Harleen Kaur

Punjabi Audiobooks By Harleen Tutorials

Arts PA ↓ 114 episoder

Linking and Empowering generations through their mother tongue to preserve and better understand Punjabi Language, History and Culture through Punjabi Stories.

Forfatter

Harleen Kaur

Kategori

Arts

Podkastens nettsted

www.linkedin.com

Siste episode

10. jul 2026

Hvor kan du lytte?

Podkaster i appen Replaio Radio Kommer snart

Podkaster kommer snart til appen. Installer nå, og bli den første som ser en helt ny tilnærming til podkaster

Last ned på Google Play Installer gratis Android nesten 10 mill. nedlastinger · 4,8 i vurdering iOS snart

Episoder

Ep39 ਤਾਮੀਲ ਕੁਨਿੰਦਾ - ਨਵਤੇਜ ਸਿੰਘ ਪ੍ਰੀਤਲੜੀ | Tameel Kuninda - Navtej Singh Preetlari | Punjabi Kahani #harleentutorials 20.04.2024

ਤਾਮੀਲ ਕੁਨਿੰਦਾ ~ ਨਵਤੇਜ ਸਿੰਘ ਪ੍ਰੀਤਲੜੀ ਦੀ ਕਹਾਣੀ Tameel Kuninda ~ Story by Navtej Singh Preetlari Narrated by ~ Harleen Kaur ⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠#harleentutorials⁠⁠⁠⁠⁠⁠⁠⁠ ⁠⁠⁠⁠⁠⁠⁠⁠#harleenkaur⁠⁠⁠⁠⁠⁠⁠⁠ ⁠⁠⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠⁠⁠ ⁠⁠⁠⁠⁠#punjabipodcast ⁠⁠#punjabistories⁠⁠⁠⁠⁠⁠⁠⁠ ⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠ ⁠⁠⁠⁠⁠⁠⁠⁠#punjabiliterature⁠⁠⁠⁠⁠⁠⁠⁠ ⁠⁠⁠⁠⁠⁠⁠⁠#punjabibooks⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠...

Ep38 ਤਿੰਨ ਰੰਗ ਨਹੀਉਂ ਲੱਭਣੇ - ਡਾ. ਦਲੀਪ ਕੌਰ ਟਿਵਾਣਾ | Tin Rang Nahiyo Labhne - Dr. Dalip Kaur Tiwana | Punjabi Lekh #harleentutorials 13.04.2024

ਤਿੰਨ ਰੰਗ ਨਹੀਉਂ ਲੱਭਣੇ ~ ਡਾ. ਦਲੀਪ ਕੌਰ ਟਿਵਾਣਾ ਦਾ ਲੇਖ Tin Rang Nahiyo Labhne ~ Article by Dr. Dalip KaurTiwana Narrated by ~ Harleen Kaur ⁠⁠⁠⁠⁠⁠⁠⁠⁠⁠⁠ ⁠⁠⁠⁠#harleentutorials⁠⁠⁠⁠⁠⁠⁠ ⁠⁠⁠⁠⁠⁠⁠#harleenkaur⁠⁠⁠⁠⁠⁠⁠ ⁠⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠⁠ ⁠⁠⁠⁠#punjabipodcast ⁠⁠#punjabistories⁠⁠⁠⁠⁠⁠⁠ ⁠⁠⁠⁠⁠⁠⁠#punjabivirsa⁠⁠⁠⁠⁠⁠⁠ ⁠⁠⁠⁠⁠⁠⁠#punjabiliterature⁠⁠⁠⁠⁠⁠⁠ ⁠⁠⁠⁠⁠⁠⁠#punjabibooks⁠⁠⁠⁠⁠⁠⁠ ⁠⁠⁠⁠⁠⁠⁠⁠⁠⁠ ⁠⁠...

Ep37 ਨਿੱਕੀ ਬੂਟੀ ਦਾ ਸੂਟ - ਗੁਰਬਚਨ ਸਿੰਘ ਭੁੱਲਰ | Nikki Booti Da Suit - Gurbachan Singh Bhullar | Punjabi Story #harleentutorials 06.04.2024

ਨੌਕਰੀ ਕਰਦੇ ਭਤੀਜੇ ਨੂੰ ਭੂਆ ਦਾ ਮੋਹ ਭਿੱਜਿਆ ਸੁਨੇਹਾ ਮਿਲ਼ਦਾ ਹੈ। ਉਹ ਭਾਵੁਕ ਹੋ ਜਾਂਦਾ ਹੈ। ਕਿੰਨੀਆਂ ਮੋਹ ਭਰੀਆਂ ਯਾਦਾਂ ਉਸ ਦੇ ਜ਼ਿਹਨ ਵਿੱਚ ਘੁੰਮਦੀਆਂ ਹਨ। ਉਹ ਦੋ-ਚਾਰ ਛੁੱਟੀਆਂ ਲੈ ਕੇ ਜਾਣ ਦੀ ਸਲਾਹ ਬਣਾ ਲੈਂਦਾ ਹੈ। ਭੂਆ ਵੱਲੋਂ ਮਿਲੇ ਸੱਦੇ ਦੇ ਪਿੱਛੇ ਕੰਮ ਕਰਦੀ ਉਸ ਤੋਂ ਪੈਸੇ ਮੰਗਣ ਦੀ ਭੂਆ ਦੇ ਪਰਿਵਾਰ ਦੀ ਝਾਕ ਉਸਦੇ ਮਿਲ਼ਨੀ ਦੇ ਚਾਓ ਨੂੰ ਠੰਡਾ ਕਰ ਦਿੰਦੀ ਹੈ।  ਇਹ ਕਹਾਣੀ ਨਾ ਸਿਰਫ਼ ਇੱਕ ਤਨਖ਼ਾਹਦਾਰ ਵਿਅਕਤੀ ਦੀ ਧਾਰਨਾ ਦੇ ਆਲੇ ਦੁਆਲੇ ਦੀਆਂ ਵਿਚਾਰ ਪ੍ਰਕਿਰਿਆਵਾਂ ਦੀ ਪੜਚੋਲ ਕਰਦੀ...

Ep36 ਛੁੱਟੀ - ਅਜੀਤ ਕੌਰ | Chhutti - Ajeet Cour | Punjabi Story #harleentutorials 13.01.2024

ਅਜੀਤ ਕੌਰ ਦੀ ਕਹਾਣੀ ‘ਛੁੱਟੀ’ ਪਾਠਕ ਨੂੰ ਪੰਜਾਬ ਦੇ ਉਨ੍ਹਾਂ ਵਕਤਾਂ ਦੇ ਰੂ-ਬ-ਰੂ ਕਰਵਾਉਂਦੀ ਹੈ, ਜਦੋਂ ਬੰਦੇ ਨੂੰ ਬੇਵਸਾਹੀ ਨੇ ਬੁਰੀ ਤਰ੍ਹਾਂ ਡਸ ਲਿਆ ਹੋਇਆ ਸੀ। ਉਨ੍ਹਾਂ ‘ਵਖਤਾਂ ਮਾਰੇ’ ਵਕਤ ਦੌਰਾਨ ਪੰਜਾਬੀ ਲੇਖਕਾਂ ਨੇ ਹਾਅ ਦਾ ਨਾਅਰਾ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਕਹਾਣੀ ਵਿਚ ਉਸ ਮਾਹੌਲ ਦਾ ਝਲਕਾਰਾ ਪਾਠਕਾਂ ਨੂੰ ਉਸ ਵਕਤ ਦੀਆਂ ਗੁੰਝਲਾਂ ਸਾਹਮਣੇ ਲਿਜਾ ਖਲਿਆਰਦਾ ਹੈ। ਛੁੱਟੀ ~ ਅਜੀਤ ਕੌਰ ਦੀ ਕਹਾਣੀ Chhutti ~ Story By Ajeet Cour Narrated by ~ Harleen Kaur ⁠⁠⁠⁠⁠⁠⁠ ⁠⁠#ha...

Ep35 ਦੂਜੀ ਵਾਰ ਜੇਬ ਕੱਟੀ ਗਈ - ਨਵਤੇਜ ਸਿੰਘ ਪ੍ਰੀਤਲੜੀ | Duji Vaar Jeb Katti Gayi - Navtej Singh Preetlari | Punjabi Story #harleentutorials 30.12.2023

ਨਵਤੇਜ ਸਿੰਘ ਪ੍ਰੀਤਲੜੀ ਪੰਜਾਬ ਦੇ ਨਾਮਵਰ ਲੇਖਕ ਸਨ। ਪ੍ਰਸਿੱਧ ਪੰਜਾਬੀ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਘਰ ਜਨਮੇ, ਨਵਤੇਜ ਸਿੰਘ ਦੀ ਸਾਹਿਤ ਨਾਲ ਪਹਿਲੀ ਸਾਂਝ ਅੱਠ ਕੁ ਸਾਲ ਦੀ ਉਮਰ ਵਿਚ ਪਈ। ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਾਲ਼ ਨਵਤੇਜ ਸ਼ੁਰੂ ਤੋਂ ਹੀ ਪ੍ਰੀਤਲੜੀ ਰਸਾਲੇ ਦੇ ਸੰਪਾਦਕੀ ਕੰਮ ਵਿੱਚ ਹੱਥ ਵਟਾਉਂਦੇ ਸਨ ਅਤੇ ਪਿਤਾ ਦੀ ਮੌਤ ਤੋਂ ਬਾਅਦ ਇਹ ਪੂਰਾ ਕੰਮ ਉਹਨਾਂ ਨੇ ਸੰਭਾਲ ਲਿਆ। ਉਨ੍ਹਾਂ ਦੀਆਂ ਕੁਝ ਕਹਾਣੀਆਂ ਪਾਠਕਾਂ ਨੂੰ ਝੰਜੋੜ ਕੇ ਰੱਖ ਦੇਣ ਅਤੇ ਡੂੰਘੀਆਂ ਸੋਚਾਂ ਵਿਚ ਪਾਉਣ ਦੇ ਸਮਰ...

Ep34 ਹੀਰਿਆਂ ਦਾ ਹਾਰ - ਜੇ. ਬੀ. ਸਿੰਘ | Heereyan Da Haar - J. B. Singh | Punjabi Story #harleentutorials 23.12.2023

ਲੇਖਕ ਜੇ.ਬੀ. ਸਿੰਘ ਦੀ ਰਚਨਾ ‘ਹੀਰਿਆਂ ਦਾ ਹਾਰ’ ਵਾਕਈ ਦਿਲ ਅੰਦਰ ਅਛੋਪਲੇ ਜਿਹੇ ਬੈਠ ਜਾਣ ਵਾਲੀ ਕਹਾਣੀ ਹੈ। ਇਹ ਕਹਾਣੀ ਰਿਸ਼ਿਤਆਂ ਦੇ ਕੱਚੇ ਧਾਗਿਆਂ ਨੂੰ ਮਜ਼ਬੂਤ ਕਰਦੀ ਹੈ। ਹੀਰਿਆਂ ਦਾ ਹਾਰ ~ ਜੇ. ਬੀ. ਸਿੰਘ ਦੀ ਕਹਾਣੀ Heereyan Da Haar ~ Story by J. B. Singh Narrated by ~ Harleen Kaur ⁠#harleentutorials⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#harleenkaur⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabipodcast ⁠⁠#pun...

Ep33 ਸ਼ਾਨੇ-ਪੰਜਾਬ - ਰਘੁਬੀਰ ਢੰਡ | Shane Punjab - Raghubir Dhand | Punjabi Story #harleentutorials 16.12.2023

'ਸ਼ਾਨੇ-ਪੰਜਾਬ' ਪੰਜਾਬੀ ਕਹਾਣੀਕਾਰ 'ਰਘੁਬੀਰ ਢੰਡ' ਦੀ ਵਕਤ ਦੀਆਂ ਘੁੰਮਣਘੇਰੀਆਂ ਵਿੱਚ ਗੋਤੇ ਖਾਂਦੇ ਸੰਘਰਸ਼ਸ਼ੀਲ ਅਤੇ ਅਣਖੀਲੇ ਪਰਵਾਰ ਬਾਰੇ ਲਿਖੀ ਇੱਕ ਕਹਾਣੀ ਹੈ ਜੋ 1980ਵਿਆਂ ਵਿੱਚ ਪਹਿਲੀ ਵਾਰ ਛਪੀ ਸੀ। ਰਘੁਬੀਰ ਢੰਡ ਨੇ ਆਪਣੀ ਇਸ ਕਹਾਣੀ ਵਿੱਚ ਪੰਜਾਬ ਦੀ ਰੂਹ ਨੂੰ ਫੜਨ ਦਾ ਯਤਨ ਕੀਤਾ ਹੈ। ਅੱਜ ਦਾ ਪੰਜਾਬੀ ਮਾਨਸ ਭਾਵੇਂ ਉਸ ਸਮੇਂ ਦੇ ਪੰਜਾਬ ਤੋਂ ਬਹੁਤ ਅਗਾਂਹ ਲੰਘ ਆਇਆ ਹੈ ਜਿਸ ਦਾ ਜ਼ਿਕਰ ਇਸ ਕਹਾਣੀ ਵਿਚ ਹੋਇਆ ਹੈ, ਪਰ ਇਸ ਕਹਾਣੀ ਵਿਚਲਾ ਦਰਦ ਅੱਜ ਵੀ ਪੰਜਾਬ ਦੇ ਬਾਸ਼...

Ep32 ਉਹ, ਤੇ ਉਹ - ਸੁਕੀਰਤ ਆਨੰਦ | Oh, Te Oh - Sukirat Anand | Punjabi Story #harleentutorials 09.12.2023

ਕੀ ਹੁੰਦਾ ਹੈ ਜਦੋਂ ਗ੍ਰਨਾਦਾ ਦੀਆਂ ਸੁੰਨਸਾਨ, ਹਨੇਰੀਆਂ ਗਲੀਆਂ ਵਿਚ ਇੱਕ ਪੰਜਾਬੀ ਬੰਦਾ ਰਾਹਜ਼ਨੀ ਦਾ ਸ਼ਿਕਾਰ ਹੋ ਜਾਂਦਾ ਹੈ ? ਉਹ, ਤੇ ਉਹ - ਸੁਕੀਰਤ ਆਨੰਦ ਦੀ ਕਹਾਣੀ Oh, Te Oh - Story by Sukirat Singh Anand Narrated by ~ Harleen Kaur #harleentutorials⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#harleenkaur⁠⁠⁠⁠⁠⁠⁠⁠⁠⁠ ⁠⁠⁠⁠#punjabiaudiobooksbyharleentutorials⁠⁠⁠⁠⁠⁠⁠⁠⁠⁠ ⁠⁠⁠⁠⁠⁠⁠#punjabipodcast ⁠⁠#punjabistories⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠⁠...

Ep31 ਕੋਟ ਤੇ ਮਨੁੱਖ - ਨਵਤੇਜ ਸਿੰਘ ਪ੍ਰੀਤਲੜੀ | Coat Te Manukh - Navtej Singh Preetlari | Punjabi Story #harleentutorials 02.12.2023

ਨਵਤੇਜ ਸਿੰਘ ਪ੍ਰੀਤਲੜੀ ਪੰਜਾਬ ਦੇ ਨਾਮਵਰ ਲੇਖਕ ਸਨ। ਪ੍ਰਸਿੱਧ ਪੰਜਾਬੀ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਘਰ ਜਨਮੇ, ਨਵਤੇਜ ਸਿੰਘ ਦੀ ਸਾਹਿਤ ਨਾਲ ਪਹਿਲੀ ਸਾਂਝ ਅੱਠ ਕੁ ਸਾਲ ਦੀ ਉਮਰ ਵਿਚ ਪਈ। ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਾਲ਼ ਨਵਤੇਜ ਸ਼ੁਰੂ ਤੋਂ ਹੀ ਪ੍ਰੀਤਲੜੀ ਰਸਾਲੇ ਦੇ ਸੰਪਾਦਕੀ ਕੰਮ ਵਿੱਚ ਹੱਥ ਵਟਾਉਂਦੇ ਸਨ ਅਤੇ ਪਿਤਾ ਦੀ ਮੌਤ ਤੋਂ ਬਾਅਦ ਇਹ ਪੂਰਾ ਕੰਮ ਉਹਨਾਂ ਨੇ ਸੰਭਾਲ ਲਿਆ। ਉਨ੍ਹਾਂ ਦੀਆਂ ਕੁਝ ਕਹਾਣੀਆਂ ਪਾਠਕਾਂ ਨੂੰ ਝੰਜੋੜ ਕੇ ਰੱਖ ਦੇਣ ਅਤੇ ਡੂੰਘੀਆਂ ਸੋਚਾਂ ਵਿਚ ਪਾਉਣ ਦੇ ਸਮਰ...

Ep30 ਇੱਛਾਵਾਂ ਕਿਵੇਂ ਪੂਰੀਆਂ ਕਰੀਏ- ਸਵੇਟ ਮਾਰਡਨ | Ichhawan Kive Pooriyan Kariye- Swett Marden #harleentutorials 25.11.2023

ਜਦੋਂ ਆਦਮੀ ਦੇ ਮਨ 'ਚ ਸਾਹਸ ਤੇ ਲਗਨ ਦਾ ਮੇਲ ਹੁੰਦਾ ਫਿਰ ਉਹ ਸਭ ਕੁਝ ਕਰ ਗੁਜ਼ਰਦਾ। ਤੁਹਾਡੀ ਸਾਰੀ ਇੱਛਾ ਪੂਰੀ ਹੋ ਸਕਦੀ ਹੈ, ਏਨੀ ਯੋਗਤਾ ਤੁਹਾਡੇ 'ਚ ਹੈ। ਜ਼ਰੂਰਤ ਇਸ ਗੱਲ ਦੀ ਹੈ ਕਿ ਤੁਸੀਂ ਇਸ ਯੋਗਤਾ ਨੂੰ ਪਹਿਚਾਣ ਲਓ। ਸਫ਼ਲਤਾ ਦੇ ਲਈ ਸਭ ਤੋਂ ਵੱਡੀ ਜ਼ਰੂਰਤ ਸਮੇਂ ਦਾ ਸਦਉਪਯੋਗ  ਕਰਨਾ ਹੋਏਗਾ ਜਿਨ੍ਹਾਂ ਜ਼ਿਆਦਾ ਸਮਾਂ ਤੁਸੀਂ ਆਪਣੇ ਉਦੇਸ਼ ਵਿਚ, ਆਪਣੀ ਇੱਛਾ ਪੂਰਤੀ 'ਚ ਲਗਾਓਗੇ ਓਹਨੀ ਨੇੜਤਾ ਤੁਹਾਡੇ ਕੰਮ ਦੀ ਸਫਲਤਾ 'ਚ ਆਏਗੀ । ਇੱਛਾਵਾਂ ਕਿਵੇਂ ਪੂਰੀਆਂ ਕਰੀਏ ~ ਸਵੇਟ ਮਾਰਡਨ ਦ...

Ep29 ਸੁਨਹਿਰੀ ਜਿਲਦ - ਨਾਨਕ ਸਿੰਘ | Sunehri Jild- Nanak Singh | Punjabi Story #harleentutorials 18.11.2023

ਸੁਨਹਿਰੀ ਜਿਲਦ ~ ਨਾਨਕ ਸਿੰਘ ਦੀ ਕਹਾਣੀ Sunehri Jild~ Story by Nanak Singh Narrated by ~ Harleen Kaur ⁠⁠⁠⁠⁠⁠⁠⁠⁠⁠⁠⁠⁠⁠⁠⁠⁠ ⁠⁠#harleentutorials⁠⁠⁠⁠⁠⁠⁠⁠ ⁠⁠⁠⁠⁠⁠⁠⁠#harleenkaur⁠⁠⁠⁠⁠⁠⁠⁠ ⁠⁠⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠⁠⁠ ⁠⁠⁠⁠⁠#punjabipodcast ⁠⁠#punjabistories⁠⁠⁠⁠⁠⁠⁠⁠ ⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠ ⁠⁠⁠⁠⁠⁠⁠⁠#punjabiliterature⁠⁠⁠⁠⁠⁠⁠⁠ ⁠⁠⁠⁠⁠⁠⁠⁠#punjabibooks⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠#bestpunjabis...

Ep28 ਮੈਂ ਛੁੱਟੀ 'ਤੇ ਜਾ ਰਹੀ ਹਾਂ- ਡਾ. ਅਰਵਿੰਦਰ ਧਾਲੀਵਾਲ | Main Chhutti Te Ja Rahi haan- Dr. Arvinder Dhaliwal | Punjabi Story #harleentutorials 10.11.2023

ਮੈਂ ਛੁੱਟੀ 'ਤੇ ਜਾ ਰਹੀ ਹਾਂ ~ ਡਾ. ਅਰਵਿੰਦਰ ਧਾਲੀਵਾਲ ਦੀ ਕਹਾਣੀ Main Chhutti Te Ja Rahi haan ~ Story by Dr. Arvinder Dhaliwal Narrated by ~ Harleen Kaur ⁠⁠⁠⁠⁠⁠⁠⁠⁠⁠⁠⁠⁠⁠⁠ ⁠#harleentutorials⁠⁠⁠⁠⁠⁠⁠ ⁠⁠⁠⁠⁠⁠⁠#harleenkaur⁠⁠⁠⁠⁠⁠⁠ ⁠⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠⁠ ⁠⁠⁠⁠#punjabipodcast ⁠⁠#punjabistories⁠⁠⁠⁠⁠⁠⁠ ⁠⁠⁠⁠⁠⁠⁠#punjabivirsa⁠⁠⁠⁠⁠⁠⁠ ⁠⁠⁠⁠⁠⁠⁠#punjabiliterature⁠⁠⁠⁠⁠⁠⁠ ⁠⁠⁠⁠⁠⁠⁠#punjabibooks⁠⁠⁠⁠⁠...

Ep27 ਵਗਦੇ ਪਾਣੀ- ਡਾ. ਦੀਵਾਨ ਸਿੰਘ ਕਾਲੇਪਾਣੀ | Vagde Pani- Dr. Diwan Singh Kalepani | Punjabi Poem #harleentutorials 04.11.2023

ਵਗਦੇ ਪਾਣੀ ~ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ Vagde Pani ~ Poem by Dr. Diwan Singh Kalepani Narrated by ~ Harleen Kaur ⁠⁠#harleentutorials⁠⁠ ⁠⁠#harleenkaur⁠⁠ ⁠⁠#punjabiaudiobooksbyharleentutorials⁠⁠ ⁠⁠⁠⁠#punjabipodcast ⁠⁠#punjabistories⁠⁠⁠⁠⁠⁠⁠⁠ ⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠ ⁠⁠⁠⁠⁠⁠⁠⁠#punjabiliterature⁠⁠⁠⁠⁠⁠⁠⁠ ⁠⁠⁠⁠⁠⁠ ⁠⁠⁠⁠#bestpunjabistories⁠⁠⁠⁠⁠⁠⁠⁠ ⁠⁠⁠⁠⁠⁠⁠⁠ ⁠⁠⁠⁠⁠⁠⁠⁠#punjabishortstories⁠⁠⁠⁠⁠⁠⁠⁠ ⁠⁠⁠⁠⁠⁠...

Ep26 ਮਨ ਦਾ ਸਿੱਕਾ- ਰਵਿੰਦਰ ਰੁਪਾਲ | Mann Da Sikka- Ravinder Rupal | Punjabi Story #harleentutorials 28.10.2023

ਮਨ ਦਾ ਸਿੱਕਾ ~ ਰਵਿੰਦਰ ਰੁਪਾਲ ਦੀ ਕਹਾਣੀ Mann Da Sikka~ Story By Ravinder Rupal Narrated by ~ Harleen Kaur ⁠⁠⁠⁠⁠⁠⁠⁠⁠⁠⁠⁠⁠ #harleentutorials⁠⁠⁠⁠⁠⁠ ⁠⁠⁠⁠⁠⁠#harleenkaur⁠⁠⁠⁠⁠⁠ ⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠ ⁠⁠⁠#punjabipodcast ⁠⁠#punjabistories⁠⁠⁠⁠⁠⁠ ⁠⁠⁠⁠⁠⁠#punjabivirsa⁠⁠⁠⁠⁠⁠ ⁠⁠⁠⁠⁠⁠#punjabiliterature⁠⁠⁠⁠⁠⁠ ⁠⁠⁠⁠⁠⁠#punjabibooks⁠⁠⁠⁠⁠⁠ ⁠⁠⁠⁠⁠⁠⁠⁠ ⁠⁠⁠⁠⁠⁠#bestpunjabistories⁠⁠⁠⁠⁠⁠ ⁠⁠⁠⁠⁠⁠#shortstories...

Ep25 ਸਟੇਟ ਅਵਾਰਡ- ਗੁਰਪਾਲ ਸਿੰਘ ਬਿਲਾਵਲ | State Award- Gurpal Singh Bilawal | Punjabi Story- #harleentutorials 14.10.2023

ਉਤਸ਼ਾਹ ਨਾਲ ਕੰਮ ਆਉਣ ਵਾਲਿਆਂ ਨੂੰ ਅੱਖਾਂ ’ਤੇ ਬਿਠਾਉਂਦੇ ਤੇ ਕੰਮਚੋਰਾਂ ਨੂੰ ਨਿੰਦਦੇ ਹਨ ਲੋਕ, ਕੁਝ ਅਜਿਹਾ ਹੀ ਬਿਆਨਦੀ ਹੈ ਸਾਡੀ ਅੱਜ ਦੀ ਕਹਾਣੀ ‘ਸਟੇਟ ਅਵਾਰਡ’ ਸਟੇਟ ਅਵਾਰਡ ~ ਗੁਰਪਾਲ ਸਿੰਘ ਬਿਲਾਵਲ ਦੀ ਕਹਾਣੀ State Award~ Story By Gurpal Singh Bilawal Narrated by ~ Harleen Kaur ⁠⁠⁠⁠⁠⁠⁠⁠⁠⁠⁠ ⁠⁠⁠⁠#harleentutorials⁠⁠⁠⁠⁠⁠⁠ ⁠⁠⁠⁠⁠⁠⁠#harleenkaur⁠⁠⁠⁠⁠⁠⁠ ⁠⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠⁠ ⁠⁠⁠⁠#punjabipodcast ⁠⁠#punjabistories...

Ep24 ਮਾੜਾ ਬੰਦਾ- ਪ੍ਰੇਮ ਪ੍ਰਕਾਸ਼ | Marha Banda-Prem Parkash | Punjabi Story #harleentutorials 30.09.2023

ਇਸ ਕਹਾਣੀ ਵਿੱਚ ਮੱਧ-ਵਰਗੀ ਮਾਨਸਿਕਤਾ ਨੂੰ ਉਘਾੜ ਕੇ ਪੇਸ਼ ਕੀਤਾ ਗਿਆ ਹੈ।ਮੱਧ-ਵਰਗੀ ਪਤੀ-ਪਤਨੀ ਦਾ ਇੱਕ ਆਮ ਰਿਕਸ਼ਾ ਚਾਲਕ ਵੱਲੋਂ ਕੁਝ ਵੱਧ ਪੈਸੇ ਮੰਗਣ 'ਤੇ ਉਸ ਨਾਲ ਖਹਿਬੜਨਾ, ਰਿਕਸ਼ੇ ਵਾਲੇ ਵੱਲੋਂ ਉਹਨਾਂ ਦੇ ਦਿੱਤੇ ਪੈਸੇ ਵਗਾਹ ਮਾਰਨ ਉਪਰੰਤ ਉਸ ਦਾ ਕਾਫ਼ੀ ਸਮੇਂ ਤੱਕ ਬਾਹਰ ਖੜ੍ਹੇ ਰਹਿਣਾ, ਦੋਹਾਂ ਪਤੀ- ਪਤਨੀ ਨੂੰ ਪਰੇਸ਼ਾਨ ਤੇ ਬੇਚੈਨ ਕਰ ਦਿੰਦਾ ਹੈ। ਦੋਵੇਂ ਹੀ ਆਪਣੇ ਕੰਮ ਵਿੱਚ ਇਕਾਗਰ-ਚਿੱਤ ਨਹੀਂ ਹੋ ਸਕਦੇ, ਘੜੀ-ਮੁੜੀ ਬਾਹਰ ਝਾਕ ਕੇ ਉਸ ਨੂੰ ਖੜ੍ਹੇ ਹੋਏ ਨੂੰ ਦੇਖ ਕੇ ਅੰਦਰ ਬੈਠੇ ਘ...

Ep23 ਕਰਾਮਾਤ- ਕਰਤਾਰ ਸਿੰਘ ਦੁੱਗਲ | Karamaat- Kartar Singh Duggal | Punjabi Story #harleentutorials 16.09.2023

ਕਹਾਣੀ ਦਾ ਮੁੱਖ ਪਾਤਰ ਇਕ ਬਾਲ ਹੈ - ਸਕੂਲ ਜਾਂਦੀ ਉਮਰ ਦਾ। ਉਸ ਨੂੰ ਘਰ ਵੀ, ਸਕੂਲ ਵੀ, ਗੁਰਦਵਾਰੇ ਵੀ ਗੁਰੂ ਨਾਨਕ ਤੇ ਵਲੀ ਕੰਧਾਰੀ ਵਾਲੀ ਸਾਖੀ ਸੁਣਾਈ ਜਾਂਦੀ ਹੈ। ਪਰ ਸਾਖੀ ਦਾ ਆਖ਼ਰੀ ਹਿੱਸਾ ਬਾਲ-ਬੁਧੀ ਨੂੰ ਮਣਾਵਾਂ ਨਹੀਂ ਲਗਦਾ। “ਕਿਵੇਂ ਕੋਈ ਰਿੜਦੀ ਆਉਂਦੀ ਪਹਾੜੀ ਨੂੰ ਹੱਥ ਦੇ ਕੇ ਰੋਕ ਸਕਦਾ ਹੈ?" ਧਰ ਫਿਰ ਪੰਜੇ ਸਾਹਿਬ ਦਾ 'ਸਾਕਾ' ਵਰਤ ਜਾਂਦਾ ਹੈ। ਬਹੁਤ ਸਾਰੇ ਸਿਦਕੀ ਬੰਦੇ ਜਾਨਾਂ ਦੀ ਬਾਜ਼ੀ ਲਾ ਕੇ, ਭੁੱਖੇ ਭਾਣੇ ਦੇਸ਼-ਦਿਵਾਨਿਆਂ ਨੂੰ ਲਿਜਾ ਰਹੀ ਗੱਡੀ ਰੋਕ ਲੈਂਦੇ ਹਨ।...

Ep22 ਪੈਨਸ਼ਨ- ਗੁਲਜ਼ਾਰ ਸਿੰਘ ਸੰਧੂ | Pension- Gulzar Singh Sandhu | Punjabi Story #harleentutorials 09.09.2023

ਪੈਨਸ਼ਨ ~ ਗੁਲਜ਼ਾਰ ਸਿੰਘ ਸੰਧੂ ਦੀ ਕਹਾਣੀ Pension ~ Story By Gulzar Singh Sandhu Narrated by ~ Harleen Kaur ⁠⁠⁠⁠⁠⁠⁠⁠⁠ #harleentutorials⁠⁠⁠⁠⁠⁠ ⁠⁠⁠⁠⁠⁠#harleenkaur⁠⁠⁠⁠⁠⁠ ⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠ ⁠⁠⁠#punjabipodcast ⁠⁠#punjabistories⁠⁠⁠⁠⁠⁠ ⁠⁠⁠⁠⁠⁠#punjabivirsa⁠⁠⁠⁠⁠⁠ ⁠⁠⁠⁠⁠⁠#punjabiliterature⁠⁠⁠⁠⁠⁠ ⁠⁠⁠⁠⁠⁠#punjabibooks⁠⁠⁠⁠⁠⁠ ⁠⁠⁠⁠⁠⁠⁠⁠ ⁠⁠⁠⁠⁠⁠#bestpunjabistories⁠⁠⁠⁠⁠⁠ ⁠⁠⁠⁠⁠⁠#shortstoriesinpunj...

Ep21 ਰੱਬ ਕਿੱਥੇ ਵਸਦਾ ਹੈ | Rabb Kithe Vasda hai | Punjabi Story #harleentutorials 15.08.2023

ਰੱਬ ਕਿੱਥੇ ਵਸਦਾ ਹੈ Rabb Kithe Vasda hai Narrated by ~ Harleen Kaur ⁠⁠⁠⁠⁠⁠⁠ ⁠⁠#harleentutorials⁠⁠⁠⁠⁠ ⁠⁠⁠⁠⁠#harleenkaur⁠⁠⁠⁠⁠ ⁠⁠⁠⁠⁠#punjabiaudiobooksbyharleentutorials⁠⁠⁠⁠⁠ ⁠⁠#punjabipodcast ⁠⁠#punjabistories⁠⁠⁠⁠⁠ ⁠⁠⁠⁠⁠#punjabivirsa⁠⁠⁠⁠⁠ ⁠⁠⁠⁠⁠#punjabiliterature⁠⁠⁠⁠⁠ ⁠⁠⁠⁠⁠#punjabibooks⁠⁠⁠⁠⁠ ⁠⁠⁠⁠⁠⁠ ⁠⁠⁠⁠⁠#bestpunjabistories⁠⁠⁠⁠⁠ ⁠⁠⁠⁠⁠#shortstoriesinpunjabi⁠⁠⁠⁠⁠ ⁠⁠⁠⁠⁠#punjabishortstories⁠⁠⁠⁠⁠ ⁠⁠⁠⁠⁠#motiva...

Ep20 ਇੱਕ ਪੈਰ ਘੱਟ ਤੁਰਨਾ- ਅਜੀਤ ਕੌਰ | Ikk Pair Ghatt Turna- Ajeet Cour | Punjabi Story #harleentutorials 28.07.2023

ਅਜੀਤ ਕੌਰ ਦੀ ਕਹਾਣੀ 'ਇੱਕ ਪੈਰ ਘੱਟ ਤੁਰਨਾ'। ਇਹ ਕਹਾਣੀ ਜ਼ਿੰਦਾਦਿਲ ਪਾਤਰ ਰਸ਼ੀਦ ਦੇ ਦੁਆਲੇ ਘੁੰਮਦੀ ਹੈ। ਰਸ਼ੀਦ ਨੂੰ ਕੈਂਸਰ ਹੋ ਜਾਂਦਾ ਹੈ। ਜਦੋਂ ਡਾਕਟਰ ਰਸ਼ੀਦ ਨੂੰ ਬਿਮਾਰੀ ਬਾਰੇ ਦੱਸਣ ਤੋਂ ਝਿਜਕਦੇ ਹਨ ਤਾਂ ਰਸ਼ੀਦ ਉਹਨਾਂ ਨੂੰ ਸੱਚਾਈ ਦੱਸਣ ਲਈ ਕਹਿੰਦਾ ਹੈ। ਪਤਨੀ ਛੇ ਸਾਲ ਪਹਿਲਾਂ ਮਰ ਚੁੱਕੀ ਹੈ। ਅਮਰੀਕਾ ਰਹਿ ਰਹੇ ਬੇਟੇ ਨੂੰ ਰਸ਼ੀਦ ਆਪਣੀ ਬਿਮਾਰੀ ਦੱਸਣਾ ਨਹੀਂ ਚਾਹੁੰਦਾ। ਬਿਮਾਰੀ ਪਤਾ ਲੱਗਣ ਤੇ ਉਹ ਨੌਕਰੀ ਤੋਂ ਅਸਤੀਫ਼ਾ ਦੇ ਦਿੰਦਾ ਹੈ। ਘਰ ਦਾ ਜ਼ਰੂਰੀ ਸਮਾਨ ਰੱਖ ਕੇ ਬਾਕੀ ਸਾਰਾ ਵੇਚ...

Ep19 ਕੱਲੋ- ਨਾਨਕ ਸਿੰਘ | Kallo- Nanak Singh | Punjabi Story #harleentutorials 20.07.2023

'ਕੱਲੋ' ਨਾਨਕ ਸਿੰਘ ਦੀ ਬਿਹਤਰੀਨ ਕਹਾਣੀ ਹੈ। ਇਸ ਕਹਾਣੀ ਵਿਚ ਸਿਰਫ ਦੋ ਹੀ ਪਾਤਰ ਹਨ - ਲੇਖਕ ਆਪ ਅਤੇ ਦੂਜੀ ਕੱਲੋ ਜਮਾਂਦਾਰਨੀ। ਕੱਲੋ ਨੂੰ ਉਹ ਆਪਣੀ ਭੈਣ ਸਮਝਦਾ ਹੈ। ਕਹਾਣੀਕਾਰ ਲਿਖਦਾ ਹੈ ਕਿ ਕੱਲੋ ਵਿਚਾਰੀ ਸਾਰਾ ਦਿਨ ਸਫ਼ਾਈ ਕਰਦੀ ਹੈ ਅਤੇ ਕੂੜੇ ਨਾਲ ਲੱਦੀ ਰਹਿੰਦੀ ਹੈ, ਬਦਲੇ ਵਿਚ ਉਸ ਨੂੰ ਘਿਰਨਾ, ਝਿੜਕਾਂ, ਗਾਲਾਂ ਅਤੇ ਕਦੇ-ਕਦੇ ਛਿੱਤਰ-ਪੌਲਾ ਵੀ ਮਿਲਦਾ ਹੈ। ਸ਼ਾਇਦ ਇਸੇ ਕਰਕੇ ਉਹ ਘਿਰਨਾ ਦਾ ਪਾਤਰ ਬਣ ਗਈ ਹੈ। ਉਸ ਨਾਲ ਏਨਾ ਕੁਝ ਵਾਪਰਨ ਦੇ ਬਾਵਜੂਦ ਉਸ ਦਾ ਦਿਲ ਕਿੰਨਾ ਸੋਹਣਾ ਅਤੇ ਕ...

Ep18 ਤਿੰਨ ਪ੍ਰਸ਼ਨ- ਲਿਓ ਤਾਲਸਤਾਏ | Tin Prashan- Leo Tolstoy | Punjabi Story #harleentutorials 07.07.2023

ਤਿੰਨ ਪ੍ਰਸ਼ਨ ~ ਲਿਓ ਤਾਲਸਤਾਏ ਦੀ ਕਹਾਣੀ Tin Prashan ~ Leo Tolstoy Di Kahani Narrated by ~ Harleen Kaur ⁠⁠⁠#harleentutorials⁠⁠⁠ ⁠⁠⁠#harleenkaur⁠⁠⁠ ⁠⁠⁠#punjabiaudiobooksbyharleentutorials⁠⁠⁠ ⁠⁠⁠#punjabiteacher⁠⁠⁠ ⁠⁠⁠#punjabiaudiobooks⁠⁠⁠   ⁠⁠⁠#punjabistories⁠⁠⁠ ⁠⁠⁠#punjabivirsa⁠⁠⁠ ⁠⁠⁠#punjabiliterature⁠⁠⁠ ⁠⁠⁠#punjabibooks⁠⁠⁠ ⁠⁠⁠#pujabikitabaan⁠⁠⁠ ⁠⁠⁠#punjabikahaniya⁠⁠⁠ ⁠⁠⁠#bestpunjabistories⁠⁠⁠ ⁠⁠⁠#shorts...

Ep17 ਨੀਲੀ ਦਸਤਾਰ ਵਾਲਾ ਜਰਨੈਲ- ਹਰਪ੍ਰੀਤ ਸਿੰਘ ਜਵੰਦਾ | Neeli Dastar Wala Jarnail- Harpreet Singh Jawanda | Punjabi Story- #harleentutorials 22.06.2023

ਨੀਲੀ ਦਸਤਾਰ ਵਾਲਾ ਜਰਨੈਲ ~ ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ Neeli Dastar Wala Jarnail ~ Story By Harpreet Singh Jawanda  Narrated by ~ Harleen Kaur ⁠⁠#harleentutorials⁠⁠ ⁠⁠#harleenkaur⁠⁠ ⁠⁠#punjabiaudiobooksbyharleentutorials⁠⁠ ⁠⁠#punjabiteacher⁠⁠ ⁠⁠#punjabiaudiobooks⁠⁠   ⁠⁠#punjabistories⁠⁠ ⁠⁠#punjabivirsa⁠⁠ ⁠⁠#punjabiliterature⁠⁠ ⁠⁠#punjabibooks⁠⁠ ⁠⁠#pujabikitabaan⁠⁠ ⁠⁠#punjabikahaniya⁠⁠ ⁠⁠#bestpunjabis...

Ep16 ਖਾਰੇ ਪਾਣੀ ਦੇ ਕੁਝ ਤੁਪਕੇ~ ਨਾਨਕ ਸਿੰਘ | Khare Pani De Kujh Tupke- Nanak Singh | Punjabi Story #harleentutorials 23.05.2023

ਖਾਰੇ ਪਾਣੀ ਦੇ ਕੁਝ ਤੁਪਕੇ~ ਨਾਨਕ ਸਿੰਘ ਦੀ ਕਹਾਣੀ Khare Pani De Kujh Tupke ~ Story By Nanak Singh Narrated by ~ Harleen Kaur ⁠⁠#harleentutorials⁠⁠ ⁠⁠#harleenkaur⁠⁠ ⁠⁠#punjabiaudiobooksbyharleentutorials⁠⁠ ⁠⁠#punjabiteacher⁠⁠ ⁠⁠#punjabiaudiobooks⁠⁠   ⁠⁠#punjabistories⁠⁠ ⁠⁠#punjabivirsa⁠⁠ ⁠⁠#punjabiliterature⁠⁠ ⁠⁠#punjabibooks⁠⁠ ⁠⁠#pujabikitabaan⁠⁠ ⁠⁠#punjabikahaniya⁠⁠ ⁠⁠#bestpunjabistories⁠⁠ ⁠⁠#shortstori...

Ep15 ਅਮਲ-ਪ੍ਰੋਫੈਸਰ ਮੋਹਨ ਸਿੰਘ | Amal- Prof. Mohan Singh | Punjabi Poem #harleentutorials 10.04.2023

ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ~ 'ਅਮਲ' 'Amal' Poem by ~ Prof. Mohan Singh Narrated by ~ Harleen Kaur ⁠⁠#harleentutorials⁠⁠ ⁠⁠#harleenkaur⁠⁠ ⁠⁠#punjabiaudiobooksbyharleentutorials⁠⁠ ⁠⁠#punjabiteacher⁠⁠ ⁠⁠#punjabiaudiobooks #punjabipoems #punjabikavita #punjabipodcast #punjabiliterature #profmohansingh  

Hør på podkasten Punjabi Audiobooks By Harleen Tutorials i Replaio

Radio og podkaster i én app - gratis og uten registrering. Installer i dag, og ikke gå glipp av lanseringen

Last ned på Google Play

Replaio er ikke podkastutgiver; programnavn, omslag og lyd tilhører opphavspersonene og distribueres via offentlige RSS-feeder.