Siva Prasad

Gita Acharan

Religion EN ↓ 674 episodes

Bhagavad Gita is a conversation between Lord Krishna and Warrior Arjun. The Gita is Lord's guidance to humanity to be joyful and attain moksha (salvation) which is the ultimate freedom from all the polarities of the physical world. He shows many paths which can be adopted based on one's nature and conditioning. This podcast is an attempt to interpret the Gita using the context of present times. Siva Prasad is an Indian Administrative Service (IAS) officer. This podcast is the result of understanding the Gita by observing self and lives of people for more than 25 years, being in public life.

Author

Siva Prasad

Category

Religion

Podcast website

www.gitaacharan.org

Latest episode

Jul 9, 2026

Where to listen?

Podcasts in the app Replaio Radio Coming soon

Podcasts are coming to the app soon. Install now and be the first to see a whole new take on podcasts

Get it on Google Play Install for free Android 5M+ downloads · 4.8 rating iOS soon

Episodes

122. ‘ਇਹ ਉਹ ਹੀ ਹੈ’, ਦਾ ਮੰਤਰ 19.03.2025

ਪ੍ਰਮਾਤਮਾ ਦੇ ਰੂਪ ਵਿੱਚ ਸ੍ਰੀ ਕਿ੍ਰਸ਼ਨ ਕਹਿੰਦੇ ਹਨ, ਕਿ ਉਹ ਜਿਹੜਾ ਮੈਨੂੰ ਹਰ ਜਗ੍ਹਾ ਤੇ ਸਭਨਾ ਵਿੱਚ ਵੇਖਦਾ ਹੈ ਅਤੇ ਸਭਨਾ ਨੂੰ ਮੇਰੇ ਵਿੱਚ ਵੇਖਦਾ ਹੈ, ਉਸ ਲਈ ਮੈਂ ਕਦੇ ਵੀ ਗੁਆਚਦਾ ਨਹੀਂ, ਅਤੇ ਉਹ ਮੇਰੇ ਲਈ ਕਦੇ ਗੁਆਚਦਾ ਨਹੀਂ (6.30)। ਇਹ ਸਲੋਕ ਭਗਤੀ ਯੋਗ ਦੀ ਨੀਂਹ ਹੈ ਜਿੱਥੇ ਸਾਧਕ ਹਰ ਜਗ੍ਹਾ ਤੇ ਹਰ ਸਥਿਤੀ ਵਿੱਚ ਪ੍ਰਮਾਤਮਾ ਨੂੰ ਅਨੁਭਵ ਕਰਦੇ ਹਨ। ‘ਇਹ ਉਹ ਹੀ ਹੈ’ ਦਾ ਮੰਤਰ ਚਮਤਕਾਰ ਕਰ ਸਕਦਾ ਹੈ ਜੇ ਅਸੀਂ ਇਸ ਨੂੰ ਗਹਿਰਾਈ ਨਾਲ ਵਿਚਾਰੀਏ, ਜਿੱਥੇ ‘ਇਹ’ ਕੋਈ ਵੀ ਵਿਅਕਤੀ ਜਾਂ ਵਸਤੂ ਜਾਂ...

256. Do as You Wish 16.03.2025

'The existence' doesn't expect us to behave in a particular manner. It gives us freedom to make our own choices. But the consequences of the choices we make are subject to the natural principles enumerated in the Bhagavad Gita. The same is reflected when Krishna says, "Thus, I have explained to you this knowledge that is more secret than all secrets. Ponder over it deeply, and then do as you wish"...

121. ਨਮਸਤੇ ਦੀ ਤਾਕਤ 10.03.2025

‘ਨਮਸਤੇ’ ਜਾਂ ‘ਨਮਸਕਾਰ’ ਦੀ ਵਰਤੋਂ ਭਾਰਤੀ ਸੰਦਰਭ ਵਿੱਚ ਇਕ ਦੂਜੇ ਦਾ ਸੁਆਗਤ ਕਰਨ ਲਈ ਕੀਤੀ ਜਾਂਦੀ ਹੈ। ਇਸ ਦਾ ਅਰਥ ਹੈ, ‘ਤੁਹਾਡੇ ਅੰਦਰ ਵਸਦੇ ਦੇਵਤਾ ਨੂੰ ਪ੍ਰਣਾਮ’। ਵੱਖ ਵੱਖ ਸੱਭਿਆਚਾਰਾਂ ਵਿੱਚ ਵਰਤੇ ਸੁਆਗਤ ਸ਼ਬਦ ਅਜਿਹਾ ਹੀ ਸੰਦੇਸ਼ ਦਿੰਦੇ ਹਨ, ਅਤੇ ਉਨ੍ਹਾਂ ਸ਼ਬਦਾਂ ਦੀ ਉਤਪਤੀ ‘ਸਾਰੇ ਪ੍ਰਾਣੀਆਂ ਵਿੱਚ ਖੁਦ ਨੂੰ ਅਤੇ ਖੁਦ ਵਿੱਚ ਸਾਰੇ ਪ੍ਰਾਣੀਆਂ ਨੂੰ ਸਮਾਨ ਰੂਪ ਵਿੱਚ ਵੇਖਣਾ’ ਹੈ (6.29)। ਜਦੋਂ ਅਜਿਹੇ ਸੁਆਗਤ ਦਾ ਜਾਗਰੂਕਤਾ ਨਾਲ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਵਿੱਚ ਖੁਦ ਦੇ...

167. अस्तित्व का बीज 10.03.2025

श्रीकृष्ण कहते हैं, "मैं सभी प्राणियों का जनक बीज हूँ। कोई भी चर या अचर मेरे बिना नहीं रह सकता (10.39)। मेरी दिव्य अभिव्यक्तियों का कोई अंत नहीं है। जो कुछ मैंने तुमसे कहा है वह मेरी अनन्त विभूतियों का संकेत मात्र है" (10.40)।  परमात्मा अस्तित्व का बीज हैं और समकालीन वैज्ञानिक समझ में इस बीज को 'बिग बैंग' कहा जाता है। अस्तित्व एक विशाल वृक्ष की तरह है जो एक छोटे से बीज से विकसित...

110. నిష్కామ భావముతో కర్మలను చేయడం 05.03.2025

"సన్యాసమని పిలవబడినదియే, యోగమని  తెలుసుకో, ఎందుకంటే సంకల్ప త్యాగము చేయనివాడెవ్వడును యోగి కాలేడు (6.2)" అని శ్రీకృష్ణుడు చెప్పారు. ఇదే విషయం 4.19 శ్లోకంలో, ఒక సన్యాసి యొక్క జీవనం కామం మరియు సంకల్పం నుండి విముక్తమని చెప్పబడింది (కామసంకల్ప వర్జితాః). "యొగారుఢ స్థితిని పొందాలనే కోరికగల మననశీలుడైన పురుషునకు నిష్కామ కర్మాచరణము వలననే యోగ ప్రాప్తి కలుగును. యోగారూఢుడైన  పురుషునకు సర్వసంకల్పర...

120. ਸਾਰਿਆਂ ਵਿੱਚ ਖੁਦ ਨੂੰ ਤੇ ਖੁਦ ਵਿਚ ਸਾਰਿਆਂ ਨੂੰ ਵੇਖਣਾ 05.03.2025

ਸਾਡੀ ਹੋਂਦ ਪ੍ਰਗਟ (ਵਿਅਕਤ)  ਸਾਡੇ ਸਰੀਰ ਵਾਂਗੂ ਅਤੇ ਸਦੀਵੀ ਅਪ੍ਰਗਟ ਜਾਂ ਆਤਮਾ, ਦੋਵਾਂ ਦਾ ਤਾਲਮੇਲ ਹੈ। ਅਸੀਂ ਇਸ ਹੋਂਦ ਨੂੰ ਜਾਂ ਤਾਂ ਪ੍ਰਗਟ ਦੇ ਮਾਧਿਅਮ ਰਾਹੀਂ ਜਾਂ ਸਦੀਵੀ ਦੇ ਮਾਧਿਅਮ ਰਾਹੀਂ ਅਨੁਭਵ ਕਰ ਸਕਦੇ ਹਾਂ। ਅਸੀਂ ਵਿਅਕਤ ਤੋਂ ਤਾਂ ਜਾਣੂੰ ਹਾਂ, ਜਿਸ ਰਾਹੀਂ ਅਸੀਂ ਹੋਰ ਲੋਕਾਂ, ਸਥਿਤੀਆਂ ਅਤੇ ਵੱਖ ਵੱਖ ਵਸਤਾਂ ਵਿਚਕਾਰ ਅੰਤਰ ਕਰਦੇ ਹਾਂ, ਕਿਉਂਕਿ ਸਾਡੀਆਂ ਇੰਦਰੀਆਂ ਕੇਵਲ ਵਿਅਕਤ (ਪ੍ਰਗਟ) ਨੂੰ ਹੀ ਸਮਝਣ ਦੇ ਸਮਰੱਥ ਹਨ। ਅਸੀਂ ਇਸ ਵਿਅਕਤ ਦੇ ਪਿੱਛੇ ਛਿਪੇ ਹੋਏ ਅਵਿਅਕਤ (ਸਦੀਵੀ) ਨੂੰ...

166. तुम ‘मैं’ हो 05.03.2025

श्रीकृष्ण कहते हैं, "मैं सबके जन्म का कारण हूँ और मैं सर्वभक्षी मृत्यु भी हूँ। स्त्रियों के गुणों में मैं कीर्ति, समृद्धि, मधुर वाणी, स्मृति, बुद्धि, साहस और क्षमा हूँ (10.34)। सामवेद के गीतों में मैं बृहत्साम हूँ और छन्दों में मैं गायत्री मन्त्र हूँ। मैं बारह मासों में मार्गशीर्ष और ऋतुओं में वसन्त ऋतु हूँ (10.35)। समस्त छलियों में मैं जुआ हूँ और तेजस्वियों में तेज हूँ। मैं विजय हूँ, संकल्पकर्ताओ...

109. కర్మఫలాలను త్యజించినవాడే సన్యాసి 21.02.2025

జీవితంలో మనము అనేక సుఖదుఃఖాలను అనుభవిస్తూ ఉంటాము. కష్టాలను ఎదురుకున్నప్పుడు మనము నిరాశ చెంది కర్మలను త్యజించడం వైపు ఆకర్షితులవడం సహజం ఎందుకంటే మన కర్మలతో పాటు ఇతరుల కర్మలు మనకు సుఖాన్ని లేదా దుఃఖాన్ని కలిగిస్తాయనే భ్రమలో ఉంటాము. అర్జునుడు కూడా అదే సందిగ్ధావస్థ వలన యుద్ధం అనే కర్మను త్యజించాలనుకుంటున్నాడు. "కర్మఫలమును     ఆశ్రయింపక కర్తవ్యకర్మను ఆచరించువాడే నిజమైన సన్యాసి, నిజమైన యోగి. కాని కే...

119. ਜਾਗਰੂਕਤਾ ਤੇ ਕਰੁਣਾ ਦਾ ਮੇਲ 21.02.2025

ਸਮਤਵ (ਸਮਾਨਤਾ) ਉਨ੍ਹਾਂ ਸਾਰੇ ਗਿਆਨੀ ਜਨਾਂ ਦੇ ਉਪਦੇਸ਼ਾਂ ਦਾ ਸਾਰ ਹੈ ਜਿਹੜੇ ਕਦੇ ਇਸ ਧਰਤੀ ਤੇ ਵਿਚਰੇ ਸਨ। ਉਨ੍ਹਾਂ ਦੇ ਸ਼ਬਦ, ਭਾਸ਼ਾ ਤੇ ਤਰੀਕੇ ਵੱਖਰੇ ਵੱਖਰੇ ਹੋ ਸਕਦੇ ਹਨ, ਪਰ ਉਨ੍ਹਾਂ ਦਾ ਸੰਦੇਸ਼ ਸਮਤਵ ਪ੍ਰਾਪਤ ਕਰਨ ਦਾ ਹੀ ਹੈ। ਇਸ ਤੋਂ ਉਲਟ ਕੋਈ ਵੀ ਉਪਦੇਸ਼ ਜਾਂ ਅਭਿਆਸ ਠੀਕ ਨਹੀਂ ਕੀਤਾ ਜਾਣਾ ਚਾਹੀਦਾ ਹੈ। ਮਨ ਦੇ ਸੰਦਰਭ ਵਿੱਚ ਇਹ ਇਕ ਪਾਸੇ ਇੰਦਰੀਆਂ ਅਤੇ ਦੂਜੇ ਪਾਸੇ ਬੁੱਧੀ ਦੇ ਵਿਚਕਾਰ ਸੰਤੁਲਨ ਹੈ। ਜੇਕਰ ਕੋਈ ਇੰਦਰੀਆਂ ਵੱਲ ਝੁਕਦਾ ਹੈ, ਤਾਂ ਉਹ ਵਾਸਨਾਵਾਂ ਵਿੱਚ ਪੂਰੀ ਤਰ੍ਹਾਂ ਡੁੱਬ ਜਾਂ...

165. अध्यात्म का विज्ञान 21.02.2025

श्रीकृष्ण कहते हैं, "हे अर्जुन, मुझे समस्त सृष्टि का आदि, मध्य और अंत जानो। सभी विद्याओं में मैं अध्यात्म विद्या हूँ और सभी तर्कों का मैं तार्किक निष्कर्ष हूँ" (10.32)। उसी आध्यात्मिक ज्ञान का उल्लेख करते हुए, श्रीकृष्ण ने पहले कहा था कि जब आपको इसका एहसास हो जाता है, तो यहां और कुछ भी जानने को शेष नहीं रहता है (7.2)।  सार स्वयं को जानना है। श्रीकृष्ण ‘आत्म’ के ज्ञाता को योगी कहते हैं और...

164. स्वतंत्रता शुद्ध है 16.02.2025

श्रीकृष्ण कहते हैं, "शुद्ध (पवित्र) करने वालों में मैं वायु हूँ, और शस्त्रधारियों में मैं श्रीराम हूँ। जलीय जीवों में मैं मगरमच्छ हूँ, और बहती नदियों में मैं जाह्नवी (गंगा) हूँ" (10.31)।  सबसे पहले, हवा हमारे शरीर से अशुद्धियों को साफ करने में मदद करती है। रासायनिक प्रक्रियाओं के कारण खून अशुद्ध होता रहता है और फेफड़ों के माध्यम से वायु इसे शुद्ध करने में मदद करती है। इस शुद्धिकरण के बिन...

108. కోపాన్ని అధిగమించడం 16.02.2025

“కామ క్రోధరహితులకు, చిత్తవృత్తుల జయించినవారికి, పరబ్రహ్మయైన పరమాత్మ సాక్షాత్కారమును పొందిన జ్ఞానులకు అంతటనూ శాంత పరబ్రహ్మ పరమాత్మయే గోచరించును” అని శ్రీకృష్ణుడు చెబుతారు (5.26). కోరికలు నుంచి, కోపము నుంచి ఎలా స్వేచ్ఛను పొందడం అనే ప్రశ్న ఉదయించడం సహజం . ప్రతి తుఫాను యొక్క కేంద్రంలో ఒక ప్రశాంతమైన నేత్రం ఉంటుంది. అలాగే మన కోరికలు, కోపం అనే తుఫాన్ కి కూడా ఒక కోరికలు లేని, క్రోధము లేని కేంద్రం మనలోనే ఉ...

255. Embracing Existence 16.02.2025

Krishna says, "The Supreme Lord dwells in the hearts of all living beings, and by His maya (cosmic delusion) makes all beings revolve as if attached to a yantra (machine)" (18.61). This is another way of saying that we are just a Nimitta Maatra -an instrument in the hands of the almighty. Krishna explained the same in a different way when He said that even if Arjun, out of Ahankaar , thinks that h...

118. ਪਰਿਵਰਤਨ ਹੀ ਸਥਾਈ ਹੈ 16.02.2025

ਵਸਤੂਆਂ ਦੀ ਪਦਾਰਥਕ ਜਾਂ ਪ੍ਰਗਟ ਦੁਨੀਆ ਵਿੱਚ ਪਰਿਵਰਤਨ ਸਥਾਈ ਹੈ ਅਤੇ ਅਪ੍ਰਗਟ ਜਾਂ ਆਤਮਾ ਪਰਿਵਰਤਨ ਰਹਿਤ ਰਹਿੰਦੀ ਹੈ। ਇਨ੍ਹਾਂ ਦੋਵਾਂ ਵਿਚਕਾਰ ਇਕਸਾਰਤਾ ਲਿਆਉਣ ਲਈ ਇਕ ਤੰਤਰ ਦੀ ਲੋੜ ਹੰੁਦੀ ਹੈ। ਰੂਪਕ ਦੇ ਰੂਪ ਵਿੱਚ ਇਹ ਇਕ ਸਥਿਰ ਹੱਥ ਅਤੇ ਘੁੰਮਣ ਵਾਲੇ ਪਹੀਏ ਵਿੱਚ ਬਾਲ-ਬਿਅਰਿੰਗ ਤੰਤਰ ਦੀ ਤਰ੍ਹਾਂ ਹੈ, ਜਾਂ ਇੰਜਣ ਅਤੇ ਪਹੀਆਂ ਤੋਂ ਦੋ ਵੱਖ ਵੱਖ ਗਤੀਆਂ ਨੂੰ ਸੰਭਾਲਣ ਵਾਲੇ ਗਿਅਰਬਕਸ ਦੀ ਤਰ੍ਹਾਂ ਹੈ। ਇਸੇ ਤਰ੍ਹਾਂ ਇਹ ਇੰਦਰੀਆਂ, ਮਨ ਅਤੇ ਬੁੱਧੀ ਦਾ ਮਿਲਿਆ-ਜੁਲਿਆ ਇਕ ਤੰਤਰ ਹੈ ਜੋ ਪਰਿਵਰਤਨ ਰ...

117. ਸੰਜਮ ਦੀ ਕਲਾ 10.02.2025

ਕਈ ਗੱਲਾਂ ਕਾਰਨ ਸਾਡਾ ਦਿਮਾਗ ਇਕ ਅਦਭੁੱਤ ਅੰਗ ਹੈ। ਇਸ ਦੀਆਂ ਵਿਸ਼ੇਸ਼ਤਾਵਾਂ ਵਿਚੋਂ ਇਕ ਇਹ ਹੈ ਕਿ ਇਹ ਦਰਦ ਮਹਿਸੂਸ ਨਹੀਂ ਕਰਦਾ ਕਿਉਂਕਿ ਇਸਦੇ ਟਿਸ਼ੂਆਂ ਵਿੱਚ ਦਰਦ ਨੂੰ ਸੰਚਾਰਿਤ ਕਰਨ ਵਾਲੇ ਨੋਸਿਸੈਪਟਰ ਨਹੀਂ ਹੰੁਦੇ। ਨਿਊਰੋਸਰਜਨ ਇਸਦੀ ਇਸ ਵਿਸ਼ੇਸ਼ਤਾ ਦੀ ਵਰਤੋਂ ਮਰੀਜ਼ ਦੇ ਜਾਗਦੇ ਸਮੇਂ ਸਰਜਰੀ ਕਰਨ ਲਈ ਕਰਦੇ ਹਨ। ਸਰੀਰਕ ਦਰਦ ਅਤੇ ਸੁੱਖ ਦਿਮਾਗ ਦੀ ਨਿਰਪੱਖ ਅਵਸਥਾ ਨਾਲ ਤੁਲਨਾ ਕਰਨ ਦਾ ਪਰਿਣਾਮ ਹਨ। ਅਜਿਹੀ ਹੀ ਨਿਰਪੱਖ ਅਵਸਥਾ ਮਾਨਸਿਕ ਪੱਧਰ ਉੱਤੇ ਵੀ ਹੰੁਦੀ ਹੈ, ਜਿਸ ਨਾਲ ਤੁਲਨਾ ਦੀ ਵਜ੍ਹਾ ਕਾਰਨ...

254. Consequences of Ahankaar 10.02.2025

When we don't follow natural laws there are adverse consequences. For example, if someone jumps from a height ignoring gravity, the consequences are inevitable. Krishna cautions about the consequences of violating the principles of existence or natural laws as explained by Him in the Bhagavad Gita. He says, "Fixing your mind on Me you shall overcome all obstacles and difficulties by My gr...

163. समय किसी का इंतजार नहीं करता 10.02.2025

श्रीकृष्ण कहते हैं, "मैं अस्त्रों में वज्र हूँ; मैं गायों में कामधेनु हूँ; संतान की उत्पत्ति के हेतु में मैं प्रेम का देवता कामदेव और सर्पो में सर्पराज वासुकि हूँ (10.28)। जलचरों में मैं वरुण हूँ; शासन करनेवालों में मैं यमराज हूँ (10.29)। मैं दैत्यों में प्रह्लाद हूँ; मापने वालों में मैं समय हूँ" (10.30)। पहले श्रीकृष्ण ने कहा था 'मैं मृत्यु हूँ' और अब वे कहते हैं वह कामदेव भी है...

107. పరమానందం కోసం ధ్యానం 10.02.2025

బఠానీ గింజ పరిమాణములో,  శంకు ఆకారంలో ఉండే పీనియల్ గ్రంథి మెదడు యొక్క కేంద్రంలో సరిగ్గా రెండు కనుబొమల మధ్యన ఉంటుంది. శారీరకంగా ఇది మెలటోనిన్, సెరటోనిన్ అనే నాడీ ప్రసారకాలను (neurotransmitters) ఉత్పత్తి చేసి మన నిద్రకు, భావోద్వేగాలకు కారణమవుతుంది. దీనిలో మామూలు కంటిలాగే కాంతి గ్రాహకాలు (photo receptors) ఉంటాయి కనుక దీనిని 'మూడవ కన్ను' అంటారు. ఇది ఆత్మకు పీఠమని, ఆధ్యాత్మిక సాక్షాత్కారానికి కా...

162. छठी इंद्रिय 05.02.2025

श्रीकृष्ण कहते हैं, "आदित्यों में मैं विष्णु हूँ; मैं चमकता हुआ सूर्य और चंद्रमा हूँ (10.21)। वेदों में, मैं सामवेद हूँ; मैं वसुव (इंद्र) हूँ; इंद्रियों में मैं मन हूँ; प्राणियों में मैं चेतना हूँ (10.22)। रुद्रों में मैं शंकर हूँ; मैं कुबेर हूँ (10.23)। मैं बृहस्पति हूँ; समस्त जलाशयों में मैं समुद्र हूँ” (10.24)। श्रीकृष्ण ने पहले कहा था कि वह सभी प्राणियों के हृदय में स्थित आत्मा है (10.20)...

106. సంతోషపు కళ్లాలు 04.02.2025

ఒకసారి మధ్య ఆసియా నుంచి ఒక ఆక్రమణదారుడు వచ్చి ఢిల్లీని ఆక్రమించుకుని విజయోత్సవము జరపాలనుకున్నాడు. అందుకు గాను ఒక ఏనుగుని అలంకరించి సిద్ధం చేశారు. దాన్ని అధిరోహించగానే ఏనుగు కళ్లాలు తనకు ఇవ్వమని అతడు అడిగాడు. ఏనుగును మావటి తన అంకుశం ద్వారా నియంత్రిస్తారని తెలుసుకోగానే అతను క్రిందికి దూకి తన గుర్రాన్ని పిలిపించుకొని కళ్లాలు తన చేతిలో లేని దాన్ని తాను అధిరోహించనని అన్నాడు. అలాగే మన సంతోషము, భావోద్వేగ...

116. ਅਧਿਆਤਮ ਦਾ ਸਹਿਜ ਮਾਰਗ 04.02.2025

ਅਧਿਆਤਮਕ ਪੱਖ ਦੇ ਸਬੰਧ ਵਿੱਚ ਆਮ ਧਾਰਨਾ ਹੈ ਕਿ ਇਸ ਨੂੰ ਅਸਲ ਵਿੱਚ ਨਿਭਾਉਣਾ ਬਹੁਤ ਔਖਾ ਹੈ। ਸ੍ਰੀ ਕਿ੍ਰਸ਼ਨ ਨੇ ਪਹਿਲਾਂ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਸੀ ਕਿ ਛੋਟੇ ਯਤਨ ਕਰਮਯੋਗ ਵਿੱਚ ਬਹੁਤ ਲਾਭਕਾਰੀ ਸਿੱਧ ਹੰੁਦੇ ਹਨ (2.40)। ਉਹ ਇਸੇ ਨੂੰ ਹੋਰ ਸੌਖਾ ਕਰਕੇ ਸਮਝਾਉਂਦੇ ਹਨ, ਜਦੋਂ ਉਹ ਕਹਿੰਦੇ ਹਨ, ‘‘ਦੁੱਖਾਂ ਨੂੰ ਨਾਸ਼ ਕਰਨ ਵਾਲਾ ਯੋਗ ਤਾਂ ਠੀਕ ਢੰਗ ਨਾਲ ਆਹਾਰ-ਵਿਹਾਰ, ਕਰਮਾਂ ਵਿੱਚ ਠੀਕ ਰੁੱਚੀ ਰੱਖਣਾ ਅਤੇ ਠੀਕ ਤਰ੍ਹਾਂ ਨਾਲ ਸੌਣ ਤੇ ਜਾਗਣ ਵਾਲੇ ਦਾ ਹੀ ਸਿੱਧ ਹੰੁਦਾ ਹੈ’’ (6.17)। ਯੋਗ ਤ...

253. Confluence of Yogas 04.02.2025

Verses 18.41 to 18.57 of the Bhagavad Gita give contours about the confluence of karma yoga, gyana yoga and bhakti yoga . In the oft debated verse 18.41, Krishna says he created four varnas (social classifications) based on gunas springing from their nature. He further explained about different types of karmas performed by them in the day to day life (18.42-18.44). He reveals a secret that with de...

252. Equanimity is Bhakti 25.01.2025

Krishna says, "Serene in the self by being engrossed in the Brahman (the eternal), neither grieves nor desires and beholds equality in all beings, such a yogi attains parama bhakti (supreme devotion) to Me (18.54). By that supreme devotion he knows My essence -what and who I am; after knowing these truths, he quickly makes his entry into that (Me)" (18.55). Firstly, these verses indicate...

115. ਧਿਆਨ ਦਾ ਢੰਗ 25.01.2025

ਸ੍ਰੀ ਕਿ੍ਰਸ਼ਨ ਕਹਿੰਦੇ ਹਨ, ਕਿ ਜਾਂ ਤਾਂ ਤੁਸੀਂ ਅਪਣੇ ਮਿੱਤਰ ਹੋ, ਜਾਂ ਅਪਣੇ ਦੁਸ਼ਮਣ (6.6)। ਆਪਣਾ ਮਿੱਤਰ ਬਣਾਉਣ ਲਈ ਉਨ੍ਹਾਂ ਨੇ ਸੁੱਖ-ਦੁੱਖ ਦੀਆਂ ਭਾਵਨਾਵਾਂ ਪ੍ਰਤੀ (6.7), ਸੋਨਾ-ਪੱਥਰ ਵਰਗੀਆਂ ਚੀਜਾਂ ਪ੍ਰਤੀ (6.8), ਮਿੱਤਰ ਤੇ ਦੁਸ਼ਮਣ ਵਰਗੇ ਲੋਕਾਂ ਪ੍ਰਤੀ (6.9), ਇੰਦਰੀਆਂ ਨੂੰ ਕੰਟਰੋਲ ਵਿੱਚ ਕਰਕੇ ਸੰਤੁਲਨ ਬਣਾਈ ਰੱਖਣ ਦਾ ਰਸਤਾ ਦੱਸਿਆ (6.8)। ਇਸਦੇ ਨਾਲ ਹੀ ਸ੍ਰੀ ਕਿ੍ਰਸ਼ਨ ਧਿਆਨ ਦਾ ਮਾਰਗ ਵੀ ਸੁਝਾਉਂਦੇ ਹਨ (6.10-6.15)। ਸ੍ਰੀ ਕਿ੍ਰਸ਼ਨ ਕਹਿੰਦੇ ਹਨ, ਪਦਾਰਥ ਸੰਪਤੀ ਤੋਂ ਰਹਿਤ ਇਕਾਂਤ...

161. आदि, मध्य और अंत 25.01.2025

योग शक्ति और महिमाओं का विस्तार से वर्णन करने के अर्जुन के अनुरोध के जवाब में, श्रीकृष्ण कहते हैं, "अब मैं तुम्हें अपनी दिव्य महिमाओं का संक्षेप में वर्णन करूंगा, क्योंकि उनके विस्तार का कोई अंत नहीं है" (10.19)। अर्जुन के अनुरोध को स्वीकार करते हुए, श्रीकृष्ण उसे बताते हैं कि उनकी दिव्य महिमा का कोई अंत नहीं है। ध्यान देने वाली बात यह है कि इस विशाल अस्तित्व का वर्णन करना संभव नहीं है क...

Listen to the Gita Acharan podcast in Replaio

Radio and podcasts in one app - free, with no sign-up. Install today and do not miss the launch

Get it on Google Play

Replaio is not a podcast publisher; show names, artwork and audio belong to their authors and are distributed through public RSS feeds.