Harleen Kaur
Punjabi Audiobooks By Harleen Tutorials
Linking and Empowering generations through their mother tongue to preserve and better understand Punjabi Language, History and Culture through Punjabi Stories.
Auteur
Harleen Kaur
Categorie
Website van de podcast
Nieuwste aflevering
10 jul. 2026
Waar luisteren?
Podcasts in de app Replaio Radio Binnenkort beschikbaarPodcasts komen binnenkort naar de app. Installeer nu en zie als eerste een compleet nieuwe kijk op podcasts
Afleveringen
Ep64 ਇੱਕ ਮਿੱਠੀ ਯਾਦ - ਬਲਰਾਜ ਸਾਹਨੀ | ਪੰਜਾਬੀ ਕਹਾਣੀ | Ikk Mithi Yaad - Balraj Sahni | 01.12.2024 23:05
ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਮਹਾਨ ਅਦਾਕਾਰ ਬਲਰਾਜ ਸਾਹਨੀ ਜੀ ਦੀ ਲਿਖੀ ਹੋਈ ਇਹ ‘ਮਿੱਠੀ ਯਾਦ’ , ਉਹਨਾਂ ਦੀ ਲੇਖਣ ਕਲਾ ਦਾ ਇੱਕ ਅਦਭੁੱਤ ਨਮੂਨਾ ਹੈ। ਆਓ ਸੁਣੀਏ ਬਲਰਾਜ ਸਾਹਨੀ ਦੀ ਇੱਕ ਅਭੁੱਲ ਯਾਦ ਦੀ ਕਹਾਣੀ "ਇੱਕ ਮਿੱਠੀ ਯਾਦ " Ikk Mithi Yaad by Balraj Sahni Narrated by ~ Harleen Kaur #balrajsahni #harleentutorials #harleenkaur #punjabiaudiobooksbyharleentutorials ...
Ep63 ਮਨੁੱਖ ਦੇ ਪਿਓ - ਨਵਤੇਜ ਸਿੰਘ ਪ੍ਰੀਤਲੜੀ | Manukh De Pio - Navtej Singh Preetlari | Punjabi Story #harleentutorials 23.11.2024 23:18
ਕਹਾਣੀ ਸੰਗ੍ਰਹਿ: ਨਵੀਂ ਰੁੱਤ 1953 ’ਚ ਬੁਖ਼ਾਰੈਸਟ (ਰੁਮਾਨੀਆ) ਵਿਚ ਹੋਏ ਨੌਜਵਾਨਾਂ ਤੇ ਵਿਦਿਆਰਥੀਆਂ ਵਿਚਾਲੇ ਅਮਨ ਤੇ ਦੋਸਤੀ ਨੂੰ ਸਮਰਪਿਤ ਚੌਥੇ ਸੰਸਾਰ ਮੇਲੇ ਵਿਚ ਨੌਜਵਾਨ ਨਵਤੇਜ ਸਿੰਘ ਦੀ ਕਹਾਣੀ ‘ਮਨੁਖ ਦੇ ਪਿਓ’ ਨੂੰ ਸਰਵੋਤਮ ਲਿਖਤ ਚੁਣਿਆ ਗਿਆ।
Ep62 ਪਾਕਿਸਤਾਨ ਮੇਲ ਦਾ ਆਖਰੀ ਅਸਵਾਰ - ਗੁਲਜ਼ਾਰ ਸਿੰਘ ਸੰਧੂ | A Tribute to Khushwant Singh by Gulzar Singh Sandhu 09.11.2024 18:12
A Train To Pakistan Remembering Khushwant Singh Tribute to Khushwant Singh by Gulzar Singh Sandhu Khushwant Singh (2 February 1915 – 20 March 2014) was born in Hadali, Khushab District, Panjab. He was one of the most well-renowned authors in Indian literary history, having received many awards and honors for his literary and journalistic contributions. Along with his prolific writing career, Khush...
Ep61 ਬੇਜੀ ਵੱਡੇ - ਕਰਤਾਰ ਸਿੰਘ ਦੁੱਗਲ | Beji Vadde- Kartar Singh Duggal | Punjabi Story #harleentutorials 02.11.2024 15:39
'ਬੇਜੀ ਵੱਡੇ' ਪੰਜਾਬੀ ਦੇ ਸਿਰਮੌਰ ਲੇਖਕ ਕਰਤਾਰ ਸਿੰਘ ਦੁੱਗਲ ਦੀ ਨਿੱਕੀ ਕਹਾਣੀ ਹੈ। #kartarsinghduggal #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories ...
Ep60 ਜੜ੍ਹਾਂ - ਕਿਰਪਾਲ ਕਜ਼ਾਕ | Jarhan - Kirpal Kazak | Famous Punjabi Story #harleentutorials 26.10.2024 18:41
A short story by Kirpal Kazak ਕਿਰਪਾਲ ਕਜ਼ਾਕ ਨੇ ਆਪਣੀਆਂ ਕਹਾਣੀਆਂ ਰਾਹੀਂ ਸਮਾਜ ਦੇ ਮੱਧਵਰਗੀ ਲੋਕਾਂ ਦੇ ਜੀਵਨ ਨੂੰ ਬਾਖੂਬੀ ਚਿਤਰਦਿਆਂ ਉਹਨਾਂ ਦੀਆਂ ਰੀਝਾਂ, ਸਮੱਸਿਆਵਾਂ ਅਤੇ ਔਰਤ-ਮਰਦ ਸਬੰਧਾਂ ਨੂੰ ਉਭਾਰਿਆ ਹੈ। ਉਹਨਾਂ ਨੇ ਆਪਣੀ ਜਿੰਦਗੀ ਦੇ ਅਨੁਭਵ ਰਾਹੀਂ ਕਮਾਈ ਗਈ ਮਨੋਵਿਗਿਆਨਿਕ ਸੂਝ ਨਾਲ ਕਿਰਤੀ ਲੋਕਾਂ ਦੀ ਮਿਹਨਤ ਮਸ਼ੱਕਤ ਅਤੇ ਸਿਰੜੀ ਜਿੰਦਗੀ ਬਾਰੇ ਯਾਦਗਾਰੀ ਕਹਾਣੀਆਂ ਲਿਖੀਆਂ ਹਨ। ਪ੍ਰੋ. ਕ੍ਰਿਪਾਲ ਕਜ਼ਾਕ ਦਾ ਜਨਮ ਪਾਕਿਸਤਾਨ ਵਿੱਚ 15 ਜਨਵਰੀ 1943 ਨੂੰ ਸ. ਸਾਧੂ ਸਿੰਘ ਦੇ ਘਰ ਆਮ ਸਾ...
Ep59 ਅੱਥਰੂ - ਬਲਰਾਜ ਸਾਹਨੀ | ਪ੍ਰਸਿੱਧ ਪੰਜਾਬੀ ਨਿਬੰਧ | Athroo - Balraj Sahni | Famous Punjabi Write Up 19.10.2024 19:39
ਅਧਿਆਪਕ, ਮੰਚ-ਕਲਾਕਾਰ ,ਪੰਜਾਬੀ ਦੇ ਪ੍ਰਗਤੀਸ਼ੀਲ ਲੇਖਕਅਤੇ ਫਿਲਮ ਸਟਾਰ ਬਲਰਾਜ ਸਾਹਨੀ ਦਾ ਜਨਮ ਪਹਿਲੀ ਮਈ, 1913 ਈ. ਨੂੰ ਰਾਵਲਪਿੰਡੀ (ਪਾਕਿਸਤਾਨ) ਵਿਖੇ ਹੋਇਆ। ਬਲਰਾਜ ਸਾਹਨੀ ਨੂੰ ਅੰਗਰੇਜ਼ੀ, ਉਰਦੂ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਉੱਤੇ ਇੱਕੋ ਜਿਹਾ ਅਬੂਰ ਹਾਸਲ ਸੀ, ਪਰ ਉਹਨਾਂ ਨੇ ਟੈਗੋਰ ਦੀ ਪ੍ਰੇਰਨਾ ਕਾਰਨ ਜ਼ਿਆਦਾਤਰ ਪੰਜਾਬੀ ਵਿੱਚ ਲਿਖਣ ਨੂੰ ਹੀ ਤਰਜੀਹ ਦਿੱਤੀ। ਬਲਰਾਜ ਸਾਹਨੀ ਨੂੰ ਆਪਣੀ ਜਨਮ ਭੂਮੀ ਰਾਵਲਪਿੰਡੀ ਦੀ ਹਮੇਸ਼ਾ ਯਾਦ ਆਉਂਦੀ ਰਹੀ। ਵੰਡ ਪਿੱਛੋਂ ਭਾਰਤ ਵਿੱਚ ਆਉਣ ਤੋਂ ਬਾਅਦ ਵੀ...
Ep58 ਆ ਭੈਣ ਫ਼ਾਤਿਮਾ - ਬਲਦੇਵ ਸਿੰਘ | Aa Bhain Fatima - Baldev Singh | Famous Punjabi Story #harleentutorials 05.10.2024 16:55
"ਪਸ਼ੂ ਤਾਂ ਬੰਦੇ ਦੇ ਅੰਦਰ ਹੀ ਹੁੰਦੈ। ਸਿੰਗ ਈ ਨੀ ਦਿਸਦੇ।” ਕਹਾਣੀ ‘ਆ ਭੈਣ ਫਾਤਮਾ’ ਵਿਚ ਸੰਤਾਲੀ ਵਾਲੀ ਚੀਸ ਪਰੋਈ ਹੋਈ ਹੈ। ਕਹਾਣੀਕਾਰ ਬਲਦੇਵ ਸਿੰਘ ਨੇ ਇਸ ਚੀਸ ਨਾਲ ਇਉਂ ਸਾਂਝ ਪੁਆਈ ਹੈ ਕਿ ਅੱਖਾਂ ਨਮ ਹੋ ਉਠਦੀਆਂ ਹਨ। ਪਹਿਲੀ ਨਜ਼ਰੇ ਕਹਾਣੀ ਭਾਵੇਂ ਇਕਹਿਰੀ ਜਿਹੀ ਜਾਪਦੀ ਹੈ ਪਰ ਜਿਉਂ ਜਿਉਂ ਇਸ ਦੀਆਂ ਪਰਤਾਂ ਖੁੱਲ੍ਹਦੀਆਂ ਜਾਂਦੀਆਂ ਹਨ, ਮਨ ਵੈਰਾਗਮਈ ਹਾਲਾਤ ਨਾਲ ਜੂਝਣ ਲੱਗਦਾ ਹੈ। ਇਹ ਅਸਲ ਵਿਚ ਮਨੁੱਖੀ ਮਨ ਦੇ ਜਿਉਂਦੇ ਹੋਣ ਦੀ ਕੋਈ ਅਨੰਤ ਕਥਾ ਹੈ। ਆਓ ਸੁਣੀਏ ਬਲਦੇਵ ਸਿੰਘ ਦੀ ਕਹਾਣੀ "ਆ ਭੈ...
Ep56 ਹਾਰ ਦੀ ਜਿੱਤ - ਸੁਦਰਸ਼ਨ | Haar Di Jitt - Sudarshan | Punjabi Story #harleentutorials 20.09.2024 11:30
ਸੁਦਰਸ਼ਨ ਦਾ ਜਨਮ ਸਾਲ 1896 ਵਿੱਚ ਸਿਆਲਕੋਟ (ਮੌਜੂਦਾ ਪਾਕਿਸਤਾਨ) ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ 'ਪੰਡਿਤ ਬਦਰੀਨਾਥ ਭੱਟ' ਸੀ। ਲਾਹੌਰ ਦੀ ਉਰਦੂ ਪਤ੍ਰਿਕਾ 'ਹਜ਼ਾਰ ਦਾਸਤਾਂ' ਵਿੱਚ ਉਨ੍ਹਾਂ ਦੀਆਂ ਕਈ ਕਹਾਣੀਆਂ ਛਪੀਆਂ । 'ਹਾਰ ਦੀ ਜਿੱਤ' ਪੰਡਿਤ ਬਦਰੀਨਾਥ ਭੱਟ ਦੀ ਪਹਿਲੀ ਕਹਾਣੀ ਸੀ, ਜੋ 1920 ਵਿਚ 'ਸਰਸਵਤੀ' ਵਿਚ ਛਪੀ ਸੀ।। ਉਨ੍ਹਾਂ ਨੇ ਕਈ ਫਿਲਮਾਂ ਦੀ ਪਟਕਥਾ ਅਤੇ ਗੀਤ ਵੀ ਲਿਖੇ ਹਨ । ਆਪਣੀਆਂ ਲਗਭਗ ਸਾਰੀਆਂ ਪ੍ਰਸਿੱਧ ਕਹਾਣੀਆਂ ਵਿੱਚ ਸਮੱਸਿਆਵਾਂ...
Ep55 ਮੜ੍ਹੀਆਂ ਤੋਂ ਦੂਰ - ਰਘੁਬੀਰ ਢੰਡ | Marhian ton door - Raghubir Dhand | Punjabi Story #harleentutorials 07.09.2024 26:40
ਬਲਵੰਤ ਰਾਏ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਇੰਗਲੈਂਡ ਲੈ ਆਉਂਦਾ ਹੈ। ਉਹਦੀ ਮਾਂ ਨੂੰ ਇੰਗਲੈਂਡ ਉੱਥੋਂ ਦੇ ਲੋਕਾਂ, ਸਾਫ਼ ਸੜਕਾਂ, ਖੁੱਲ੍ਹੇ ਖਾਣ-ਪੀਣ, ਮੌਸਮ ਤੇ ਸੁੱਖ ਸਹੂਲਤਾਂ ਕਰਕੇ ਸੁਰਗ ਜਾਪਦਾ ਹੈ। ਕੁਝ ਸਮਾਂ ਬੀਤ ਜਾਣ ਦੇ ਬਾਅਦ ਇੱਕ ਦਿਨ ਉਹ ਭੁੱਬਾਂ ਮਾਰ ਕੇ ਰੋਂਦੀ ਹੈ ਅਤੇ ਚਾਹੁੰਦੀ ਹੈ ਕਿ ਉਸ ਦਾ ਪੁੱਤਰ ਉਸ ਨੂੰ ਛੇਤੀ ਤੋਂ ਛੇਤੀ ਇੰਡੀਆ ਵਾਪਸ ਭਿਜਵਾ ਦੇਵੇ। ਉਹ ਪੁੱਤਰ ਨੂੰਹ, ਪੋਤੇ ਪੋਤੀਆਂ ਦੇ ਅਪਣੱਤ ਤੋਂ ਸੱਖਣੇ ਮਾਹੌਲ ਤੋਂ ਅੱਕ ਚੁੱਕੀ ਹੈ ਅਤੇ ਉਹ ਮੜ੍ਹੀਆਂ ਤੋਂ ਦੂਰ ਉ...
Ep54 ਗੱਲ ਏਧਰਲੇ ਪੰਜਾਬ ਦੀ ਤੇ ਓਧਰਲੇ ਪੰਜਾਬ ਦੀ - ਡਾ. ਦਲੀਪ ਕੌਰ ਟਿਵਾਣਾ | Gall Edhrale Punjab Di Te Odharle Punjab Di - Dr. Dalip Kaur Tiwana | Punjabi Lekh #harleentutorials 16.08.2024 21:37
ਗੱਲ ਏਧਰਲੇ ਪੰਜਾਬ ਦੀ ਤੇ ਓਧਰਲੇ ਪੰਜਾਬ ਦੀ ~ ਡਾ. ਦਲੀਪ ਕੌਰ ਟਿਵਾਣਾ ਦਾ ਲੇਖ Gall Edhrale Punjab Di Te Odharle Punjab Di ~ Write up by Dr. Dalip KaurTiwana Narrated by ~ Harleen Kaur #daleepkaurtiwana #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliteratur...
Ep53 ਸੌ ਮੀਲ ਦੌੜ~ ਬਲਵੰਤ ਗਾਰਗੀ | 100 Mile Daurh ~ Balwant Gargi | Punjabi Kahani #harleentutorials 10.08.2024 28:25
ਬਲਵੰਤ ਗਾਰਗੀ (4 ਦਸੰਬਰ 1916 - 22 ਅਪ੍ਰੈਲ 2003) ਪੰਜਾਬੀ ਦਾ ਨਾਟਕਕਾਰ, ਰੇਖਾਚਿੱਤਰ ਲੇਖਕ, ਕਹਾਣੀਕਾਰ, ਨਾਵਲਕਾਰ ਅਤੇ ਨਾਟਕ ਦਾ ਖੋਜੀ ਸੀ। ਸੌ ਮੀਲ ਦੌੜ ~ ਬਲਵੰਤ ਗਾਰਗੀ ਦੀ ਕਹਾਣੀ 100 Mile Daurh ~ Story by Balwant Gargi Narrated by ~ Harleen Kaur #harleentutorials #harleenkaur #punjabiaudiobooksbyharleentutorials #balwant...
Ep52 ਕਫ਼ਨ ਚੋਰ - ਬਲਵੰਤ ਗਾਰਗੀ | Kafan Chor - Balwant Gargi | Punjabi Kahani #harleentutorials 27.07.2024 12:46
ਬਲਵੰਤ ਗਾਰਗੀ (4 ਦਸੰਬਰ 1916 - 22 ਅਪ੍ਰੈਲ 2003) ਪੰਜਾਬੀ ਦਾ ਨਾਟਕਕਾਰ, ਰੇਖਾਚਿੱਤਰ ਲੇਖਕ, ਕਹਾਣੀਕਾਰ, ਨਾਵਲਕਾਰ ਅਤੇ ਨਾਟਕ ਦਾ ਖੋਜੀ ਸੀ। ਕਫ਼ਨ ਚੋਰ ~ ਬਲਵੰਤ ਗਾਰਗੀ ਦੀ ਕਹਾਣੀ Kafan Chor ~ Story by Balwant Gargi Narrated by ~ Harleen Kaur #harleentutorials #harleenkaur #punjabiaudiobooksbyharleentutorials #balwantgargi #b...
Ep51 ਸ਼ਾਮ ਸੁੰਦਰ - ਕਰਤਾਰ ਸਿੰਘ ਦੁੱਗਲ | Shaam Sundar- Kartar Singh Duggal | Punjabi Story #harleentutorials 20.07.2024 24:30
'ਸ਼ਾਮ ਸੁੰਦਰ' ਪੰਜਾਬੀ ਦੇ ਸਿਰਮੌਰ ਲੇਖਕ ਕਰਤਾਰ ਸਿੰਘ ਦੁੱਗਲ ਦੀ ਨਿੱਕੀ ਕਹਾਣੀ ਹੈ। Shaam Sundar, a story of a loyal, hardworking, patient and caring domestic servant & his masters Babu Ram Pyare n his wife. The sensitive subject of The Servant, without whom nothing much would function in most Indian middle- and upper-class Indian households. The story compels to reflect on our attitudes towards do...
Ep50 ਚੱਟੂ - ਸੁਖਵੰਤ ਕੌਰ ਮਾਨ | Chattu - Sukhwant Kaur Maan | Punjabi Story #harleentutorials 06.07.2024 22:48
"ਚੱਟੂ" ਲੱਕੜ ਜਾਂ ਪੱਥਰ ਦਾ ਬਣਿਆ ਉੱਖਲ ਹੁੰਦਾ ਹੈ ਜੋ ਮਸਾਲਾ ਕੁੱਟਣ ਦੇ ਕੰਮ ਆਉਂਦਾ ਹੈ। ਇਹ ਕਹਾਣੀ 1947 ਦੇ ਵਿਚ ਹੋਈ ਭਾਰਤ ਪਾਕਿਸਤਾਨ ਦੀ ਵੰਡ ਨਾਲ ਸੰਬੰਧ ਰੱਖਦੀ ਹੈ। ਉਸ ਸਮੇਂ ਬਹੁਤ ਸਾਰੇ ਪਰਿਵਾਰ ਉੱਜੜੇ ਪਰ ਉੱਜੜਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਵਸੇਬਾ ਕਿੱਦਾਂ ਕੀਤਾ, ਕਿਹੜੀਆਂ-ਕਿਹੜੀਆਂ ਦੁੱਖ ਤਕਲੀਫ਼ਾਂ ਵਿੱਚੋਂ ਨਿਕਲੇ। ਇਹ ਕਹਾਣੀ ਹਰੇਕ ਮਨੁੱਖ ਨੂੰ ਜ਼ਿੰਦਗੀ ਦੇ ਸੰਘਰਸ਼ਾਂ ਨਾਲ ਲੜਨ ਦਾ ਹੌਸਲਾ ਦਿੰਦੀ ਹੈ ਕਿਉਂਕਿ ਦਿਨ ਹਮੇਸ਼ਾ ਇੱਕੋ ਜਿਹੇ ਨਹੀਂ ਹੁੰਦੇ। Listen to the st...
Ep49 ਵੱਡੇ ਭਾਈ ਸਾਹਬ - ਪ੍ਰੇਮ ਚੰਦ | Vadde Bhai Sahab - Munshi Premchand Story in Punjabi #harleentutorials 29.06.2024 28:20
Familial relationships form the bedrock of our social persona, giving us a lifelong benchmark against which we measure subsequent relationships. Perhaps the most profound influencers in childhood, siblings can be a source of great joy or distress; they can be a dependable source of companionship and security, but also of envy and conflict. This layered kinship is captured beautifully in Premchand’...
Ep48 ਭਾਈ ਘਨੱਈਆ - ਜਸਵੰਤ ਸਿੰਘ ਜ਼ਫ਼ਰ | Bhai Ghaniya- Jaswant Singh Zafar | Punjabi Poem #harleentutorials 18.06.2024 3:55
Bhai Ghaniya (1648-1718), was a disciple of Guru Teg Bahadur. After the martyrdom of Guru Teg Bahadur Ji his son Guru Gobind Singh raised Khalsa to fight against Mughals for restoration of human right, freedom of religion, equality and justice. During the frequent battles between the Sikhs and the tyrant Mughals, Bhai Ghaniya Ji was often seen carrying a water container made of animal skin (mashak...
Ep47 ਮੰਤਰ - ਸਆਦਤ ਹਸਨ ਮੰਟੋ | Mantar - Saadat Hasan Manto | Punjabi Story #harleentutorials 15.06.2024 23:29
ਉਰਦੂ ਅਫਸਾਨਾਨਿਗਾਰ ਸਆਦਤ ਹਸਨ ਮੰਟੋ (11 ਮਈ 1912 ਤੋਂ 18 ਜਨਵਰੀ 1955) ਦੀ ਕਹਾਣੀ ‘ਮੰਤਰ’। ਇਹ ਕਹਾਣੀ, ਕਹਾਣੀ-ਸ਼ਿਲਪ ਦੀ ਉਮਦਾ ਮਿਸਾਲ ਹੈ। ਨਾਲ ਹੀ ਇੰਨੀ ਸਹਿਜ ਕਿ ਦਿਲ ਅਸ਼ ਅਸ਼ ਕਰ ਉਠਦਾ ਹੈ। ਇਸ ਪੱਖੋਂ ਕਹਾਣੀ ਕਹਿਣ ਦਾ ਮੰਟੋ ਦਾ ਕੋਈ ਮੁਕਾਬਲਾ ਨਹੀਂ। ਉਹਦੇ ਪਾਤਰਾਂ ਦੀਆਂ ਰਮਜ਼ਾਂ ਸਿੱਧੀਆਂ ਦਿਲ ਦੀਆਂ ਗੱਲਾਂ ਕਰਦੀਆਂ ਹਨ। ਇਹ ਅਰੁਕ ਸਿਲਸਿਲਾ ਰਚਨਾ ਦੇ ਅਖੀਰ ਤੱਕ ਬਰਕਰਾਰ ਰਹਿੰਦਾ ਹੈ। ‘ਮੰਤਰ’ ਕਹਾਣੀ ਦਾ ਅਨੁਵਾਦ ਡਾ. ਰਘਬੀਰ ਸਿੰਘ (ਸਿਰਜਣਾ) ਨੇ ਕੀਤਾ ਹੈ। Listen to the story to f...
Ep46 ਗਰਮ ਝੱਗ - ਬਲਵੰਤ ਗਾਰਗੀ | Garam Jhagg - Balwant Gargi | Punjabi Kahani #harleentutorials 08.06.2024 21:38
ਬਲਵੰਤ ਗਾਰਗੀ (4 ਦਸੰਬਰ 1916 - 22 ਅਪ੍ਰੈਲ 2003) ਪੰਜਾਬੀ ਦਾ ਨਾਟਕਕਾਰ, ਰੇਖਾਚਿੱਤਰ ਲੇਖਕ, ਕਹਾਣੀਕਾਰ, ਨਾਵਲਕਾਰ ਅਤੇ ਨਾਟਕ ਦਾ ਖੋਜੀ ਸੀ। ਕਹਾਣੀ 'ਗਰਮ ਝੱਗ ' ਇੱਕ ਨੌਜੁਵਾਨ ਸਿੱਖ ਮੁੰਡੇ ਦੀ ਹੈ ਜੋ ਕੇਸ ਕਤਲ ਕਰਵਾਉਣ ਪਿਛੋਂ ਮਾਨਸਿਕ ਸੰਤਾਪ ਕਟ ਕੇ ਫਿਰ ਸਿੰਘ ਸਜ ਜਾਂਦਾ ਹੈ। Listen to the story to find more. ਗਰਮ ਝੱਗ ~ ਬਲਵੰਤ ਗਾਰਗੀ ਦੀ ਕਹਾਣੀ Garam Jhagg ~ Story by Balwant Gargi Narrated by ~ Harleen Kaur #harleentutoria...
Ep45 ਕੋਹਿਨੂਰ ਦਾ ਪਾਰਖੂ, ਰਾਇ ਬੁਲਾਰ ਖ਼ਾਨ ਸਾਹਿਬ - ਡਾ. ਹਰਪਾਲ ਸਿੰਘ ਪੰਨੂ | Rai Bular Khan Sahib - Dr. Harpal Singh Pannu | Punjabi Write up #harleentutorials 01.06.2024 46:15
ਬਾਬਾ ਨਾਨਕ ਅਤੇ ਰਾਇ ਬੁਲਾਰ ਖ਼ਾਨ ਸਾਹਿਬ ਰਾਇ ਸਾਹਿਬ ਨੇ ਬਾਬਾ ਜੀ ਦਾ ਬਚਪਨ ਦੇਖਿਆ। ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਨੂੰ ਰੱਬ ਦਾ ਰੂਪ ਜਾਣਿਆ ਅਤੇ ਹਜ਼ਾਰਾਂ ਏਕੜ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਮ ਕਰ ਦਿੱਤੀ। ਗੁਰੂ ਜੀ ਨੂੰ ਜੇ ਪਿਤਾ ਕਾਲੂ ਜੀ ਝਿੜਕਦੇ ਤਾਂ ਰਾਏ ਬੁਲਾਰ ਜੀ ਕਹਿੰਦੇ ਕਿ ਇਹ ਖੁਦਾ ਦਾ ਰੂਪ ਹੈ ਜੇ ਕੋਈ ਇਸ ਨੂੰ ਝਿੜਕੇ ਤਾਂ ਰੱਬ ਉਸ ਨੂੰ ਝਿੜਕੇਗਾ। ਡਾ.ਹਰਪਾਲ ਸਿੰਘ ਪੰਨੂ ਨੇ ਰਾਏ ਬੁਲਾਰ ਰਾਹੀਂ ਜੋ ਬਾਬੇ ਨਾਨਕ ਦਾ ਸਰੂਪ ਚਿਤਰਿਆ ਹੈ, ਉਹ ਉਸ ਪੈਗੰਬਰ ਦਾ ਰੂਪ ਹੈ ਜੋ ਬੁੱਧੀ...
Ep44 ਤ੍ਰਿਸ਼ਨਾ- ਕਰਤਾਰ ਸਿੰਘ ਦੁੱਗਲ | Trishna- Kartar Singh Duggal | Punjabi Story #harleentutorials 25.05.2024 14:22
'ਤ੍ਰਿਸ਼ਨਾ' ਪੰਜਾਬੀ ਦੇ ਸਿਰਮੌਰ ਲੇਖਕ ਕਰਤਾਰ ਸਿੰਘ ਦੁੱਗਲ ਦੀ ਨਿੱਕੀ ਕਹਾਣੀ ਹੈ। ਇਹ ਕਹਾਣੀ ਭਰੂਣ-ਹੱਤਿਆ' ਦੇ ਨਾਲ ਨਾਲ ਅਜੋਕੇ ਸਮਾਜ ਵਿੱਚ ਵੀ ਮਰਦ ਦੀ ਧੌਂਸ ਅਤੇ ਸਰਦਾਰੀ ਦੇ ਸੰਦਰਭ ਵਿੱਚ ਔਰਤ ਦੀ ਹੀਣ ਅਤੇ ਅਮਾਨਵੀ ਹੋਂਦ ਦੀ ਗੱਲ ਕਰਦੀ ਹੈ। ਕਹਾਣੀ ਦੀ ਮੁੱਖ-ਪਾਤਰ ਰਜਨੀ ਪੜ੍ਹੀ ਲਿਖੀ ਹੈ ਅਤੇ ਆਪਣੀ ਮਰਜ਼ੀ ਦੇ ਮਰਦ ਨਾਲ਼ ਵਿਆਹ ਕਰਵਾਉਂਦੀ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਬੱਚਾ ਪੈਦਾ ਕਰਨ ਅਤੇ ਮਾਂ ਬਣਨ ਦੇ ਉਸਦੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਫ਼ੈਸਲੇ ਦਾ ਅਧਿਕਾਰ ਉਸਦੇ...
Ep43 ਮੁਰਸ਼ਦਨਾਮਾ ~ ਸੁਖਵਿੰਦਰ ਅੰਮ੍ਰਿਤ ਦੀ ਰਚਨਾ | A Tribute To Surjit Patar | Murshadnama By Sukhwinder Amrit 18.05.2024 3:32
ਜਦੋਂ ਤਕ ਲਫ਼ਜ਼ ਜਿਉਂਦੇ ਨੇ ਸੁਖ਼ਨਵਰ ਜਿਉਣ ਮਰ ਕੇ ਵੀ ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿਚ ਸਵਾਹ ਬਣਦੇ ਸਾਡੇ ਸਾਰਿਆਂ ਲਈ 11 ਮਈ ਦੀ ਸਵੇਰ ਬਹੁਤ ਹੀ ਉਦਾਸ ਅਤੇ ਦੁਖਦਾਈ ਖ਼ਬਰ ਲੈ ਕੇ ਆਈ। ਮਾਂ ਬੋਲੀ ਪੰਜਾਬੀ ਦੇ ਲਾਡਲੇ ਪੁੱਤਰ, ਮਹਾਨ ਕਵੀ ਤੇ ਇਸ ਸਦੀ ‘ਚ ਸਾਹਿਤ ਦੇ ਯੁੱਗ ਪੁਰਸ਼ ਸੁਰਜੀਤ ਪਾਤਰ ਜੀ ਦੇ ਅਕਾਲ ਚਲਾਣੇ ਨਾਲ ਸਾਹਿਤ ਦੀ ਦੁਨੀਆ ਵਿਚ ਅਜਿਹਾ ਖਲਾਅ ਪੈਦਾ ਹੋ ਗਿਆ ਹੈ ਜਿਸ ਨੁੰ ਭਰਨਾ ਬਹੁਤ ਹੀ ਮੁਸ਼ਕਿਲ ਹੋਵੇਗਾ। ਸੰਤ ਸਿੰਘ ਸੇਖੋਂ ਹੁਰਾਂ ਨੇ ਕਦੀ ਕਿਹਾ ਸੀ ਕਿ ਵੀਹਵੀਂ ਸਦ...
Ep42 ਆਪਣੀ ਮਾਂ - ਡਾ. ਵਰਿਆਮ ਸਿੰਘ ਸੰਧੂ | Apni Maa - Dr. Waryam Singh Sandhu | Punjabi Write up #harleentutorials 11.05.2024 16:42
Dr. Waryam Singh Sandhu, born on 10th of September 1945 is a famous Indian author of short stories. The writer published his first ever short story "Akhan Vich Mar Gayi Khushi" in the famous Punjabi magazine known as Preetlari. In the year 2000, he was awarded with the Sahitya Akademi Award for his famous short story collection known as "Chauthi koot". Although he usually write...
Ep41 ਮੇਰਾ ਨਾਨਕ ਇਕੱਲਾ ਰਹਿ ਗਿਆ ਹੈ - ਡਾ. ਵਰਿਆਮ ਸਿੰਘ ਸੰਧੂ | Mera Nanak Ikalla Reh Gaya Hai - Dr. Waryam Singh Sandhu | Punjabi Lekh #harleentutorials 04.05.2024 24:50
Dr. Waryam Singh Sandhu, born on 10th of September 1945 is a famous Indian author of short stories. The writer published his first ever short story "Akhan Vich Mar Gayi Khushi" in the famous Punjabi magazine known as Preetlari. In the year 2000, he was awarded with the Sahitya Akademi Award for his famous short story collection known as "Chauthi koot". Although he usually write...
Ep40 ਧਰਤੀ ਹੇਠਲਾ ਬੌਲਦ - ਕੁਲਵੰਤ ਸਿੰਘ ਵਿਰਕ | Dharti Hethla Bauld - Kulwant Singh Virk | Punjabi Kahani #harleentutorials 27.04.2024 14:24
Kulwant Singh Virk, the tallest storyteller of Punjabi Short Story. For his readers, his best story perhaps will always be ‘Dharti Hethla Bauld’, which takes its name from the myth that the earth’s weight rests on two horns of a bull. It tells the story of two soldiers from Punjab who meet on the war front in the North-East and become friends. When one of the two, Maan Singh, is returning home on...
Vergelijkbare podcasts
Replaio is geen uitgever van podcasts; namen van shows, covers en audio zijn eigendom van hun makers en worden verspreid via openbare RSS-feeds