੇਂ ਤੀਕ ਗੁਰਸਿੱਖੀ ਦਾ ਨਮੂਨਾ ਬਣ ਕੇ ਜੀਵਨ ਬਤੀਤ ਕੀਤਾ। ਬਾਬਾ ਜੀ ਦਾ ਜਨਮ ਸੁਘੇ ਰੰਧਾਵੇ (ਜੱਟ) ਦੇ ਘਰ ਮਾਤਾ ਗੌਰਾਂ ਦੀ ਕੁੱਖੋਂ ਅਕਤੂਬਰ 1506 ਨੂੰ ਕਬੂ ਨੰਗਲ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਮਾਪਿਆਂ ਨੇ ਉਨ੍ਹਾਂ ਦਾ ਨਾਂ ਬੂੜਾ ਰੱਖਿਆ, ਮਗਰੋਂ ਗੁਰੂ ਨਾਨਕ ਦੇਵ ਜੀ ਦੇ ਬਚਨ ਮੂਜਬ ਉਹ...

ਜਗਨਨਾਥਪੁਰੀ ਵਿੱਚ ਆਰਤੀ ਦਾ ਖੰਡਨ 15.06.2024

ਜਗਨ ਨਾਥ ਪੁਰੀ ਵਿਚ ਆਰਤੀ ਦਾ ਖੰਡਨ ਜਗਨਨਾਥ ਪੁਰੀ, ਉੜੀਸਾ ਪ੍ਰਾਂਤ ਦੇ ਜ਼ਿਲਾ ਕਟਕ ਵਿਚ ਸਮੁੰਦਰ ਦੇ ਕੰਢੇ ਇਕ ਪੁਰਾਣਾ ਨਗਰ ਹੈ। ਇਸ ਸ਼ਹਿਰ ਵਿਚ ਜਗਨਨਾਥ ਦੀ ਮੂਰਤੀ ਦੀ ਬੜੀ ਪੂਜਾ-ਮਾਨਤਾ ਹੁੰਦੀ ਹੈ। ਜਗਨਨਾਥ, ਕ੍ਰਿਸ਼ਨ ਜੀ* ਦੀ ਉਸ ਮੂਰਤੀ ਦਾ ਨਾਮ ਹੈ ਜੋ ਇਥੋਂ ਦੇ ਮੰਦਰ ਵਿਚ ਹੈ ਅਤੇ ਜਿਸ ਨੂੰ, ਸਕੰਦ ਪੁਰਾਣ ਅਨੁਸਾਰ, ਦੇਵਤਿਆਂ ਦੇ ਮਿਸਤ੍ਰੀ ਵਿਸ਼੍ਵਕਰਮਾ ਨੇ ਬਣਾਇਆ ਸੀ ਤੇ ਬ੍ਰਹਮਾ ਨੇ ਮੁਕੰਮਲ ਕਰ ਕੇ ਆਪਣੀ ਹੱਥੀਂ ਅਸਥਾਪਨ ਕੀਤਾ ਸੀ। ਸਕੰਦ ਪੁਰਾਣ ਵਿਚ ਲਿਖਿਆ ਹੋਇਆ ਹੈ ਕਿ ਜਦੋਂ ਸ਼ਿਕਾਰੀ...

Remix Katha 04 Pracheen Panth Parcash 14.05.2024

Sikh history

Remix Katha 03 Pracheen Panth Parcash 13.05.2024

Sikh history

Remix Katha 02 Pracheen Panth Parcash 12.05.2024

Katha sankhia

Diwali ki Raat deve baliyaan 11.05.2024

Gurbani aarath

ਸਿੱਖ ਹੋਮਲੈਂਡ 05.05.2023

Sardar kpoor singh speech

ਤ੍ਰੇ ਪ੍ਰਸਾਦਿ ਸਵੱਯੇ 28.03.2023

ਤ੍ਰੇ ਪ੍ਰਸਾਦਿ ਸਵੱਯੇ ਨਿਤਨੇਮ ਗੁਰਬਾਣੀ

ਜਾਪ ਸਾਹਿਬ 18.03.2023

ਗੁਰਬਾਣੀ।

ਜਪੁ ਜੀ ਸਾਹਿਬ 16.03.2023

ਗੁਰਬਣੀ ਜਪੁ ਜੀ ਸਾਹਿਬ

Episode 8 ਸ਼ਹੀਦ ਸਰਦਾਰ ਬੋਤਾ ਸਿੰਘ ਤੇ ਗਰਜਾ ਸਿੰਘ 04.07.2021

Sheedi Sardar Bota Singh,Sardar Garja Singh and about Delhi hakumat

Episode 7 ਜ਼ਕਰੀਆਂ ਖਾਨ ਦੀ ਹਕੂਮਤ 12.05.2021

Sikh history during jakria khann

Episode 6 ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਬਆਦ ਦਾ ਸਿੱਖ ਸਮਾਂ 08.05.2021

Sikh history after Banda Singh Bahadur in punjab

(5) ਸਪੀਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿਡਰਾਂਵਾਲੇ 06.05.2021

Speech Sant Jarnail Singh Bhindranwale about a drink2

Episode 5 ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਰਾਜ ਤੇ ਸ਼ਹੀਦੀ 06.05.2021

ਇਹ Episode ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਰਾਜ ਤੇ ਸ਼ਹੀਦੀ ਦੇ ਬਾਰੇ ਵਿੱਚ ਹੈ ਜੀ।

(4) ਸਪੀਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿਡਰਾਂਵਾਲੇ 05.05.2021

Speech of Sant Jarnail Singh Khalsa Bhindranwale . How to separate sikh community than others ?

(3) ਸਪੀਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿਡਰਾਂਵਾਲੇ 04.05.2021

Speech sant Jarnail Singh Khalsa Bhindranwale about a drinking.

(1) ਸਪੀਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿਡਰਾਂਵਾਲੇ 03.05.2021

Speech of sant Jarnail Singh bhindranwale about Nishan sahib

Episode 4 ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਰਹਿੰਦ ਫਹਿਹ 31.03.2021

ਇਹ Episode ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਰਹਿੰਦ ਫਹਿਹ ਦੇ ਬਾਰੇ ਵਿੱਚ ਹੈ ਜੀ।

episode 3 ਦਸਾਂ ਗੁਰੂ ਸਾਹਿਬਾਨਾਂ ਜੀ ਦੀ ਵਿਚਾਰਧਾਰਾ ਤੇ ਖਲਸੇ ਦੀ ਸਿਰਜਨਾ 29.03.2021

ਇਸ episode ਵਿੱਚ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਗੋਬਿੰਦ ਸਾਹਿਬ ਜੀ ਤੱਕ ,ਗੁਰੂ ਸਾਹਿਬਾਨਾਂ ਦੇ ਕੀਤੇ ਹੋਏ ਕਾਰਜਾਂ ਬਾਰੇ ਦੱਸਿਆ ਗਿਆ ਹੈ ।

Episode 2 ਗੁਰੂ ਨਾਨਕ ਜੀ ਦੀ ਸਮਾਜਿਕ ਤੇ ਰਾਜਨੀਤਿਕ ਵਿਚਾਰਧਾਰਾ 27.02.2021

ਇਹ ਐਪੀਸੋਡ ਗੁਰੂ ਨਾਨਕ ਜੀ ਦੀ ਸਮਾਜਿਕ ਤੇ ਰਾਜਨੀਤਿਕ ਵਿਚਾਰਧਾਰਾ ਨਾਲ ਸੰਬੰਧਿਤ ਹੈ ਜੀ।

Episode 1 ਮੁੱਢਲੀ ਜਾਣਕਾਰੀ 23.02.2021

ਇਸ ਪ੍ਰੋਗਰਾਮ ਵਿੱਚ ਆਪਾ ਗੱਲ ਕਰਾਂਗੇ ਜੀ ਸਿੱਖ ਰਾਜਨੀਤਿਕ ਵਿਚਾਰਧਾਰਾ ਦੀ, ਜੋ ਵਿਚਾਰਧਾਰਾ ਗੁਰੂ ਨਾਨਕ ਜੀ ਤੋਂ ਲੈ ਕੇ ਦਸਾ ਗੁਰੂ ਸਾਹਿਬਾਨਾਂ ਤੱਕ ਦੀ ਇਕ ਵਿਸ਼ੇਸ਼ ਦੇਣ ਹੈ।ਜਿਸ ਨੂੰ ਅਪਣਾ ਕੇ ਗੁਰੂ ਸਾਹਿਬਾਨਾਂ ਤੋਂ ਬਆਦ ਹੋਣ ਵਾਲੇ ਸਿੱਖ ਯੋਧਿਆਂ ਨੇ ਸਿੱਖ ਰਾਜ ਸਥਾਪਿਤ ਕਰ ਕੇ ਦੁਨੀਆ ਤੇ ਇਕ ਮਿਸਾਲ ਪੈਦਾ ਕਰ ਦਿੱਤੀ ਸੀ। ਉਸ ਤੋਂ ਬਾਦ ਜੋ ਵੀ ਘਟਨਾਵਾਂ ਵਾਪਰੀਆਂ, ਸਿੱਖ ਜਿਨਾਂ ਹਾਲਤਾਂ ਵਿੱਚ ਵੀ ਗੁਜ਼ਰੇ, ਉਹਨਾਂ ਹਾਲਤਾਂ ਨੂੰ ਆਪਾ ਇਸ ਪ੍ਰੋਗਰਾਮ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਜੀ...

Luister naar de podcast Our Sikh History in Replaio

Radio en podcasts in één app - gratis en zonder account. Installeer vandaag nog en mis de lancering niet

Download het op Google Play

Replaio is geen uitgever van podcasts; namen van shows, covers en audio zijn eigendom van hun makers en worden verspreid via openbare RSS-feeds