Khajana Darshan
Khajana Darshan - English
The English only recordings of Khajana Darshan. Spreading the loving message of Sahib Sri Guru Granth Sahib Ji to all of humanity.
Be sure to visit the podcast's website and support the creator: www.darbarsrigurugranthsahibji.com
Author
Khajana Darshan
Category
Podcast website
Latest episode
Sep 30, 2026
Where to listen?
Podcasts in the app Replaio Radio Coming soonPodcasts are coming to the app soon. Install now and be the first to see a whole new take on podcasts
Episodes
2973 - ਜ਼ਿੰਦਗੀ ਖੁਸਦੀ ਖੁਸਦੀ ਖੁਸ ਰਹੀ 14.09.2026 8:10
ਜ਼ਿੰਦਗੀ ਖੁਸਦੀ ਖੁਸਦੀ ਖੁਸ ਰਹੀ, ਤੇ ਟਾਰਸ ਕਿਸੇ ਨਾ ਪਾਸਿਓਂ ਆਈਆ ਵੇਹੱਥ ਜੋੜ ਤਕਸੀਰਾਂ ਲਈ ਰਹਿਮ ਮੰਗਾਂ, ਤੇ ਮੈਂ ਅਹਮਕ ਦੀ ਲਾਜ ਰਖਾਈਆ ਵੇ Youtube Channel: https://www.youtube.com/@DarbarSriGuruGranthSahibJi/featured Website: http://www.darbarsrigurugranthsahibji.com/ Instagram Channel: https://www.instagram.com/darbarsrigurugranthsahib/ Baleyo charaag: https://www.baleyocharaag.com Humility, Kindness & Love- https...
2974 - ਨਾ ਦਿਸ ਸਾਥੋਂ ਵੱਖ ਵੇ ਅੜਿਆ, ਨਾ ਦਿਸ ਸਾਥੋਂ ਵੱਖ 13.09.2026 10:01
ਨਾ ਦਿਸ ਸਾਥੋਂ ਵੱਖ ਵੇ ਅੜਿਆ, ਨਾ ਦਿਸ ਸਾਥੋਂ ਵੱਖ ਉਂਝ ਤਾਂ ਤੇਰਿਆਂ ਨੈਣਾਂ ਉਤੇ, ਸਾਡਾ ਵੀ ਸੀ ਹੱਕ ਵੇ ਅੜਿਆ ਨਹੀਂ ਸੀ ਅੱਖੀਆਂ ਰੰਗ ਰੱਤੀਆਂ, ਵਿਚ ਪ੍ਰੇਮ ਮਸਤ ਵੇ ਅੜਿਆਕੀ ਕਰਾਂ ਮੈਂ ਊਜਰ ਜਾਂ ਸਿਖਵਾ, ਆਪ ਗਵਾਇਆ ਹੱਕ ਵੇ ਅੜਿਆ Youtube Channel: https://www.youtube.com/@DarbarSriGuruGranthSahibJi/featured Website: http://www.darbarsrigurugranthsahibji.com/ Instagram Channel: https://www.instagram.com/darbarsrigurugranthsahib/ Baleyo char...
2974 - ਇਹ ਬਿਰਹਾ ਦੀ ਸਿੱਲੀ ਸਿੱਲੀ ਸ਼ਾਮ, ਦਰਦ ਸਾਨੂੰ ਮਿਲਣ ਆਏ 13.09.2026 12:04
ਇਹ ਬਿਰਹਾ ਦੀ ਸਿੱਲੀ ਸਿੱਲੀ ਸ਼ਾਮ, ਦਰਦ ਸਾਨੂੰ ਮਿਲਣ ਆਏ ਪੈਰੀਂ ਅੰਬਰਾਂ ਤੇ ਸੁੱਤੇ ਪਿੰਡ ਨੂੰ, ਹਾਏ ਨੀ ਜਗਾਵਣ ਆਏ Youtube Channel: https://www.youtube.com/@DarbarSriGuruGranthSahibJi/featured Website: http://www.darbarsrigurugranthsahibji.com/ Instagram Channel: https://www.instagram.com/darbarsrigurugranthsahib/ Baleyo charaag: https://www.baleyocharaag.com Humility, Kindness & Love- https://www.hkl.org
2976 - ਇਹ ਦੀਵਿਆਂ ਵਾਲੀ ਰਾਤ, ਵੇ ਮੇਰਿਆ ਮਹਿਰਮਾ 13.09.2026 10:45
-ਇਹ ਦੀਵਿਆਂ ਵਾਲੀ ਰਾਤ, ਵੇ ਮੇਰਿਆ ਮਹਿਰਮਾ ਕੋਈ ਆਖੇ ਰਹੇ ਵਾਂਗ ਮੁਸਾਫ਼ਿਰ ਦਿਲ ਨਾ ਕਿਧਰੇ ਲਾਵੇ ਕੋਈ ਆਖੇ ਮੈਂ ਰਾਤੀਂ ਵੇਖੀ, ਸੀ ਪਤਾ ਉੱਚੀ ਮਾੜੀ ਦਾ ਪੁੱਛਦੀ ਦੁਆ ਸੁਲਾਮ ਨਾ ਕਰੇ ਕਿੱਸੇ ਨੂੰ ਜਿਉਂ ਮਾਣਕ ਕਿੱਸੇ ਗਵਾ ਲਏ (ਤੇ ਕਰਦੀ ਪਈ ਸੀ ਕਿਸੇ ਨੂੰ ਅਰਦਾਸ, ਵੇ ਮੇਰਿਆ ਮਹਿਰਮਾਤੇ ਨਾਲੇ ਦੀਵਿਆਂ ਦੀ ਪਾਉਂਦੀ ਸੀ ਕੋਈ ਬਾਤ, ਵੇ ਮੇਰਿਆ ਮਹਿਰਮਾ Youtube Channel: https://www.youtube.com/@DarbarSriGuruGranthSahibJi/featured Website: http://www.darbarsrigurugranthsa...
2976 - ਵੇ ਤੈਨੂੰ ਹਰ ਵੇਲੇ ਲੱਭਦੀਆਂ ਰਹਿੰਦੀਆਂ ਇਹ ਅੱਖਾਂ 13.09.2026 10:15
ਵੇ ਤੈਨੂੰ ਹਰ ਵੇਲੇ ਲੱਭਦੀਆਂ ਰਹਿੰਦੀਆਂ ਇਹ ਅੱਖਾਂਆਪਣਾ ਬਣਾਇਆ ਅਸਾਂ ਜਿਹਨੂੰ ਵੀ ਇੱਸ ਜੱਗ ਉੱਤੇ, ਉਹਨੇ ਹੀ ਚੁਰਾ ਲਈਆਂ ਸਾਡੀਆਂ ਏ ਅੱਖਾਂਪਹਿਲੀ ਸੀ ਵਰੇਸ ਨਾਲੇ, ਝੂਠ ਬੋਲੇ ਜਗ ਨੇ ਵੀ, ਨਹੀ ਸੀ ਪਤਾ ਯਾਰ ਤੋਰ ਆਈਆਂ ਅੱਖਾਂਤੇ ਹੁਣ ਹਰ ਵੇਲੇ ਤੈਨੂੰ ਰਹਿਣ ਲੱਭਦੀਆਂ ਅੱਖਾਂ
2979 - ਸੋਹਣਿਆਂ ਵੇ ਮਿੱਤਰਾ, ਮਨਾ ਚੰਨ ਮੇਰਿਆ ਵੇ, ਕੱਲ ਦੀ ਤੂੰ ਛੱਡ ਅਦਾਹ 13.09.2026 12:29
ਸੋਹਣਿਆਂ ਵੇ ਮਿੱਤਰਾ, ਮਨਾ ਚੰਨ ਮੇਰਿਆ ਵੇ, ਕੱਲ ਦੀ ਤੂੰ ਛੱਡ ਅਦਾਹ ਕੱਲ ਦੀ ਗਲੀ ਵਿਚ ਫ਼ਿਕਰਾਂ ਦਾ ਰਾਜ ਰਹਿੰਦਾ, ਹੁਣ ਚ ਹਲੇਮੀਆਂ ਦਾ ਆ ਮੁੱਕ ਜਾਣੇ ਦੁੱਖ ਸਭ, ਸ਼ਾਂਤ ਸੁਖੀ ਹੋ ਜਾਣਾ, ਅੱਖੀਂ ਵੇਖ ਲੈ ਤੂੰ ਹੁਣ ਵਿਚ ਆ Youtube Channel: https://www.youtube.com/@DarbarSriGuruGranthSahibJi/featured Website: http://www.darbarsrigurugranthsahibji.com/ Instagram Channel: https://www.instagram.com/darbarsrigurugranthsahib/ Baleyo charaag: htt...
2979 - ਕੱਚਾ ਪਿਆਰ ਨਾ ਰੱਖੀਏ ਭੁੱਲ ਕੇ ਵੀ, ਝੜ ਝੜ ਸੱਜਣਾ ਓਹ ਤੇ 13.09.2026 5:43
ਕੱਚਾ ਪਿਆਰ ਨਾ ਰੱਖੀਏ ਭੁੱਲ ਕੇ ਵੀ, ਝੜ ਝੜ ਸੱਜਣਾ ਓਹ ਤੇਪਵੀਦਾ ਵੇ ਮਹਿੰਗਾ ਬੜਾ ਹੀ ਸਉਦਾ ਉਹ ਚੰਨਾ, ਕਿੱਥੋਂ ਟੁਟ ਕੇ ਕਿੱਥੇ ਜੁੜੀ ਦਾ ਵੇ Youtube Channel: https://www.youtube.com/@DarbarSriGuruGranthSahibJi/featured Website: http://www.darbarsrigurugranthsahibji.com/ Instagram Channel: https://www.instagram.com/darbarsrigurugranthsahib/ Baleyo charaag: https://www.baleyocharaag.com Humility, Kindness & Love- https:...
2980 - ਇਹ ਦੀਵਿਆਂ ਵਾਲੀ ਰਾਤ, ਵੇ ਮੇਰਿਆ ਮਹਿਰਮਾ 13.09.2026 11:26
ਇਹ ਦੀਵਿਆਂ ਵਾਲੀ ਰਾਤ, ਵੇ ਮੇਰਿਆ ਮਹਿਰਮਾ ਫਿਰ ਕਿਸੇ ਦੇ ਮੂੰਹੋਂ ਸੁਣਿਆ, ਦੀਵਾ ਹੱਥ ਵਿਚ ਲੈ ਨੀ ਅੜੀਏ ਨਾਮ ਦੀਵੇ ਦਾ, ਨਾਮ ਹੀ ਹੈ ਨੀ, ਬਾਜ ਓਸ ਨਾ ਮਾੜੀ ਚੜੀਏ Youtube Channel: https://www.youtube.com/@DarbarSriGuruGranthSahibJi/featured Website: http://www.darbarsrigurugranthsahibji.com/ Instagram Channel: https://www.instagram.com/darbarsrigurugranthsahib/ Baleyo charaag: https://www.baleyocharaag.com Humility, Kindness &...
2980 - ਸੋਹਣਿਆਂ ਵੇ ਮਿੱਤਰਾ 13.09.2026 9:43
ਸੋਹਣਿਆਂ ਵੇ ਮਿੱਤਰਾ, ਮਨਾ ਚੰਨ ਮੇਰਿਆ ਵੇ, ਕੱਲ ਦੀ ਤੂੰ ਛੱਡ ਵੇ ਅਦਾਹ ਹੈ ਨਹੀਂ ਦੀ ਗੱਲੀ ਸੋਚਾਂ ਅੱਗੇ ਵੀ ਸੀ ਲੈਗੀਆਂ, ਜ਼ਿੰਦਗੀ ਦਾ ਦਾਨ ਦੇਵੇ, ਰੰਗੇ ਤੇ ਸ਼ਿੰਗਾਰੇ ਸ਼ੌਹੁ, ਗਲੀ ਇਸ਼ਕੇ ਦੀ ਘਰ ਵੇ ਬਣਾ Youtube Channel: https://www.youtube.com/@DarbarSriGuruGranthSahibJi/featured Website: http://www.darbarsrigurugranthsahibji.com/ Instagram Channel: https://www.instagram.com/darbarsrigurugranthsahib/ Baleyo charaag: https://www.ba...
2981 - ਇਹ ਦੀਵਿਆਂ ਵਾਲੀ ਰਾਤ, ਵੇ ਮੇਰਿਆ ਮਹਿਰਮਾ 13.09.2026 11:34
ਇਹ ਦੀਵਿਆਂ ਵਾਲੀ ਰਾਤ, ਵੇ ਮੇਰਿਆ ਮਹਿਰਮਾਰਾਹ ਦਾ ਜਾਣੂੰ ਪੈਰ ਪੈਰ ਤੇ, ਤੇ ਨਿੱਤ ਯਾਤਰੀ ਲੰਘਾਏ ਉਹ ਪਾਰ ਵੇ ਮੇਰਿਆ ਮਹਿਰਮਾ ਅਸਾਂ ਦੀਵੇ ਦੀ ਸੁਣੀ ਸੀ ਇਹ ਬਾਤ, ਵੇ ਮੇਰਿਆ ਮਹਿਰਮਾ
2981 - ਖ਼ਤ ਆਇਆ ਸੋਹਣੇ ਸੱਜਣਾ ਦਾ, ਸਰਨਾਵਾਂ ਵੀ ਉਤੇ ਮੇਰਾ ਨੀ 13.09.2026 19:48
ਖ਼ਤ ਆਇਆ ਸੋਹਣੇ ਸੱਜਣਾ ਦਾ, ਸਰਨਾਵਾਂ ਵੀ ਉਤੇ ਮੇਰਾ ਨੀ ਅਖੇ ਅੰਬਰ ਜੀਹਨੂੰ ਗੌਲੇ ਨਾ, ਹੈ ਅਪਰ ਆਪਾ ਏ ਮੇਰਾ ਨੀ ਜੇ ਯਾਦ ਰੱਖੇਂ ਇਹ ਸੱਚ ਸਜਨੀ, ਦਿਸੂ ਇਕ ਦਿਨ ਇਹ ਆਪਾ ਤੇਰਾ ਨੀ ਹੱਥ ਜੋੜ ਜੋਦੜੀਆਂ ਰੌਹ ਕਰਦੀ, ਪੱਗ ਪਉੜੀ ਧਿਆਨ ਅੰਬਰੇ ਵਾ ਨੀ Youtube Channel: https://www.youtube.com/@DarbarSriGuruGranthSahibJi/featured Website: http://www.darbarsrigurugranthsahibji.com/ Instagram Channel: https://www.instagram.com/darbarsrigurugranthsahib/ B...
2948 - ਬੋਲ ਸਜਣਾ ਦੇ ਦਾਰੂ ਦਿਲਾ ਦੇ ਨੇ 13.09.2026 6:52
ਬੋਲ ਸਜਣਾ ਦੇ ਦਾਰੂ ਦਿਲਾ ਦੇ ਨੇ, ਤੇ ਹਰ ਕਿਸੇ ਦੇ ਦਿਲ ਪੀੜ ਹੁੰਦੀਮਹਿਕਾ ਵਾਲੀਆਂ ਰਹਿੰਦੀਆਂ ਇਕੱਲੀਆਂ ਨਾ, ਤੇ ਨਾਲ ਉਹਨਾਂ ਦੇ ਸਦਾ ਵੇ ਮਹਿਕ ਹੁੰਦੀ Youtube Channel: https://www.youtube.com/@DarbarSriGuruGranthSahibJi/featured Website: http://www.darbarsrigurugranthsahibji.com/ Instagram Channel: https://www.instagram.com/darbarsrigurugranthsahib/ Baleyo charaag: https://www.baleyocharaag.com Humility, Kindness & Love...
2948 - ਹਾਏ ਵੇ ਜੇ ਇਸ਼ਕ ਨਾ ਹੁੰਦਾ ਸੱਜਣਾ ਵੇ ਵਿਚ ਤੇਰੇ 13.09.2026 8:26
ਹਾਏ ਵੇ ਜੇ ਇਸ਼ਕ ਨਾ ਹੁੰਦਾ ਸੱਜਣਾ ਵੇ ਵਿਚ ਤੇਰੇ ਸੌਂ ਮੇਰੀ ਮੈਂ ਕਦੇ ਨਾ ਤੁਰਦੀ, ਨਾ ਮੰਨਣਾ ਸੀ ਪਗ ਮੇਰੇਉਨ ਰਾਵਾਂ ਤੇ ਤੁਰਦੀ ਨੂੰ ਵੇ, ਸ਼ਰਮ ਸੀ ਆਉਣੀ ਮੈਨੂੰਜਿੰਨਾ ਰਾਵਾਂ ਤੇ ਰੋਜ ਨਾ ਮਿਲਦੇ, ਇਸ਼ਕ ਗੀਤ ਵੇ ਤੇਰਹਾਏ ਵੇ ਜੇ ਇਸ਼ਕ ਨਾ ਹੁੰਦਾ, ਸੱਜਣਾ ਵੇ ਵਿਚ ਤੇਰੇ
2947 - ਸਜਣਾ ਨੁੰ ਪੀੜ ਕੇ ਬਿਰਹਾ, ਜਨਮੀ ਮੈਂ ਪੀੜ ਨਾ 13.09.2026 13:26
ਸਜਣਾ ਨੁੰ ਪੀੜ ਕੇ ਬਿਰਹਾ, ਜਨਮੀ ਮੈਂ ਪੀੜ ਨਾਅਕਲਾਂ ਦੇ ਬੂਹੇ ਆਕੇ ਪਾਏ ਕਿਉਂ ਵੈਣ ਨਾ ਬਿਰਹਾ ਦੀ ਪੀੜ ਦਾ ਪੁੱਛਿਆ, ਕਦੇ ਵੀ ਭਾਉ ਨਾ ਬੀਜ ਉਹਨਾਂ ਪੀੜਾਂ ਦੇ ਨੀ, ਕਿਥੋ ਉਹ ਮਿਲਦੇ ਆ Youtube Channel: https://www.youtube.com/@DarbarSriGuruGranthSahibJi/featured Website: http://www.darbarsrigurugranthsahibji.com/ Instagram Channel: https://www.instagram.com/darbarsrigurugranthsahib/ Baleyo charaag: https://www.baleyocharaag.com Humi...
2946 - ਨੀ ਮਾਏ ਸਾਨੂੰ ਸਾਡੀਆਂ ਸਿਆਣਪਾਂ ਨੇ ਮਾਰਿਆ 13.09.2026 9:42
ਨੀ ਮਾਏ ਸਾਨੂੰ ਸਾਡੀਆਂ ਸਿਆਣਪਾਂ ਨੇ ਮਾਰਿਆਸੋਚਾਂ ਮੈਲੀਆਂ ਨੇ ਮੱਥਾ ਸਾਡਾ ਮਲਿਆਤੇ ਕਦੇ ਸਿਆਣਪਾਂ ਨੂੰ ਨ੍ਹੀ ਸੀ ਵੰਗਾਰਿਆ
2946 - ਸੱਜਣਾ ਨੂੰ ਪੀੜ ਨੀ ਮਾਏ, ਅਕਲਾਂ ਤੋ ਵਾਂਝੀ ਹਾਂ 13.09.2026 14:22
ਸੱਜਣਾ ਨੂੰ ਪੀੜ ਨੀ ਮਾਏ, ਅਕਲਾਂ ਤੋ ਵਾਂਝੀ ਹਾਂਹੌਲੀਆਂ ਸਿਆਣਪਾਂ ਦੇ ਪਿਛੇ ਤੁਰ ਜਾਣਦੀ ਹਾਂਉਦਾਸੇ ਜਿਹੇ ਬੂਹੇ ਮੇਰੇ ਅੰਦਰ ਭੈ ਬੈਠੇ ਨੇਸ਼ੰਕੇ ਨੇ ਮਨ ਵਿਚ ਇਹਨੇ ਸੱਚ ਨੂੰ ਵੀ ਸੁੰਗਦੀ ਹਾਂ
2946 - ਬਿਨਾ ਮੁਸ਼ਕਿਲਾਂ ਅਤੇ ਮੁਸੀਬਤਾਂ ਦੇ 13.09.2026 0:30
ਬਿਨਾ ਮੁਸ਼ਕਿਲਾਂ ਅਤੇ ਮੁਸੀਬਤਾਂ ਦੇ, ਮਾਨਣ ਯੋਗ ਵੇ ਸਫਲਤਾ ਨ੍ਹੀ ਹੁੰਦੀ Youtube Channel: https://www.youtube.com/@DarbarSriGuruGranthSahibJi/featured Website: http://www.darbarsrigurugranthsahibji.com/ Instagram Channel: https://www.instagram.com/darbarsrigurugranthsahib/ Baleyo charaag: https://www.baleyocharaag.com Humility, Kindness & Love- https://www.hkl.org
2945 - ਪੀੜ ਗਰੀਬੀ ਦੀ, ਅਕੇਮੇ ਅਮੀਰੀਆਂ ਦੇ 13.09.2026 0:48
ਪੀੜ ਗਰੀਬੀ ਦੀ, ਅਕੇਮੇ ਅਮੀਰੀਆਂ ਦੇ, ਨਾਲ ਜੋਸ਼ ਹੀ ਮੁਕਤ ਹੋਵੇਵਦਾ ਵੇ ਇਹ ਅਸੰਭਵ ਨੂੰ ਸੰਭਵ ਬਣਾ ਦਿੰਦਾ, ਤੇ ਤਾਰਾ ਮੰਡਲ ਵੀ ਨੇੜੇ ਦਿਸੇਂਦਾ ਵੇ Youtube Channel: https://www.youtube.com/@DarbarSriGuruGranthSahibJi/featured Website: http://www.darbarsrigurugranthsahibji.com/ Instagram Channel: https://www.instagram.com/darbarsrigurugranthsahib/ Baleyo charaag: https://www.baleyocharaag.com Humility, Kindness & Love- h...
2945 - ਇਕ ਰੁੱਕਾ ਉਹਨੇ ਭੇਜਿਆ ਏਹ ਸਾਨੂੰ 13.09.2026 19:48
ਇਕ ਰੁੱਕਾ ਉਹਨੇ ਭੇਜਿਆ ਏਹ ਸਾਨੂੰਲੁੱਕਾ ਸਿਆਣਪਾਂ ਤੋ ਪੜੀ ਪ੍ਰੇਮ ਖਤਾ ਨੂੰਵਿੱਚੋ ਅਕਲ ਨਦੀ ਦਾ ਲੱਭੀ ਨੀਰਉਥੇ ਦਿਸੂ ਤੈਨੂ ਸੱਜਣਾ ਪੀੜਉਹ ਪੀੜ ਤੈਨੂ ਮਿਲਣਾ ਚਾਵੇ Youtube Channel: https://www.youtube.com/@DarbarSriGuruGranthSahibJi/featured Website: http://www.darbarsrigurugranthsahibji.com/ Instagram Channel: https://www.instagram.com/darbarsrigurugranthsahib/ Baleyo charaag: https://www.baleyocharaag.com Humility, Kindness &...
3001 - Waheguru Humming Navel Point Heart Throat 12.09.2026 9:33
Meditation Waheguru Humming Navel Point Heart Throat Youtube Channel: https://www.youtube.com/@DarbarSriGuruGranthSahibJi/featured Website: http://www.darbarsrigurugranthsahibji.com/ Instagram Channel: https://www.instagram.com/darbarsrigurugranthsahib/ Baleyo charaag: https://www.baleyocharaag.com Humility, Kindness & Love- https://www.hkl.org
3000 - Waheguru Humming Rise Along Spine 12.09.2026 11:08
Meditation Waheguru Humming Rise Along Spine Youtube Channel: https://www.youtube.com/@DarbarSriGuruGranthSahibJi/featured Website: http://www.darbarsrigurugranthsahibji.com/ Instagram Channel: https://www.instagram.com/darbarsrigurugranthsahib/ Baleyo charaag: https://www.baleyocharaag.com Humility, Kindness & Love- https://www.hkl.org
2998 - Jan Nanak Naam Deeban Hai Throat Waheguru 12.09.2026 1:02:41
2998 - Meditation Jan Nanak Naam Deeban Hai Throat Waheguru Simran Youtube Channel: https://www.youtube.com/@DarbarSriGuruGranthSahibJi/featured Website: http://www.darbarsrigurugranthsahibji.com/ Instagram Channel: https://www.instagram.com/darbarsrigurugranthsahib/ Baleyo charaag: https://www.baleyocharaag.com Humility, Kindness & Love- https://www.hkl.org
2976 - Humming neutral 12.09.2026 18:03
Youtube Channel: https://www.youtube.com/@DarbarSriGuruGranthSahibJi/featured Website: http://www.darbarsrigurugranthsahibji.com/ Instagram Channel: https://www.instagram.com/darbarsrigurugranthsahib/ Baleyo charaag: https://www.baleyocharaag.com Humility, Kindness & Love- https://www.hkl.org
2974 - Humming Waheguru 12.09.2026 7:50
Youtube Channel: https://www.youtube.com/@DarbarSriGuruGranthSahibJi/featured Website: http://www.darbarsrigurugranthsahibji.com/ Instagram Channel: https://www.instagram.com/darbarsrigurugranthsahib/ Baleyo charaag: https://www.baleyocharaag.com Humility, Kindness & Love- https://www.hkl.org
2973 - Huming Waheguru 12.09.2026 15:48
Youtube Channel: https://www.youtube.com/@DarbarSriGuruGranthSahibJi/featured Website: http://www.darbarsrigurugranthsahibji.com/ Instagram Channel: https://www.instagram.com/darbarsrigurugranthsahib/ Baleyo charaag: https://www.baleyocharaag.com Humility, Kindness & Love- https://www.hkl.org
Similar podcasts
Replaio is not a podcast publisher; show names, artwork and audio belong to their authors and are distributed through public RSS feeds.