SBS

ਆਸਟ੍ਰੇਲੀਆ ਬਾਰੇ ਜਾਣੋ

ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।

Husk å besøke podkastens nettsted og støtte skaperen: www.sbs.com.au

Forfatter

SBS

Kategori

Society

Podkastens nettsted

www.sbs.com.au

Siste episode

28. sep 2026

Hvor kan du lytte?

Podkaster i appen Replaio Radio Kommer snart

Podkaster kommer snart til appen. Installer nå, og bli den første som ser en helt ny tilnærming til podkaster

Last ned på Google Play Installer gratis Android nesten 10 mill. nedlastinger · 4,8 i vurdering iOS snart

Episoder

Who really runs Australia, and where you fit in | How Australia Works - ਆਸਟ੍ਰੇਲੀਆ ਨੂੰ ਅਸਲ ਵਿੱਚ ਕੌਣ ਚਲਾਉਂਦਾ ਹੈ ਅਤੇ ਤੁਸੀਂ ਇਸ ਵਿੱਚ ਕਿੱਥੇ ਫਿੱਟ ਬੈਠਦੇ ਹੋ | ਆਸਟ੍ਰੇਲੀਆ ਦਾ ਸਿਸਟਮ ਕਿਵੇਂ ਕੰਮ ਕਰਦਾ ਹੈ 28.09.2026

Do you know who can help you with a business permit, a rental problem or family support? Through the stories of Fedele, Carol and Abeer, learn how Australia’s three levels of government work. Find out what local, state or territory, and federal governments are responsible for and where to turn for help. - ਕੀ ਤੁਸੀਂ ਜਾਣਦੇ ਹੋ ਕਿ ਕਾਰੋਬਾਰੀ ਪਰਮਿਟ, ਕਿਰਾਏ ਦੀ ਸਮੱਸਿਆ ਜਾਂ ਪਰਿਵਾਰਕ ਸਹਾਇਤਾ ਲਈ ਤੁਹਾਡੀ ਮਦਦ ਕੌਣ ਕਰ...

You are already inside the system | How Australia Works - ਤੁਸੀਂ ਪਹਿਲਾਂ ਹੀ ਇਸ ਪ੍ਰਣਾਲੀ ਦਾ ਹਿੱਸਾ ਹੋ | ਆਸਟ੍ਰੇਲੀਆ ਦਾ ਸਿਸਟਮ ਕਿਵੇਂ ਕੰਮ ਕਰਦਾ ਹੈ 28.09.2026

How do Australia’s governments, laws and public services affect your everyday life? Through real stories, this introduction to the series shows you where to start when you need information and support, and how to question a decision. - ਆਸਟ੍ਰੇਲੀਆ ਦੀਆਂ ਸਰਕਾਰਾਂ, ਕਾਨੂੰਨ ਅਤੇ ਜਨਤਕ ਸੇਵਾਵਾਂ ਤੁਹਾਡੀ ਰੋਜ਼ਾਨਾ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ? ਅਸਲ ਕਹਾਣੀਆਂ ਰਾਹੀਂ, ਇਸ ਸੀਰੀਜ਼ ਦੀ ਜਾਣ-ਪਛਾਣ ਤੁਹਾਨੂੰ ਦੱਸਦੀ ਹੈ ਕਿ ਜਦ...

Breast screening: What to expect and why it matters - ਆਸਟ੍ਰੇਲੀਆ ਐਕਸਪਲੇਨਡ: ਬ੍ਰੈਸਟ ਸਕ੍ਰੀਨਿੰਗ-ਇਹ ਕਿਉਂ ਜ਼ਰੂਰੀ ਹੈ? 24.09.2026

Regular breast screening can help find breast cancer early, before you notice any signs or symptoms. Screening is free for eligible women or people at risk of breast cancer. It takes about 20 minutes, once every two years, and it’s an effective way to take charge of our health. Let’s take a closer look at why a breast screen is nothing to be anxious about. - ਨਿਯਮਤ ਬ੍ਰੈਸਟ ਸਕ੍ਰੀਨਿੰਗ (breast screenin...

What are Indigenous Protected Areas in Australia? - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ 'ਇੰਡੀਜੀਨਸ ਪ੍ਰੋਟੈਕਟਿਡ ਏਰੀਆਜ਼' ਕੀ ਹੁੰਦੇ ਹਨ? 17.09.2026

National parks, nature reserves, marine sanctuaries and Indigenous Protected Areas protect different environments and operate under different rules. What makes an Indigenous Protected Area different, and how can you find out whether you are welcome to visit? - ਨੈਸ਼ਨਲ ਪਾਰਕ, ਕੁਦਰਤੀ ਰਿਜ਼ਰਵ, ਮੈਰੀਨ ਸੈਂਚੁਰੀਆਂ ਅਤੇ ਇੰਡੀਜੀਨਸ ਪ੍ਰੋਟੈਕਟਿਡ ਏਰੀਆਜ਼ (IPAs) ਵੱਖ-ਵੱਖ ਤਰ੍ਹਾਂ ਦੇ ਵਾਤਾਵਰਣ ਦੀ ਰੱਖਿਆ ਕਰਦੇ ਹਨ ਅਤੇ ਇਹ ਵੱਖ-ਵੱਖ...

Travelling safely in rural and remote Australia - ਆਸਟ੍ਰੇਲੀਆ ਐਕਸਪਲੇਨਡ: ਪੇਂਡੂ ਅਤੇ ਦੂਰ-ਦੁਰਾਡੇ ਆਸਟ੍ਰੇਲੀਆ ਵਿੱਚ ਸੁਰੱਖਿਅਤ ਡਰਾਈਵਿੰਗ ਲਈ ਜ਼ਰੂਰੀ ਗੱਲਾਂ 13.09.2026

Australia is a vast and diverse country to explore, but driving in rural and remote areas can involve conditions you may not encounter in cities. Knowing what to expect and how to prepare can help you travel more safely and confidently. - ਆਸਟ੍ਰੇਲੀਆ ਦੇ ਪੇਂਡੂ ਅਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਸੜਕ ਯਾਤਰਾ ਦੌਰਾਨ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਹੋ ਸਕਦਾ ਹੈ, ਜੋ ਸ਼ਹਿਰੀ ਇਲਾਕਿਆਂ ਵਿੱਚ ਆਮ ਨਹੀਂ ਹੁੰਦੀਆਂ। ਲੰਬੀਆਂ ਦੂਰੀਆਂ, ਬਦਲਦੇ...

Prostate cancer in Australia: Testing, treatment and support - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਪ੍ਰੋਸਟੇਟ ਕੈਂਸਰ ਦੀ ਜਾਂਚ, ਇਲਾਜ ਅਤੇ ਸਹਾਇਤਾ ਬਾਰੇ ਜਾਣੋ 07.09.2026

About one in five Australian men will be diagnosed with prostate cancer in their lifetime. Understanding the prostate, your risk and the options for testing can help with early detection and treatment. In this episode of Australia Explained, learn about prostate cancer, PSA testing, treatment and support. - ਆਸਟ੍ਰੇਲੀਆ ਐਕਸਪਲੇਨਡ ਦੀ ਸਾਡੀ ਨਿਯਮਤ ਲੜੀ ਵਿੱਚ ਅਸੀਂ ਪ੍ਰਵਾਸੀਆਂ ਨੂੰ ਆਸਟ੍ਰੇਲੀਆ ਵਿੱਚ ਜੀਵਨ ਅਤੇ ਵਸੇਬੇ...

ਆਸਟ੍ਰੇਲੀਆ ਐਕਸਪਲੇਨਡ: ਬੱਚੇ ਕਲਾਸਰੂਮ ਤੋਂ ਬਾਹਰ ਆਸਟ੍ਰੇਲੀਆ ਦੇ ਮੂਲਵਾਸੀ ਲੋਕਾਂ ਬਾਰੇ ਕਿਵੇਂ ਸਿੱਖ ਸਕਦੇ ਹਨ? 30.08.2026

ਆਸਟ੍ਰੇਲੀਆ ਵਿੱਚ ਨਵੇਂ ਵਸੇ ਪਰਿਵਾਰਾਂ ਲਈ ਬੱਚਿਆਂ ਨੂੰ ਦੇਸ਼ ਦੇ First Nations ਲੋਕਾਂ, ਉਨ੍ਹਾਂ ਦੇ ਇਤਿਹਾਸ, ਸੱਭਿਆਚਾਰ ਅਤੇ ਰਵਾਇਤਾਂ ਬਾਰੇ ਜਾਣੂ ਕਰਵਾਉਣਾ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਆਸਟ੍ਰੇਲੀਆ ਐਕਸਪਲੇਨਡ ਦੇ ਇਸ ਸੈਗਮੈਂਟ ਵਿੱਚ ਜਾਣੋ ਕਿ ਟੀਵੀ ਪ੍ਰੋਗਰਾਮਾਂ, ਆਨਲਾਈਨ ਸਰੋਤਾਂ, ਸਥਾਨਕ ਭਾਈਚਾਰਕ ਸਮਾਗਮਾਂ, ਯਾਤਰਾਵਾਂ ਅਤੇ ਰੋਜ਼ਾਨਾ ਦੇ ਤਜਰਬਿਆਂ ਰਾਹੀਂ ਮਾਪੇ ਆਪਣੇ ਬੱਚਿਆਂ ਦੀ ਇਸ ਸਿੱਖਿਆ ਵਿੱਚ ਕਿਵੇਂ ਮਦਦ ਕਰ ਸਕਦੇ ਹਨ।

Birth and pregnancy care options in Australia - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਜਣੇਪੇ ਅਤੇ ਗਰਭ ਅਵਸਥਾ ਦੀ ਦੇਖਭਾਲ ਦੀਆਂ ਕਿਹੜੀਆਂ ਸਹੂਲਤਾਂ ਹਨ? 20.08.2026

If you're first-time parents in Australia, choosing where and how to give birth can feel overwhelming. Whether you go through the public or private health system, it is important to understand your options and know where to reach out for advice to make the right decision for you and your baby. - ਆਸਟ੍ਰੇਲੀਆ ਵਿੱਚ ਪਹਿਲੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਪਰਿਵਾਰਾਂ ਲਈ ਬੱਚੇ ਦੇ ਜਨਮ ਨਾਲ ਜੁੜੇ ਫੈਸਲੇ ਕਈ ਵਾਰ ਉਲਝਣ ਭਰੇ ਹੋ...

Can you pick fruit from someone's garden? - ਆਸਟ੍ਰੇਲੀਆ ਐਕਸਪਲੇਨਡ: ਕੀ ਤੁਸੀਂ ਆਸਟ੍ਰੇਲੀਆ ਵਿੱਚ ਕਿਸੇ ਹੋਰ ਦੇ ਦਰੱਖਤ ਤੋਂ ਫਲ ਤੋੜ ਸਕਦੇ ਹੋ? ਜਾਣੋ ਨਿਯਮ 11.08.2026

Walking through an Australian suburb, you might spot everything from curry leaves and lemons to tomatoes and herbs growing in front gardens or on verges. But is it legal to pick it? This guide explains when it's legal to pick produce, why permission matters, and how community gardens offer another way to grow your own food. - ਆਸਟ੍ਰੇਲੀਆ ਵਿੱਚ ਰਹਿੰਦੇ ਬਹੁਤ ਸਾਰੇ ਪੰਜਾਬੀ ਪਰਵਾਸੀ ਆਪਣੇ ਘਰਾਂ ਵਿੱਚ ਜਾਂ ਆਲੇ-ਦੁਆ...

What are my rights if stopped by police in Australia? - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਪੁਲਿਸ ਵੱਲੋਂ ਰੋਕੇ ਜਾਣ 'ਤੇ ਸਾਡੇ ਕੀ ਅਧਿਕਾਰ ਹਨ? 06.08.2026

Police officers have a range of operational powers they can exercise under legislation, including to ask questions, give ‘move on’ directions and conduct searches. Here’s what you need to know about your basic rights and obligations in a police interaction. - ਆਸਟ੍ਰੇਲੀਆ ਵਿੱਚ, ਪੁਲਿਸ ਅਫ਼ਸਰਾਂ ਕੋਲ ਜਨਤਕ ਵਿਵਸਥਾ ਬਣਾਈ ਰੱਖਣ, ਅਪਰਾਧ ਦੀ ਜਾਂਚ ਕਰਨ ਅਤੇ ਟ੍ਰੈਫਿਕ ਕਾਨੂੰਨ ਲਾਗੂ ਕਰਨ ਲਈ ਅਨੇਕਾਂ ਕਾਨੂੰਨੀ ਸ਼ਕਤੀਆਂ ਹੁੰਦੀਆਂ ਹਨ। ਇ...

What is the Garma Festival and why is it important? - ਆਸਟ੍ਰੇਲੀਆ ਐਕਸਪਲੇਨਡ: ਗਾਰਮਾ (Garma) ਤਿਉਹਾਰ ਕੀ ਹੈ ਅਤੇ ਕਿਉਂ ਮਹੱਤਵਪੂਰਨ ਕਿਉਂ ਹੈ? 30.07.2026

The Garma Festival is Australia’s largest Indigenous cultural gathering where thousands of people travel to a remote town in Nhulunbuy on northeast Arnhem Land in the Northern Territory. Here's what happens at Garma and who can attend. - ਗਾਰਮਾ ਫੈਸਟੀਵਲ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਮੂਲ-ਨਿਵਾਸੀ ਸੱਭਿਆਚਾਰਕ ਇਕੱਠ ਹੈ, ਜਿੱਥੇ ਹਜ਼ਾਰਾਂ ਲੋਕ ਨੌਰਦਰਨ ਟੈਰੀਟਰੀ ਦੇ ਉੱਤਰ-ਪੂਰਬੀ ਅਰਨਹੈਮ ਲੈਂਡ ਸਥਿਤ ਨੁਲੁਨਬੁਏ ਦੇ ਇੱਕ ਦੂਰ-ਦੁਰਾਡੇ ਕਸ...

When can my teenager start work in Australia? - ਆਸਟ੍ਰੇਲੀਆ ਵਿੱਚ ਤੁਹਾਡੇ ਬੱਚੇ ਦੀ ਪਹਿਲੀ ਪਾਰਟ-ਟਾਈਮ ਨੌਕਰੀ - ਮਾਪਿਆਂ ਲਈ ਜਾਨਣ ਯੋਗ ਅਹਿਮ ਨਿਯਮ ਅਤੇ ਹੱਕ 27.07.2026

Teenagers in Australia can undertake paid work under certain restrictions, with general employment rights also protecting young workers. Here’s what you need to know as a parent or guardian of a worker under 18. - ਆਸਟ੍ਰੇਲੀਆ ਵਿੱਚ ਕਈ ਪੰਜਾਬੀ ਪਰਿਵਾਰਾਂ ਦੇ ਕਿਸ਼ੋਰ ਬੱਚੇ ਸਕੂਲ ਜਾਂ ਕਾਲਜ ਦੇ ਨਾਲ-ਨਾਲ ਪਾਰਟ-ਟਾਈਮ ਨੌਕਰੀ ਕਰਦੇ ਹਨ। ਪਹਿਲੀ ਨੌਕਰੀ ਉਨ੍ਹਾਂ ਨੂੰ ਆਤਮ-ਵਿਸ਼ਵਾਸ, ਨਵੇਂ ਹੁਨਰ ਅਤੇ ਆਪਣੀ ਕਮਾਈ ਦਾ ਤਜਰਬਾ ਦਿੰਦੀ ਹੈ, ਪਰ ਇਸ ਨਾਲ...

What are the rules for taking photos in Australia? - Australia Explained: ਆਸਟ੍ਰੇਲੀਆ ਵਿੱਚ ਫੋਟੋ ਖਿੱਚਣ ਤੋਂ ਪਹਿਲਾਂ ਜਾਣੋ ਕਾਨੂੰਨ, ਭਾਈਚਾਰੇ ਲਈ ਜ਼ਰੂਰੀ ਗਾਈਡ 16.07.2026

Whether you’re new to taking photographs, a social media content creator or a professional photographer, it’s important to be aware of where you can and can’t take photographs. Here’s what to consider before you take that perfect photograph, legally. - ਆਸਟ੍ਰੇਲੀਆ ਵਿੱਚ ਕੁਦਰਤੀ ਨਜ਼ਾਰਿਆਂ, ਖੇਤਾਂ, ਬੀਚਾਂ ਅਤੇ ਸ਼ਹਿਰੀ ਥਾਵਾਂ 'ਤੇ ਫੋਟੋਆਂ ਖਿੱਚਣਾ ਅਤੇ Social Media 'ਤੇ ਸਾਂਝੀਆਂ ਕਰਨਾ ਬਹੁਤ ਆਮ ਗੱਲ ਹੈ। ਪਰ ਕੀ ਹਰ ਥਾਂ ਫੋਟੋ ਖ...

2026 Census: What you need to know to ensure you’re counted - 2026 Census: ਪੰਜਾਬੀ ਭਾਈਚਾਰੇ ਲਈ 11 ਅਗਸਤ ਨੂੰ ਆਪਣੀ ਗਿਣਤੀ ਕਰਵਾਉਣਾ ਕਿਉਂ ਹੈ ਅਹਿਮ? 14.07.2026

The 2026 Census is on Tuesday 11 August and every person in Australia on this night must be counted. Census data is used to understand where we live, the languages we use at home (including Auslan), the support we need and how Australia is changing as a nation. Being counted helps ensure your community, culture and beliefs are represented. Here’s what you need to know about completing the Census f...

How to get into inclusive football in Australia - ਆਸਟ੍ਰੇਲੀਆ ਐਕਸਪਲੇਨਡ : ਫਿਟਨੈੱਸ, ਦੋਸਤੀ ਅਤੇ ਭਾਈਚਾਰਾ — ਆਸਟ੍ਰੇਲੀਆ ਵਿੱਚ ਫੁੱਟਬਾਲ ਨਾਲ ਕਿਵੇਂ ਜੁੜੀਏ? 02.07.2026

It’s no exaggeration when we hear that the FIFA World Cup is bringing the world together. After all, football is known as the world’s most popular sport. But football really begins on the suburban ovals and in the local clubs, with everyday players of all ages and abilities. Here’s how you can become one of them. - ਆਸਟ੍ਰੇਲੀਆ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਲਈ ਖੇਡਾਂ ਸਿਰਫ਼ ਸਿਹਤਮੰਦ ਰਹਿਣ ਦਾ ਸਾਧਨ ਨਹੀਂ, ਸਗੋਂ ਨ...

The Torres Strait Islander Flag: Land, Sea and People - ਆਸਟ੍ਰੇਲੀਆ ਐਕਸਪਲੇਨਡ: ਟੋਰੇਸ ਸਟ੍ਰੇਟ ਆਈਲੈਂਡਰ ਝੰਡਾ: ਜ਼ਮੀਨ, ਸਮੁੰਦਰ ਅਤੇ ਲੋਕ 26.06.2026

In Australia, you might see three flags flying together: the Australian National Flag, the Aboriginal Flag and the Torres Strait Islander Flag. Aboriginal peoples and Torres Strait Islander peoples are the two distinct Indigenous peoples of Australia, each with their own histories, cultures, languages and flag. For many Torres Strait Islander people, the flag is a powerful symbol of identity and b...

How do charities and individual fundraisers work in Australia? - Australia Explained: ਪੰਜਾਬੀ ਭਾਈਚਾਰਾ ਫੰਡਰੇਜ਼ਿੰਗ ਵਿੱਚ ਮੋਹਰੀ, ਪਰ ਕੀ ਨਿਯਮਾਂ ਬਾਰੇ ਵੀ ਹੈ ਪੂਰੀ ਜਾਣਕਾਰੀ? 23.06.2026

What are the rules around raising money and charities? How can you ensure you don't get scammed? Here is what you need to know if you're donating, raising money yourself or launching an online crowdfunding appeal. - ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰਾ ਸਮਾਜਿਕ ਅਤੇ ਮਨੁੱਖੀ ਭਲਾਈ ਦੇ ਕਾਰਜਾਂ ਲਈ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਂਦਾ ਹੈ। ਇਹ ਰਿਪੋਰਟ ਦੱਸਦੀ ਹੈ ਕਿ ਦਾਨ ਅਤੇ ਫੰਡਰੇਜ਼ਿੰਗ ਨਾਲ ਜੁੜੇ ਨਿਯਮ ਕੀ ਹਨ, ਕਦੋਂ ਲਾਇਸੈਂਸ ਦੀ ਲੋੜ ਪੈ...

Are electric vehicles worth it in Australia?| Fuel in Focus - ਆਸਟ੍ਰੇਲੀਆ ਐਕਸਪਲੇਨਡ: ਕੀ ਇਲੈਕਟ੍ਰਿਕ ਵਾਹਨ ਤੁਹਾਡੇ ਲਈ ਸਹੀ ਚੋਣ ਹੈ? ਖਰਚ, ਬਚਤ ਅਤੇ ਚਾਰਜਿੰਗ ਬਾਰੇ ਪੂਰੀ ਜਾਣਕਾਰੀ 14.06.2026

Electric vehicles are becoming more common on Australian roads as fuel prices remain unstable and more drivers look for cheaper ways to travel. Here's what you need to know if you are thinking about making the switch. - ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅਨਿਸ਼ਚਿਤਤਾ ਦੇ ਮੱਦੇਨਜ਼ਰ ਆਸਟ੍ਰੇਲੀਆ ਵਿੱਚ ਇਲੈਕਟ੍ਰਿਕ ਵਾਹਨਾਂ (EVs) ਦੀ ਲੋਕਪ੍ਰਿਯਤਾ ਤੇਜ਼ੀ ਨਾਲ ਵੱਧ ਰਹੀ ਹੈ। ਸਰਕਾਰੀ ਪ੍ਰੋਤਸਾਹਨਾਂ, ਘੱਟ ਚੱਲਣ ਵਾਲੇ ਖਰਚਿਆਂ ਕਾਰਨ ਬਹੁਤ...

What to expect when visiting the veterinarian - ਪਾਲਤੂ ਜਾਨਵਰਾਂ ਦੀ ਸਿਹਤ ਲਈ ਨਿਯਮਿਤ ਵੈਟ ਵਿਜ਼ਿਟ ਕਿਉਂ ਹੈ ਜ਼ਰੂਰੀ? 03.06.2026

Regular veterinary visits play an important role in keeping your pet healthy and happy. Find out what to expect at a veterinary clinic in Australia, from routine check-ups and vaccinations to advice on caring for your pet’s wellbeing. - ਆਸਟ੍ਰੇਲੀਆ ਵਿੱਚ ਲਗਭਗ ਤਿੰਨ-ਚੌਥਾਈ ਘਰਾਂ ਵਿੱਚ ਪਾਲਤੂ ਜਾਨਵਰ ਹਨ ਜੋ ਪਰਿਵਾਰ ਦਾ ਮਹੱਤਵਪੂਰਨ ਹਿੱਸਾ ਮੰਨੇ ਜਾਂਦੇ ਹਨ। ਵੈਟਰਨਰੀ ਮਾਹਿਰਾਂ ਦੇ ਅਨੁਸਾਰ, ਨਿਯਮਿਤ ਚੈੱਕ-ਅੱਪ ਨਾਲ ਜਾਨਵਰਾਂ ਦੀਆਂ ਛੁਪ...

A guide to fuel types in Australia | Fuel in Focus - ਆਸਟ੍ਰੇਲੀਆ ਐਕਸਪਲੇਨਡ: ਤੇਲ ਦੀਆਂ ਕਿਸਮਾਂ ਬਾਰੇ ਸੁਝਾਅ , 'ਫਿਉਲ ਇਨ ਫੋਕਸ-3' 28.05.2026

Drivers across Australia are paying more at the bowser as fuel prices remain unstable. So does it make sense to go for cheaper petrol options when filling up? The answer depends largely on your engine requirements, as not every fuel works for every vehicle. - ਆਸਟ੍ਰੇਲੀਆ ਭਰ ਵਿੱਚ ਬਾਲਣ ਦੀਆਂ ਕੀਮਤਾਂ ਵਿੱਚ ਅਸਥਿਰਤਾ ਕਾਰਨ ਡਰਾਇਵਰਾਂ ਨੂੰ ਪੈਟਰੋਲ ਪੰਪਾਂ ਉੱਤੇ ਜ਼ਿਆਦਾ ਭੁਗਤਾਨ ਕਰਨਾ ਪੈ ਰਿਹਾ ਹੈ। ਤਾਂ ਕੀ ਤੇਲ ਭਰਵਾਉਂਦੇ ਸਮੇਂ ਸ...

Tips to manage financial stress | Fuel in Focus - ਆਸਟ੍ਰੇਲੀਆ ਐਕਸਪਲੇਨਡ: ਵਿੱਤੀ ਤਣਾਅ ਦੇ ਪ੍ਰਬੰਧਨ ਲਈ ਸੁਝਾਅ, 'ਫਿਉਲ ਇਨ ਫੋਕਸ-2' 18.05.2026

Australia's petrol and diesel prices remain under pressure. The RBA’s decision to hike the cash rate this month is adding to the financial strain facing many households. We look at some free and independent support services that are available to help people manage financial stress. - ਅਮਰੀਕਾ-ਈਰਾਨ ਜੰਗ ਦੇ ਲੰਮਾ ਖਿੱਚਣ ਕਾਰਨ ਆਸਟ੍ਰੇਲੀਆ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਤੇ ਦਬਾਅ ਜਾਰੀ ਹੈ। ਇਸਦੇ ਨਾਲ ਹੀ ਰਿਜ਼ਰਵ...

Are you prepared for Australia’s flu season? - ਆਸਟ੍ਰੇਲੀਆ ਐਕਸਪਲੇਨਡ : ਕੀ ਤੁਸੀਂ ਆਸਟ੍ਰੇਲੀਆ ਦੇ ਫਲੂ ਸੀਜ਼ਨ ਲਈ ਤਿਆਰ ਹੋ? 08.05.2026

Influenza is a highly contagious viral infection. As flu season begins in Australia, here’s what you need to know to protect yourself, your family and the most vulnerable in our community. - ਕੀ ਤੁਸੀਂ ਆਸਟ੍ਰੇਲੀਆ ਵਿੱਚ ਇਨਫਲੂਐਂਜਾ ਵਾਇਰਸ ਦੇ ਫੈਲਾਅ ਅਤੇ ਇਸ ਦੇ ਅਸਰ ਬਾਰੇ ਜਾਣਦੇ ਹੋ? ਭਾਵੇਂ ਕਿ ਇਸ ਦਾ ਖਤਰਾ ਸਾਰਾ ਸਾਲ ਬਣਿਆ ਰਹਿੰਦਾ ਹੈ ਪਰ ਪਤਝੜ ਅਤੇ ਸਰਦੀਆਂ ਦੇ ਮੌਸਮ ਦੌਰਾਨ ਇਹ ਵੱਡੀ ਗਿਣਤੀ ’ਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦਾ ਹੈ।ਮਾਹ...

Tips to reduce petrol costs | Fuel in Focus - ਆਸਟ੍ਰੇਲੀਆ ਐਕਸਪਲੇਨਡ : ਪੈਟਰੋਲ ਦਾ ਖਰਚਾ ਘਟਾਉਣ ਲਈ ਸੁਝਾਅ|'ਫਿਊਲ ਇਨ ਫੋਕਸ' 29.04.2026

Rising fuel prices are putting pressure on household budgets across Australia, and for many people, it’s changing the way they travel. So what can you do to reduce your fuel costs without giving up your daily routine? Here are some simple, practical ways to save money on petrol. - ਸਮੁੱਚੇ ਆਸਟ੍ਰੇਲੀਆ ਵਿੱਚ ਤੇਲ ਦੀਆਂ ਵਧਦੀਆਂ ਕੀਮਤਾਂ ਪਰਿਵਾਰਾਂ ਦੇ ਬਜਟ ਉੱਤੇ ਦਬਾਅ ਪਾ ਰਹੀਆਂ ਹਨ - ਅਤੇ ਬਹੁਤ ਸਾਰੇ ਲੋਕਾਂ ਲਈ, ਇਸ ਕਾਰਨ ਉ...

Women’s legal services in Australia: Understanding your options - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਮਹਿਲਾਵਾਂ ਲਈ ਕਾਨੂੰਨੀ ਸੇਵਾਵਾਂ – ਆਪਣੇ ਵਿਕਲਪਾਂ ਨੂੰ ਸਮਝੋ 17.04.2026

Workplace discrimination, gender-based violence and financial inequality—these are just some of the reasons why women need dedicated legal services. You don’t have to navigate the legal system alone. In Australia, free legal services exist to advocate for vulnerable women in ways that are safe, confidential and culturally appropriate. - ਕੰਮ-ਕਾਜ ਵਾਲੀ ਥਾਂ ਉੱਤੇ ਭੇਦਭਾਵ, ਲਿੰਗ ਆਧਾਰਿਤ ਹਿੰਸਾ ਅਤੇ ਆਰਥਿਕ ਅਸਮ...

Thinking of a career change? Here are some tips and options to consider - ਆਸਟ੍ਰੇਲੀਆ ਐਕਸਪਲੇਨਡ : ਕੀ ਤੁਸੀਂ ਕਰੀਅਰ ਬਦਲਣ ਬਾਰੇ ਸੋਚ ਰਹੇ ਹੋ? ਜਾਣੋ, ਆਸਟ੍ਰੇਲੀਆ ਵਿੱਚ ਨੌਕਰੀਆਂ ਕਿਵੇਂ ਬਦਲਣੀਆਂ ਹਨ? 09.04.2026

Looking to step into a new career? You're not the only one, the stats suggest. No matter your age, background or whether English is your first language, a career change at some point is almost inevitable nowadays. In Australia, support is available to help you through the process. - ਕੀ ਤੁਸੀਂ ਇੱਕ ਨਵੇਂ ਕਰੀਅਰ ਵਿੱਚ ਕਦਮ ਰੱਖਣਾ ਚਾਹੁੰਦੇ ਹੋ? ਅੰਕੜੇ ਦੱਸਦੇ ਹਨ ਕਿ ਅਜਿਹਾ ਸੋਚਣ ਵਾਲੇ ਤੁਸੀਂ ਇਕੱਲੇ ਨਹੀਂ ਹੋ। ਤੁਹਾਡੀ ਉਮਰ...

Hør på podkasten ਆਸਟ੍ਰੇਲੀਆ ਬਾਰੇ ਜਾਣੋ i Replaio

Radio og podkaster i én app - gratis og uten registrering. Installer i dag, og ikke gå glipp av lanseringen

Last ned på Google Play

Replaio er ikke podkastutgiver; programnavn, omslag og lyd tilhører opphavspersonene og distribueres via offentlige RSS-feeder.