SBS
ਆਸਟ੍ਰੇਲੀਆ ਬਾਰੇ ਜਾਣੋ
ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।
Обов'язково відвідайте сайт подкасту та підтримайте його автора: www.sbs.com.au
Де слухати?
Подкасти в застосунку Replaio Radio Уже незабаромПодкасти незабаром з'являться в застосунку. Встановіть уже зараз і першими побачте зовсім новий погляд на подкасти
Епізоди
How to resolve divorce disputes without going to court - ਤਲਾਕ ਦੇ ਝਗੜਿਆਂ ਨੂੰ ਅਦਾਲਤ ਵਿੱਚ ਜਾਏ ਬਗੈਰ ਕਿਵੇਂ ਸੁਲਝਾਇਆ ਜਾ ਸਕਦਾ ਹੈ 14.03.2025 10:43
Divorce is one of the most stressful transitions people can experience in life. Given the high financial and emotional costs of going to court, the Australian legal system incentivises mediation and family dispute resolution alternatives prior to litigation. - ਤਲਾਕ ਜੀਵਨ ਦੀਆਂ ਸਭ ਤੋਂ ਵੱਧ ਤਣਾਅਪੂਰਨ ਤਬਦੀਲੀਆਂ ਵਿੱਚੋਂ ਇੱਕ ਹੈ। ਅਦਾਲਤ ਵਿੱਚ ਜਾਣ ਦੇ ਉੱਚੇ ਵਿੱਤੀ ਅਤੇ ਭਾਵਨਾਤਮਕ ਖਰਚਿਆਂ ਦੇ ਮੱਦੇਨਜ਼ਰ, ਆਸਟ੍ਰੇਲੀਅਨ ਕਾਨੂੰਨੀ...
Want to help shape Australia’s future? Here’s how to enrol to vote - ਕੀ ਤੁਸੀਂ ਆਸਟ੍ਰੇਲੀਆ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਦਦ ਕਰਨਾ ਚਾਹੁੰਦੇ ਹੋ? ਵੋਟ ਪਾਉਣ ਲਈ ਨਾਮ ਦਰਜ ਕਰਵਾਉਣ ਦੀ ਪ੍ਰਕਿਰਿਆ 11.03.2025 5:12
With another federal election due this year, there are steps you will need to take before casting your vote for the first time. Plenty of resources are available to help you enrol to vote and have your say in shaping our nation. - ਇਹ ਆਸਟ੍ਰੇਲੀਆ ਲਈ ਸੰਘੀ ਚੋਣਾਂ ਦਾ ਸਾਲ ਹੈ, ਪਹਿਲੀ ਵਾਰ ਵੋਟ ਪਾਉਣ ਤੋਂ ਪਹਿਲਾਂ ਤੁਹਾਨੂੰ ਕੁਝ ਕਦਮ ਚੁੱਕਣੇ ਪੈਣਗੇ। ਬਹੁਤ ਸਾਰੇ ਸਰੋਤ ਉਪਲੱਬਧ ਹਨ, ਜੋ ਤੁਹਾਨੂੰ ਵੋਟਿੰਗ ਲਈ ਨਾਮ ਦਰਜ ਕਰਾਉਣ ਅਤੇ ਦੇਸ਼ ਨੂ...
How can government payments support you? - ਕੀ ਤੁਸੀਂ ਸਰਕਾਰੀ ਭੁਗਤਾਨਾਂ ਲਈ ਯੋਗ ਹੋ? 07.03.2025 9:33
The Australian government has a social security system that provides a range of income support to those who are eligible . In fact, most people will receive a government payment at some stage in their lives. Strict rules determine who can receive these payments and how much they are paid. In this episode of Australia Explained we break down some of the most common government payments you may be en...
Finding affordable and inclusive after-school activities - ਸਕੂਲੀ ਸਮੇਂ ਤੋਂ ਬਾਅਦ ਦੀ ਦੇਖਭਾਲ ਕਰਨ ਵਾਲੀਆਂ ਸਸਤੀਆਂ ਅਤੇ ਸੰਪੂਰਨ ਗਤੀਵਿਧੀਆਂ ਕਿਵੇਂ ਲੱਭੀਏ 21.02.2025 8:02
After-school activities offer children and teenagers many benefits, but the costs can quickly add up. Fortunately, Australia has many affordable and inclusive options, you just need to know where to look. - ਸਕੂਲ ਤੋਂ ਬਾਅਦ ਦੀਆਂ ਗਤੀਵਿਧੀਆਂ ਬੱਚਿਆਂ ਅਤੇ ਨੌਜਵਾਨਾਂ ਨੂੰ ਕਈ ਫਾਇਦੇ ਪਹੁੰਚਾਉਂਦੀਆਂ ਹਨ, ਪਰ ਲਾਗਤਾਂ ਤੇਜ਼ੀ ਨਾਲ ਵੱਧ ਸਕਦੀਆਂ ਹਨ। ਖੁਸ਼ਕਿਸਮਤੀ ਨਾਲ, ਆਸਟ੍ਰੇਲੀਆ ਵਿੱਚ ਬਹੁਤ ਸਾਰੇ ਸਸਤੇ ਅਤੇ ਹਰ ਕਿਸੇ ਨੂੰ ਸ਼ਾਮਿਲ ਕਰਨ ਵਾਲੇ ਵਿਕ...
Cultural burning: using fire to protect from fire and revive Country - 'ਕਲਚਰਲ ਬਰਨਿੰਗ': ਅੱਗ ਦੀ ਵਰਤੋਂ ਕਰਦੇ ਹੋਏ ਅੱਗ ਤੋਂ ਬਚਾਅ ਕਰਨਾ ਅਤੇ ਧਰਤੀ ਨੂੰ ਮੁੜ ਸੁਰਜੀਤ ਕਰਨਾ 19.02.2025 9:25
Did you know that Indigenous Australians have been using fire to care for the land for tens of thousands of years? Evidence show that cultural burning practices not only help reduces the intensity and frequency of wildfires but also plays a vital role in maintaining healthy ecosystems. Experts share insights on the latest evidence behind this ancient practice. - ਕੀ ਤੁਹਾਨੂੰ ਪਤਾ ਹੈ ਕਿ ਹਜ਼ਾਰਾਂ ਸਾਲਾਂ...
How to access parental leave pay in Australia - ਆਸਟ੍ਰੇਲੀਆ ਵਿੱਚ 'ਪੇਰੈਂਟਲ ਲੀਵ' ਦਾ ਭੁਗਤਾਨ ਕਿਵੇਂ ਪ੍ਰਾਪਤ ਕੀਤਾ ਜਾਵੇ? 07.02.2025 8:54
In Australia, some parents can receive parental leave payments from the government and their employers. But not everybody is eligible. This article breaks down what’s available, who can claim, and how to access these benefits. - ਆਸਟ੍ਰੇਲੀਆ ਵਿੱਚ ਕੁਝ ਮਾਪੇ, ਸਰਕਾਰ ਅਤੇ ਆਪਣੇ ਰੁਜ਼ਗਾਰਦਾਤਾਵਾਂ ਕੋਲੋਂ ਪੇਰੈਂਟਲ ਲੀਵ (parental leave) ਦਾ ਭੁਗਤਾਨ ਪ੍ਰਾਪਤ ਕਰ ਸਕਦੇ ਹਨ। ਪਰ ਫਿਰ ਵੀ ਇਸ ਲਈ ਹਰ ਕੋਈ ਯੋਗ ਨਹੀਂ ਹੁੰਦਾ। SBS Australia...
Are you breaching copyright when using social media? - ਤੁਹਾਡੇ ਸੋਸ਼ਲ ਮੀਡੀਆ 'ਤੇ ਕਾਪੀਰਾਈਟ ਕਿਵੇਂ ਲਾਗੂ ਹੁੰਦਾ ਹੈ? 04.02.2025 8:41
Have you ever shared someone else’s video or music on social media without their permission? Chances are you were infringing their copyright. Understanding how copyright is applied will help you avoid awkward situations and potentially serious consequences. - ਕੀ ਤੁਸੀਂ ਕਦੇ ਕਿਸੇ ਹੋਰ ਦੀ ਵੀਡੀਓ ਜਾਂ ਸੰਗੀਤ ਨੂੰ ਬਿਨਾ ਉਨ੍ਹਾਂ ਦੀ ਇਜਾਜ਼ਤ ਦੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ? ਸੰਭਾਵਨਾ ਹੈ ਕਿ ਤੁਸੀਂ ਉਨ੍ਹਾਂ ਦੇ ਕਾਪੀਰਾਈਟ ਦ...
Important tips for cycling in Australia - ਆਸਟ੍ਰੇਲੀਆ ਵਿੱਚ ਸਾਈਕਲ ਚਲਾਉਣ ਤੋਂ ਪਹਿਲਾਂ ਜਾਣੋ ਇਹ ਜ਼ਰੂਰੀ ਗੱਲਾਂ 30.01.2025 8:44
Riding a bicycle is a common and affordable form of transport in Australia, with people cycling for sport, recreation and to commute. Cycling also comes with some rules to keep all road users safe. - ਸਾਈਕਲ ਚਲਾਉਣਾ ਆਸਟ੍ਰੇਲੀਆ ਵਿੱਚ ਆਵਾਜਾਈ ਦਾ ਇੱਕ ਆਮ ਅਤੇ ਕਿਫਾਇਤੀ ਤਰੀਕਾ ਹੈ, ਜਿੱਥੇ ਲੋਕ ਖੇਡ, ਮਨੋਰੰਜਨ ਅਤੇ ਯਾਤਰਾ ਕਰਨ ਲਈ ਸਾਈਕਲ ਚਲਾਉਂਦੇ ਹਨ। ਸਾਰੇ ਸੜਕ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਈਕਲਿੰਗ ਦੇ ਵੀ ਕੁਝ ਨਿਯਮ ਹਨ ਜ...
What does January 26 mean to Indigenous Australians? - ਆਸਟ੍ਰੇਲੀਆ ਦੇ ਮੂਲਵਾਸੀਆਂ ਲਈ 26 ਜਨਵਰੀ ਦਾ ਅਸਲ ਅਰਥ ਕੀ ਹੈ? 20.01.2025 8:14
In Australia, January 26 is the national day, but the date is contentious. Many migrants who are new to Australia want to celebrate their new home, but it’s important to understand the full story behind the day. - ਆਸਟ੍ਰੇਲੀਆ ਵਿੱਚ, 26 ਜਨਵਰੀ ਦਾ ਦਿਨ ਰਾਸ਼ਟਰੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਪਰ ਇਹ ਤਾਰੀਖ਼ ਵਿਵਾਦਪੂਰਨ ਹੈ। ਬਹੁਤ ਸਾਰੇ ਅਜਿਹੇ ਪ੍ਰਵਾਸੀ ਜੋ ਹਾਲ ਹੀ ਵਿੱਚ ਆਸਟ੍ਰੇਲੀਆ ਆਏ ਹਨ ਅਤੇ ਆਪਣੇ ਨਵੇਂ ਘਰ ਦਾ ਜਸ਼ਨ ਮਨਾਉਣਾ...
Are you in need of crisis accommodation? - ਕੀ ਤੁਹਾਨੂੰ ਮੁਸੀਬਤ ਵੇਲੇ ਰਿਹਾਇਸ਼ ਦੀ ਲੋੜ ਹੈ? 24.12.2024 9:04
If you are homeless or at risk of becoming homeless it can be difficult knowing who to ask for a safe place to go. You don’t have to feel isolated, and there is no shame in asking for help. There are services that can point you to crisis accommodation and support, wherever you are. - ਜੇ ਤੁਸੀਂ ਬੇਘਰ ਹੋ ਜਾਂ ਬੇਘਰ ਹੋਣ ਦੇ ਜੋਖਮ ਵਿੱਚ ਹੋ, ਤਾਂ ਇਹ ਪਤਾ ਲਗਾਉਣਾ ਮੁਸ਼ਕਲ ਹੋ ਸਕਦਾ ਹੈ ਕਿ ਸੁਰੱਖਿਅਤ ਥਾਂ ਲਈ ਕਿਸ ਤੱਕ ਪਹੁੰਚ...
Cricket explained: an easy guide so you can enjoy the cricket season in Australia - ਆਸਟ੍ਰੇਲੀਆ ਵਿੱਚ ਕ੍ਰਿਕਟ ਸੀਜ਼ਨ ਦਾ ਆਨੰਦ ਮਾਨਣ ਲਈ ਸੁਣੋ ਇਹ ਪੌਡਕਾਸਟ 16.12.2024 7:49
Cricket is immensely popular in Australia, and it has long been part of Australian culture, especially during the summer months. It brings families and communities together during the holidays. Learn the basics of the game and about the different formats, from the traditional Test matches to the fast-paced T20 games. Whether you are already a cricket fanatic, or new to the game, we’ll guide you th...
Understanding Indigenous knowledge of weather and seasons - ਮੌਸਮ ਅਤੇ ਰੁੱਤਾਂ ਬਾਰੇ ਦੇਸੀ ਗਿਆਨ ਨੂੰ ਸਮਝਣਾ 09.12.2024 10:27
You’re probably familiar with the four seasons—Summer, Autumn, Winter, and Spring—but did you know that First Nations people have long recognised many more? Depending on the location, some Indigenous groups observe up to six distinct seasons each year. - ਤੁਸੀਂ ਸਾਲ ਦੇ ਚਾਰ ਮੌਸਮਾਂ ਤੋਂ ਤਾਂ ਜਾਣੂ ਹੋਵੋਗੇ ਜੋ ਕਿ ਹਨ ਗਰਮੀਆਂ, ਸਰਦੀਆਂ, ਪਤਝੜ ਤੇ ਬਸੰਤ। ਪਰ ਕੀ ਤੁਸੀਂ ਜਾਣਦੇ ਹੋ ਕਿ ਸਵਦੇਸ਼ੀ ਲੋਕਾਂ ਲਈ ਚਾਰ ਤੋਂ ਵੱਧ ਮੌਸਮ ਹੁੰਦੇ...
Understanding how pharmacies operate in Australia - ਜਾਣੋ ਕਿ ਆਸਟ੍ਰੇਲੀਆ 'ਚ ਫਾਰਮੇਸੀਆਂ ਕਿਵੇਂ ਕੰਮ ਕਰਦੀਆਂ ਹਨ 03.12.2024 12:34
In Australia pharmacists dispense prescription medications and provide healthcare advice, educating the community on the use of medicines and disease prevention. - ਆਸਟ੍ਰੇਲੀਆ ਵਿੱਚ ਡਾਕਟਰ ਵੱਲੋਂ ਤਜਵੀਜ਼ ਕੀਤੀਆਂ ਗਈਆਂ ਦਵਾਈਆਂ ਫਾਰਮਾਸਿਸਟ ਵਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਉਹ ਸਿਹਤ ਸੰਭਾਲ ਸਲਾਹ ਦੇ ਨਾਲ ਨਾਲ ਕਮਿਊਨਿਟੀ ਨੂੰ ਸੁਰੱਖਿਅਤ ਦਵਾਈਆਂ ਦੀ ਵਰਤੋਂ ਅਤੇ ਬਿਮਾਰੀ ਦੀ ਰੋਕਥਾਮ ਬਾਰੇ ਵੀ ਜਾਗਰੂਕ ਕਰਦੇ ਹਨ।
Has your sleep been affected since migrating to Australia? You’re not alone - ਕੀ ਆਸਟ੍ਰੇਲੀਆ ਵਿੱਚ ਪਰਵਾਸ ਕਰਨ ਤੋਂ ਬਾਅਦ ਤੁਹਾਡੀ ਵੀ ਨੀਂਦ ਪ੍ਰਭਾਵਿਤ ਹੋਈ ਹੈ? 27.11.2024 9:06
Many people experience sleep disturbances due to stressors in their lives, including challenges associated with the migration experience. Issues such as insomnia and nightmares can affect both adults and children. Learn how to assess sleep quality, identify unhealthy sleep patterns, and determine when to seek help for yourself or a loved one. - ਆਸਟ੍ਰੇਲੀਆ ‘ਚ ਨਵੇਂ ਵਸਣ ਵਾਲੇ ਲੋਕਾਂ ਲਈ ਨੀਂਦ ਨਾ ਆਉਣ ਦੀ ਸਮ...
Finding a bank account that works hard for you - ਕਿਹੜਾ ਬੈਂਕ ਖਾਤਾ ਤੁਹਾਡੇ ਲਈ ਸਹੀ ਹੈ? 18.11.2024 10:16
If you have a job, receive government benefits or want to pay your bills easily you’ll need a bank account. You may even need more than one. To join the 20 million customers who hold Australian bank accounts, take some time to find one that best suits your needs. - ਜੇਕਰ ਤੁਸੀਂ ਕੋਈ ਨੌਕਰੀ ਕਰਦੇ ਹੋ ਜਾਂ ਕਿਸੇ ਤਰ੍ਹਾਂ ਦੇ ਸਰਕਾਰੀ ਲਾਭ ਪ੍ਰਾਪਤ ਕਰਦੇ ਹੋ ਜਾਂ ਫਿਰ ਆਸਾਨੀ ਨਾਲ ਆਪਣੇ ਬਿੱਲਾਂ ਦਾ ਭੁਗਤਾਨ ਕਰਨਾ ਚਾਹੁੰਦੇ ਹੋ ਤਾਂ...
Country-led design in Australian cities: what is it and why does it matter? - ਆਸਟ੍ਰੇਲੀਆ ਦੇ ਸ਼ਹਿਰਾਂ ਵਿੱਚ ਦੇਸ਼ ਦੀ ਅਗਵਾਈ ਵਾਲਾ ਡਿਜ਼ਾਈਨ ਕੀ ਹੈ ਅਤੇ ਇਹ ਕਿਉਂ ਮਾਇਨੇ ਰੱਖਦਾ ਹੈ? 11.11.2024 11:36
Country is the term at the heart of Australian Indigenous heritage and continuing practices. The environments we are part of, carry history spanning tens of thousands of years of First Nations presence, culture, language, and connection to all living beings. So, how should architects, government bodies and creative practitioners interact with Indigenous knowledge when designing our urban surroundi...
What happens when you are summoned for Jury Duty? - ਜਿਊਰੀ ਡਿਊਟੀ ਲਈ ਬੁਲਾਏ ਜਾਣ ‘ਤੇ ਕੀ ਕਰਨਾ ਚਾਹੀਦਾ ਹੈ? 04.11.2024 10:55
Every Australian citizen who is on the electoral roll can be called up for jury service. But what is involved if you get called to be a juror? And what is the role of a jury? - ਆਸਟ੍ਰੇਲੀਆ ਦਾ ਹਰੇਕ ਉਹ ਨਾਗਰਿਕ ਜੋ ਵੋਟਰ ਸੂਚੀ ਵਿੱਚ ਸ਼ਾਮਿਲ ਹੈ, ਉਸਨੂੰ ਜਿਊਰੀ ਸੇਵਾ ਲਈ ਬੁਲਾਇਆ ਜਾ ਸਕਦਾ ਹੈ। ਜਾਣੋ ਕਿ ਜੇ ਤੁਹਾਨੂੰ ਜਿਊਰ ਬਣਨ ਲਈ ਬੁਲਾਇਆ ਜਾਂਦਾ ਹੈ ਤਾਂ ਇਸ ਬੁਲਾਵੇ ਵਿੱਚ ਕੀ ਕੁਝ ਸ਼ਾਮਿਲ ਹੁੰਦਾ ਹੈ ਅਤੇ ਜਿਊਰੀ ਦੀ ਕੀ ਭੂਮਿਕਾ ਹੈ।
How to build your own house in Australia - ਆਸਟ੍ਰੇਲੀਆ ਵਿੱਚ ਆਪਣਾ ਘਰ ਬਣਾਉਣ ਬਾਰੇ ਜਾਣਕਾਰੀ 28.10.2024 9:21
Building a house in Australia is a dream for many, but what are the essential steps to achieving it? While buying an existing home may seem straightforward, the process of purchasing land and constructing your own house requires careful planning and consideration. Here's how you can navigate building your own home in Australia. - ਆਸਟ੍ਰੇਲੀਆ ਵਿੱਚ ਬਹੁਤ ਸਾਰੇ ਲੋਕਾਂ ਦਾ ਆਪਣਾ ਘਰ ਬਣਾਉਣ ਦਾ ਸੁਪਨਾ ਹੁੰਦਾ ਹੈ ਪਰ...
Understanding vaccination rules for children in Australia - ਆਸਟ੍ਰੇਲੀਆ ਵਿੱਚ ਬੱਚਿਆਂ ਲਈ ਟੀਕਾਕਰਨ ਦੇ ਨਿਯਮਾਂ ਨੂੰ ਸਮਝਣਾ 23.10.2024 10:55
Did you know that one in five children is at risk of dying from a disease that is now preventable through vaccination? Australia’s vaccination program helps to prevent severe outcomes from many childhood infections. To access family support payments—and in some states, childcare services—your child must be fully immunised according to the national schedule. - ਕੀ ਤੁਸੀਂ ਜਾਣਦੇ ਹੋ ਕਿ ਪੰਜਾਂ ਵਿੱਚੋਂ ਇੱਕ...
The impacts of First Nations tourism - ਫਸਟ ਨੇਸ਼ਨਜ਼ ਟੂਰਿਜ਼ਮ ਦੇ ਪ੍ਰਭਾਵ 14.10.2024 10:36
Are you seeking a truly impactful Australian travel experience? Whether you’re seeking wilderness, food, art or luxury, there are plenty of First Nations tourism adventure that you can explore, led by someone with 65,000 years of connection to this land. Not only will you deepen your experience, but you’ll help drive cultural and economic opportunities for First Nations communities. - ਕੀ ਤੁਸੀਂ ਆਸਟ...
First homebuyer’s guide: Getting a home loan in Australia - ਫਸਟ ਹੋਮ ਬਾਇਰ ਗਾਈਡ: ਆਸਟ੍ਰੇਲੀਆ ਵਿੱਚ ਹੋਮ ਲੋਨ ਪ੍ਰਾਪਤ ਕਰਨ ਬਾਰੇ ਜਾਣਕਾਰੀ 07.10.2024 10:29
For first-time borrowers, the home loan application process can feel overwhelming. Learn the basics around interest rates, the application process and government support you may be eligible for in Australia. - ਪਹਿਲੀ ਵਾਰ ਉਧਾਰ ਲੈਣ ਵਾਲਿਆਂ ਲਈ, ਹੋਮ ਲੋਨ ਐਪਲੀਕੇਸ਼ਨ ਪ੍ਰਕਿਰਿਆ ਉਲਝਣ ਵਾਲੀ ਹੋ ਸਕਦੀ ਹੈ। ਕਰਜ਼ਾ ਲੈਣ ਦੇ ਸਬੰਧ 'ਚ ਵਿਆਜ ਦਰਾਂ, ਅਰਜ਼ੀ ਪ੍ਰਕਿਰਿਆ ਅਤੇ ਸਰਕਾਰੀ ਸਹਾਇਤਾ ਬਾਰੇ ਮੂਲ ਗੱਲਾਂ ਸਿੱਖੋ ਜਿਸ ਲਈ ਤੁਸੀਂ ਆਸਟ੍ਰੇਲੀਆ ਵਿੱ...
Thinking of installing solar panels? Here's what you need to know - ਘਰ ਦੀ ਛੱਤ ਉੱਤੇ ਸੋਲਰ ਪੈਨਲ ਲਗਾਉਣ ਸਮੇਂ ਧਿਆਨ ਦੇਣ ਯੋਗ ਗੱਲਾਂ 01.10.2024 7:40
Australia's warm climate offers an abundant supply of solar energy year-round, making solar power an increasingly significant contributor to the nation's electricity supply. Learn what the requirements are for installing solar power systems in your home. - ਆਸਟ੍ਰੇਲੀਆ ਦਾ ਗਰਮ ਮੌਸਮ ਸਾਲ ਭਰ ਸੂਰਜੀ ਊਰਜਾ ਦੀ ਭਰਪੂਰ ਸਪਲਾਈ ਦੀ ਪੇਸ਼ਕਸ਼ ਕਰਦਾ ਹੈ, ਜਿਸ ਨਾਲ ਦੇਸ਼ ਦੀ ਬਿਜਲੀ ਸਪਲਾਈ ਵਿੱਚ ਸੋਲਰ ਊਰਜਾ ਦਾ ਇੱਕ ਵੱਧਦਾ ਮਹੱਤਵਪੂਰਨ ਯੋ...
Understanding shared housing in Australia - ਆਸਟ੍ਰੇਲੀਆ ਵਿੱਚ 'ਸ਼ੇਅਰਡ ਹਾਊਸਿੰਗ' ਨੂੰ ਸਮਝਣਾ 23.09.2024 7:48
Shared housing is becoming increasingly popular in Australia, as more people look to reduce rental costs. So, what key factors should you consider when searching for shared accommodation, and how can you avoid potential scams? - ਸ਼ੇਅਰਡ ਹਾਊਸਿੰਗ ਆਸਟ੍ਰੇਲੀਆ ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਹੈ ਕਿਉਂਕਿ ਵਧੇਰੇ ਲੋਕ ਕਿਰਾਏ ਦੀਆਂ ਲਾਗਤਾਂ ਨੂੰ ਘਟਾਉਣਾ ਚਾਹੁੰਦੇ ਹਨ। ਇਸ ਲਈ ਜਾਣੋ ਕਿ ਸਾਂਝੀ ਰਿਹਾਇਸ਼ ਦੀ ਖੋਜ ਕਰਦੇ ਸਮੇਂ ਤੁਹਾਨੂੰ ਕਿ...
Indigenous astronomy: How the sky informs cultural practices - ਸਵਦੇਸ਼ੀ ਖਗੋਲ ਵਿਗਿਆਨ: ਜਾਣੋ ਕਿ ਅਸਮਾਨ ਸੱਭਿਆਚਾਰਕ ਅਭਿਆਸਾਂ ਨੂੰ ਕਿਵੇਂ ਸੂਚਿਤ ਕਰਦਾ ਹੈ 17.09.2024 10:09
Astronomical knowledge of celestial objects influences and informs the life and law of First Nations people. - ਆਕਾਸ਼ੀ ਵਸਤੂਆਂ ਦਾ ਖਗੋਲ-ਵਿਗਿਆਨ ਵਾਲਾ ਗਿਆਨ ਫਸਟ ਨੇਸ਼ਨਜ਼ ਲੋਕਾਂ ਦੇ ਜੀਵਨ ਅਤੇ ਨਿਯਮਾਂ ਨੂੰ ਪ੍ਰਭਾਵਿਤ ਕਰਦਾ ਹੈ।
Why is dental health care expensive in Australia? - ਆਸਟ੍ਰੇਲੀਆ ਵਿੱਚ ਦੰਦਾਂ ਦੀ ਸਿਹਤ ਸੰਭਾਲ ਮਹਿੰਗੀ ਕਿਉਂ ਹੈ? 08.09.2024 10:49
Understanding how dental care works in Australia can be crucial for maintaining your health and well-being. Learn how to access dental services, the costs involved, and some essential dental health tips to keep you and your family smile bright. - ਆਸਟ੍ਰੇਲੀਆ ਵਿੱਚ ਦੰਦਾਂ ਦੀ ਸੰਭਾਲ ਕਿਵੇਂ ਕੀਤੀ ਜਾਂਦੀ ਹੈ ਇਹ ਸਮਝਣਾ ਤੁਹਾਡੀ ਸਿਹਤ ਅਤੇ ਤੰਦਰੁਸਤੀ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹੈ। ਆਸਟ੍ਰੇਲੀਆ ਐਕਸਪਲੇਂਡ ਦੇ ਇਸ ਐਪੀਸੋਡ ਵਿੱਚ ਬਾਲਗ...
Схожі подкасти
Replaio не є видавцем подкастів; назви шоу, обкладинки та аудіо належать їхнім авторам і поширюються через публічні RSS-канали