Siva Prasad
Gita Acharan
Bhagavad Gita is a conversation between Lord Krishna and Warrior Arjun. The Gita is Lord's guidance to humanity to be joyful and attain moksha (salvation) which is the ultimate freedom from all the polarities of the physical world. He shows many paths which can be adopted based on one's nature and conditioning. This podcast is an attempt to interpret the Gita using the context of present times. Siva Prasad is an Indian Administrative Service (IAS) officer. This podcast is the result of understanding the Gita by observing self and lives of people for more than 25 years, being in public life.
Besuch unbedingt die Website des Podcasts und unterstütze die Macher: www.gitaacharan.org
Wo hören?
Podcasts in der App Replaio Radio Bald verfügbarPodcasts kommen bald in die App. Installiere sie jetzt und erlebe als Erster einen ganz neuen Blick auf Podcasts
Folgen
250. Freedom From Karma 11.01.2025 3:36
Krishna says, "Those whose intellect ( buddhi ) is not attached everywhere ( sarvatra ), have conquered the self, and are free from desires through renunciation attain the perfection of 'freedom from karma' ( naishkarmya-siddhi )" (18.49). Earlier, it was made clear that every karma (action) carries a blemish (18.48). At the same time, there is no escape from karma as our survival becomes impossib...
156. परमात्मा निष्पक्ष हैं 07.01.2025 4:04
श्रीकृष्ण कहते हैं, "मैं सभी जीवों के प्रति समभाव रखता हूँ। मेरे लिए कोई भी द्वेष्य नहीं है और न ही प्रिय है। लेकिन जो प्रेम से मेरी भक्ति करते हैं, वे मुझमें हैं और मैं भी उनमें हूँ" (9.29)। हम देखते हैं कि कुछ लोग स्वास्थ्य, धन, शक्ति और प्रसिद्धि के मामले में भाग्यशाली होते हैं जबकि कुछ नहीं होते। इससे प्रभु के पक्षपात करने का आभास होता है। परमात्मा की कृपा व प्रेम बिना किसी शर्त के होती है। यद...
249. Dropping Comparisons 07.01.2025 3:31
The spiritual path of self discovery ( moksha ) is not about acquiring something higher but it is about dropping the dust we gathered during our lifetimes and hatred is among such dust. Krishna earlier told us to drop hatred while performing our karmas and described nitya sanyasi (perpetual renunciant) as the one who drops both hatred and desires. The root cause for desire is our divisive mind whi...
112. ਅੰਦਰੂਨੀ ਦੁਸ਼ਮਣ ਤੋਂ ਸਾਵਧਾਨ 07.01.2025 4:06
ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ, ਵਿਅਕਤੀ ਆਪਣਾ ਉਭਾਰ ਕਰਨ ਅਤੇ ਆਪਣੇ ਆਪ ਨੂੰ ਨੀਵਾਂ ਡੇਗਣ ਲਈ ਖੁਦ ਜ਼ਿੰਮੇਵਾਰ ਹੰੁਦਾ ਹੈ। (6.5) ਉਹ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਇੱਕ ਮਾਰਗ ਸੁਝਾਉਂਦੇ ਹਨ, ਜਦੋਂ ਉਹ ਕਹਿੰਦੇ ਹਨ, ‘‘ਜਿਸ ਨੇ ਆਪਣੇ ਆਪ ਨੂੰ ਜਿੱਤ ਲਿਆ, ਉਸ ਲਈ ਉਸ ਦਾ ਆਪਣਾ ਆਪ ਹੀ ਉਸਦਾ ਮਿੱਤਰ ਹੈ, ਅਤੇ ਜਿਸਨੇ ਆਪਣੇ ਆਪ ਉੱਤੇ ਜਿੱਤ ਪ੍ਰਾਪਤ ਨਹੀਂ ਕੀਤੀ, ਉਸ ਲਈ ਉਸ ਦਾ ਆਪਣਾ ਆਪ ਹੀ ਦੁਸ਼ਮਣ ਹੈ’’ (6.6)। ਮੂਲ ਬਾਤ ਆਪਣੇ ਆਪ ਉਤੇ ਜਿੱਤ ਪ੍ਰਾਪਤ ਕਰਨਾ ਹੈ। ਆਤਮਾ, ਜਿਸ ਦਾ ਅਰਥ ਹੈ ਸਵੈ, ਸ...
103. పాప పుణ్యాల యొక్క మూలాలు 05.01.2025 3:33
“పరమేశ్వరుడు మానవుల యొక్క కర్తృత్వమును గాని, వారి కర్మలను గాని, కర్మఫల సంయోగమును గాని సృజింపడు. ఈ అన్నింటిలో ప్రకృతియే ప్రవర్తిల్లును. అనగా గుణములే గుణముల యందు ప్రవర్తిల్లుచుండును” అని శ్రీకృష్ణుడు చెబుతారు (5.14). పరమేశ్వరుడు సృజనకారుడు కాదు కానీ సృజనాత్మకత అనే అవగాహనతో ఈ శ్లోకమును సులభముగా అర్ధము చేసుకోవచ్చు. సృష్టి రెండు రకాలుగా ఉంటుంది. ఒకటి కుండను సృష్టించే కుమ్మరి లాంటిది. కుండ అనే సృష్...
111. ਆਪਣੇ ਆਪ ਨਾਲ ਮਿੱਤਰਤਾ 27.12.2024 4:36
ਸ੍ਰੀ ਕਿ੍ਰਸ਼ਨ ਅਰਜਨ ਨੂੰ ਕਹਿੰਦੇ ਹਨ, ‘‘ਮਨੁੱਖ ਆਪਣੇ ਆਪ ਉੱਚਾ ਉੱਠੇ, ਅਤੇ ਆਪਣੇ ਆਪ ਨੂੰ ਨੀਵਾਂ ਨਾ ਹੋਣ ਦੇਵੇ, ਕਿਉਂਕਿ ਮਨੁੱਖ ਆਪ ਹੀ ਆਪਣਾ ਦੋਸਤ ਹੈ ਤੇ ਆਪ ਹੀ ਆਪਣਾ ਦੁਸ਼ਮਣ ਹੈ ’’ (6.5)। ਮਿੱਤਰਤਾ ਦੀ ਤਰ੍ਹਾਂ ਹੀ ਇਸ ਹਵਾਲਾ ਅਧੀਨ ਸਲੋਕ ਦੇ ਵੀ ਬਹੁਤ ਸਾਰੇ ਪੱਖ ਹਨ। ਸਭ ਤੋਂ ਪਹਿਲਾਂ ਇਹ ਸਲੋਕ ਹਰ ਇਕ ਮਨੁੱਖ ਉੱਤੇ ਅਪਣੇ ਆਪ ਨੂੰ ਉੱਪਰ ਚੁੱਕਣ ਦੀ ਜ਼ਿੰਮੇਵਾਰੀ ਤਹਿ ਕਰਦਾ ਹੈ। ਇਹ ਇਕ ਆਮ ਪ੍ਰਵਿਰਤੀ ਹੈ ਕਿ ਅਸੀਂ ਆਪਣੀ ਅਸਫਲਤਾ ਦਾ ਦੋਸ਼ ਪਰਿਵਾਰ, ਦੋਸਤਾਂ, ਸਹਿਕਰਮੀਆਂ, ਪ੍ਰਸਥਿਤੀਆਂ, ਕੰ...
155. परमात्मा को अहंकार का समर्पण 27.12.2024 3:51
हमारे अंदर का द्वेष और घृणा हमारे दुःख का मुख्य कारण है। यह तब विकसित होता है जब लोग अपने शब्दों और कार्यों से हमें दुःख पहुंचाते हैं या जब दूसरे हमारी मदद या उपकार का आभार नहीं मानते। घृणा का मूल कारण हमारी यह धारणा है कि हमारे साथ दूसरे लोग भी कर्ता हैं जिससे अहंकार पैदा होता है। वास्तव में हमारे गुण सभी कार्यों के असली कर्ता हैं। अपने को कर्ता मान लेने से द्वेष और घृणा का कर्मबंधन पैदा होता है,...
110. ਧਰੁੱਵੀਕਰਨ ਤੋਂ ਪਾਰ ਸ਼ਾਂਤ ਅਵਸਥਾ 27.12.2024 4:08
ਸ੍ਰੀ ਕਿ੍ਰਸ਼ਨ ਕਹਿੰਦੇ ਹਨ, ‘‘ਜਿਸ ਨੂੰ ਸਾਡੇ ਸ਼ਾਸਤਰ ਸੰਨਿਆਸ ਕਹਿੰਦੇ ਹਨ, ਉਸੇ ਨੂੰ ਤੂੰ ਯੋਗ ਸਮਝ, ਕਿਉਂਕਿ ਸੰਕਲਪਾਂ ਦਾ ਤਿਆਗ ਨਾ ਕਰਨ ਵਾਲਾ ਕੋਈ ਵੀ ਪੁਰਸ਼ ਯੋਗੀ ਨਹੀਂ ਹੰੁਦਾ’’ (6.2)। ਇਸ ਤੋਂ ਪਹਿਲਾਂ ਸਲੋਕ 4.19 ਵਿੱਚ ਇਹ ਕਿਹਾ ਗਿਆ ਸੀ ਕਿ ਇਕ ਮਹਾਂਪੁਰਸ਼ ਦੇ ਕਰਮ, ਕਾਮਨਾ ਅਤੇ ਸੰਕਲਪ ਤੋਂ ਮੁਕਤ ਹੰੁਦੇ ਹਨ (ਕਾਮਸੰਕਲਪ ਵਰਜਿਤਾ:)। ਸ੍ਰੀ ਕਿ੍ਰਸ਼ਨ ਅੱਗੇ ਕਹਿੰਦੇ ਹਨ, ‘‘ਉਸ ਆਤਮਾ ਲਈ, ਜਿਹੜੀ ਯੋਗ ਵਿੱਚ ਰੂੜ੍ਹ (ਪੱਕਾ) ਹੋਣ ਦੀ ਇੱਛਾ ਰੱਖਦੀ ਹੈ, ਉਸ ਲਈ ਕਰਮ ਹੀ ਇਕ ਸਾਧਨ ਹੈ, ਇਕ ਮਹਾਂ...
248. Karma is the Foundation 27.12.2024 3:21
It is generally believed that in the Bhagavad Gita, three paths are prescribed for attaining self realisation. These are Sankhya yoga which is a path of awareness for the intellect oriented, Bhakti yoga is a path of surrender for the heart oriented and Karma yoga is the path of action for the mind oriented. Krishna says that only children, not the wise, speak of Sankhya and Karma yoga differently....
102. ఫలితానికి ప్రాధాన్యత లేదు 27.12.2024 3:18
“కర్మయోగులు సంగమును వదిలివేసి కేవలము ఇంద్రియములు, మనస్సు, బుద్ధి, శరీరముల ద్వారా అంతఃకరణ శుద్ధికై కర్మలను ఆచరింతురు” అని శ్రీకృష్ణుడు చెబుతారు (5.11). వర్తమానంలో ఒకరు కర్మతో సంగాన్ని వదిలి పెట్టినా కూడా అతని గత కర్మబంధనాలను నిర్మూలించుకోవాలని దీనికి అర్థం. అందుకే అతడు కర్మలను చేస్తూ ఉంటాడు. 'అనాసక్తి' అవస్థకు చేరుకున్న తర్వాత లౌకిక జగతిలో తన పొందవలసినది ఏమీ ఉండదు కనుక అన్ని కర్మలూ అంతఃకరణ శుద్ధికి...
154. पत्र, पुष्प, फल और जल 22.12.2024 3:59
इच्छाओं को छोड़ने के संबंध में सामान्य भय यह है कि यदि हम विकसित होने और सुरक्षा करने की इच्छा छोड़ देंगे तो हमारी, हमारे परिवारों और हमारे संगठनों की देखभाल कौन करेगा। यह स्वाभाविक और तार्किक लगता है। इस भय को दूर करने के लिए, श्रीकृष्ण ने भक्तों को क्षेम और योग दोनों का आश्वासन दिया (योगः क्षेमं वहाम्यम्) (9.22)। योग ही परम लक्ष्य है और क्षेम का आश्वासन सर्वशक्तिमान परमात्मा की ओर से है। श्रीकृ...
109. ਜੋ ਕਰਮਫਲ ਤਿਆਗ ਦੇਵੇ ਉਹੀ ਸੰਨਿਆਸੀ ਹੈ 22.12.2024 4:02
ਜ਼ਿੰਦਗੀ ਵਿਚ ਬਹੁਤ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ ਅਤੇ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਉਨ੍ਹਾਂ ਨਾਲ ਕਿਵੇਂ ਨਿਪਟਦੇ ਹਾਂ। ਇਹ ਸੁਭਾਵਕ ਹੀ ਹੈ ਕਿ ਜਦੋਂ ਕੋਈ ਬੰਦਾ ਕਿਸੇ ਔਖੇ ਦੌਰ ਵਿਚੋਂ ਲੰਘ ਰਿਹਾ ਹੰੁਦਾ ਹੈ ਤਾਂ ਉਹ ਨਿਰਾਸ਼ ਹੋ ਜਾਂਦਾ ਹੈ, ਅਤੇ ਕਰਮਾਂ ਨੂੰ ਤਿਆਗਣ ਵੱਲ ਖਿੱਚਿਆ ਜਾਂਦਾ ਹੈ, ਕਿਉਂਕਿ ਸਾਨੂੰ ਸਭ ਨੂੰ ਇਹ ਵਹਿਮ ਹੈ ਕਿ ਸਾਡੇ ਕਰਮਾਂ ਦੇ ਨਾਲ ਨਾਲ ਦੂਜਿਆਂ ਦੇ ਕਰਮ ਵੀ ਸਾਨੂੰ ਸੁੱਖ ਜਾਂ ਦੁੱਖ ਪ੍ਰਦਾਨ ਕਰਦੇ ਹਨ। ਅਰਜਨ ਵੀ ਇਸੇ ਵਹਿਮ ਵਿਚੋਂ ਗੁਜ਼ਰ ਰਹੇ ਹਨ ਅਤੇ ਯੁ...
247. All Karmas are flawed 22.12.2024 3:36
Krishna says, "One should not abandon sahajam karma (natural deeds) even though all undertakings are inherently marred by blemishes, as fire by smoke" (18.48). Sahajam karma is interpreted as our natural or inborn duty. Another possible interpretation is that they are natural deeds of 'existence'. Whatever may be the interpretation, Krishna concludes that all the karmas are marred by one blemish o...
108. ਕ੍ਰੋਧ ਨੂੰ ਪਾਰ ਕਰਨਾ 14.12.2024 4:21
ਸ੍ਰੀ ਕ੍ਰਿਸ਼ਨ ਕਹਿੰਦੇ ਹਨ—ਉਨ੍ਹਾਂ ਲੋਕਾਂ ਲਈ ਜੋ ਇੱਛਾ ਅਤੇ ਕ੍ਰੋਧ ਤੋਂ ਮੁਕਤ ਹਨ, ਮਨ ਨਿਯੰਤਰਤ ਹੈ, ਅਤੇ ਆਤਮ ਗਿਆਨੀ ਹਨ, ਉਹ ਇਸ ਦੁਨੀਆਂ ਅਤੇ ਇਸ ਤੋਂ ਵੀ ਪਾਰ, ਦੋਵਾਂ ਵਿੱਚ ਪੂਰੀ ਤਰ੍ਹਾਂ ਨਾਲ ਮੁਕਤ ਹਨ (5.26)। ਸੁਆਲ ਇਹ ਹੈ ਕਿ ਕਾਮਨਾ ਦੇ ਰੋਗ ਅਤੇ ਕ੍ਰੋਧ ਦੇ ਪਾਗਲਪਨ ਤੋਂ ਕਿਵੇਂ ਮੁਕਤ ਹੋਇਆ ਜਾਵੇ। ਹਰ ਇਕ ਵਾ-ਵਰੋਲੇ (ਤੂਫਾਨ) ਦੀ ਇਕ ਸ਼ਾਂਤ ਅੱਖ ਜਾਂ ਕੇਂਦਰ ਹੁੰਦਾ ਹੈ। ਇਸੇ ਤਰ੍ਹਾਂ ਸਾਰੀ ਇੱਛਾ ਅਤੇ ਕ੍ਰੋਧ ਦੇ ਤੂਫਾਨ ਦਾ ਵੀ ਸਾਡੇ ਅੰਦਰ ਇਕ ਇੱਛਾਹੀਣ ਅਤੇ ਕ੍ਰੋਧਹੀਣ ਕੇਂਦਰ ਹੈ, ਅਤ...
153. भिक्षापात्र को तोड़ना 14.12.2024 3:50
श्रीकृष्ण कहते हैं कि वैदिक अनुष्ठानों के माध्यम से व्यक्ति स्वर्ग में प्रवेश करने की अपनी इच्छा को पूरा करते हैं और दिव्य सुखों का आनंद लेते हैं (9.20)। अपने पुण्य के क्षीण होने पर वापस आते हैं और बार-बार आवागमन के इस चक्र में यात्रा करते रहते हैं (9.21)। सामान्य व्याख्या यह है कि वैदिक अनुष्ठानों के माध्यम से प्राप्त पुण्य हमें जीवन के बाद स्वर्ग में ले जाते हैं और जब पुण्य क्षीण हो जाते हैं तो...
101. తామర ఆకును అనుకరించడం 14.12.2024 3:26
జీవితంతో సహా, ప్రతి భౌతిక వ్యవస్థ అనేక అంశాలు, స్పందనలను సంగ్రహించి అనేక ఫలితాలను వెలువరిస్తుంది. మనం మన మాటల యొక్క, చేతల యొక్క ఫలితాలను నిరంతరం అంచనా వేసుకుంటూ మంచి, చెడు అని నిర్ధారిస్తూ ఉంటాము. ఇతరుల ప్రవర్తనను గురించి, మన చుట్టూ ఉన్న పరిస్థితుల గురించి కూడా ఇలాగే నిర్ధారిస్తూ ఉంటాము. పరిణామ క్రమంలో పొంచి ఉన్న ప్రమాదాలను అంచనా వేయడానికి ఈ సమర్థత మనకు ఎంతగానో ఉపయోగపడింది. కానీ ఇటువంటి నిర్ధారణలక...
246. Once one understood, all understood 14.12.2024 3:20
It is said that creation is just a Leela or play and some rules are framed to make it interesting. In the game of football, if the size of the goalpost is too small or too big, the interest in the game will diminish. Similarly, death follows birth; division or separation are some such interesting rules of this creation that helped in the evolution of complex life forms like us. The division is at...
107. ਅਨੰਦ ਲਈ ਧਿਆਨ 12.12.2024 4:34
ਪੀਨਿਅਲ ਗਰੰਥੀ, ਇਕ ਮਟਰ ਦੇ ਦਾਣੇ ਦੇ ਆਕਾਰ ਦਾ, ਚੀੜ੍ਹ ਦੇ ਤਿਕੋਣੇ ਫਲ ਦੀ ਸ਼ਕਲ ਵਾਲਾ ਇਕ ਅੰਗ ਹੈ, ਜੋ ਵਿਅਕਤੀ ਦੇ ਮੱਥੇ ਦੇ ਵਿਚਕਾਰ ਅੱਖਾਂ ਦੀਆਂ ਦੋਵੇਂ ਭਰਵੱਟਿਆਂ ਦੇ ਵਿਚਕਾਰ ਸਥਿਤ ਹੁੰਦਾ ਹੈ। ਸਰੀਰਕ ਰੂਪ ਵਿੱਚ ਇਹ ਨਿਊਰੋਟਰਾਂਸਮੀਟਰ ਮੇਲਾਟੋਨਿਨ ਅਤੇ ਸੇਰੋਟੋਨਿਨ ਦਾ ਉਤਪਾਦਨ ਕਰਦਾ ਹੈ ਜੋ ਕ੍ਰਮਵਾਰ ਨੀਂਦ ਦੇ ਨਾਲ ਨਾਲ ਮਨੋਦਸ਼ਾ ਦੇ ਲਈ ਵੀ ਜ਼ਿੰਮੇਵਾਰ ਹਨ। ਇਸ ਨੂੰ ਤੀਜੀ ਅੱਖ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਇਕ ਅੱਖ ਦੀ ਤਰ੍ਹਾਂ ਫੋਟੋਰਿਸੈਪਟਰ ਹੁੰਦੇ ਹਨ। ਵੱਖ-ਵੱਖ ਸੱਭਿਆਚਾਰਾਂ ਦ...
100. స్పందన, ప్రతిస్పందన 12.12.2024 3:51
జీవితం అనేది రెండు విధాల ప్రక్రియలను కలిగి ఉంటుంది. మనం ఇంద్రియముల ద్వారా అనేక స్పందనలను స్వీకరించి ప్రతిస్పందిస్తూ ఉంటాము. ఈ విషయము గురించి శ్రీకృష్ణుడు ఈ విధంగా చెబుతున్నారు, “తత్త్వజ్ఞుడైన సాంఖ్యయోగి చూచుచు, వినుచు, స్పృశించుచు, ఆఘ్రాణించుచు, భుజించుచు, నడుచుచు, నిద్రించుచు, శ్వాసక్రియలను నడుపుచు, భాషించుచు, త్యజించుచు, గ్రహించుచు, కనులను తెరుచుచు, మూయుచు ఉన్నను, ఇంద్రియములు తమ తమ విషయములందు వర...
152. परमात्मा के भिन्न रूप 12.12.2024 3:42
श्रीकृष्ण कहते हैं, "ऋतु मैं हूँ, यज्ञ मैं हूँ, स्वधा मैं हूँ, औषधि मैं हूँ, मन्त्र मैं हूँ, घृत मैं हूँ, अग्नि मैं हूँ और हवनरूप क्रिया भी मैं ही हूँ (9.16)। इस सम्पूर्ण जगत को धारण करने वाला एवं कर्मों का फल देने वाला, पिता, माता, पितामह, जानने योग्य पवित्र ओंकार तथा ऋग्वेद, सामवेद और यजुर्वेद भी मैं ही हूँ" (9.17)। "प्राप्त होने योग्य परम धाम, भरण-पोषण करनेवाला, सबका स्वामी, शुभ एवं अशुभ को दे...
245 Work is Worship 12.12.2024 3:46
Understanding varna s (divisions) as well as karmas (actions) performed by them based on the gunas springing from their nature is one of the most challenging facets of the Bhagavad Gita. The difficulty is compounded by the fact that we are deeply identified with one varna or another of these varnas . The following verses clarify that the varnas are not hierarchical and the karmas performed by anyo...
106. ਖੁਸ਼ੀਆਂ ਦੀ ਲਗਾਮ 08.12.2024 4:32
ਇਕ ਵਾਰੀ ਮੱਧ ਏਸ਼ੀਆ ਤੋਂ ਘੋੜੇ ਤੇ ਸਵਾਰ ਹੋ ਕੇ ਆਏ ਇਕ ਹਮਲਾਵਰ ਨੇ ਦਿੱਲੀ ਤੇ ਕਬਜ਼ਾ ਕਰ ਲਿਆ ਅਤੇ ਆਪਣੀ ਜਿੱਤ ਦਾ ਜਲੂਸ ਕੱਢਣਾ ਚਾਹਿਆ। ਇਕ ਹਾਥੀ ਨੂੰ ਸਜਾਇਆ ਗਿਆ ਅਤੇ ਰਾਜੇ ਨੂੰ ਉਸ ਉੱਤੇ ਬਿਠਾਇਆ ਗਿਆ। ਹਾਥੀ ’ਤੇ ਬੈੈਠ ਕੇ ਉਸ ਨੇ ਹਾਥੀ ਦੀ ਲਗਾਮ ਮੰਗੀ, ਜਦੋਂ ਉਸ ਨੂੰ ਦੱਸਿਆ ਗਿਆ ਕਿ ਉਸ ਦੀ ਲਗਾਮ ਨਹੀਂ ਹੁੰਦੀ ਤੇ ਇਹ ਇਕ ਮਹਾਵਤ ਦੁਆਰਾ ਨਿਯੰਤਰਤ ਹੁੰਦਾ ਹੈ ਤਾਂ ਉਹ ਉਸ ਤੋਂ ਹੇਠਾਂ ਉਤਰ ਗਿਆ ਤੇ ਆਪਣੇ ਘੋੜੇ ਨੂੰ ਲਿਆਉਣ ਲਈ ਕਿਹਾ, ਤੇ ਕਹਿਣ ਲੱਗਾ ਕਿ ਉਹ ਕਦੇ ਅਜਿਹੀ ਸਵਾਰੀ ਨਹੀਂ ਕਰਦਾ,...
105. ਸਦੀਵੀ ਆਨੰਦ 06.12.2024 3:56
ਸ੍ਰੀ ਕਿਸ਼ਨ ਕਹਿੰਦੇ ਹਨ ਕਿ ਜੋ ਬ੍ਰਹਮ ਗਿਆਨ ਦੀ ਪੱਕੀ ਸਮਝ ਰੱਖਦੇ ਹਨ ਅਤੇ ਕਿਸੇ ਭਰਮ ਵਿੱਚ ਨਹੀਂ ਪੈਂਦੇ, ਉਹ ਨਾ ਤਾਂ ਕੋਈ ਚੰਗੀ ਚੀਜ਼ ਪ੍ਰਾਪਤ ਕਰਕੇ ਖੁਸ਼ ਹੁੰਦੇ ਹਨ ਅਤੇ ਨਾ ਹੀ ਕਿਸੇ ਦੁੱਖਦਾਈ ਅਨੁਭਵ ਕਾਰਨ ਦੁਖੀ ਹੁੰਦੇ ਹਨ, ਉਹ ਸ਼ਖਸ਼ ਪਾਰਬ੍ਰਹਮ ਵਿੱਚ ਸਥਿਤ ਹੁੰਦੇ ਹਨ (5.20)। ਅਸੀਂ ਪਰਿਸਥਿਤੀਆਂ ਅਤੇ ਲੋਕਾਂ ਨੂੰ ਸੁੱਖ ਅਤੇ ਦੁੱਖ ਦੇ ਰੂਪ ਵਿੱਚ ਚਿੰਨ੍ਹਤ ਕਰਦੇ ਹਾਂ। ਸਾਨੂੰ ਜ਼ਰੂਰੀ ਰੂਪ ਵਿੱਚ ਅਜਿਹੇ ਵਰਗੀਕਰਨ ਨੂੰ ਛੱਡਣਾ ਹੈ। ਸ੍ਰੀ ਕ੍ਰਿਸ਼ਨ ਵਾਰ-ਵਾਰ ਅਰਜਨ ਨੂੰ ਮੋਹ ਵਿੱਚੋਂ ਬਾਹਰ ਨਿਕਲ...
244. Characteristics of Divisions 06.12.2024 3:43
The evolution of life is a product of divisions and differences. But there is 'oneness' behind these divisions like an invisible thread supporting different pearls to form a necklace (7.7, 7.8). The game is to develop the ability to see that 'oneness' among the illogical and unreasonable divisiveness we see around us. This can be attained through awareness about 'oneness' and by attaining balance...
243. Gunas are behind divisions 28.11.2024 3:28
Krishna says, "I have created four varnas (divisions) based on differentiation of gunas and karmas , but know Me to be the non-doer and immutable (4.13). Brahmins , Kshatriyas , Vaishyas , and Shudras perform karmas according to the gunas springing from their nature" (18.41). Firstly, our divisive mind builds hierarchies around us. Secondly, falsehood is nothing but a manipulated truth. Together,...
Ähnliche Podcasts
Replaio ist kein Herausgeber von Podcasts; die Namen der Sendungen, Cover und Audioinhalte gehören ihren Autoren und werden über öffentliche RSS-Feeds verbreitet