Ruminder Kaur

Punjabi Audiobooks By Dr. Ruminder

Arts PA ↓ 221 episodes

It gives me immense pleasure to pour my contribution into the mesmerizing sea of Punjabi Literature. The land of five rivers has seen countless seasons, beautifully captured by legendary writers across different ages. These stories are essential for empowering the rich culture and tradition of our pious land. Therefore, this is a small initiative from my side: to bring the voices and writings of famous Punjabi writers to you in a convenient, engaging, and modern format. Tune in weekly for a new, captivating Punjabi short story audiobook! Regards,Ruminder Kaur

Author

Ruminder Kaur

Category

Arts

Podcast website

youtube.com

Latest episode

28 mar 2026

Where to listen?

Podcasts in the app Replaio Radio Coming soon

Podcasts are coming to the app soon. Install now and be the first to see a whole new take on podcasts

Scaricala su Google Play Install for free Android 5M+ downloads · 4.8 rating iOS soon

Episodes

Karir di dhingri!- Gurdial singh | ਕਰੀਰ ਦੀ ਢਿੰਗਰੀ!-ਗੁਰਦਿਆਲ ਸਿੰਘ | Dr. Ruminder | Punjabi Stories 21.04.2025

Karir di dhingri!- Gurdial singh ਕਰੀਰ ਦੀ ਢਿੰਗਰੀ!-ਗੁਰਦਿਆਲ ਸਿੰਘ Karir di dhingri! is a beautiful Punjabi Short Story written by famous Punjabi writer Gurdial singh which revolves around the disparity in the lives of the people in the modern era. The protagonist of the story is symbolic representation of feminine entity which is in tussle with the masculine structure since the inception of the mankin...

William Shakespeare: Part 1- Tempest | ਤੂਫ਼ਾਨ! (ਨਾਟਕ ਕਹਾਣੀ) | Dr Ruminder | Punjabi audiobook 16.04.2025

William Shakespeare: Part 1- Tempest | ਤੂਫ਼ਾਨ! (ਨਾਟਕ ਕਹਾਣੀ) 'ਤੂਫ਼ਾਨ! (ਨਾਟਕ ਕਹਾਣੀ): Tempest' is one of the most inspirational works of William Shakespeare. The essence of motivation that a person gets after reading or listening to this piece of literature is unmatchable. Though the whole plot of the story is alien for the Punjabi Listeners but the spirit of survival is the main point which unites t...

William Shakespeare (Book Intro): ਸ਼ੇਕਸਪੀਅਰ ਦੀਆਂ ਨਾਟਕ ਕਹਾਣੀਆਂ- ਸ਼ਮਸ਼ੇਰ ਸਿੰਘ | Dr. Ruminder| Audiobook 15.04.2025

William Shakespeare (Book Intro) ਸ਼ੇਕਸਪੀਅਰ ਦੀਆਂ ਨਾਟਕ ਕਹਾਣੀਆਂ ਸ਼ੇਕਸਪੀਅਰ ਦੀਆਂ ਨਾਟਕ ਕਹਾਣੀਆਂ' is a book which has been published by 'Modern Sahit Academy: 6, Ramanad Bagh, Amritsar. ਸ਼ਮਸ਼ੇਰ ਸਿੰਘ is the main architect of the book who has presented the beautiful works of William Shakespeare in Punjabi Language. William Shakespeare is regarded as one of the most prominent writers of all time. His works a...

Jhanda Jhulda Reha!- Baldev Singh | ਝੰਡਾ ਝੁਲਦਾ ਰਿਹਾ!-ਬਲਦੇਵ ਸਿੰਘ | Dr. Ruminder | Punjabi Short Stories 14.04.2025

Jhanda Jhulda Reha!- Baldev Singh ਝੰਡਾ ਝੁਲਦਾ ਰਿਹਾ!-ਬਲਦੇਵ ਸਿੰਘ Jhanda Jhulda Reha! is a famous Punjabi Short Story written by famous Punjabi writer Baldev Singh who is widely acclaimed for expressing the unsung voices of the land of five rivers. The protagonist of the short story is symbolic representation of the 'proletariat class' who has been demonstrated as the class of workers. The listeners o...

Ajeha Si Sada Bhagat Singh!- Shiv Verma | ਅਜਿਹਾ ਸੀ ਸਾਡਾ ਭਗਤ ਸਿੰਘ!- ਸ਼ਿਵ ਵਰਮਾ | Audio Book: Part 3 | Dr. Ruminder 09.04.2025

Ajeha Si Sada Bhagat Singh!- Shiv Verma ਅਜਿਹਾ ਸੀ ਸਾਡਾ ਭਗਤ ਸਿੰਘ!- ਸ਼ਿਵ ਵਰਮਾ Audio Book: Part 3 Bhagat Singh is the most Influential freedom fighter of the Indian Freedom Movement who not only inspired millions of Indians to pour their contribution in the struggle but rather motivated throughout their life. This book 'Ajeha Si Sada Bhagat Singh!' is written by famous punjabi writer Shiv Verm...

Saadat Hasan Manto - Tamasha | ਤਮਾਸ਼ਾ- ਸਆਦਤ ਹਸਨ ਮੰਟੋ | Punjabi Short Story | Dr. Ruminder 07.04.2025

Saadat Hasan Manto - Tamasha ਤਮਾਸ਼ਾ- ਸਆਦਤ ਹਸਨ ਮੰਟੋ Saadat Hadan Manto is regarded as one of the most sensitive writers of all time. Born in Samrala (Ludhiana), he is known as the only writer who wrote about the hard realities of society that no one ever talked about.. As famously he has written, "A writer picks up his pen only when his sensibility is hurt.",Manto is best known for his famous short...

Moon Di Akh!- Mohan Bhandari | ਮੂਨ ਦੀ ਅੱਖ!- ਮੋਹਨ ਭੰਡਾਰੀ | Dr. Ruminder | Punjabi Short Stories 05.04.2025

Moon Di Akh!- Mohan Bhandari ਮੂਨ ਦੀ ਅੱਖ!- ਮੋਹਨ ਭੰਡਾਰੀ Moon Di Akh! is a beautiful Punjabi Short Story written by famous Punjabi writer of all time i.e. Mohan Bhandari who is vividly acclaimed for the subject matter of his stories. The life of the protagonist changes after the death of her husband which not only exposes her to harsh realities of the society rather makes her pass through the worst p...

Manu Diyaan Jurabaan!- Balwant Gargi | ਮਨੂ ਦੀਆਂ ਜੁਰਾਬਾਂ!- ਬਲਵੰਤ ਗਾਰਗੀ | Dr. Ruminder | Punjabi Short Story 29.03.2025

Manu Diyaan Jurabaan!- Balwant Gargi ਮਨੂ ਦੀਆਂ ਜੁਰਾਬਾਂ!- ਬਲਵੰਤ ਗਾਰਗੀ Manu Diyaan Jurabaan! is a beautiful Punjabi Short Story written by famous Punjabi writer Balwant Gargi who is widely acclaimed for portraying the real essence of Punjabi strata in his stories. The story revolves around the notion of 'have and have nots' which has increased its pace in the era of modernization which has ultimately...

Mera Dagestan- Rasool Hamzatov | Chapter 1 | ਮੇਰਾ ਦਾਗ਼ਿਸਤਾਨ- ਰਸੂਲ ਹਮਜ਼ਾਤੋਵ | Punjabi Audio Books | Dr. Ruminder 26.03.2025

Mera Dagestan- Rasool Hamzatov (Chapter 1) ਮੇਰਾ ਦਾਗ਼ਿਸਤਾਨ- ਰਸੂਲ ਹਮਜ਼ਾਤੋਵ ਮੂਲ ਰੂਪ ਵਿਚ ਇਹ ਪੁਸਤਕ ਰੂਸ ਦੀ ਅਵਾਰ ਭਾਸ਼ਾ ਵਿਚ ਲਿਖੀ ਗਈ ਸੀ ਪਰ ਹੁਣ ਇਹ ਸੰਸਾਰ ਦੀਆਂ ਅਨੇਕਾਂ ਹੋਰ ਭਾਸ਼ਾਵਾਂ ਵਿਚ ਅਨੁਵਾਦ ਹੋ ਕੇ ਦੁਨੀਆ ਦੇ ਕੋਨੇ ਕੋਨੇ ਵਿੱਚ ਪਹੁੰਚ ਚੁੱਕੀ ਹੈ। ਸਰਦਾਰ ਗੁਰਬਖਸ਼ ਸਿੰਘ ਫਰੈਂਕ ਵਲੋਂ ਇਸ ਪੁਸਤਕ ਦੇ ਪੰਜਾਬੀ ਭਾਸ਼ਾ ਵਿਚ ਕੀਤੇ ਗਏ ਅਨੁਵਾਦ ਨੂੰ ਆਪਣੀ ਅਵਾਜ਼ ਦੇ ਜ਼ਰੀਏ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ। ਰਸੂਲ ਹਮਜ਼ਾਤੋਵ ਨੇ ਆਪਣੀ ਲੇਖਣੀ ਰਾਹੀਂ ਆਪਣੀ ਮਾਂ ਬੋਲੀ ਅਵ...

Mera Dagestan- Rasool Hamzatov | Chapter 2 | ਮੇਰਾ ਦਾਗ਼ਿਸਤਾਨ- ਰਸੂਲ ਹਮਜ਼ਾਤੋਵ | Punjabi Audio Books | Dr. Ruminder 26.03.2025

Mera Dagestan- Rasool Hamzatov (Chapter 2) ਮੇਰਾ ਦਾਗ਼ਿਸਤਾਨ- ਰਸੂਲ ਹਮਜ਼ਾਤੋਵ ਇਹ ਕਿਤਾਬ ਕਿਵੇਂ ਜਨਮੀ ਤੇ ਲਿਖੀ ਗਈ... ਕਿਸੇ ਰਿਸਾਲੇ ਦੇ ਸੰਪਾਦਕ ਵਲੋਂ ਲੇਖਕ ਨੂੰ ਦਾਗਿਸਤਾਨ ਸ਼ਹਿਰ ਦੀਆਂ ਰੰਗੀਨੀਆਂ, ਪ੍ਰਾਪਤੀਆਂ, ਪਰੰਪਰਾਵਾਂ ਅਤੇ ਲੋਕਾਂ ਵਲੋਂ ਕੀਤੇ ਮਾਅਰਕਿਆਂ ਬਾਰੇ ਸਾਹਿਤ ਦੇ ਕਿਸੇ ਵੀ ਰੂਪ ਵਿਚ ਵੀਹ-ਪੰਝੀ ਦਿਨਾਂ ਵਿਚ ਨੌਂ-ਦਸ ਸਫ਼ੇ ਲਿਖਣ ਲਈ ਕਿਹਾ ਗਿਆ।ਆਜ਼ਾਦ ਸੋਚ ਵਾਲਾ ਲੇਖਕ ਰਸੂਲ ਹਮਜ਼ਾਤੋਵ ਮਹਾਨ ਸ਼ਹਿਰ ਦਾਗਿਸਤਾਨ ਬਾਰੇ ਲਾਈਆਂ ਗਈਆਂ ਪਾਬੰਦੀਆਂ ਵਿਚ ਲਿਖ ਕੇ ਦਾਗਿਸਤਾਨ ਨੂ...

Mera Dagestan- Rasool Hamzatov | Chapter 3 | ਮੇਰਾ ਦਾਗ਼ਿਸਤਾਨ-ਰਸੂਲ ਹਮਜ਼ਾਤੋਵ | Punjabi Audio Book | Dr.Ruminder 26.03.2025

Mera Dagestan- Rasool Hamzatov (Chapter 3) ਮੇਰਾ ਦਾਗ਼ਿਸਤਾਨ-ਰਸੂਲ ਹਮਜ਼ਾਤੋਵ ਇਸ ਕਿਤਾਬ ਦੇ ਭਾਵ ਤੇ ਨਾਮ ਬਾਰੇ...... ਮੇਰੇ ਲਈ ਦਾਗ਼ਿਸਤਾਨ ਮੇਰੇ ਵਿਚਾਰਾਂ, ਭਾਵਾਂ ਅਤੇ ਆਸ਼ਾਵਾਂ ਦਾ ਆਲ੍ਹਣਾ ਹੈ। ਮੇਰੇ ਸਾਰੇ ਗੀਤ ਏਸੇ ਆਲ੍ਹਣੇ ਵਿੱਚ ਸਿਰਜੇ ਜਾਂਦੇ ਹਨ। ਮੈਂ ਇਸ ਦਾ ਸਪੂਤ ਹਾਂ ਤੇ ਇਹ ਕਿਤਾਬ ਮੇਰੇ ਦਿਮਾਗ ਦੀ ਸੰਤਾਨ ਹੋਏਗੀ।ਆਮ ਤੌਰ ਤੇ ਬੱਚੇ ਦਾ ਨਾਮ ਉਸ ਦੇ ਜਨਮ ਤੋਂ ਪਹਿਲਾਂ ਚੁਣਿਆ ਜਾਦਾਂ ਹੈ।ਇਸ ਲਈ ਮੇਰੀ ਆਪਣੀ ਕਿਤਾਬ ਦਾ ਨਾਮ ਵੀ ਕਿਤਾਬ ਲਿਖਣ ਤੋਂ ਪਹਿਲਾਂ ਹੀ ਤੈਅ ਹੈ...........

Mera Dagestan- Rasool Hamzatov | Chapter 4 | ਮੇਰਾ ਦਾਗ਼ਿਸਤਾਨ- ਰਸੂਲ ਹਮਜ਼ਾਤੋਵ | Punjabi Audio Book | Dr. Ruminder 26.03.2025

Mera Dagestan- Rasool Hamzatov (Chapter 4) ਮੇਰਾ ਦਾਗ਼ਿਸਤਾਨ- ਰਸੂਲ ਹਮਜ਼ਾਤੋਵ ਇਸ ਕਿਤਾਬ ਦੇ ਰੂਪ ਬਾਰੇ... ਕਦੇ ਵੀ ਸ਼ਾਨਦਾਰ ਦਿੱਖ ਕਿਤਾਬ ਦੇ ਮਿਆਰ ਨੂੰ ਨਹੀਂ ਪ੍ਰਗਟਾਉਂਦੀ। ਕਿਤਾਬ ਅਜਿਹੀ ਹੋਣੀ ਚਾਹੀਦੀ ਹੈ..ਜੋ ਪਾਠਕ ਦੇ ਦਿਲ ਨੂੰ ਲੁਭਾਵੇ, ਉਸ ਦੇ ਮਨ ਨੂੰ ਚੰਗੀ ਲੱਗੇ। ਇਸ ਦਾ ਰੂਪ ਤੇ ਵਸਤੂ ਮਿਆਰ ਦਾ ਪੈਮਾਨਾ ਹੁੰਦਾ ਹੈ। ਲੇਖਕ ਚੰਗੇ ਤੇ ਉੱਚੇ ਆਚਰਣ ਵਾਲਾ ਹੈ ਤਾਂ ਉਸ ਦੇ ਕਪੜੇ ਉਸ ਦੇ ਗੁਣਾਂ ਨਾਲ ਮੇਲ ਖਾਂਦੇ ਹੋਣੇ ਚਾਹੀਦੇ ਹਨ। ਖੂਬਸੂਰਤੀ ਹਮੇਸ਼ਾ ਉਸ ਦੇ ਵਿਚਾਰਾਂ ਵਿਚੋਂ ਹੀ ਝ...

Mera Dagestan- Rasool Hamzatov | Chapter 5 | ਮੇਰਾ ਦਾਗ਼ਿਸਤਾਨ- ਰਸੂਲ ਹਮਜ਼ਾਤੋਵ | Punjabi Audio Books | Dr. Ruminder 26.03.2025

Mera Dagestan- Rasool Hamzatov (Chapter 5) ਮੇਰਾ ਦਾਗ਼ਿਸਤਾਨ- ਰਸੂਲ ਹਮਜ਼ਾਤੋਵ ਬੋਲੀ.... ਬੋਲੀ ਦੀ ਰਂੰਗੀਨੀ ਵਿਆਕਰਣ ਤੋਂ ਜ਼ਿਆਦਾ ਮਾਅਨੇ ਰੱਖਦੀ ਹੈ। ਸਾਡੀ ਫ਼ਿਕਰਮੰਦੀ ਵਿਆਕਰਣ,ਵਾਕ- ਬਣਤਰ ਜਾਂ ਵਾਕ ਵਿਉਂਤ ਨਹੀਂ ਹੋਣੀ ਚਾਹੀਦੀ, ਸਗੋਂ ਸ਼ਬਦਾਂ ਦਾ ਜਿਉਂਦਾ ਜਾਗਦਾ ਰੂਪ ਜ਼ਿਆਦਾ ਜ਼ਰੂਰੀ ਹੁੰਦਾ ਹੈ। ਕਈ ਲੋਕਾਂ ਨੂੰ ਆਪਣੀ ਮਾਂ ਬੋਲੀ ਗ਼ਰੀਬ ਤੇ ਮਾਮੂਲੀ ਲਗਦੀ ਹੈ, ਉਹ ਹਮੇਸ਼ਾ ਕਿਸੇ ਹੋਰ ਬੋਲੀ ਦੀ ਤਲਾਸ਼ ਵਿਚ ਰਹਿੰਦੇ ਹਨ। ਬੇਸ਼ੱਕ ਤੁਸੀਂ ਕਿਸੇ ਦੂਜੀ ਬੋਲੀ ਵਿੱਚ ਲਿਖੋ,ਜੇ ਤੁਸੀਂ ਉਸ...

Mera Dagestan- Rasool Hamzatov | Chapter 6 | ਮੇਰਾ ਦਾਗ਼ਿਸਤਾਨ- ਰਸੂਲ ਹਮਜ਼ਾਤੋਵ |Punjabi Audio Books | Dr. Ruminder 26.03.2025

Mera Dagestan- Rasool Hamzatov (Chapter 6) ਮੇਰਾ ਦਾਗ਼ਿਸਤਾਨ- ਰਸੂਲ ਹਮਜ਼ਾਤੋਵ ਵਿਸ਼ਿਆਂ ਬਾਰੇ.... ਕਿਸੇ ਕਿਰਤ/ਰਚਨਾ ਦਾ ਵਿਸ਼ਾ ਕਿਹੋ ਜਿਹਾ ਹੋਣਾ ਚਾਹੀਦਾ ਹੈ ? ਇਸ ਦੀ ਚੋਣ ਕਰਨ ਤੋਂ ਪਹਿਲਾਂ ਲੇਖਕ ਨੂੰ ਆਪਣੇ ਦਿਲ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਵਿਸੇ਼ ਨਾਲ ਸਾਂਝ ਪਾਉਣੀ ਚਾਹੀਦੀ ਹੈ। ਸਾਂਝ ਨਾ ਪਾਉਣ ਦੀ ਸੂਰਤ ਵਿੱਚ ਮੁਰਦਾ ਕਿਤਾਬਾਂ ਹੀ ਪੈਦਾ ਹੋਣਗੀਆਂ। ਵਿਸ਼ਾ ਦੁਆ ਵਾਂਗ ਹੁੰਦਾ ਹੈ, ਜਿਸ ਨੂੰ ਜਿੰਨੀ ਵਾਰੀ ਦੁਹਰਾਉਗੇ, ਉਹ ਵਧੇਰੇ ਉੱਚਾ, ਸੁੱਚਾ ਤੇ ਕੀਮਤੀ ਹੁੰਦਾ ਜਾਂਦਾ ਹੈ। ਇਹ...

Mera Dagestan- Rasool Hamzatov | Chapter 7 | ਮੇਰਾ ਦਾਗ਼ਿਸਤਾਨ- ਰਸੂਲ ਹਮਜ਼ਾਤੋਵ | Punjabi Audio Books 26.03.2025

Mera Dagestan- Rasool Hamzatov (Chapter 7) ਮੇਰਾ ਦਾਗ਼ਿਸਤਾਨ- ਰਸੂਲ ਹਮਜ਼ਾਤੋਵ ਸਾਹਿਤਕ ਰੂਪ..... ਇਹ ਪੁਸਤਕ ਨਾ ਨਾਵਲ ਹੈ,ਨਾ ਕਹਾਣੀ ਹੈ,ਨਾ ਨਾਟਕ,ਨਾ ਜੀਵਨੀ/ਸਵੈਜੀਵਨੀ... ਫਿਰ ਇਸ ਵਿੱਚ ਅਜਿਹਾ ਕੀ ਹੈ, ਜਿਸ ਨੇ ਸਾਹਿਤ ਦੇ ਖੇਤਰ ਵਿਚ ਤਹਿਲਕਾ ਮਚਾ ਦਿੱਤਾ। ਇਹ ਸਾਹਿਤਕ ਰੂਪਾਂ ਦਾ ਸੁਮੇਲ ਹੈ।ਰਸੂਲ ਹਮਜ਼ਾਤੋਵ ਆਪ ਕਹਿੰਦਾ ਹੈ ਕਿ ਉਸ ਨੇ ਇਹ ਪੁਸਤਕ ਆਪਣੇ ਦਿਲ ਦੇ ਹੁਕਮ ਨਾਲ ਲਿਖੀ ਹੈ ਨਾ ਕਿ ਕਿਤਾਬਾਂ ਤੋਂ ਲਏ ਨਿਯਮਾਂ ਨਾਲ। ਆਲੋਚਕ/ਸੰਪਾਦਕ ਇਸ ਨੂੰ ਸਾਹਿਤ ਦੀ ਕਿਸੇ ਵੀ ਵੰਨਗੀ ਵਜੋਂ ਪ...

Mera Dagestan- Rasool Hamzatov | Chapter 8 | ਮੇਰਾ ਦਾਗ਼ਿਸਤਾਨ- ਰਸੂਲ ਹਮਜ਼ਾਤੋਵ | Punjabi Audio Books | Dr. Ruminder 26.03.2025

Mera Dagestan- Rasool Hamzatov (Chapter 8) ਮੇਰਾ ਦਾਗ਼ਿਸਤਾਨ- ਰਸੂਲ ਹਮਜ਼ਾਤੋਵ ਸੈ਼ਲੀ.....ਹਰ ਲੇਖਕ ਦਾ ਆਪਣਾ ਲਿਖਣ ਢੰਗ ਹੁੰਦਾ ਹੈ, ਕੰਮ ਕਰਨ ਦਾ ਆਪਣਾ ਹੀ ਤਰੀਕਾ, ਆਪਣਾ ਹੀ ਆਚਰਣ ਅਤੇ ਆਪਣੀ ਹੀ ਨਿੱਜੀ ਸ਼ੈਲੀ ਹੁੰਦੀ ਹੈ। ਉਸ ਦਾ ਚਿਹਰਾ ਮੋਹਰਾ ਉਸ ਦੀ ਸ਼ੈਲੀ ਵਿਚੋਂ ਦਿਸਣਾ ਚਾਹੀਦਾ ਹੈ ਵਰਨਾ ਉਹ ਬਿਨਾਂ ਸਵਾਰ ਦੇ ਘੋੜੇ ਵਾਂਗ ਹੋਏਗਾ, ਜਿਹੜਾ ਸੜਕ ਉੱਤੇ ਇਕੱਲਾ ਹੀ ਨੱਠਾ ਜਾ ਰਿਹਾ ਹੋਵੇ। Mera Dagistan- Rasool Hamzatov Though the book was written in Avar language b...

Mera Dagestan- Rasool Hamzatov | Chapter 9 | ਮੇਰਾ ਦਾਗ਼ਿਸਤਾਨ- ਰਸੂਲ ਹਮਜ਼ਾਤੋਵ | Punjabi Audio Books | Dr. Ruminder 26.03.2025

Mera Dagestan- Rasool Hamzatov (Chapter 9) ਮੇਰਾ ਦਾਗ਼ਿਸਤਾਨ- ਰਸੂਲ ਹਮਜ਼ਾਤੋਵ ਇਸ ਕਿਤਾਬ ਦੀ ਇਮਾਰਤ ਤੇ ਇਸ ਦਾ ਵਿਸ਼ਾ ਵਸਤੂ.... ਇਸ ਪੁਸਤਕ ਦੀ ਇਮਾਰਤ ਕਿਸ ਤਰ੍ਹਾਂ ਦੀ ਉਸਰੇਗੀ,ਕਿਸ ਤਰ੍ਹਾਂ ਦੀ ਇਸ ਦੀ ਸ਼ਕਲ ਹੋਏਗੀ,ਜੋ ਅੱਖਾਂ ਨੂੰ ਜਚੇ ਅਤੇ ਓਪਰੀ ਨਾ ਲੱਗੇ।ਸਭ ਜਾਣਦੇ ਹਨ ਕਿ ਕਿਤਾਬ ਲਿਖਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ। ਨਿਸ਼ਾਨਾ/ਮੰਜ਼ਿਲ ਨਜ਼ਰ ਆਉਂਦੀ ਹੈ ਪਰ ਪਹੁੰਚਣਾ ਮੁਸ਼ਕਿਲ ਹੈ। ਕੁਝ ਲੋਕ ਸੋਚਦੇ ਹਨ ਕਿ ਕਿਤਾਬ ਕਿਵੇਂ ਲਿਖਣੀ ਚਾਹੀਦੀ ਹੈ ਪਰ ਉਹ ਨਹੀਂ ਜਾਣਦੇ ਕਿ ਕਿਵੇਂ ਲਿਖਣ...

Mera Dagestan- Rasool Hamzatov | Chapter 10 | ਮੇਰਾ ਦਾਗ਼ਿਸਤਾਨ- ਰਸੂਲ ਹਮਜ਼ਾਤੋਵ | Punjabi Audio Books | Dr. Ruminder 26.03.2025

Mera Dagestan- Rasool Hamzatov (Chapter 10) ਮੇਰਾ ਦਾਗ਼ਿਸਤਾਨ- ਰਸੂਲ ਹਮਜ਼ਾਤੋਵ ਕਲਾ ਕੌਸ਼ਲਤਾ... ਆਦਮੀ ਵਿਚ ਕਲਾ ਕੌਸ਼ਲਤਾ ਕਿਥੋਂ ਆਉਂਦੀ ਹੈ.. ਉਹ ਜਨਮ ਸਮੇਂ ਹੀ ਇਸ ਨੂੰ ਨਾਲ ਲੈ ਕੇ ਜਨਮ ਲੈਂਦਾ ਹੈ। ਇਹ ਨਾ ਤਾਂ ਕਿਸੇ ਨੂੰ ਦਿੱਤੀ ਜਾ ਸਕਦੀ ਹੈ ਤੇ ਨਾ ਹੀ ਖੋਹੀ ਜਾ ਸਕਦੀ ਹੈ। ਇਸ ਨੂੰ ਹੱਥ ਫ਼ੜ ਕੇ ਘੜੀਸਣ ਦੀ ਲੋੜ ਨਹੀਂ ਪੈਂਦੀ। ਇਹ ਆਪਣਾ ਰਾਹ ਆਪ ਬਣਾਉਂਦੀ ਹੈ ਤੇ ਅੱਗੇ ਆ ਜਾਂਦੀ ਹੈ। ਕੋਈ ਵੀ ਵਿਅਕਤੀ ਉਸ ਥਾਂ ਕਲਾ ਕੌਸ਼ਲਤਾ ਦਾ ਵਾਧਾ ਨਹੀਂ ਕਰ ਸਕਦਾ, ਜਿਥੇ ਇਹ ਹੁੰਦੀ ਹੀ ਨਹੀਂ।...

Khatti Lassi Da Glass!- Dharshan Dhir | ਖੱਟੀ ਲੱਸੀ ਦਾ ਗਲਾਸ!- ਦਰਸ਼ਨ ਧੀਰ |Dr. Ruminder | Punjabi Short Story 22.03.2025

Khatti Lassi Da Glass!- Dharshan Dhir ਖੱਟੀ ਲੱਸੀ ਦਾ ਗਲਾਸ!- ਦਰਸ਼ਨ ਧੀਰ Khatti Lassi Da Glass! is a beautiful Punjabi Short Story written by famous Punjabi writer Dharshan Dhir who tries to portray the crude side of the society that we all are living in... The difference between the 'have and have nots' which has been prevailing since the dawn of mankind is the epicenter of the story. The listeners of...

Loona- Shiv Kumar Batalvi | ਲੂਣਾ- ਸ਼ਿਵ ਕੁਮਾਰ ਬਟਾਲਵੀ: ਅੰਕ 1 | Dr. Ruminder Punjabi Audiobook 19.03.2025

Loona- Shiv Kumar Batalvi ਲੂਣਾ- ਸ਼ਿਵ ਕੁਮਾਰ ਬਟਾਲਵੀ: ਅੰਕ 1 ਅੰਕ- ਪਹਿਲਾ ਚਾਨਣੀ ਰਾਤ ਦੇ ਅੰਤਿਮ ਪਹਿਰ,ਨਟੀ ਤੇ ਸੂਤਰਧਾਰ ਚੰਬੇ ਸ਼ਹਿਰ ਦੇ ਨੇੜੇ ਇੱਕ ਸੰਘਣੇ ਵਣ ਵਿੱਚ ਬੈਠੇ ਪੇ੍ਮ ਕਰ ਰਹੇ ਹਨ। ਉਨ੍ਹਾਂ ਦੀ ਆਪਸੀ ਗੱਲਬਾਤ ਇਸ ਅੰਕ ਵਿਚ ਬਿਆਨ ਕੀਤੀ ਗਈ ਹੈ। Loona- Shiv Kumar Batalvi (Complete Audiobook) Playlist Link-    • Loona- Shiv Kumar Batalvi  (Complete ...  ਮੈਂ ਸ਼ਿਵ ਕੁਮਾਰ ਬਟਾਲਵੀ ਦੀ ਪੁਸਤਕ 'ਲੂਣਾ' ਨੂੰ ਆਵਾਜ਼ ਦੇ ਜ਼ਰੀਏ ਤੁਹਾਡੇ ਤੱਕ...

Loona- Shiv Kumar Batalvi | ਲੂਣਾ- ਸ਼ਿਵ ਕੁਮਾਰ ਬਟਾਲਵੀ: ਅੰਕ 2 | Dr. Ruminder Punjabi Audiobook 19.03.2025

Loona- Shiv Kumar Batalvi ਲੂਣਾ- ਸ਼ਿਵ ਕੁਮਾਰ ਬਟਾਲਵੀ: ਅੰਕ 2 ਅੰਕ- ਦੂਸਰਾ ਰਾਜੇ ਵਰਮਨ ਦੇ ਜਨਮ-ਦਿਵਸ ਦਾ ਉਤਸਵ ਸਮਾਪਤ ਹੋਣ ਉਪਰੰਤ ਉਸ ਤੋਂ ਅਗਲੇ ਦਿਨ ਰਾਜਾ ਸਲਵਾਨ ਤੇ ਰਾਜਾ ਵਰਮਨ ਆਪੋ ਵਿੱਚ ਬੈਠੇ ਗੱਲਾਂ ਕਰ ਰਹੇ ਹਨ Loona- Shiv Kumar Batalvi (Complete Audiobook) Playlist Link-    • Loona- Shiv Kumar Batalvi  (Complete ...   ਮੈਂ ਸ਼ਿਵ ਕੁਮਾਰ ਬਟਾਲਵੀ ਦੀ ਪੁਸਤਕ 'ਲੂਣਾ' ਨੂੰ ਆਵਾਜ਼ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਉਣ ਦੀ ਇੱਕ ਕੋਸ਼ਿਸ਼ ਕੀਤੀ ਹ...

Loona- Shiv Kumar Batalvi | ਲੂਣਾ- ਸ਼ਿਵ ਕੁਮਾਰ ਬਟਾਲਵੀ: ਅੰਕ 3| Dr. Ruminder Punjabi Audiobook 19.03.2025

Loona- Shiv Kumar Batalvi ਲੂਣਾ- ਸ਼ਿਵ ਕੁਮਾਰ ਬਟਾਲਵੀ: ਅੰਕ 3 ਅੰਕ- ਤੀਸਰਾ ਲੂਣਾ ਤੇ ਸਲਵਾਨ ਦਾ ਵਿਆਹ ਹੋ ਗਿਆ ਹੈ। ਲੂਣਾ ਆਪਣੀਆਂ ਦੋ ਸਹੇਲੀਆਂ ਈਰਾ ਤੇ ਮਥਰੀ ਨਾਲ ਆਪਣੇ ਘਰ ਦੇ ਇੱਕ ਕਮਰੇ ਵਿੱਚ ਵਿਉਂਦੜ ਵਸਤਰ ਪਾਈ ਸੌਹਰੇ-ਘਰ ਤੁਰ ਜਾਣ ਤੋਂ ਪਹਿਲਾਂ ਗੱਲਾਂ ਕਰ ਰਹੀ ਹੈ। ਆਪਣੇ ਜਜ਼ਬਾਤ ਆਪਣੀਆਂ ਸਹੇਲੀਆਂ ਨਾਲ ਸਾਝਿਆਂ ਕਰ ਰਹੀ ਹੈ। Loona- Shiv Kumar Batalvi (Complete Audiobook) Playlist Link-    • Loona- Shiv Kumar Batalvi  (Complete ...   ਮੈਂ ਸ਼ਿਵ ਕੁਮਾਰ...

Loona- Shiv Kumar Batalvi | ਲੂਣਾ- ਸ਼ਿਵ ਕੁਮਾਰ ਬਟਾਲਵੀ: ਅੰਕ 4| Dr. Ruminder Punjabi Audiobook 19.03.2025

Loona- Shiv Kumar Batalvi ਲੂਣਾ- ਸ਼ਿਵ ਕੁਮਾਰ ਬਟਾਲਵੀ: ਅੰਕ 4 ਅੰਕ- ਚੌਥਾ ਰਾਣੀ ਇੱਛਰਾਂ ਆਪਣੇ ਮਹਿਲ ਵਿੱਚ ਬੈਠੀ, ਰਾਜਾ ਸਲਵਾਨ ਦੇ ਦੂਜੇ ਵਿਆਹ ਦੀ ਖ਼ਬਰ ਸੁਣ ਕੇ ਆਪਣੀ ਗੋਲੀ ਨਾਲ ਰੁਦਨ ਕਰ ਰਹੀ ਹੈ। Loona- Shiv Kumar Batalvi (Complete Audiobook) Playlist Link-    • Loona- Shiv Kumar Batalvi  (Complete ...  ਮੈਂ ਸ਼ਿਵ ਕੁਮਾਰ ਬਟਾਲਵੀ ਦੀ ਪੁਸਤਕ 'ਲੂਣਾ' ਨੂੰ ਆਵਾਜ਼ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਉਣ ਦੀ ਇੱਕ ਕੋਸ਼ਿਸ਼ ਕੀਤੀ ਹੈ । ਇਹ ਇੱਕ ਮਹਾਂਕ...

Loona- Shiv Kumar Batalvi | ਲੂਣਾ- ਸ਼ਿਵ ਕੁਮਾਰ ਬਟਾਲਵੀ: ਅੰਕ 5| Dr. Ruminder Punjabi Audiobook 19.03.2025

Loona- Shiv Kumar Batalvi ਲੂਣਾ- ਸ਼ਿਵ ਕੁਮਾਰ ਬਟਾਲਵੀ: ਅੰਕ 5 ਅੰਕ- ਪੰਜਵਾਂ ਪੂਰਨ ਭੋਰਿਉਂ ਨਿਕਲ ਕੇ ਕੁੱਝ ਦਿਨਾਂ ਤੋਂ ਲੂਣਾ ਦੇ ਮਹਿਲਾਂ ਵਿੱਚ ਠਹਿਰਿਆ ਹੋਇਆ ਹੈ। ਲੂਣਾ ਆਪਣੀ ਸਹੇਲੀ ਈਰਾ ਨਾਲ ਮਹਿਲ ਦੇ ਚਬੂਤਰੇ ਵਿਚ ਬੈਠੀ ਗੱਲਾਂ ਕਰ ਰਹੀ ਹੈ। ਬਾਹਰ ਨਿੱਕਾ ਨਿੱਕਾ ਮੀਂਹ ਵਰ੍ਹ ਰਿਹਾ ਹੈ। Loona- Shiv Kumar Batalvi (Complete Audiobook) Playlist Link-    • Loona- Shiv Kumar Batalvi  (Complete ...   ਮੈਂ ਸ਼ਿਵ ਕੁਮਾਰ ਬਟਾਲਵੀ ਦੀ ਪੁਸਤਕ 'ਲੂਣਾ' ਨੂੰ...

Loona- Shiv Kumar Batalvi | ਲੂਣਾ- ਸ਼ਿਵ ਕੁਮਾਰ ਬਟਾਲਵੀ: ਅੰਕ 6 | Dr. Ruminder Punjabi Audiobook 19.03.2025

Loona- Shiv Kumar Batalvi ਲੂਣਾ- ਸ਼ਿਵ ਕੁਮਾਰ ਬਟਾਲਵੀ: ਅੰਕ 6 ਅੰਕ- ਛੇਵਾਂ ਲੂਣਾ ਤੇ ਰਾਜਾ ਸਲਵਾਨ ਸ਼ਾਹੀ ਬਾਗ਼ ਵਿਚ ਸ਼ਾਮ ਢਲੇ ਸੈਰ ਕਰ ਰਹੇ ਹਨ। ਸਲਵਾਨ ਲੂਣਾ ਦੇ ਪਿਆਰ ਵਿੱਚ ਲੀਨ ਉਹਦੇ ਨਾਲ ਗੱਲਾਂ ਕਰ ਰਿਹਾ ਹੈ। Loona- Shiv Kumar Batalvi (Complete Audiobook) Playlist Link-    • Loona- Shiv Kumar Batalvi  (Complete ...   ਮੈਂ ਸ਼ਿਵ ਕੁਮਾਰ ਬਟਾਲਵੀ ਦੀ ਪੁਸਤਕ 'ਲੂਣਾ' ਨੂੰ ਆਵਾਜ਼ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਉਣ ਦੀ ਇੱਕ ਕੋਸ਼ਿਸ਼ ਕੀਤੀ ਹੈ ।...

Listen to the Punjabi Audiobooks By Dr. Ruminder podcast in Replaio

Radio and podcasts in one app - free, with no sign-up

Scaricala su Google Play

Replaio is not a podcast publisher; show names, artwork and audio belong to their authors and are distributed through public RSS feeds.