SBS

ਆਸਟ੍ਰੇਲੀਆ ਬਾਰੇ ਜਾਣੋ

Society PA ↓ 171 episodes

ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।

Author

SBS

Category

Society

Podcast website

www.sbs.com.au

Latest episode

Jul 2, 2026

Where to listen?

Podcasts in the app Replaio Radio Coming soon

Podcasts are coming to the app soon. Install now and be the first to see a whole new take on podcasts

Get it on Google Play Install for free Android 5M+ downloads · 4.8 rating iOS soon

Episodes

Baby blues or postnatal depression? How to help yourself and your partner - ਪੋਸਟਨੈਟਲ ਡਿਪਰੈਸ਼ਨ ਕੀ ਹੈ, ਅਤੇ ਇਸ ਲਈ ਸਹਾਇਤਾ ਕਿੱਥੇ ਉਪਲਬਧ ਹੈ? 31.05.2024

Are you an expectant or new parent? You or your partner may experience the so-called ‘baby blues’ when your baby is born. But unpleasant symptoms are mild and temporary. Postnatal depression is different and can affect both parents. Knowing the difference and how to access support for yourself or your partner is crucial for your family’s wellbeing. - ਜੇ ਤੁਸੀਂ ਗਰਭਵਤੀ ਹੋ ਜਾਂ ਹਾਲ ਹੀ ਵਿੱਚ ਮਾਂ-ਬਾਪ ਬਣੇ...

What were the Australian Wars and why is history not acknowledged? - ਆਸਟ੍ਰੇਲੀਅਨ ਜੰਗਾਂ ਕਿਹੜੀਆਂ ਸਨ ਅਤੇ ਇਹਨਾਂ ਨੂੰ ਇਤਿਹਾਸ ਵਿੱਚ ਮਾਨਤਾ ਕਿਉਂ ਨਹੀਂ ਦਿੱਤੀ ਜਾਂਦੀ? 27.05.2024

The Frontier Wars is a term often used to describe the more than 100 years of violent conflicts between colonial settlers and the Indigenous peoples that occurred during the British settlement of Australia. Even though Australia honours its involvement in wars fought overseas, it is yet to acknowledge the struggle that made it the country it is today. - ਫਰੰਟੀਅਰ ਵਾਰਜ਼ ਉਹਨਾਂ ਹਿੰਸਕ ਸੰਘਰਸ਼ਾਂ ਨੂੰ ਕਿਹਾ ਜਾ...

Mushroom foraging in Australia: Is it safe? - ਆਸਟ੍ਰੇਲੀਆ ਵਿੱਚ ਮਸ਼ਰੂਮ ਬਾਰੇ ਸਾਵਧਾਨੀਆਂ ਅਤੇ ਅਹਿਮ ਜਾਣਕਾਰੀ 13.05.2024

In Australia, authorities strongly advise against eating mushrooms that have not been expertly identified or purchased from a supermarket or grocer, as some fungi can be toxic or deadly if consumed. In each State and Territory, rules and regulations vary, and mushroom foraging is not allowed in some areas. - ਆਸਟ੍ਰੇਲੀਆ ਦੇ ਅਧਿਕਾਰੀ ਅਜਿਹੀਆਂ ਖੁੰਭਾਂ ਨੂੰ ਖਾਣ ਤੋਂ ਸਖ਼ਤੀ ਨਾਲ ਵਰਜਦੇ ਹਨ ਜਿੰਨ੍ਹਾਂ ਨੂੰ ਸਾਵਧਾਨੀ ਨਾਲ...

Should you consider private health insurance? - ਕੀ ਨਿੱਜੀ ਸਿਹਤ ਬੀਮਾ ਕਰਾਉਣਾ ਲਾਹੇਵੰਦ ਹੁੰਦਾ ਹੈ? 07.05.2024

Australians have access to a quality and affordable public healthcare system. There's also the option to pay for private health insurance, allowing shorter waiting times and more choices when visiting hospitals and specialists. - ਆਸਟ੍ਰੇਲੀਆ ਦੇ ਲੋਕ ਖੁਸ਼ਕਿਸਮਤ ਹਨ ਕਿ ਇੱਥੇ ਇੱਕ ਵਧੀਆ ਅਤੇ ਕਿਫਾਇਤੀ ਪਬਲਿਕ ਹੈਲਥਕੇਅਰ ਪ੍ਰਣਾਲੀ ਮੌਜੂਦ ਹੈ। ਇਸ ਤੋਂ ਇਲਾਵਾ ਨਿੱਜੀ ਸਿਹਤ ਬੀਮੇ ਦਾ ਵਿਕਲਪ ਵੀ ਮੌਜੂਦ ਹੈ ਜਿੱਥੇ ਤੁਸੀਂ ਭੁਗਤਾਨ ਕਰ ਕੇ ਹਸਪਤ...

Understanding the profound connections First Nations have with the land - ਫਸਟ ਨੇਸ਼ਨਜ਼ ਦੇ ਲੋਕਾਂ ਦੀ ਇਸ ਜ਼ਮੀਨ ਨਾਲ ਗੂੜ੍ਹੀ ਸਾਂਝ ਬਾਰੇ ਜਾਣਕਾਰੀ 30.04.2024

The land holds a profound spiritual significance for Aboriginal and Torres Strait Islander peoples, intricately intertwined with their identity, belonging, and way of life. - ਆਦਿਵਾਸੀ ਅਤੇ ਟੋਰੇਸ ਸਟਰ੍ਰੇਟ ਆਈਲੈਂਡਰ ਲੋਕਾਂ ਦਾ ਇਸ ਧਰਤੀ ਨਾਲ ਡੂੰਘਾ ਅਧਿਆਤਮਿਕ ਸਬੰਧ ਹੈ। ਇਹ ਜ਼ਮੀਨ ਉਹਨਾਂ ਦੀ ਪਛਾਣ, ਗੂੜ੍ਹੇ ਰਿਸ਼ਤੇ ਦੀ ਭਾਵਨਾ ਅਤੇ ਉਹਨਾਂ ਦੇ ਜ਼ਿੰਦਗੀ ਜਿਉਣ ਦੇ ਢੰਗਾਂ ਨੂੰ ਦਰਸਾਉਂਦੀ ਹੈ। ਇਹ ਸਬੰਧ ਉਹਨਾਂ ਦੇ ਜੱਦੀ ਘਰ, ਉਹਨਾਂ ਦੀ ਹੋਂਦ ਦੀ ਨੀਂਹ ਅਤ...

How to maximise safety when using child car seats - ਆਸਟ੍ਰੇਲੀਆ ‘ਚ ਬੱਚੇ ਨੂੰ ਕਾਰ ਸੀਟ ‘ਚ ਨਿਯੰਤਰਿਤ ਢੰਗ ਨਾਲ ਬਿਠਾਉਣ ਦੇ ਕਾਨੂੰਨਾਂ ਬਾਰੇ ਜਾਣੋ 23.04.2024

All parents and carers want to ensure their children travel safely when in a car. In this episode, we explore some of the legal requirements and best practices for child car restraints to ensure that children have the maximum chance of survival in case of a crash. - ਸਾਰੇ ਮਾਪਿਆਂ ਅਤੇ ਬੱਚਿਆਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਇਹ ਜ਼ਰੂਰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਕਾਰ ਸੀਟ ਵਿੱਚ ਸਹੀ ਤਰੀਕੇ ਨਾਲ ਬਿਠਾ ਕੇ ਯਾਤਰਾ...

Navigating the implicit right to protest in Australia - ਆਸਟ੍ਰੇਲੀਆ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਸਬੰਧੀ ਅਧਿਕਾਰਾਂ ਬਾਰੇ ਵਿਸਥਾਰਤ ਜਾਣਕਾਰੀ 15.04.2024

Every week, impassioned Australians take to the streets, raising their voices in protest on important issues. Protesting is not an offence, but protesters sometimes test the limits of the law with extreme and antisocial behaviour. The chance of running into trouble depends on where you’re protesting and how you behave. - ਹਰ ਹਫ਼ਤੇ ਕਿਸੇ ਨਾ ਕਿਸੇ ਮਹੱਤਵਪੂਰਣ ਮੁੱਦੇ ਦੇ ਵਿਰੋਧ ਵਿੱਚ ਭਾਵੁਕ ਆਸਟ੍ਰੇਲੀਅਨ ਸੜ੍ਹਕਾਂ ਉ...

Are you eligible for the Higher Education Loan Program? - ਹਾਇਰ ਐਜੂਕੇਸ਼ਨ ਲੋਨ ਪ੍ਰੋਗਰਾਮ ਦੀ ਯੋਗਤਾ ਬਾਰੇ ਵਿਸ਼ੇਸ਼ ਜਾਣਕਾਰੀ 29.02.2024

Around three million Australians have a government loan through HELP, the Higher Education Loan Program. You too may be eligible to defer your tertiary tuition fees until you secure a job. - ਲਗਭਗ 30 ਲੱਖ ਆਸਟ੍ਰੇਲੀਆ ਵਾਸੀਆਂ ਦੇ ਕੋਲ ਹਾਇਰ ਐਜੂਕੇਸ਼ਨ ਲੋਨ ਪ੍ਰੋਗਰਾਮ, ਜਾਂ ਹੈਲਪ ਸਕੀਮ ਦੁਆਰਾ ਸਰਕਾਰੀ ਕਰਜ਼ਾ ਹੈ। ਜੇ ਤੁਸੀਂ ਤੀਜੇ ਦਰਜੇ ਦੀ ਪੜ੍ਹਾਈ ਵਿੱਚ ਦਾਖਲਾ ਲੈ ਰਹੇ ਹੋ, ਤਾਂ ਤੁਸੀਂ ਵੀ ਆਪਣੇ ਕੋਰਸ ਦੀਆਂ ਫੀਸਾਂ ਦਾ ਭੁਗਤਾਨ ਉਦੋਂ ਤੱਕ ਮੁਲਤ...

What is the cultural significance of First Nations weaving? - ਫਸਟ ਨੇਸ਼ਨ ਭਾਈਚਾਰਿਆਂ ਲਈ ਬੁਣਾਈ ਦਾ ਸੱਭਿਆਚਾਰਕ ਤੌਰ ਤੇ ਕੀ ਮਹੱਤਵ ਹੈ? 16.02.2024

Weaving is one of the most complex and sophisticated examples of First Nations technology and culture. It produces objects of beauty, and the process itself has deep cultural significance. Weaving is a way to share knowledge, connect to people and country, invite mindfulness, and much more. - ਫਸਟ ਨੇਸ਼ਨਜ਼ ਸੱਭਿਆਚਾਰ ਦੀਆਂ ਸਭ ਤੋਂ ਗੁੰਝਲਦਾਰ ਅਤੇ ਵਧੀਆ ਉਦਾਹਰਣਾਂ ਵਿੱਚੋਂ ਇੱਕ ਨੂੰ ਬੁਣਾਈ ਦੁਆਰਾ ਪ੍ਰਦਰਸ਼ਿਤ ਕੀਤਾ ਗਿਆ...

How to start your small business in Australia - ਤੁਸੀਂ ਆਸਟ੍ਰੇਲੀਆ ਵਿੱਚ ਆਪਣਾ ਛੋਟਾ ਕਾਰੋਬਾਰ ਕਿਵੇਂ ਸ਼ੁਰੂ ਕਰ ਸਕਦੇ ਹੋ ? 04.02.2024

Starting a business in Australia has several advantages. These include support for innovation, entrepreneurship, and small business growth through infrastructure, a skilled workforce, government initiatives, grants, funding, and tax incentives. - ਆਸਟ੍ਰੇਲੀਆ ਵਿੱਚ ਕਾਰੋਬਾਰ ਸ਼ੁਰੂ ਕਰਨ ਨਾਲ ਕਈ ਫਾਇਦੇ ਹੁੰਦੇ ਹਨ। ਆਸਟ੍ਰੇਲੀਆ ਠੋਸ ਬੁਨਿਆਦੀ ਢਾਂਚੇ, ਇੱਕ ਹੁਨਰਮੰਦ ਕਾਰਜਬਲ, ਅਤੇ ਪਹਿਲਕਦਮੀਆਂ ਦੁਆਰਾ ਨਵੀਨਤਾ ਅਤੇ ਉੱਦਮਤਾ ਦਾ ਸਮਰਥਨ...

How to find a job in Australia? - ਆਸਟ੍ਰੇਲੀਆ ਵਿੱਚ ਨੌਕਰੀ ਲੱਭਣ ਬਾਰੇ ਅਹਿਮ ਜਾਣਕਾਰੀ 26.01.2024

In Australia, most job opportunities aren't openly advertised, so to find work, we must understand the Australian labour market and create our own opportunities. Tapping into the hidden job market and learning about migrant employment services can help break down the barriers to employment. - ਆਸਟ੍ਰੇਲੀਆ ਵਿੱਚ, ਜ਼ਿਆਦਾਤਰ ਨੌਕਰੀਆਂ ਦੇ ਮੌਕਿਆਂ ਦਾ ਖੁੱਲ੍ਹੇਆਮ ਇਸ਼ਤਿਹਾਰ ਨਹੀਂ ਦਿੱਤਾ ਜਾਂਦਾ ਹੈ। ਇਸ ਲੈਂਡਸਕੇਪ ਨੂੰ ਪ੍ਰਭ...

All you need to know about Boxing Day in Australia  - ਬਾਕਸਿੰਗ ਡੇਅ ਦੇ ਇਤਿਹਾਸ ਅਤੇ ਇਸ ਦਿਨ ਦੀ ਖ਼ਾਸੀਅਤ ਬਾਰੇ ਜਾਣੋ 02.01.2024

Australian Boxing Day is a unique blend of cultural and commercial significance. While it doesn't have a solid religious connotation here, it's a day when Australians extend their Christmas festivities. It's often a time for family barbecues, cricket matches, and watching the iconic Sydney to Hobart yacht race. On the other hand, many Australians look forward to this day to sweep the stores for th...

What's Christmas like in Australia? - ਆਸਟ੍ਰੇਲੀਆ ਵਿੱਚ ਕ੍ਰਿਸਮਸ ਡੇਅ ਦੇ ਜਸ਼ਨ ਕਿਹੋ ਜਿਹੇ ਹੁੰਦੇ ਹਨ? 27.12.2023

Australia celebrates summer Christmas with beach visits, barbecues, and outdoor activities, creating a unique blend of traditional festivities and summer cheer. - ਜੇਕਰ ਤੁਸੀਂ ਕ੍ਰਿਸਮਸ ਨਹੀਂ ਮਨਾਉਂਦੇ ਤਾਂ ਦਸੰਬਰ ਮਹੀਨੇ ਵਿੱਚ ਸੈਂਟਾ ਦੇ ਕਪੜਿਆਂ ਵਿੱਚ ਕਿਸੇ ਵਿਅਕਤੀ ਨੂੰ ਦੇਖ ਤੁਸੀਂ ਹੈਰਾਨ ਹੋ ਸਕਦੇ ਹੋ। ਆਸਟ੍ਰੇਲੀਆ ਵਾਸੀਆਂ ਨੇ ਕੁਝ ਯੂਰਪੀਅਨ ਕ੍ਰਿਸਮਸ ਰੀਤੀ ਰਿਵਾਜਾਂ ਨੂੰ ਅਪਣਾਇਆ ਹੈ। ਆਸਟ੍ਰੇਲੀਆ ਵਿੱਚ ਕ੍ਰਿਸਮਸ ਮਨਾਉਣ ਦੇ ਕਈ ਤਰੀਕੇ ਹਨ ਜਿਸ ਬਾਰ...

Five ways to bring bush tucker to your festive plate - ਜਾਣੋ ਕਿ ਬੁਸ਼ ਟੱਕਰ ਕੀ ਹੈ ਅਤੇ ਤੁਸੀਂ ਇਸਨੂੰ ਆਪਣੀ ਰਸੋਈ ਵਿੱਚ ਕਿਵੇਂ ਸ਼ਾਮਿਲ ਕਰ ਸਕਦੇ ਹੋ? 17.12.2023

Make your festive season celebrations unique by incorporating native Australian ingredients into dishes and drinks. - ਤੁਹਾਡੀ ਰਸੋਈ ਵਿੱਚ ਬੁਸ਼ ਟਕਰ ਦੀ ਪੜਚੋਲ ਕਰਨਾ ਓਨਾ ਹੀ ਸਿੱਧਾ ਹੋ ਸਕਦਾ ਹੈ ਜਿੰਨਾ ਕਿ ਤੁਹਾਡੀਆਂ ਆਮ ਸਮੱਗਰੀਆਂ ਨੂੰ ਦੇਸੀ ਵਿਕਲਪਾਂ ਨਾਲ ਬਦਲਣਾ। ਇਹ ਸਿਰਫ਼ ਭੋਜਨ ਬਾਰੇ ਨਹੀਂ ਹੈ; ਇਹ ਆਸਟ੍ਰੇਲੀਆ ਦੀ ਜੀਵੰਤ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਹੈ। ਇਹਨਾਂ ਸਮੱਗਰੀਆਂ ਦੀ ਉਤਪੱਤੀ ਬਾਰੇ ਗੱਲਬਾਤ ਵਿੱਚ ਸ਼ਾਮਲ ਹੋਣਾ ਆਸਟ੍ਰੇਲੀਅਨ ਪਰੰਪਰਾਵਾਂ ਦੀ ਅਮੀਰ...

Five tips to keep safe and cool during an Australian summer - ਆਸਟ੍ਰੇਲੀਆ ਦੀਆਂ ਗਰਮੀਆਂ ਦੌਰਾਨ ਸੁਰੱਖਿਅਤ ਅਤੇ ਠੰਢੇ ਰਹਿਣ ਬਾਰੇ ਵਿਸ਼ੇਸ਼ ਜਾਣਕਾਰੀ 15.12.2023

Listening to what your body needs is important throughout the year, but it becomes even more crucial during extreme weather. Here are some essential tips to beat the Australian summer. - ਗਰਮੀਆਂ ਸਾਫ਼ ਅਸਮਾਨ ਅਤੇ ਗਰਮ ਮੌਸਮ ਦਾ ਵਾਅਦਾ ਕਰਦੀ ਹੈ। ਬਹੁਤ ਸਾਰੇ ਲੋਕਾਂ ਲਈ, ਠੰਡੇ ਮਹੀਨਿਆਂ ਨੂੰ ਸਹਿਣ ਤੋਂ ਬਾਅਦ ਇਹ ਇੱਕ ਸਵਾਗਤ ਯੋਗ ਤਬਦੀਲੀ ਹੈ। ਹਾਲਾਂਕਿ, ਆਸਟ੍ਰੇਲੀਆ ਵਿੱਚ ਗਰਮੀਆਂ ਤੇਜ਼ੀ ਨਾਲ ਤੇਜ਼ ਗਰਮ ਅਤੇ ਸੁੱਕੀਆਂ ਸਥਿਤੀਆਂ ਵਿੱਚ ਤਬਦੀਲ ਹੋ ਸ...

Facing a shark while swimming? Here's what to do - ਸਮੁੰਦਰੀ ਤੱਟਾਂ ਜਾਂ ਬੀਚ 'ਤੇ ਜਾਣ ਵੇਲੇ ਸ਼ਾਰਕ ਮੱਛੀਆਂ ਤੋਂ ਸੁਚੇਤ ਰਹਿਣ ਦੀ ਲੋੜ 06.12.2023

Australia has thousands of kilometres of spectacular coastline, and a trip to the beach for a swim is a much-celebrated part of the lifestyle – whether to cool off, keep fit, or to socialise. Being aware of beach safety is vital to minimise the risk of getting into trouble in the water. This includes understanding the threat that sharks pose to minimise the chance of encountering a shark and being...

How can parents help a child recover from trauma? - ਕਿਸੇ ਸਦਮੇ ਦਾ ਅਨੁਭਵ ਕੀਤੇ ਬੱਚੇ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਮਾਪੇ ਕੀ ਕਰ ਸਕਦੇ ਹਨ? 22.11.2023

Whether a child has experienced trauma overseas or in Australia, whether it occured recently or in the distant past, with the appropriate assistance, a child can recover. Parents and caregivers play a crucial role in helping children regain a sense of safety and well-being. Here are some steps and strategies for parents to support their child's recovery from trauma. - ਭਾਵੇਂ ਕਿਸੇ ਬੱਚੇ ਨੇ ਵਿਦੇਸ਼ਾਂ ਵ...

Attending or hosting an Australian party? Here’s what you need to know - ਆਸਟ੍ਰੇਲੀਆ ਵਿੱਚ ਕਿਸੇ ਪਾਰਟੀ ਦੀ ਮੇਜ਼ਬਾਨੀ ਕਰਨ ਜਾਂ ਉਸ ਵਿੱਚ ਸ਼ਾਮਲ ਹੋਣ ਬਾਰੇ ਅਹਿਮ ਜਾਣਕਾਰੀ 17.11.2023

Australians are known for their laid-back culture and seize every opportunity to celebrate special occasions. But it's not only business events that come with etiquette rules to follow; every party, no matter how casual, has its unspoken cultural expectations. - ਆਸਟ੍ਰੇਲੀਆ ਵਿੱਚ ਜਸ਼ਨ ਮਨਾਉਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਭਾਵੇਂ ਇਹ ਇੱਕ ਵਪਾਰਕ ਸਮਾਗਮ ਹੋਵੇ, ਇੱਕ ਬੱਚਿਆਂ ਦੀ ਪਾਰਟੀ, ਇੱਕ ਬਾਰਬਿਕਿਊ ਜਾਂ ਦੋਸਤਾਂ ਨਾਲ ਡਿਨਰ...

When should you consider applying for a personal loan? - ਨਿੱਜੀ ਕਰਜ਼ੇ ਲਈ ਅਰਜ਼ੀ ਦੇਣ ਵੇਲੇ ਧਿਆਨ ਰੱਖਣਯੋਗ ਕੁਝ ਅਹਿਮ ਗੱਲਾਂ 13.11.2023

As more Australians than ever seek ways to manage their living costs, many are turning to personal loans. When shopping for options, it's important to research and carefully consider your circumstances before signing on the dotted line. - ਸਾਡੇ ਰਹਿਣ-ਸਹਿਣ ਦੇ ਖਰਚਿਆਂ ਦਾ ਪ੍ਰਬੰਧਨ ਕਰਨ ਦੀ ਵੱਧਦੀ ਲੋੜ ਦੇ ਨਾਲ, ਬਹੁਤ ਸਾਰੇ ਲੋਕ ਨਿੱਜੀ ਕਰਜ਼ਿਆਂ ਤੱਕ ਪਹੁੰਚ ਕਰ ਰਹੇ ਹਨ। ਹਾਲਾਂਕਿ, ਕਿਸੇ ਵੀ ਕਰਜ਼ੇ ਦੇ ਸਮਝੌਤੇ ਵਿੱਚ ਦਾਖਲ ਹੋਣ ਤੋਂ...

Why do men's mental health and wellbeing matter? - ਮਰਦਾ ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਬਾਰੇ ਵਿਸ਼ੇਸ਼ ਜਾਣਕਾਰੀ 13.11.2023

Many men are taught to remain strong in the face of adversity. However, when pursuing their dreams of resettlement in Australia, things can take an emotional toll, leading to strained family relationships and shattered aspirations.  - ਬਹੁਤ ਸਾਰੇ ਆਦਮੀਆਂ ਨੂੰ ਮੁਸੀਬਤਾਂ ਦੇ ਮੂਹਰੇ ਮਜ਼ਬੂਤ ਰਹਿਣ ਲਈ ਸਿਖਾਇਆ ਜਾਂਦਾ ਹੈ। ਆਸਟ੍ਰੇਲੀਆ ਵਿੱਚ ਪੁਨਰਵਾਸ ਦੇ ਆਪਣੇ ਸੁਪਨਿਆਂ ਦਾ ਪਿੱਛਾ ਕਰਦੇ ਸਮੇਂ, ਕਈ ਵਾਰ ਭਾਵਨਾਤਮਕ ਦਬਾਅ ਮਹਿਸੂਸ ਕਰਦਿਆਂ...

Is it your time to learn a musical instrument? - ਆਸਟ੍ਰੇਲੀਆ ਵਿੱਚ ਰਹਿੰਦਿਆਂ ਕੋਈ ਸੰਗੀਤਕ ਸਾਜ਼ ਸਿੱਖਣ ਬਾਰੇ ਵਿਸ਼ੇਸ਼ ਜਾਣਕਾਰੀ 25.10.2023

Do you have a neglected musical instrument sitting at home? Perhaps you want your child to experience the countless benefits of music lessons. Or maybe you’ve always longed to play in a group. Whatever the reason, learning to play an instrument is enjoyable and a social experience, with opportunities all around you. - ਕੀ ਤੁਹਾਡੇ ਘਰ ਕੋਈ ਅਣਗੌਲਿਆ ਸੰਗੀਤ ਸਾਜ਼ ਪਿਆ ਹੈ? ਸ਼ਾਇਦ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚ...

'Net Zero 2050' explained: Australia's long-term emissions reduction plan - ਆਸਟ੍ਰੇਲੀਆ ਦੀ ਲੰਬੇ ਸਮੇਂ ਦੀ ਨਿਕਾਸੀ ਘਟਾਉਣ ਦੀ ਯੋਜਨਾ 'ਨੈੱਟ ਜ਼ੀਰੋ 2050' ਬਾਰੇ ਵਿਸ਼ੇਸ਼ ਜਾਣਕਾਰੀ 25.10.2023

Australia’s long-term emissions reduction plan sets out to address climate change caused by greenhouse gas emissions produced by the burning of fossil fuels, and together, everyone can make a difference to achieve it. - ਸੰਸਾਰ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨਾਲ ਜੂਝ ਰਿਹਾ ਹੈ, ਗਲੋਬਲ ਤਾਪਮਾਨਾਂ ਅਤੇ ਮੌਸਮ ਦੇ ਪੈਟਰਨਾਂ ਵਿੱਚ ਲੰਬੇ ਸਮੇਂ ਲਈ ਤਬਦੀਲੀਆਂ ਵੱਧਦੀਆਂ ਜਾ ਰਹੀਆਂ ਹਨ। ਅੱਜ ਦੇ ਆਧੁਨਿਕ ਯੁਗ ਨੂੰ ਊਰਜਾ ਦੇਣ ਲਈ ਮਨੁੱਖੀ ਗਤੀਵਿਧ...

How can you dispose of your unwanted clothes in Australia? - ਤੁਸੀਂ ਆਸਟ੍ਰੇਲੀਆ ਵਿੱਚ ਆਪਣੇ ਅਣਚਾਹੇ ਕੱਪੜਿਆਂ ਦਾ ਨਿਪਟਾਰਾ ਕਿਵੇਂ ਕਰ ਸਕਦੇ ਹੋ? 25.10.2023

Australians throw more than 200,000 tonnes of clothing into landfill each year. That’s an average of 10 kilograms of clothing per person. We can help combat Australia’s textile waste crisis by choosing to recycle, donate, and swap our unwanted clothing. - ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਅਨ ਲੋਕ ਹਰ ਸਾਲ 200,000 ਟਨ ਤੋਂ ਵੱਧ ਕੱਪੜੇ ਲੈਂਡਫਿਲ ਵਿੱਚ ਸੁੱਟਦੇ ਹਨ? ਇਹ ਪ੍ਰਤੀ ਵਿਅਕਤੀ ਔਸਤਨ 10 ਕਿੱਲੋ ਕਪੜਿਆਂ ਦੇ ਬਰਾਬਰ ਹੈ। ਹਾ...

What is a BioBlitz and how can you be involved in helping science - ਬਾਇਓਬਲਿਟਜ਼ ਕੀ ਹੈ ਅਤੇ ਤੁਸੀਂ ਇਸ ਵਿੱਚ ਸ਼ਾਮਿਲ ਹੋਕੇ ਵਿਗਿਆਨ ਦੀ ਮਦਦ ਕਿਵੇਂ ਕਰ ਸਕਦੇ ਹੋ 12.10.2023

Australia is home to an enormous variety of animal and plant species. Getting involved in a BioBlitz allows one to investigate what species exist in a particular area and expand scientific knowledge. - ਆਸਟ੍ਰੇਲੀਆ ਵੱਖ-ਵੱਖ ਪਰਿਆਵਰਣ ਪ੍ਰਣਾਲੀਆਂ ਦਾ ਘਰ ਹੈ, ਜਿਸ ਵਿੱਚ ਵਿਸ਼ਾਲ ਮਾਰੂਥਲ, ਟ੍ਰੋਪਿਕਲ ਰੇਨਫੋਰੈਸਟ, ਬਰਫੀਲੇ ਅਲਪਾਈਨ, ਅਤੇ ਯੂਕਲਿਪਟਸ ਜੰਗਲ ਸ਼ਾਮਲ ਹਨ। ਇਸ ਅਮੀਰ ਜੈਵ ਵਿਭਿੰਨਤਾ ਵਿੱਚ ਪੌਦਿਆਂ, ਜਾਨਵਰਾਂ ਅਤੇ ਸੂਖਮ ਜੀਵਾਂ ਦੀ ਇੱਕ ਵ...

What is Capital Gains Tax and who needs to pay it? - ਕੈਪੀਟਲ ਗੇਨ ਟੈਕਸ ਕੀ ਹੈ ਅਤੇ ਇਸ ਦਾ ਭੁਗਤਾਨ ਕਰਨ ਦੀ ਲੋੜ ਕਿਸ ਨੂੰ ਹੁੰਦੀ ਹੈ? 05.10.2023

Capital Gains Tax (CGT) is an important tax liability added to your taxable income for the financial year. It is not a separate tax. Read more to understand what it is and how the Australian Taxation Office (ATO) enforces it. - ਕੈਪੀਟਲ ਗੇਨ ਟੈਕਸ ਸੰਪਤੀਆਂ ਦੀ ਵਿਕਰੀ ਤੋਂ ਰਿਟਰਨਟ 'ਤੇ ਲਾਗੂ ਹੁੰਦਾ ਹੈ। ਜੇਕਰ ਕੋਈ ਸੰਪੱਤੀ ਵੇਚਦੇ ਸਮੇਂ ਤੁਹਾਡੇ ਕੋਲ ਪੂੰਜੀ ਲਾਭ (ਮੁਨਾਫਾ) ਹੈ, ਤਾਂ ਇਹ ਤੁਹਾਡੀ ਸਮੁੱਚੀ ਟੈਕਸ ਦੇਣਦਾਰੀ ਵਿੱਚ ਯੋਗਦਾਨ ਪਾ...

Listen to the ਆਸਟ੍ਰੇਲੀਆ ਬਾਰੇ ਜਾਣੋ podcast in Replaio

Radio and podcasts in one app - free, with no sign-up. Install today and do not miss the launch

Get it on Google Play

Replaio is not a podcast publisher; show names, artwork and audio belong to their authors and are distributed through public RSS feeds.