RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

News PA ↓ 110 episoder

ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।

Husk at besøge podcastens hjemmeside og støtte skaberen: www.rcinet.ca

Forfatter

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

Kategori

News

Podcastens hjemmeside

www.rcinet.ca

Seneste episode

17. sep. 2026

Hvor kan du lytte?

Podcasts i appen Replaio Radio Kommer snart

Podcasts kommer snart til appen. Installer nu, og vær den første til at se en helt ny tilgang til podcasts

Hent den på Google Play Installer gratis Android næsten 10 mio. downloads · 4,8 i bedømmelse iOS snart

Episoder

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 165: ਨਵੰਬਰ 21, 2025 21.11.2025

ਓਨਟੇਰੀਓ ਵੱਲੋਂ ਇਮੀਗ੍ਰੇਸ਼ਨ ਅਰਜ਼ੀਆਂ ਵਾਪਿਸ ਕਰਨ ਤੋਂ ਬਾਅਦ ਨੌਜਵਾਨਾਂ ਵੱਲੋਂ ਪ੍ਰਦਰਸ਼ਨ; ਕਾਰਨੀ ਸਰਕਾਰ ਡਿੱਗਣੋਂ ਬਚੀ, ਐਮਪੀਜ਼ ਨੇ ਬਜਟ ਪਾਸ ਕੀਤਾ. https://www.rcinet.ca/pa/wp-content/uploads/sites/91/2025/12/RCI-Podcast-punjabi-14-Nov-2025.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 159: ਅਕਤੂਬਰ 10, 2025 27.10.2025

ਟਰੰਪ ਨਾਲ ਮੁਲਾਕਾਤ ਲਈ ਅਗਲੇ ਹਫ਼ਤੇ ਅਮਰੀਕਾ ਜਾਣਗੇ ਪ੍ਰਧਾਨ ਮੰਤਰੀ ਕਾਰਨੀ; ਕੈਨੇਡਾ ਦੇ 5 ਸੂਬਿਆਂ ਨੇ ਆਪਣੀ ਮਿਨਿਮਮ ਵੇਜ ਵਧਾਈ, ਐਲਬਰਟਾ ਵਿਚ ਹੁਣ ਸਭ ਤੋਂ ਘੱਟ; ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ‘ਤੇ ਗੋਲੀਆਂ ਚਲਾਉਣ ਵਾਲੇ ਨੂੰ ਛੇ ਸਾਲ ਦੀ ਕੈਦ https://www.rcinet.ca/pa/wp-content/uploads/sites/91/2025/10/RCI-Podcast-punjabi-3-Oct-2025.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 161: ਅਕਤੂਬਰ 24, 2025 27.10.2025

ਸਕੂਲ ਅਧਿਆਪਕਾਂ ਦੀ ਹੜਤਾਲ ਖ਼ਤਮ ਕਰਨ ਲਈ ਐਲਬਰਟਾ ਸਰਕਾਰ ਲਿਆਵੇਗੀ ਬੈਕ-ਟੂ-ਵਰਕ ਕਾਨੂੰਨ; ਭਾਰਤੀ ਰਾਜਦੂਤ ਨੇ ਸਾਰੇ ਕੈਨੇਡੀਅਨ ਡਿਪਲੋਮੈਟਸ ਦੀ ਬਹਾਲੀ ਬਾਬਤ ਅਨੀਤਾ ਅਨੰਦ ਦੇ ਦਾਅਵਿਆਂ ਨੂੰ ਨਕਾਰਿਆ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/10/RCI-Podcast-punjabi-24-oct-2025.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 160: ਅਕਤੂਬਰ 17 2025 17.10.2025

ਸਰੀ ਵਿਚ ਕਪਿਲ ਸ਼ਰਮਾ ਦੇ ਕੈਫ਼ੇ ‘ਤੇ ਫਿਰ ਚੱਲੀਆਂ ਗੋਲੀਆਂ; ਕੈਨੇਡਾ ਸਰਕਾਰ ਨੇ ਬਾਰਡਰ ਸੁਰੱਖਿਆ ਮਜ਼ਬੂਤ ਕਰਨ ਲਈ ਹੋਰ $617.7 ਮਿਲੀਅਨ ਦੀ ਫ਼ੰਡਿੰਗ ਐਲਾਨੀ https://www.rcinet.ca/pa/wp-content/uploads/sites/91/2025/10/RCI-Podcast-punjabi-17-Oct-2025.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 155 : ਸਤੰਬਰ 08, 2025 12.09.2025

ਕਿਊਬੈਕ ਦੀਆਂ ਯੂਨੀਵਰਸਿਟੀਆਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਵਿੱਚ ਭਾਰੀ ਗਿਰਾਵਟ; ਪੌਲੀਐਵ ਵੱਲੋਂ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਖ਼ਤਮ ਕਰਨ ਦੀ ਮੰਗ; ਓਨਟੇਰਿਓ ਦੇ ਵੌਨ ਵਿਚ ਘਰ ਅੰਦਰ ਵੜੇ ਡਕੈਤਾਂ ਦਾ ਸਾਹਮਣਾ ਕਰਨ ’ਤੇ ਮਕਾਨ ਮਾਲਕ ਦਾ ਗੋਲੀ ਮਾਰ ਕੇ ਕਤਲ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/09/RCI-Podcast-punjabi-29-Aug-2025-1.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 154 : ਅਗਸਤ 29, 2025 08.09.2025

ਕੈਲਗਰੀ ਚ ਵਾਪਰੇ ਸੜਕ ਹਾਦਸੇ ’ਚ ਸਾਬਕਾ ਐਮਐਲਏ ਪ੍ਰਭ ਗਿੱਲ ਦੇ ਪੁੱਤਰ ਦਾ ਦੇਹਾਂਤ; ਕਿਊਬੈਕ ਦੀ ਜਨਤਕ ਥਾਵਾਂ ਉੱਪਰ ਪ੍ਰਾਰਥਨਾ ’ਤੇ ਪਾਬੰਦੀ ਲਗਾਉਣ ਦੀ ਯੋਜਨਾ; ਬੀਸੀ ਦੇ ਕਾਲਜ-ਯੂਨੀਵਰਸਿਟੀਆਂ ਚ ਟੀਚਰਾਂ ਦੀ ਛਾਂਟੀ ਸਿੱਖਿਆ ਖੇਤਰ ਦਾ ‘ਵੱਡਾ ਸੰਕਟ’: ਫ਼ੈਕਲਟੀ ਅਸੋਸੀਏਸ਼ਨ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/09/RCI-Podcast-punjabi-29-Aug-2025.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 153 : ਅਗਸਤ 22, 2025 23.08.2025

CUSMA ਅਨੁਕੂਲ ਅਮਰੀਕੀ ਉਤਪਾਦਾਂ‘ਤੇ ਜਵਾਬੀ ਟੈਰਿਫ਼ ਹਟਾਏਗਾ ਕੈਨੇਡਾ ਘਰ ਵਿਚ ਵੜੇ ਘੁਸਪੈਠੀਏ ਨੂੰ ਕੁੱਟਣ ਮਗਰੋਂ ਘਰ ਦੇ ਮਾਲਕ ‘ਤੇ ਹੀ ਹਮਲੇ ਦੇ ਦੋਸ਼ ਆਇਦ: ਪੌਲੀਐਵ ਵੱਲੋਂ ਬਿਸ਼ਨੋਈ ਗੈਂਗ ਨੂੰ ਕੈਨੇਡਾ ਵਿਚ ਅੱਤਵਾਦੀ ਸੰਗਠਨ ਗਰਦਾਨਣ ਦੀ ਮੰਗ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/08/2025-08-23_11_10_07_baladorcipa_0153_128.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 152 : ਅਗਸਤ 15, 2025 19.08.2025

ਕੈਨੇਡਾ ਦਾ ਵੀਜ਼ਾ ਰੱਦ ਹੋਣ ’ਤੇ ਬਿਨੈਕਾਰਾਂ ਨੂੰ ਹੁਣ ਦੱਸਿਆ ਜਾਵੇਗਾ ਤਫ਼ਸੀਲੀ ਕਾਰਨ ਕੈਨੇਡਾ ਦਾ ਵੀਜ਼ਾ ਰੱਦ ਹੋਣ ’ਤੇ ਬਿਨੈਕਾਰਾਂ ਨੂੰ ਹੁਣ ਦੱਸਿਆ ਜਾਵੇਗਾ ਤਫ਼ਸੀਲੀ ਕਾਰਨ ਢਾਹਾਂ ਪੁਰਸਕਾਰ : 2025 ਵਰ੍ਹੇ ਲਈ ਕਿਤਾਬਾਂ ਦੀ ਚੋਣ ਕਪਿਲ ਸ਼ਰਮਾ ਦੇ ਕੈਫ਼ੇ ’ਤੇ ਮੁੜ ਸ਼ੂਟਿੰਗ https://www.rcinet.ca/pa/wp-content/uploads/sites/91/2025/08/2025-08-12_11_23_52_baladorcipa_0152_128.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 151 : ਅਗਸਤ 1, 2025 01.08.2025

ਟਰੰਪ ਨੇ ਕੈਨੇਡਾ ਖਿਲਾਫ਼ 35% ਟੈਰਿਫ਼ ਠੋਕੇ, ਕਾਰਨੀ ਨੇ ਕਿਹਾ ਕੈਨੇਡਾ ‘ਨਿਰਾਸ਼’ ਕੈਨੇਡਾ ਸਤੰਬਰ ਵਿਚ ਫ਼ਲਸਤੀਨ ਨੂੰ ਵੱਖਰੇ ਦੇਸ਼ ਵੱਜੋਂ ਮਾਨਤਾ ਦਵੇਗਾ: ਕਾਰਨੀ; ਐਡਮੰਟਨ ਪੁਲਿਸ ਵੱਲੋਂ ਸਾਊਥ ਏਸ਼ੀਅਨ ਭਾਈਚਾਰੇ ਨੂੰ ਜਬਰਨ ਵਸੂਲੀ ਦੇ ਵਧ ਰਹੇ ਖ਼ਤਰੇ ਬਾਰੇ ਚਿਤਾਵਨੀ ਅਤੇ ਕੈਨੇਡਾ ਵੱਲੋਂ ਐਕਸਪ੍ਰੈਸ ਐਂਟਰੀ ਲਈ ਲੋੜੀਂਦੇ ਫੰਡਾਂ ਦੀ ਸ਼ਰਤ ਵਿੱਚ ਬਦਲਾਅ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/08/RCI-Podcast-punjabi-1-Aug-2025.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 150 : ਜੁਲਾਈ 25, 2025 25.07.2025

ਹਰਜੀਤ ਸਿੰਘ ਢੱਡਾ ਦੇ ਕਤਲ ਦੇ ਮਾਮਲੇ ਵਿਚ ਹੋਈ ਤੀਸਰੀ ਗ੍ਰਿਫ਼ਤਾਰੀ; ਪਰਵਾਸੀਆਂ ਦੇ ਮਾਪਿਆਂ ਅਤੇ ਬਜ਼ੁਰਗਾਂ ਨੂੰ ਸੱਦਣ ਦਾ ਪਲਾਨ ਹੈਲਥ ਕੇਅਰ ‘ਤੇ ਭਾਰ ਪਾਏਗਾ, ਐਲਬਰਟਾ ਦੀ ਚਿਤਾਵਨੀ ਅਤੇ ਨਿਊਯਾਰਕ ਵਿਚ ਲੱਭੀ ਮ੍ਰਿਤਕ ਕੈਨੇਡੀਅਨ ਬੱਚੀ ਦੇ ਪਿਤਾ ‘ਤੇ ਲੱਗੇ ਕਤਲ ਦੇ ਦੋਸ਼ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/07/RCI-Podcast-punjabi-25-July-2025.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 149 : ਜੁਲਾਈ 18, 2025 18.07.2025

ਸਾਊਥ ਏਸ਼ੀਅਨ ਭਾਈਚਾਰੇ ਖਿਲਾਫ਼ ਜਬਰਨ ਵਸੂਲੀ ਦੇ ਨਵੇਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਐਡਮੰਟਨ ਪੁਲਿਸ; ਇਮੀਗ੍ਰੇਸ਼ਨ ’ਤੇ ਸਖ਼ਤ ਹੱਦਾਂ ਲਾਉਣਾ ਚਾਹੁੰਦੇ ਨੇ ਪੀਅਰ ਪੌਲੀਐਵ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/07/RCI-Podcast-punjabi-18-July-2025.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 148 : ਜੁਲਾਈ 11, 2025 11.07.2025

ਟਰੰਪ ਵੱਲੋਂ ਕੈਨੇਡੀਅਨ ਉਤਪਾਦਾਂ ’ਤੇ 35% ਟੈਰਿਫ਼ ਲਾਉਣ ਦੀ ਧਮਕੀ ਕਿਊਬੈਕ ਦੇ 3 ਵਿਅਕਤੀਆਂ ’ਤੇ ਲੱਗੇ ਅੱਤਵਾਦ ਦੇ ਦੋਸ਼, ਸ਼ੱਕੀਆਂ ਚ ਕੈਨੇਡੀਅਨ ਫ਼ੌਜ ਦੇ ਮੈਂਬਰ ਵੀ ਸ਼ਾਮਲ; ਕਿਊਬੈਕ 2026 ਤੱਕ ਇਮੀਗ੍ਰੈਂਟਸ ਨੂੰ ਸਪਾਂਸਰ ਕਰਨ ਵਾਲੀਆਂ ਕੁਝ ਅਰਜ਼ੀਆਂ ਸਵੀਕਾਰ ਨਹੀਂ ਕਰੇਗਾ; ਕੈਨੇਡੀਅਨ ਯਾਤਰੀਆਂ ਦੇ ਅਮਰੀਕਾ ਆਵਾਗੌਣ ਵਿਚ ਗਿਰਾਵਟ ਜਾਰੀ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/07/RCI-Podcast-punjabi-11-July-2025.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 144 : ਜੁਲਾਈ 04, 2025 08.07.2025

ਕੈਨੇਡੀਅਨ ਏਅਰਪੋਰਟਾਂ ਨੂੰ ਮਿਲੀਆਂ ਬੰਬ ਦੀਆਂ ਧਮਕੀਆਂ ਤੋਂ ਬਾਅਦ ਸੰਚਾਲਨ ਮੁੜ ਬਹਾਲ ਹੋਇਆ; ਖਸਰਾ ਕਰਕੇ ਨਿੱਕੇ ਬੱਚੇ ਤੇ ਹਾਈ-ਰਿਸਕ ਵਾਲੇ ਲੋਕ ਕੈਲਗਰੀ ਸਟੈਮਪੀਡ ਵਿਚ ਨਾ ਜਾਣ, ਡਾਕਟਰਾਂ ਦੀ ਚਿਤਾਵਨੀ; ਬੀਸੀ ਚ ਨਵੇਂ ਇਮੀਗ੍ਰੈਂਟਸ ਲਈ ਆਪਣੇ ਮੁਹਾਰਤ ਵਾਲੇ ਕਿੱਤੇ ਚ ਲਾਇਸੈਂਸ ਲੈਣਾ ਸੌਖਾ ਹੋਇਆ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/07/RCI-Podcast-Punjabi-4-July-2025.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 143 : ਜੂਨ 27, 2025 08.07.2025

ਟੋਰੌਂਟੋ ਏਅਰਪੋਰਟ ‘ਤੇ ਵਿਨੀਪੈਗ ਦੀ ਇੱਕ ਮੁਸਲਿਮ ਔਰਤ ਨੂੰ ਹਿਜਾਬ ਉਤਾਰਨ ਲਈ ਕੀਤੀ ਗਿਆ ਮਜਬੂਰ; ਕੈਨੇਡਾ ਵੱਲੋਂ 2035 ਤੱਕ ਜੀਡੀਪੀ ਦਾ 5% ਰੱਖਿਆ ’ਤੇ ਖ਼ਰਚ ਕਰਨ ਦਾ ਵਾਅਦਾ: 2026 ਦੀ ਮਰਦਮਸ਼ੁਮਾਰੀ ਵਿੱਚ ਪਹਿਲੀ ਵਾਰੀ ਜਿਨਸੀ ਝੁਕਾਅ ਬਾਰੇ ਸਵਾਲ ਵੀ ਹੋਵੇਗਾ ਸ਼ਾਮਲ ਪੇਸ਼ਕਾਰੀ: ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/07/RCI-Podcast-punjabi-27-June-2025.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 142 : ਜੂਨ 20, 2025 27.06.2025

ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਵਿਚ ਅੱਤਵਾਦੀ ਸੰਗਠਨ ਗਰਦਾਨਣ ਦੀ ਮੰਗ ਉੱਠੀ; ਟਰੰਪ ਦੇ ਟੈਰਿਫ਼ਾਂ ਤੋਂ ਪ੍ਰਭਾਵਿਤ ਸਟੀਲ ਉਦਯੋਗ ਲਈ ਕਾਰਨੀ ਨੇ ਐਲਾਨੇ ਉਪਾਅ, ਸਟੀਲ ਆਯਾਤ ‘ਤੇ ਲਾਈ ਬ੍ਰੇਕ: ਬੈਂਫ਼ ਨੈਸ਼ਨਲ ਪਾਰਕ ਵਿਚ ਚੱਟਾਨ ਡਿੱਗਣ ਕਰਕੇ 2 ਦੀ ਮੌਤ https://www.rcinet.ca/pa/wp-content/uploads/sites/91/2025/06/RCI-Podcast-punjabi-20-June-2025.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 140 : ਜੂਨ 13, 2025 27.06.2025

ਏਅਰ ਇੰਡੀਆ ਦੇ ਕ੍ਰੈਸ਼ ਹੋਏ ਜਹਾਜ਼ ਵਿਚ ਸਵਾਰ ਸੀ ਮਿਸਿਸਾਗਾ ਦੀ ਇੱਕ ਡੈਨਟਿਸਟ, ਪਰਿਵਾਰ ਵੱਲੋਂ ਪੁਸ਼ਟੀ; ਸਰੀ ਦੇ ਇਕ ਬੈਂਕਟ ਹਾਲ ’ਤੇ ਚੱਲੀਆਂ ਗੋਲੀਆਂ, ਮਾਲਕ ਵੱਲੋਂ ਜਬਰਨ ਵਸੂਲੀ ਦੇ ਮਾਮਲੇ ਦਾ ਦਾਅਵਾ https://www.rcinet.ca/pa/wp-content/uploads/sites/91/2025/06/RCI-Podcast-punjabi-13-June-2025.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 140 : ਜੂਨ 6, 2025 12.06.2025

ਹਰਜੀਤ ਸਿੰਘ ਢੱਡਾ ਦੇ ਕਤਲ ਦੇ ਮਾਮਲੇ ਵਿਚ ਬੀਸੀ ਤੋਂ ਹੋਈਆਂ ਦੋ ਗ੍ਰਿਫ਼ਤਾਰੀਆਂ, ਕਤਲ ਦੇ ਦੋਸ਼ ਆਇਦ; ਕੈਨੇਡਾ ਦੇ ਪਹਿਲੇ ਪੁਲਾੜ-ਯਾਤਰੀ ਅਤੇ ਸਾਬਕਾ ਫ਼ੈਡਰਲ ਮੰਤਰੀ ਮਾਰਕ ਗਾਰਨੌ ਦਾ ਦੇਹਾਂਤhttps://www.rcinet.ca/pa/wp-content/uploads/sites/91/2025/06/RCI-Podcast-punjabi-6-June-2025.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 139 : ਮਈ 30, 2025 12.06.2025

ਕੈਨੇਡਾ ਦੀ 1 ਜੁਲਾਈ ਤੱਕ ਯੂਰਪੀ ਫ਼ੌਜੀ ਯੋਜਨਾ ਚ ਸ਼ਾਮਲ ਹੋਣ ਦੀ ਸੰਭਾਵਨਾ; ਕੈਨੇਡਾ ਸਰਕਾਰ ਭਾਰਤੀ ਪ੍ਰਧਾਨ ਮੰਤਰੀ ਨੂੰ ਜੀ-7 ਸੰਮੇਲਨ ਵਿਚ ਨਾ ਸੱਦੇ, ਸਿੱਖ ਸਮੂਹਾਂ ਦੀ ਅਪੀਲ https://www.rcinet.ca/pa/wp-content/uploads/sites/91/2025/06/RCI-Podcast-punjabi-30-May-2025.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 138 : ਮਈ 23, 2025 29.05.2025

ਕੈਨੇਡੀਅਨ ਵਫ਼ਦ ਦੇ ਦੌਰੇ ਵਾਲੀ ਥਾਂ ਕੋਲ ਇਜ਼ਰਾਈਲੀ ਫ਼ੌਜ ਵੱਲੋਂ ਫ਼ਾਇਰਿੰਗ ‘ਬਿਲਕੁਲ ਅਸਵੀਕਾਰਨਯੋਗ’: ਕਾਰਨੀ; ਜੀ-7 ਲਈ ਕੈਨੇਡਾ ਆਉਣਗੇ ਡੌਨਲਡ ਟਰੰਪ, ਵ੍ਹਾਈਟ ਹਾਊਸ ਨੇ ਕੀਤੀ ਪੁਸ਼ਟੀ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/05/RCI-Podcast-punjabi-23-May-2025.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 137 : ਮਈ 16, 2025 22.05.2025

ਸਾਊਥ ਏਸ਼ੀਅਨ ਮੂਲ ਦੇ 4 ਸਿਆਸਤਦਾਨ ਮਾਰਕ ਕਾਰਨੀ ਦੇ ਮੰਤਰੀ ਮੰਡਲ ’ਚ ਸ਼ਾਮਿਲ; ਪੰਜਾਬੀ ਮੂਲ ਦੇ ਕਾਰੋਬਾਰੀ ਦਾ ਮਿਸੀਸਾਗਾ ’ਚ ਕਤਲ https://www.rcinet.ca/pa/wp-content/uploads/sites/91/2025/05/RCI-Podcast-punjabi-16-May-2025.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 137 : ਮਈ 09, 2025 22.05.2025

ਕੰਜ਼ਰਵੇਟਿਵਜ਼ ਅਤੇ ਐਨਡੀਪੀ ਨੇ ਆਪੋ ਆਪਣੇ ਅੰਤਰਿਮ ਲੀਡਰ ਚੁਣੇ; ਭਾਰਤ ਅਤੇ ਪਾਕਿਸਤਾਨ ਤਣਾਅ ਦੌਰਾਨ ਕੈਨੇਡਾ ਨੇ ਆਪਣੀ ਟ੍ਰੈਵਲ ਐਡਵਾਈਜ਼ਰੀ ਅਪਡੇਟ ਕੀਤੀ; ਮੰਗਲਵਾਰ ਨੂੰ ਆਪਣੀ ਨਵੀਂ ਕੈਬਿਨੇਟ ਚੁਣਨਗੇ ਪ੍ਰਧਾਨ ਮੰਤਰੀ ਕਾਰਨੀ https://www.rcinet.ca/pa/wp-content/uploads/sites/91/2025/05/RCI-Punjabi-podcast-9-May-Episode-139.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 137 : ਮਈ 02, 2025 09.05.2025

ਚੋਣਾਂ ਚ ਹਾਰ ਤੋਂ ਬਾਅਦ ਜਗਮੀਤ ਸਿੰਘ ਨੇ ਐਨਡੀਪੀ ਲੀਡਰ ਵੱਜੋਂ ਦਿੱਤਾ ਅਸਤੀਫ਼ਾ; ਕੰਜ਼ਰਵੇਟਿਵ ਲੀਡਰ ਕਾਰਲਟਨ ਦੀ ਆਪਣੀ ਖ਼ੁਦ ਦੀ ਸੀਟ ਹਾਰੇ; ਪੌਲੀਐਵ ਨੂੰ ਜ਼ਿਮਨੀ ਚੋਣ ਲੜਾਉਣ ਲਈ ਐਲਬਰਟਾ ਤੋਂ ਕੰਜ਼ਰਵੇਟਿਵ ਐਮਪੀ ਡੈਮੀਅਨ ਕੁਰੇਕ ਨੇ ਆਪਣੀ ਸੀਟ ਛੱਡੀ; ਪ੍ਰਧਾਨ ਮੰਤਰੀ ਮਾਰਕ ਕਾਰਨੀ ਟਰੰਪ ਨੂੰ ਮਿਲਣ ਅਗਲੇ ਹਫ਼ਤੇ ਵ੍ਹਾਈਟ ਹਾਊਸ ਜਾਣਗੇ https://www.rcinet.ca/pa/wp-content/uploads/sites/91/2025/05/RCI-Punjabi-Podcast-2-May-2025.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 136 : ਅਪ੍ਰੈਲ 25, 2025 30.04.2025

ਵੈਨਕੂਵਰ ਦੇ ਰੈੱਕ ਬੀਚ ‘ਤੇ ਡੁੱਬਣ ਕਰਕੇ ਮਰਨ ਵਾਲੇ ਵਿਅਕਤੀ ਦੀ ਪਛਾਣ ਇੱਕ ਭਾਰਤੀ ਵਿਦਿਆਰਥੀ ਵੱਜੋਂ ਹੋਈ ; ਪੁਲਿਸ ਨੇ ਹਰਸਿਮਰਤ ਰੰਧਾਵਾ ਗੋਲੀਕਾਂਡ ਨਾਲ ਸਬੰਧਤ ਦੋ ਵਾਹਨ ਬਰਾਮਦ ਕੀਤੇ; ਫ਼ੈਡਰਲ ਚੋਣ ਮੁਹਿੰਮ ਅੰਤਿਮ ਪੜਾਅ ਵਿਚ ਦਾਖ਼ਲ ਹੋਈ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/04/RCI-Podcast-punjabi-25-april-2025-1.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 135 : ਅਪ੍ਰੈਲ 11, 2025 14.04.2025

ਅਮਰੀਕੀ ਟੈਰਿਫ਼ਾਂ ਦੇ ਰਿਸਪਾਂਸ ਵਿਚ ਕੈਨੇਡਾ ਦੇ ਵਾਹਨਾਂ ‘ਤੇ ਜਵਾਬੀ ਟੈਰਿਫ਼ ਪ੍ਰਭਾਵੀ ਹੋਏ; ਸਰੀ ਵਿੱਚ ਸਲਾਨਾ ਵਿਸਾਖੀ ਨਗਰ ਕੀਰਤਨ 19 ਅਪ੍ਰੈਲ ਨੂੰ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/04/Punjabi-podcast-April-11.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 129 : ਫਰਵਰੀ 28, 2025 03.03.2025

ਜੇ ਟਰੰਪ 4 ਮਾਰਚ ਨੂੰ ਟੈਰਿਫ਼ ਲਾਉਂਦੇ ਹਨ ਤਾਂ ਕੈਨੇਡਾ ਵੀ ‘ਤੁਰੰਤ ਅਤੇ ਮਜ਼ਬੂਤ ਜਵਾਬ’ ਦਵੇਗਾ: ਟ੍ਰੂਡੋ ਕਿਊਬੈਕ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ’ਤੇ ਸੀਮਾ ਲਗਾਈ ਓਨਟੇਰਿਓ ਚੋਣਾਂ ਵਿਚ ਡਗ ਫ਼ੋਰਡ ਦੀ ਪੀਸੀ ਪਾਰਟੀ ਨੇ ਬਾਜ਼ੀ ਮਾਰੀ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/03/baladorcipa_0129_.mp3

Lyt til podcasten RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ i Replaio

Radio og podcasts i én app - gratis og uden tilmelding. Installer i dag, og gå ikke glip af lanceringen

Hent den på Google Play

Replaio er ikke podcastudgiver; programmernes navne, coverbilleder og lyd tilhører deres ophavsmænd og distribueres via offentlige RSS-feeds.