IMPB Discoursiya

IMPB DISCOURSIYA PODCAST SHOW

Arts PA ↓ 49 episodes

ਪੰਕਜ ਸ਼ਰਮਾ ਨਾਮ ਹੈ ਇਸ ਲਈ ਕੱਟੜ ਹਿੰਦੂ ਨਾ ਸਮਝਣਾ. ਨਾਨਕ ਦਾ ਮਿੱਤਰ ਹਾਂ. ਕ੍ਰਿਸ਼ਨ ਨਾਲ ਸ਼ਾਮ ਨੂੰ ਗੇੜੀਆਂ ਲਾਉਣਾ. ਡੈਡੀ ਨਾਲ ਗੁਰਦੁਆਰੇ ਜਾਣਾ. ਮੰਮੀ ਨਾਲ ਮੰਦਰ. ਦੋਸਤਾਂ ਨਾਲ ਮਸਜਿਦ ਜਾਣਾ. ਘਰਵਾਲੀ ਨਾਲ ਚਰਚ. ਪਰ ਮੈਂ ਨਾਸਤਕ ਹਾਂ. ਕੁਝ ਸਾਲ ਧਰਤੀ ਤੇ ਘੁੰਮਣ ਆਇਆ. ਛੇਤੀ ਆਪਣੇ ਪਲੈਨੇਟ ਤੇ ਵਾਪਸ ਚਲਾ ਜਾਵਾਂਗਾ. ਤੁਹਾਡੇ ਇਤਿਹਾਸ , ਭੂਗੋਲ ਤੇ ਹਿਊਮਨ ਬੀਹੇਵਿਅਰ ਬਾਰੇ ਇਹ ਪੋਡਕੈਸਟ ਬਣਾਇਆ ਗਿਆ ਹੈਂ.

Author

IMPB Discoursiya

Category

Arts

Podcast website

media.rss.com

Latest episode

Feb 6, 2026

Where to listen?

Podcasts in the app Replaio Radio Coming soon

Podcasts are coming to the app soon. Install now and be the first to see a whole new take on podcasts

Get it on Google Play Install for free Android 5M+ downloads · 4.8 rating iOS soon

Episodes

घुमक्कड़नामा PUNJABI PODCAST PANKAJ SHARMA 11.03.2022

मेरा नाम पंकज है. इंस्टाग्राम हैंडल है - @meranaam_pankaj एक्टर Writer हूँ. अब एक नया खिलौना मिला है. बेरुजगार भारतीय था फिर वही करने का फैसला किया जो नौकरी छोड़ते हुए किया था. आप मुझे याद करें मैं हाज़िर हो जाऊंगा. बस लंच में परांठे साथ खाने होंगे. यही है पंजाबी पॉडकास्ट और मैं.

S3EP1 ਪੈਗਾਸਸ - PEGASUS SPYWARE 14.02.2022

Pegasus spyware , created by the Israeli cyber intelligence. #IMPBDISCOURSIYA back in action. you subscribe. PUNJABI PODCAST BY PANKAJ SHARMA SEASON 3. NEED YOUR SUPPORT. SUBSCRIBE IMPB DISCOURSIYA.

ਨਾਨਕ ਦਾ ਸਾਥੀ - ਮਰਦਾਨਾ 14.02.2022

ਇੱਕ ਬਾਬਾ ਅਕਾਲ ਰੂਪ , ਦੂਜਾ ਰਬਾਬੀ ਮਰਦਾਨਾ . #IMPB DISCOURSIYA ਦੁਬਾਰਾ ਤੋਂ ਆਪ ਅੱਗੇ ਰੱਖ ਰਿਹਾ ਹਾਂ. ਇਸ ਵਾਰ ਨਵੀਆਂ ਕਿਤਾਬਾਂ ਅਤੇ ਨਵੇਂ ਤਜਰਬਿਆਂ ਨਾਲ ਤੁਹਾਡਾ ਮੇਲ ਕਰਾਉਣ ਲਈ ਵਾਪਸੀ ਕੀਤੀ ਹੈ. ਚੈਨਲ ਨੂੰ SUBSCRIBE ਕਰੋ. ਮੇਰਾ ਨਾਮ ਪੰਕਜ. ਚੈਨਲ ਨੂੰ ਪੱਕਾ ਕਰ ਲਓ IMPB DIScoursiya

बाल कहानी - पागल हाथी 02.11.2021

पागल हाथी ।। मुंशी प्रेम चंद ।। बाल कहानी ।। IMPB DISCOURSIYA

MUNSHI PREM CHAND - शतरंज के खिलाड़ी 02.11.2021

मुंशी प्रेम चंद द्वारा लिखित । #IMPB #IMPBDISCOURSIYA #hindipodcast #punjabipodcast #munshipremchand #मुंशीप्रेमचन्द

PART -2 PUNJAB HISTORY -ਔਰੰਗਜੇਬ ਤੋਂ ਪਹਿਲਾਂ - IMPB.m4a 11.08.2021

ਔਰੰਗਜੇਬ ਤੋਂ ਪਹਿਲਾਂ ਦਾ ਪੰਜਾਬ ਦਾ ਇਤਿਹਾਸ । ਮੁਗਲ ਸਾਮਰਾਜ । impb discoursiya । instagram account - @meranaam_pankaj

PART -1 PUNJAB HISTORY INTRODUCTION - IMPB.m4a 11.08.2021

ਪੰਜਾਬ ਦਾ ਇਤਿਹਾਸ ਭਾਗ ਪਹਿਲਾ । ਗੁਰੂ ਨਾਨਕ ਦੇਵ ਜੀ , ਅਕਬਰ , ਪੰਜਾਬ ਮੁਗਲ ਸਾਮਰਾਜ ਦੌਰਾਨ

Aristotle on Politics 11.08.2021

*ਇਹ ਕੁਝ ਜਾਣਕਾਰੀ ਹੈ । ਕੰਨਾਂ ਤੇ ਹੈਡਫੋਨ ਲਾ ਕੇ ਸੁਣ ਸਕਦੇ ਹੋ । ਕੰਮਾਂ ਕਾਰਾਂ ਵਿੱਚ ਰੁੱਝੇ ਹੋਏ ਤੁਸੀਂ ਸੁਣ ਸਕਦੇ ਹੋ । ਸ਼ਾਇਦ ਮੈਂ ਤੁਹਾਡੀ ਜਾਣਕਾਰੀ ਵਿੱਚ ਕੁਝ ਵਾਧਾ ਕਰ ਸਕਾਂ ।* *FOLLOW ON SPOTIFY* *PUNJABI PODCAST BY IMPB DISCOURSIYA* FOLLOW for FUTURE PODCAST UPDATES *PANKAJ SHARMA*

EP- 16 WHO IS ARISTOTLE ।। ਅਰਸਤੂ ।। IMPB ।। Philosophy 11.08.2021

ਅਰਸਤੂ ਕੌਣ ਸੀ । Presentation of IMPB DISCOURSIYA ।। USE EARPHONES ।। ਚੰਗੇ ਤਜੁਰਬੇ ਲਈ headphone ਦਾ ਪ੍ਰਯੋਗ ਕਰੋ । ਅਰਸਤੂ ਬਾਰੇ ਚਰਚਾ । ਇਹ ਹਲਕੀ ਫੁਲਕੀ ਜਾਣਕਾਰੀ ਹੈ । Instagram account @MERANAAM_PANKAJ

PART- 5 OUR PAST & INDIA-CHINA & World.m4a 10.08.2021

Punjabi Podcast - INSTAGRAM : @Meranaam_Pankaj ( IMPB DISCOURSIYA ) ABOUT PODCAST :

PART-4 ISLAM PHILOSOPHY ।। IMPB DISCOURSIYA 10.08.2021

IMPB DISCOURSIYA ।। PUNJABI PODCAST ।। PHILOSOPHY

PART-3 ਗਿਆਨ ਵਿਗਿਆਨ ਅਤੇ ਜੀਰੋ ।। PUNJABI PODCAST || IMPB DISCOURSIYA || PANKAJ SHARMA 10.08.2021

ਚੰਗੇ podcast ਦੇ ਤਜੁਰਬੇ ਲਈ earphone ਇਸਤੇਮਾਲ ਕਰੋ । ਪੰਜਾਬੀ podcast ।

PART-2 ਭਾਸ਼ਾ ਅਤੇ ਰੱਬ ।। IMPB DISCOURSIYA ।। PANKAJ SHARMA 09.08.2021

Disclaimer : podcast sunne ke liye headphone ka istemaal kare. अच्छे तज़ुर्बे के लिए ।

Part-1 - ਅਤੀਤ ਅਤੇ ਮੁੱਢ PHILOSPHY- PUNJABI PODCAST 08.08.2021

ਗੱਲਾਂ ਕੁਝ ਇਤਿਹਾਸ ਅਤੇ ਮਿਥਿਹਾਸ ਵਿਚੋਂ ।। ਚੰਗੇ ਤਜ਼ਰਬੇ ਅਤੇ ਪੋਡਕਾਸਟ ਸੁਣਨ ਲਈ ਹੈਡਫੋਨ ਦਾ ਪ੍ਰਯੋਗ ਕਰੋ । #impbpodcast #philosphy #impbdiscoursiya #PUNJABI

CINEMATOGRAPHY BILL ।। PUNJABI PODCAST ।। IMPB DISCOURSIYA ।। ਪੰਕਜ ਸ਼ਰਮਾ 08.08.2021

ਚੰਗੇ audio podcast ਤਜੁਰਬੇ ਲਈ ਹੈਡਫੋਨ ਦਾ ਪ੍ਰਯੋਗ ਲਾਜ਼ਮੀ ਹੈ । What is the Cinematograph Act ?

Crime and Unemployment in Haryana ।। IMPB DISCOURSIYA ।। PANKAJ SHARMA 08.08.2021

DISCLAIMER : ਚੰਗੇ ਤਜੁਰਬੇ ਲਈ EARPHONE ਲਾ ਕੇ ਸਾਰੇ PODCAST ਸੁਣੋ । ਪੰਜਾਬੀ PODCAST ।। ਹਰਿਆਣੇ ਅੰਦਰ ਦਿਨੋ ਦਿਨ ਵਧਦੀ ਬੇਰੁਜ਼ਗਾਰੀ ਅਤੇ ਜ਼ੁਰਮ ।

Who was Stan Swamy ।। PUNJABI PODCAST ।। IMPB DISCOURSIYA ।। ਪੰਕਜ ਸ਼ਰਮਾ 08.08.2021

ਸ੍ਟੇਨ ਸਵਾਮੀ ਬਾਰੇ ਇਹੀ ਕਿਹਾ ਜਾ ਸਕਦਾ ਕਿ ਆਪਣੀ ਜਿੰਦਗੀ ਦੀ ਪਰਵਾਹ ਕੀਤੇ ਬਿਨਾਂ ਸਰਕਾਰਾਂ ਨਾਲ ਘੋਲ ਕਰਦੇ ਰਹੇ । 84 ਸਾਲ ਦੇ ਬਜ਼ੁਰਗ ਫਾਦਰ ਸਟੈਨ ਸਵਾਮੀ ਦੀ ਮੌਤ ਹੋ ਗਈ ! ਫਾਦਰ ਸ੍ਟੇਨ ਸਵਾਮੀ ਕੇਰਲ ਦੇ ਰਹਿਣ ਵਾਲੇ ਸੀ ਪਰ ਆਪਣਾ ਸਭ ਕੁਝ ਛੱਡ ਕੇ ਝਾਰਖੰਡ ਦੇ ਆਦਿਵਾਸੀਆਂ ਦੇ ਹੱਕਾਂ ਲਈ ਅੰਦੋਲਨ ਕਰਨ ਲੱਗੇ ! ਉਹ ਆਖਦੇ ਸੀ ਕੇ ਭਾਰਤ ਦੇ 40% ਤੋਂ ਵੱਧ ਖਣਿਜ ਝਾਰਖੰਡ ਤੋਂ ਜਾਂਦੇ ਹਨ ਪਰ ਫਿਰ ਵੀ ਝਾਰਖੰਡ ਦੇ ਆਦਿਵਾਸੀ ਸਭਤੋਂ ਗਰੀਬ ਦੇਸ਼ਵਾਸੀਆਂ ਵਿਚੋਂ ਹਨ। ਸਵਾਮੀ ਜੀ ਨਹੀਂ ਜਾਂਦੇ ਸਨ ਕੇ ਸਰਕ...

RAPE DATE ।। PUNJABI PODCAST ।। IMPB DISCOURSIYA ।। PANKAJ SHARMA 08.08.2021

ਮੰਗੇਤਰ , ਮਹਿਲਾ ਮਿੱਤਰ ਨਾਲ ਜਬਰਦਸਤੀ ਕੀਤੇ ਜਾਂਦੇ ਸਰੀਰਕ ਸ਼ੋਸ਼ਣ । ਪਿਆਰ ਦੀ ਪਰਿਭਾਸ਼ਾ ਨੂੰ ਸਿਰਫ ਸਰੀਰਕ ਸੰਬੰਧ ਨਾਲ ਜੋਡ਼ ਕੇ ਜਬਰਦਸਤੀ ਅਤੇ ਧੋਖੇ ਨਾਲ ਕੀਤੇ ਜਾਂਦੇ RAPE ਬਾਰੇ । ਸੰਪਰਕ ਕਰਨ ਲਈ @meranaan_Pankaj INSTA ਅਕਾਉਂਟ ਉੱਪਰ MESAAGE ਕਰ ਸਕਦੇ ਹੋ ।

Faiz Ahmed Faiz ।। ਉਮੀਦ ਦਾ ਸ਼ਾਇਰ - ਫ਼ੈਜ਼ ।। PUNJABI PODCAST 08.08.2021

ਫ਼ੈਜ਼ ਅਹਿਮਦ ਫ਼ੈਜ਼ (13 ਫ਼ਰਵਰੀ 1911-20 ਨਵੰਬਰ 1984) ਦੀ ਪੰਜਾਬੀ ਸ਼ਾਇਰੀ ਬਾਰੇ ਬਹੁਤ ਕਹਾਣੀਆਂ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ 1962 ਵਿੱਚ ਲੈਨਿਨ ਇਨਾਮ ਜਿੱਤਣ ਲਈ ਇਹ ਪੰਜਾਬੀ ਦੀਆਂ ਨਜ਼ਮਾਂ ਲਿਖੀਆਂ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਡੀ ਮਾਂ ਬੋਲੀ ਕਿਹੜੀ ਹੈ ਤਾਂ ਉਨ੍ਹਾਂ ਦੱਸਿਆ ਪੰਜਾਬੀ ਪਰ ਪੰਜਾਬੀ ਵਿੱਚ ਉਨ੍ਹਾਂ ਦੀ ਕੋਈ ਲਿਖਤ ਨਹੀਂ ਸੀ। #IMPB ਪੰਜਾਬੀ PODCAST ।। INSTA : @MERANAAM_PANKAJ

ਸਜ਼ਾ ।। ਰਾਬਿੰਦਰਨਾਥ ਟੈਗੋਰ ।। ਪੰਜਾਬੀ ਕਹਾਣੀ ਅਨੁਵਾਦ ।। PUNJABI PODCAST || 07.08.2021

ਟੈਗੋਰ ਭਾਰਤ ਦੁਆਰਾ ਪੈਦਾ ਕੀਤੇ ਗਏ ਮਹਾਨ ਕ੍ਰਾਂਤੀਕਾਰੀਆਂ ਵਿੱਚੋਂ ਇੱਕ ਹੈ. ਬੰਗਾਲੀ ਅਤੇ ਅੰਗਰੇਜ਼ੀ ਸਾਹਿਤ ਵਿੱਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਹੈ ਅਤੇ ਉਨ੍ਹਾਂ ਨੂੰ ਬੰਗਾਲ ਦੇ ਬਾਰਡ ਵਜੋਂ ਜਾਣਿਆ ਜਾਂਦਾ ਹੈ. ਟੈਗੋਰ ਦੀ ਰਚਨਾ ਨੂੰ ਕਲਾਸਿਕ ਦਰਜੇ ਵਿੱਚ ਮੰਨਿਆ ਗਿਆ ਹੈ । 100 ਸਾਲ ਪਹਿਲਾਂ ਲਿਖੀਆਂ ਕਹਾਣੀਆਂ ਵਿੱਚ ਅੱਜ ਵੀ ਉਸੇ ਮਹਿਕ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ । Presentation of #IMPB Discoursiya

ਭਗਤੀ ਲਹਿਰ ।। ਭਗਤ ਰਾਮਾਨੰਦ ।। BHAGAT RAMANAND ।। PUNJABI PODCAST 07.08.2021

ਭਗਤੀ ਲਹਿਰ ਭਾਰਤ ਵਿੱਚ ਮੱਧਕਾਲੀਨ ਯੁੱਗ ਵਿੱਚ ਚੱਲੀ ਧਾਰਮਿਕ ਜਾਗਰਤੀ ਦੀ ਲਹਿਰ ਸੀ। ਇਸ ਤਹਿਤ ਰਚੀ ਗਈ ਬਾਣੀ ਨੇ ਸਮਾਜਿਕ ਨਾਬਰਾਬਰੀ ਅਤੇ ਨਫ਼ਰਤ ਨੂੰ ਖ਼ਤਮ ਕਰ ਕੇ ਭਗਤੀ ਅਤੇ ਸਾਂਝੀਵਾਲਤਾ ਦੇ ਦਰ-ਦਰਵਾਜ਼ੇ ਖੋਲ੍ਹੇ ਸਨ। ਇਸ ਲਹਿਰ ਨੂੰ ਭਗਤੀ ਅੰਦੋਲਨ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ। ਭਾਰਤ ਵਿੱਂਚ ਹਰ ਲਹਿਰ ਦਾ ਮੁੱਢ ਦੇਸ਼ ਦੇ ਉੱਤਰ ਵਿੱਚ ਬੁੱਝ੍ਹਾ, ਪਰ ਭਗਤੀ ਲਹਿਰ ਦਾ ਆਰੰਭ ਅੱਠਵੀਂ ਸਦੀ ਈਸਵੀ ਵਿੱਚ ਦੱਖਣੀ ਭਾਰਤ ਵਿੱਚ ਹੋਇਆ। ਇਸ ਲਹਿਰ ਨੂੰ ਦੱਖਣੀ ਭਾਰਤ ਵਿੱਚ ਚਲਾਉਣ ਵਾਲੇ ਰਾਮਾਨੁਜ਼ ਤੇ...

ਹੜੱਪਾ Civilization || HISTORY || harrapa || Podcast Punjabi 07.08.2021

Saturday 07, August 2021 Follow Us   Share Article  Aa ਹਡ਼ੱਪਾ ਸਭਿਅਤਾ ਬਾਰੇ ਨਵੀਂ ਖੋਜ ਤੇ ਨਵੇਂ ਖੁਲਾਸੇ Posted: Oct 18, 2015 12:04 AM   Updated: 5 ਸਾਲ ਪਹਿਲਾਂ ਸਮੇਂ ਦਾ ਸੱਚ ਡਾ. ਵਿਦਵਾਨ ਸਿੰਘ ਸੋਨੀ* ਤਕਰੀਬਨ ਡੇਢ ਦਹਾਕਾ ਪਹਿਲਾਂ ਮੇਰੇ ਪੁਰਾਤੱਵਵੀ ਖੋਜੀ ਸਾਥੀ ਪਾਰਥ ਚੌਹਾਨ ਨੇ ਮੈਨੂੰ ਦੱਸਿਆ ਕਿ ਵਾਡੀਆ ਇੰਸਟੀਚਿਊਟ ਆਫ ਹਿਮਾਲੀਅਨ ਜਿਓਲੋਜੀ ਦੇ ਵਿਗਿਆਨੀਆਂ ਨੇ ਰੇਡੀਓਐਕਟਿਵ ਢੰਗ ਨਾਲ ਕੀਰਤਪੁਰ ਸਾਹਿਬ ਕੋਲੋਂ ਲੰਘਦੀ ਲੁਹੰਡ-ਖੱਡ ਦੀ ਹੇਠਲੀ ਟੈਰੇਸ ਦੀ ਉਮਰ ਦਾ...

Introduction IMPB DISCOURSIYA 06.08.2021

हिंदी और ਪੰਜਾਬੀ के लिए एक डिस्कोर्सया एक प्रयास है । बतियाने का भी है । जानकारी और कहानियां के नाम पर डिस्कोर्सया है । आप आते रहिये । सुनते रहिये ।

RABB DA NATURE 06.08.2021

ਰਮਜ਼ੀਆ ਕਹਾਣੀਆਂ ਵਿਚੋਂ ਇੱਕ ਕਹਾਣੀ ਰੱਬ ਦਾ ਸੁਭਾਅ । ਇਹ ਪਹਿਲੀ ਕੌਸ਼ਿਸ਼ ਹੈ ਗਲਤੀਆਂ ਸੁਭਾਵਿਕ ਹਨ । ਵਕਤ ਦੇ ਨਾਲ ਕਹਾਣੀਆਂ ਸੁਣਾਉਂਦੇ ਸੁਣਾਉਂਦੇ ਕਮੀਆਂ ਅਤੇ ਤਕਨੀਕੀ ਘਾਟਾਂ ਨੂੰ ਆਪ ਦੇ ਮਸ਼ਵਰੇ ਅਤੇ ਸਹਿਯੋਗ ਨਾਲ ਦੂਰ ਕਰਦਾ ਰਹਾਂਗਾ ।

Listen to the IMPB DISCOURSIYA PODCAST SHOW podcast in Replaio

Radio and podcasts in one app - free, with no sign-up. Install today and do not miss the launch

Get it on Google Play

Replaio is not a podcast publisher; show names, artwork and audio belong to their authors and are distributed through public RSS feeds.