Transform Your Life
It's Different
You will find something different in my Podcast. Let's start listening. There is spirituality ( Baani & Shabad), there is Self Love, there is self improvement, there is Affirmations, there is Forgiveness prayer ( Hooponopono) & much more
Author
Transform Your Life
Category
Podcast website
Latest episode
Feb 11, 2026
Where to listen?
Podcasts in the app Replaio Radio Coming soonPodcasts are coming to the app soon. Install now and be the first to see a whole new take on podcasts
Episodes
ਚੰਡੀ ਦੀ ਵਾਰ Chandi di vaar 30.12.2022 19:53
Chandi Di Var is a composition written by Guru Gobind Singh, included in the 5th chapter of Dasam Granth. It is based on an episode from the Sanskrit work Markandeya Purana, and describes the conflict between the Gods and the Demons. Wikipedia चंडी दी वार एक वार है जो दशम ग्रंथ के पंचम अध्याय में है। इसे 'वार श्री भगवती जी की' भी कहते हैं। यह मार्कण्डेय पुराण और दुर्गासप्तशती के आधार पर रचा गया है...
ਸੁਖਮਨੀ ਸਾਹਿਬ Sukhmani sahib 30.12.2022 47:54
ਸੁਖਮਨੀ ਸਾਹਿਬ. Sukhmani Sahib is usually translated to mean Prayer of Peace is a set of 192 padas present in the holy Guru Granth Sahib, the main scripture and living Guru of Sikhism from Ang 262 to Ang 296. This Gurbani text was written by the 5th Guru, Guru Arjan at Amritsar in around 1602. Wikipedia Author: Guru Arjan Dev ji
Affirmations for daily life 27.12.2022 6:24
Affirmation means: To state that something is real and true. It means that we confirm the reality of a goal, situation or action. Affirmations are sentences aimed to affect and program the conscious and the subconscious minds, so that in turn, they change our behavior, thinking patterns, habits and environment. The words composing the affirmation, often, bring up related mental images into the min...
Affirmations for subconscious mind 16.12.2022 8:40
Affirmation means: To state that something is real and true. It means that we confirm the reality of a goal, situation or action. Affirmations are sentences aimed to affect and program the conscious and the subconscious minds, so that in turn, they change our behavior, thinking patterns, habits and environment. The words composing the affirmation, often, bring up related mental images into the min...
Chaupai sahib (full paath) Nitnem ਚੌਪਈ ਸਾਹਿਬ ਸੰਪੂਰਨ ਪਾਠ ਨਿੱਤਨੇਮ 13.12.2022 8:55
What does Chaupai Sahib do? Method and purpose. This hymn offers one protection and security and many Sikhs recite this Bani to gain spiritual safety and defense from external and internal enemies, worries and afflictions. The Gurmukhi gives one self-confidence and an upbeat feeling. Chaupai Sahib can be read anytime and is usually done to seek protection from the almighty.
ਮਾਧੋ ਹਮ ਐਸੇ ਤੂ ਐਸਾ 27.11.2022 5:09
ਵਾਕ ਅਤੇ ਕੀਰਤਨ ( ਮੋਹੰਮਦ ਰਫੀ) ਨਾਨਕ ਨਾਮੁ ਜਹਾਜ
ਜਪਜੀ ਸਾਹਿਬ ਦੇ ੫ ਪਾਠ 27.11.2022 1:03:56
ਆਪਜੀ ਦੀ ਸੇਵਾ ਵਿਚ ਹਾਜਰ ਹੈ
Gratitude meditation and prayer (Mr Arvind Munjal) 16.11.2022 30:02
It is gratitude meditation prayer. Follow the instructions. Do it daily ( atleast 21 days) & feel the difference in your life. Be grateful to Everyone everything & every time. Challenges are coming to make us more strong. Learn from it, let go the grudges.
Gratitude/Shukrana Prayer (Arvind Munjal) 27.10.2022 8:22
Yah ek shukrana prayer hai jisko ham jab chahe tab kar sakte hain yah shukrana hai hamare (माता-पिता) Parents ko aur vah 5 elements( Air, Water, mother Earth, Akash (Galaxy, 🌞) ko jinhone hamen jivan Diya aur jo hamare palanhar hai. Gratitude Pavan guru paanee pitaa Maataa dharat mahat. (Wind is the teacher, Water is the father, and Earth is the great mother.)
ਜਾਪ ਸਾਹਿਬ 29.09.2022 16:40
ਬਹੁਤ ਸਾਰੇ ਲੋਕਾਂ ਤੋਂ ਰਿਕੂਐਸਟ ਆਈ ਸੀ ਇਸ ਲਈ ਅਸੀਂ ਸਿਰਫ ਜਾਪ ਸਾਹਿਬ ਦਾ ਪਾਠ ਪੋਡਕਾਸਟ ਕਰ ਰਹੇ ਹਾਂ! ਸਰਵਣ ਕਰੋ ਜੀ
ਤੂੰ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ਅੰਗ੫੯੭ 09.06.2022 7:16
ਸਹਿਜ ਪਾਠ ਕਰਦੇ ਹੋਏ ਸ਼ਬਦ ਜਦੋਂ ਮੈ ਪੜ ਰਹੀ ਹਾਂ ਤੇ ਮੈਨੂੰ ਬਹੁਤ ਸੀ ਅੱਛੀ ਫੀਲਿੰਗ ਹੋ ਰਹੀ ਸੀ ਇਹ ਸ਼ਬਦ ਮਨ ਨੂੰ ਛੂਹ ਰਿਹਾ ਸੀ, ਕੀਰਤਨ ਰੂਪ ਵਿਚ ਸ਼ਰਵਨ ਕਰੋ
ਰੱਖਿਆ ਦੇ ਸ਼ਬਦ 18.03.2022 1:47
ਰੱਖਿਆ ਦੇ ਸ਼ਬਦ
ਕਰਿ ਕਿਰਪਾ ਦੇਵਹੁ ਹਰਿ ਨਾਮੁ 22.02.2022 45:21
ਭਾਈ ਅਮਨਦੀਪ ਸਿੰਘ ਜੀ ਦੇ ਸਮਾਗਮ ਤੋਂ ਰਿਕਾਰਡ ਕੀਤਾ ਗਿਆ ਹੈ।।
ਸੋਹਿਲਾ (ਰਾਤ ਦੀ ਬਾਣੀ) Night Prayer 07.01.2022 3:14
ਕੀਰਤਨ ਸੋਹਿਲਾ, ਰੋਜ ਰਾਤ ਨੂੰ ਸੌਣ ਵੇਲੇ ਜਰੂਰ ਸੁਣੋ ਜੀ।।
।।ਸ਼ਲੋਕ।।ਅੰਗ ੨੬੧ 03.01.2022 0:09
ਲੇਖੈ ਕਤਹਿ ਨ ਛੁਟੀਐ ਖਿਨੁ ਖਿਨੁ ਭੂਲਨਹਾਰ।। ਬਖਸਣਹਾਰ ਬਖਸਿ ਲੈ ਨਾਨਕ ਪਾਰਿ ਉਤਾਰ।।੧।।
ਦੁਖ ਭੰਜਨੀ ਸਾਹਿਬ ਦੇ ਪਹਿਲੇ ੯ ਸਲੋਕ 23.12.2021 4:53
ਗਉੜੀ ਮਹਲਾ ੫ ਮਾਂਝ ਦੁਖ ਭੰਜਨੀ ਸਾਹਿਬ ਦੇ ਪਹਿਲੇ ੯ ਸਲੋਕ
ਸੋਹਿਲਾ ਸਾਹਿਬ ਦੀ ਸਰਲ ਵਿਆਖਿਆ 14.12.2021 11:27
ਸੋਹਿਲਾ ਸਾਹਿਬ ਦੀ ਸਰਲ ਵਿਆਖਿਆ
।। ਜਪੁ ਜੀ ਸਾਹਿਬ ।। 12.12.2021 15:03
ਜਪੁ ਜੀ ਸਾਹਿਬ, ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲੀ ਬਾਣੀ ਹੈ।। ਇਹ ਬਾਣੀ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਹੈ।।
।।ਪਉੜੀ।।ਸਤਿਗੁਰੂ ਹੋਏ ਦਇਆਲ (ਅੰਗ੧੪੯) 01.12.2021 0:32
।।ਪਉੜੀ।।ਸਤਿਗੁਰੂ ਹੋਏ ਦਇਆਲ (ਅੰਗ੧੪੯)
।।ਮ: ੨।। ਪਵਣ ਗੁਰੂ ਪਾਣੀ ਪਿਤਾ (ਅੰਗ੧੪੬) 01.12.2021 7:18
ਇਹ ਸਲੋਕ ਜਪਜੀ ਸਾਹਿਬ ਦੇ ਅੰਤ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ। ਹਰ ਤੁਕ ਨੂੰ ਸਮਝਣ ਲਈ ਤੁਸੀਂ ਦੋ ਸ਼ਬਦਾਂ ਦੇ ਰਾਹੀ (ਸੁਖਪ੍ਰੀਤ ਸਿੰਘ ਅਤੇ ਗੁਰਲੀਨ ਕੌਰ) ਉਸ ਦਾ ਅਨੰਦ ਮਾਣੋ।।
।।ਪਉੜੀ ।।ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ।। ਅੰਗ ੧੪੪ 01.12.2021 0:40
ਪਉੜੀ ।।ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ।। ਅੰਗ ੧੪੪
ਮਹਿਲਾ ੧ ਅੰਗ ੯੧ 19.11.2021 0:40
ਮਹਿਲਾ ੧ ਅੰਗ ੯੧
Accept the relationship (by birth) 17.11.2021 2:49
ईश्वर ने हमें जो रिश्ते में जन्म से दिए हैं उन्हें हमें स्वीकार करना ही होगा उनके गुणों और कमियों के साथ
ਪੈਂਤੀ ਅੱਖਰੀ ਦਾ ਸੰਪੂਰਨ ਪਾਠ 16.11.2021 3:09
ਪਹਿਲੇ ਸਮੇਂ ਵਿਚ ਸ਼ੁੱਧਰ ਅਤੇ ਗਰੀਬ ਵਿਅਕਤੀ ਨੂੰ ਪੜ੍ਹਨ-ਲਿਖਣ ਦੀ ਆਜ਼ਾਦੀ ਨਹੀਂ ਸੀ ਉਹ ਦੇਵਨਾਗਰੀ ਨਹੀਂ ਸੀ ਪੜ੍ਹ ਸਕਦੇ ਹਨ।। ਗੁਰੂ ਅੰਗਦ ਦੇਵ ਜੀ ਨੇ ਭਾਈ ਰਵਿਦਾਸ ਜੀ ਦੀ ਮਦਦ ਨਾਲ 35 ਅਖਰ ਲਿਖੇ ਸਨ ਪੈਂਤੀ ਅੱਖਰਾਂ ਅਤੇ ਮਾਤ੍ਰਾਵਾਂ ਨੂੰ ਮਿਲਾ ਕੇ ਇਕ ਨਵੀਂ ਦਸ਼ਾ ਦਾ ਨਿਰਮਾਣ ਕੀਤਾ ਸੀ ਕਿਹਾ ਜਾਂਦਾ ਹੈ ਇਨ੍ਹਾਂ ਪੈਂਤੀ ਅੱਖਰੀ ਪਾਠ ਗੁਰਬਾਣੀ ਵਿੱਚ ਦਰਜ ਹੈ!!ਹਰ ਇਨਸਾਨ ਨੂੰ ਬਰਾਬਰ ਦਾ ਦਰਜਾ ਦੇਣ ਲਈ ਮਾਨਵਤਾ ਦਾ ਉਧਾਰ ਕਰਨ ਲਈ ਇਹ ਭਾਸ਼ਾ ਬਣੀ ਹੈ!!
ਤਵ ਪ੍ਰਸਾਦਿ ਸਵਈਏ ਪੂਰੀ ਵਿਆਖਿਆ 16.11.2021 10:15
ਤਵ ਪ੍ਰਸਾਦਿ ਸਵਈਏ ਦੀ ਪੂਰੀ ਵਿਆਖਿਆ ਇਹ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰੀ ਹੋਈ ਹੈ ਗੁਰਬਾਣੀ ਨੂੰ ਸਾਰੀ ਦੁਨੀਆਂ ਵਿੱਚ ਪਹੁੰਚਾਣ ਦਾ ਇਹ ਛੋਟਾ ਜਿਹਾ ਉਪਰਾਲਾ ਹੈ ।। ਗੁਰਬਾਣੀ ਦਾ ਪਾਠ ਕਰਦਿਆਂ ਕਰਦਿਆਂ ਹੋਇਆ ਗਲਤੀਆਂ ਦੀ ਮਾਫ਼ੀ ਚਾਹੁੰਦੇ ਹਾਂ ।। ਕੋਈ ਸੁਝਾਵ ਦੇਣ ਲਈ ਤੁਸੀਂ ਕਮੈਂਟ ਕਰ ਸਕਦੇ ਹੋ !! ਇਹ ਕਥਾ-ਰਣਧੀਰ ਸਿੰਘ ਜੀ ਦੀ ਕੀਤੀ ਹੋਈ ਹੈ ।।
Similar podcasts
Replaio is not a podcast publisher; show names, artwork and audio belong to their authors and are distributed through public RSS feeds.