RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ
RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ
ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।
Mindenképp látogasd meg a podcast oldalát, és támogasd a készítőjét: www.rcinet.ca
Szerző
RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ
Kategória
A podcast weboldala
Legutóbbi epizód
2026. szept. 17.
Hol hallgathatod?
Podcastok az alkalmazásban Replaio Radio HamarosanA podcastok hamarosan megérkeznek az alkalmazásba. Telepítsd most, és láss elsőként egy teljesen új megközelítést a podcastokhoz
Epizódok
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 104 : ਅਗਸਤ24, 2024 16.09.2024 10:11
ਅਮਰੀਕਾ ਦੇ ਵੀਜ਼ਾ ਲਈ ਕੈਨੇਡੀਅਨ ਰੈਜ਼ੀਡੈਂਟਸ ਦਾ ਉਡੀਕ ਸਮਾਂ ਦੁਨੀਆ ਵਿਚ ਸਭ ਤੋਂ ਵੱਧ; ਕੈਨੇਡਾ ਦੇ ਕਈ ਯਹੂਦੀ ਅਦਾਰਿਆਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ https://www.rcinet.ca/pa/wp-content/uploads/sites/91/2024/09/baladorcipa_104_-online-audio-converter.com_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 103 : ਅਗਸਤ17, 2024 16.09.2024 10:01
ਕੈਨੇਡਾ ਦਾ ਟੈਂਪੋਰੈਰੀ ਫ਼ੌਰਨ ਵਰਕਰ ਪ੍ਰੋਗਰਾਮ ‘ਆਧੁਨਿਕ ਗ਼ੁਲਾਮੀ ਦਾ ਟਿਕਾਣਾ’: ਯੂਐਨ ਰਿਪੋਰਟ; ਅੱਤਵਾਦ ਦੇ ਸ਼ੱਕੀ ਦੀ ਨਾਗਰਿਕਤਾ ਰੱਦ ਕਰਨ ‘ਤੇ ਵਿਚਾਰ ਕਰ ਰਿਹੈ ਕੈਨੇਡਾ; ਕੈਨੇਡਾ ਵਿਚ ਸ਼ੁਰੂ ਹੋਈ ਇੱਕ ਨਵੀਂ ਸਿਆਸੀ ਪਾਰਟੀ https://www.rcinet.ca/pa/wp-content/uploads/sites/91/2024/09/baladorcipa_103_-online-audio-converter.com_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 102 : ਅਗਸਤ10, 2024 16.09.2024 10:14
ਵਿਆਪਕ ਜੰਗ ਦੇ ਡਰ ਤੋਂ ਇਜ਼ਰਾਈਲ ਚੋਂ ਆਪਣੇ ਡਿਪਲੋਮੈਟਾਂ ਦੇ ਬੱਚਿਆਂ ਨੂੰ ਬਾਹਰ ਕੱਢ ਰਿਹੈ ਕੈਨੇਡਾ; ਸੁਤੰਤਰ ਰੀਵਿਊ ਮਗਰੋਂ ਨਿਆਂ ਮੰਤਰੀ ਨੇ ਕੈਨੇਡਾ ਦੇ ਨਵੇਂ ਮਨੁੱਖੀ ਅਧਿਕਾਰ ਕਮਿਸ਼ਨਰ ਦੀ ਨਿਯੁਕਤੀ ਟਾਲ਼ੀ; ਜਤਿੰਦਰ ਬੈਦਵਾਨ ਬ੍ਰਿਟਿਸ਼ ਕੋਲੰਬੀਆ ਦੇ ਚੀਫ਼ ਕੋਰੋਨਰ ਨਿਯੁਕਤ https://www.rcinet.ca/pa/wp-content/uploads/sites/91/2024/09/baladorcipa_102_-online-audio-converter.com_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 101 : ਅਗਸਤ03, 2024 13.09.2024 10:18
ਗਵਰਨਰ ਜਨਰਲ ਦੀ ਨਿਯੁਕਤੀ ਵਿਰੁੱਧ ਮੁਕੱਦਮਾ ਖ਼ਾਰਜ ਕਰਨ ਦੀ ਫ਼ੈਡਰਲ ਸਰਕਾਰ ਦੀ ਮੰਗ ਅਦਾਲਤ ਵੱਲੋਂ ਰੱਦ; ਕੰਜ਼ਰਵੇਟਿਵ ਪਾਰਟੀ ਨੇ ਆਪਣੇ ਨਵੇਂ ਚੁਣਾਵੀ ਵਿਗਿਆਪਨ ਵਿਚ ਜਗਮੀਤ ਸਿੰਘ ‘ਤੇ ਸਾਧਿਆ ਨਿਸ਼ਾਨਾ https://www.rcinet.ca/pa/wp-content/uploads/sites/91/2024/09/baladorcipa_101_-online-audio-converter.com_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 100 : ਜੁਲਾਈ 26, 2024 13.09.2024 10:27
ਸਰਕਾਰ ਲਈ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਣ ਦਾ ਟੀਚਾ ਸਮੇਂ ਸਿਰ ਪੂਰਾ ਕਰਨਾ ਮੁਸ਼ਕਲ: ਬੈਂਕ ਔਫ਼ ਕੈਨੇਡਾ ਦਾ ਅਨੁਮਾਨ; ਸਟਾਫ਼ ਨੇ ਯੂਕਰੇਨ ਵੀਜ਼ਾ ਪ੍ਰੋਗਰਾਮ ਬਾਰੇ ਇਮੀਗ੍ਰੇਸ਼ਨ ਮੰਤਰੀ ਨੂੰ ਦਿੱਤੀ ਸੀ ਚਿਤਾਵਨੀ https://www.rcinet.ca/pa/wp-content/uploads/sites/91/2024/09/baladorcipa_100_-online-audio-converter.com_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 99 : ਜੁਲਾਈ 19, 2024 13.09.2024 10:23
ਦੁਨੀਆ ਭਰ ਵਿਚ ਏਅਰਲਾਈਨਾਂ, ਬੈਂਕਾਂ ਅਤੇ ਹੈਲਥ ਕੇਅਰ ਨਾਲ ਜੁੜੀਆਂ ਆਈਟੀ ਸੇਵਾਵਾਂ ਪ੍ਰਭਾਵਿਤ; ਬੀਸੀ ਸਰਕਾਰ ਨੇ ਪਬਲਿਕ ਕਾਲਜਾਂ ਤੇ ਯੂਨੀਵਰਸਿਟੀਆਂ ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲੇ ਸੀਮਤ ਕੀਤੇ https://www.rcinet.ca/pa/wp-content/uploads/sites/91/2024/09/baladorcipa_099_-online-audio-converter.com_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 98 : ਜੁਲਾਈ 12, 2024 13.09.2024 10:06
ਵਿੱਤ ਮੰਤਰੀ ਅਤੇ ਪੀਐਮਓ ਦਰਮਿਆਨ ਤਣਾਅ ਦੀਆਂ ਖ਼ਬਰਾਂ ਤੋਂ ਬਾਅਦ ਫ਼੍ਰੀਲੈਂਡ ਦੇ ਬਚਾਅ ਚ ਨਿੱਤਰੇ ਟ੍ਰੂਡੋ ਅਤੇ ਓਨਟੇਰਿਓ ਵਿਚ 2.5 ਮਿਲੀਅਨ ਲੋਕ ਫ਼ੈਮਿਲੀ ਡਾਕਟਰ ਤੋਂ ਸੱਖਣੇ https://www.rcinet.ca/pa/wp-content/uploads/sites/91/2024/09/baladorcipa_098_-online-audio-converter.com_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 97 : ਜੁਲਾਈ 5, 2024 13.09.2024 9:59
ਲਿਊਟਨੈਂਟ-ਜਨਰਲ ਜੈਨੀ ਕੈਰਿਗਨੈਨ ਹੋਣਗੇ ਕੈਨੇਡਾ ਦੀ ਪਹਿਲੀ ਮਹਿਲਾ ਰੱਖਿਆ ਮੁਖੀ ਅਤੇ ਹਾਈਵੇਅ 1 ‘ਤੇ ਕਾਰ ਹਾਦਸੇ ਵਿਚ ਮਾਰੇ ਗਏ ਨੌਜਵਾਨ ਭਾਰਤ ਤੋਂ ਆਏ ਅੰਤਰਰਾਸ਼ਟਰੀ ਵਿਦਿਆਰਥੀ ਸਨ https://www.rcinet.ca/pa/wp-content/uploads/sites/91/2024/09/baladorcipa_097_-online-audio-converter.com_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 96 : ਜੂਨ 28, 2024 13.09.2024 10:11
ਭਾਰਤੀ ਰਾਜਦੂਤ ਨੇ ਕਿਹਾ ਕਿ ਕੈਨੇਡਾ ਦੇ ਭਾਰਤੀ ਦਖ਼ਲਅੰਦਾਜ਼ੀ ਬਾਰੇ ਦਾਅਵੇ ਸਿਆਸੀ ਤੌਰ ‘ਤੇ ਪ੍ਰੇਰਿਤ; ਐਡਮੰਟਨ ਆਇਲਰਜ਼ ਦਾ ਸਟੈਨਲੇ ਕੱਪ ਜਿੱਤਣ ਦਾ ਸੁਪਨਾ ਟੁੱਟਿਆ https://www.rcinet.ca/pa/wp-content/uploads/sites/91/2024/09/baladorcipa_096_-online-audio-converter.com_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 95 : ਜੂਨ 21, 2024 13.09.2024 9:53
ਬੀਸੀ ਦੇ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰਬੀਤਿਆ ਇੱਕ ਸਾਲ; ਟੋਰੌਂਟੋ ਚ ਇੱਕ ਵਿਗਿਆਪਨ ਟਰੱਕ ‘ਤੇ ਨਜ਼ਰ ਆਈਆਂ ਮੁਸਲਿਮ ਵਿਰੋਧੀ ਤਸਵੀਰਾਂ, ਪੁਲਿਸ ਜਾਂਚ ਸ਼ੁਰੂ ਕੈਨੇਡਾ ਵਿਚ ਮਨਾਇਆ ਜਾ ਰਿਹੈ ਰਾਸ਼ਟਰੀ ਮੂਲਨਿਵਾਸੀ ਲੋਕ ਦਿਵਸ https://www.rcinet.ca/pa/wp-content/uploads/sites/91/2024/09/baladorcipa_095_-online-audio-converter.com_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 94 : ਜੂਨ 14, 2024 12.09.2024 10:07
ਸੋਨੇ ਦੀ ਚੋਰੀ ਦੇ ਮਾਮਲੇ ‘ਚ ਲੋੜੀਂਦਾ ਸਾਬਕਾ ਏਅਰ ਕੈਨੇਡਾ ਮੈਨੇਜਰ ਸਿਮਰਨ ਪ੍ਰੀਤ ਪਨੇਸਰ ਕਰੇਗਾ ਆਤਮ-ਸਮਰਪਣ: ਵਕੀਲ https://www.rcinet.ca/pa/wp-content/uploads/sites/91/2024/09/baladorcipa_094-online-audio-converter.com_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 93 : ਜੂਨ 7, 2024 12.09.2024 10:14
ਲੰਡਨ ਹਮਲੇ ਦੀ ਤੀਸਰੀ ਬਰਸੀ ਮੌਕੇ ਨੌਜਵਾਨ ਮੁਸਲਿਮ ਸਮੂਹ ਵੱਲੋਂ ਵਿਜਿਲ ਦਾ ਆਯੋਜਨ; ਬੈਂਕ ਔਫ਼ ਕੈਨੇਡਾ ਨੇ ਚਾਰ ਸਾਲ ਬਾਅਦ ਵਿਆਜ ਦਰ ਘਟਾਈ https://www.rcinet.ca/pa/wp-content/uploads/sites/91/2024/09/baladorcipa_093_-online-audio-converter.com_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 92 : ਮਈ 31, 2024 12.09.2024 10:15
ਕੈਨੇਡਾ ਤੋਂ ਅਮਰੀਕਾ ਵੱਲ ਪਰਵਾਸ 10 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਿਆ; ਨਾਟਕ ਦੌਰਾਨ ਅਦਾਕਾਰ ਸਟੇਜ ‘ਤੇ ਸਿਗਰਟ ਪੀ ਸਕਦੇ ਹਨ, ਅਪੀਲ ਮਗਰੋਂ ਕਿਊਬੈਕ ਦੇ ਜੱਜ ਦਾ ਫੈਸਲਾ; ਓਨਟੇਰਿਓ ਦੇ ਇੱਕ ਮੂਲਨਿਵਾਸੀ ਐਮਪੀਪੀ ਨੇ ਸੂਬਾਈ ਪਾਰਲੀਮੈਂਟ ਚ ਰਚਿਆ ਇਤਿਹਾਸ https://www.rcinet.ca/pa/wp-content/uploads/sites/91/2024/09/baladorcipa_092_-online-audio-converter.com_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 91 : ਮਈ 24, 2024 12.09.2024 9:39
ਆਰਸੀਐਮਪੀ ਵੱਲੋਂ ਰਿਪੂਦਮਨ ਸਿੰਘ ਮਲਿਕ ਦੇ ਬੇਟੇ ਨੂੰ ਖ਼ਤਰੇ ਦੀ ਚੇਤਾਵਨੀ ਵਿਦੇਸ਼ਾਂ ਵਿੱਚ ਜਨਮੇ ਬੱਚਿਆਂ ਨੂੰ ਨਾਗਰਿਕਤਾ ਦੇ ਅਧਿਕਾਰ ਦੇਣ ਬਾਬਤ ਬਿੱਲ ਪੇਸ਼ https://www.rcinet.ca/pa/wp-content/uploads/sites/91/2024/09/baladorcipa_0091_-online-audio-converter.com_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 90 : ਮਈ 17, 2024 12.09.2024 10:07
ਨਿੱਝਰ ਕਤਲਕਾਂਡ ਦੇ ਇੱਕ ਮੁਲਜ਼ਮ ਦੀ ਕਤਲ ਤੋਂ 2 ਦਿਨ ਪਹਿਲਾਂਵੀ ਅਦਾਲਤ ਵਿਚ ਹੋਈ ਸੀ ਪੇਸ਼ੀ; ਟਿਕਟੌਕ ਦੀ ਵਰਤੋਂ ਕਰਨ ਵਾਲਿਆਂਦੀ ਚੀਨ ਕਰ ਸਕਦੈ ਜਾਸੂਸੀ, ਖੂਫ਼ੀਆ ਏਜੰਸੀ ਦੇ ਮੁਖੀ ਦੀ ਚਿਤਾਵਨੀ https://www.rcinet.ca/pa/wp-content/uploads/sites/91/2024/09/baladorcipa_090_-online-audio-converter.com_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 89 : ਮਈ 10, 2024 12.09.2024 9:20
ਨਿੱਝਰ ਕਤਲ ਮਾਮਲੇ ਦੇ ਮੁਲਜ਼ਮਾਂ ਦੀ ਪੇਸ਼ੀ ਦੌਰਾਨ ਬੀਸੀ ਦੀ ਅਦਾਲਤ ਦੇ ਬਾਹਰ ਮੁਜ਼ਾਹਰੇ; ਕਤਲ ਦੇ ਦੋਸ਼ਾਂ ’ਤੇ ਭਾਰਤੀ ਵਿਦੇਸ਼ ਮੰਤਰੀ ਦਾ ਪ੍ਰਤੀਕਰਮ, ਕਿਹਾ: ਕੈਨੇਡਾ ਕਰਦਾ ਹੈ ਅਪਰਾਧੀਆਂ ਦਾ ਸੁਆਗਤ; ਪੀਅਰਸਨ ਏਅਰਪੋਰਟ ਤੋਂ ਸੋਨੇ ਦੀ ਚੋਰੀ ਦੇ ਮਾਮਲੇ ਚ ਇੱਕ ਹੋਰ ਸ਼ੱਕੀ ਗ੍ਰਿਫ਼ਤਾਰ https://www.rcinet.ca/pa/wp-content/uploads/sites/91/2024/09/baladorcipa_089_-online-audio-converter.com_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 88 : ਮਈ 03, 2024 12.09.2024 10:04
ਟ੍ਰੂਡੋ ਦੀ ਮੌਜੂਦਗੀ ‘ਚ ਖ਼ਾਲਿਸਤਾਨ ਦੇ ਨਾਅਰੇ ਲੱਗਣ ’ਤੇ ਭਾਰਤ ਨੇ ਕੈਨੇਡੀਅਨ ਡਿਪਲੋਮੈਟ ਨੂੰ ਤਲਬ ਕੀਤਾ; ਓਨਟੇਰਿਓ ਦੇ ਹਾਈਵੇ 401 ‘ਤੇ ਹੋਏ ਕ੍ਰੈਸ਼ ਚ ਮਾਰਿਆ ਗਿਆ ਬਜ਼ੁਰਗ ਜੋੜਾ ਭਾਰਤ ਤੋਂ ਆਇਆ ਸੀ; ਸਤੰਬਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ 24 ਘੰਟਿਆਂ ਤੱਕ ਕੰਮ ਕਰਨ ਦੀ ਹੋਵੇਗੀ ਇਜਾਜ਼ਤ https://www.rcinet.ca/pa/wp-content/uploads/sites/91/2024/09/baladorcipa_088_-online-audio-converter.com_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 87 : ਅਪ੍ਰੈਲ 27, 2024 12.09.2024 9:55
ਨਵੰਬਰ ਵਿੱਚ ਆਰਸੀਐਮਪੀ ਦੀ ਥਾਂ ਲਵੇਗੀ ਸਰੀ ਪੁਲਿਸ; ਓਨਟੇਰਿਓ ਦੀ ਐਮਪੀਪੀ ਸਾਰਾਹ ਜਾਮਾ ਨੂੰ ਕੈਫ਼ੀਯੇਹ ਪਾਉਣ ‘ਤੇ ਲਜਿਸਲੇਚਰ ਤੋਂ ਬਾਹਰ ਹੋਣ ਦੇ ਹੁਕਮ; ਸਰੀ ਵਿਚ ਵਿਸਾਖੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ https://www.rcinet.ca/pa/wp-content/uploads/sites/91/2024/09/baladorcipa_087_-online-audio-converter.com_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 86 : ਅਪ੍ਰੈਲ 20, 2024 12.09.2024 10:08
ਪੀਅਰਸਨ ਏਅਰਪੋਰਟ ਤੋਂ ਚੋਰੀ ਹੋਏ $20 ਮਿਲੀਅਨ ਤੋਂ ਵੱਧ ਦੇ ਸੋਨੇ ਦੇ ਸਬੰਧ ਵਿਚ ਕਈ ਗ੍ਰਿਫ਼ਤਾਰ, ਕੁਝ ਪੰਜਾਬੀ ਨਾਮ ਵੀ ਸ਼ਾਮਲ; ਸਰੀ ਵਿਚ ਆਯੋਜਿਤ ਵਿਸਾਖੀ ਨਗਰ ਕੀਰਤਨ ਵਿਚ ਲੱਖਾਂਲੋਕਾਂਨੇ ਕੀਤੀ ਸ਼ਿਰਕਤ https://www.rcinet.ca/pa/wp-content/uploads/sites/91/2024/09/baladorcipa_086_-online-audio-converter.com_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 85 : ਅਪ੍ਰੈਲ 13, 2024 12.09.2024 10:22
ਐਡਮੰਟਨ ਵਿਚ ਇੱਕ ਪੰਜਾਬੀ ਬਿਲਡਰ ਦਾ ਗੋਲੀਆਂ ਮਾਰ ਕੇ ਕਤਲ; ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕਰ ਜਸਕੀਰਤ ਸਿੱਧੂ ਦੀ ਡਿਪੋਰਟੇਸ਼ਨ ਸੁਣਵਾਈ 24 ਮਈ ਨੂੰ https://www.rcinet.ca/pa/wp-content/uploads/sites/91/2024/09/baladorcipa_085_-online-audio-converter.com_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 84 : ਅਪ੍ਰੈਲ 06, 2024 12.09.2024 10:06
ਕੈਨੇਡਾ ਵਿੱਚ ਸਿੱਖ ਹੈਰੀਟੇਜ ਮੰਥ ਸ਼ੁਰੂ https://www.rcinet.ca/pa/wp-content/uploads/sites/91/2024/09/baladorcipa_084_-online-audio-converter.com_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 83 : ਮਾਰਚ 29, 2024 12.09.2024 9:46
ਓਨਟੇਰਿਓ ਦੇ 4 ਸਕੂਲ ਬੋਰਡਾਂ ਨੇ ਫ਼ੇਸਬੁਕ, ਇੰਸਟਾਗ੍ਰਾਮ, ਸਨੈਪਚੈਟ ਅਤੇ ਟਿਕਟੌਕ ‘ਤੇ ਠੋਕਿਆ ਮੁਕੱਦਮਾ; ਫ਼ੈਡਰਲ ਸਰਕਾਰ ਵੱਲੋਂ ਅਗਾਮੀ ਬਜਟ ਵਿਚ ਕਿਰਾਏਦਾਰਾਂ ਦੇ ਅਧਿਕਾਰ ਮਜ਼ਬੂਤ ਕਰਨ ਦਾ ਵਾਅਦਾ; ਅਣਉਚਿਤ ਢੰਗ ਨਾਲ ਮਹਾਂਮਾਰੀ ਬੈਨਿਫ਼ਿਟਸ ਕਲੇਮ ਕਰਨ ਕਰਕੇ ਸੀਆਰਏ ਨੇ 232 ਮੁਲਾਜ਼ਮ ਨੌਕਰੀ ਤੋਂ ਕੱਢੇ; ਪੰਜਾਬੀ ਗਾਇਕ ਕਰਨ ਔਜਲਾ ਨੇ ਜਿੱਤਿਆ ਕੈਨੇਡਾ ਦਾ ਸਭ ਤੋਂ ਨਾਮਵਰ ਸੰਗੀਤ ਸਨਮਾਨ https://www.rcinet.ca/pa/wp-content/uploads/sites/91/2024/09/baladorcipa_083_-online-audio-c...
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 82 : ਮਾਰਚ 22, 2024 12.09.2024 9:56
ਇਜ਼ਰਾਈਲ-ਗਾਜ਼ਾ ਯੁੱਧ ਬਾਰੇ ਐਨਡੀਪੀ ਵੱਲੋਂ ਪੇਸ਼ ਮਤਾ ਸੋਧਾਂ ਤਾਂ ਬਾਅਦ ਹਾਊਸ ਵਿਚ ਮਨਜ਼ੂਰ; ਪੌਲੀਐਵ ਦਾ ਲਿਬਰਲ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਫੇਲ; ਸੁਪਰੀਮ ਕੋਰਟ ਮੁਸਲਿਮ ਬੱਚਿਆਂ ਨੂੰ ਨਮਾਜ਼ ਨਾ ਪੜ੍ਹਨ ਦੇਣ ਵਾਲੇ ਸਕੂਲ ਦੀ ਅਪੀਲ ’ਤੇ ਸੁਣਵਾਈ ਨਹੀਂ ਕਰੇਗੀ https://www.rcinet.ca/pa/wp-content/uploads/sites/91/2024/09/baladorcipa_082_-online-audio-converter.com_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 81 : ਮਾਰਚ 15, 2024 12.09.2024 10:09
ਮਾਹਰਾਂਅਨੁਸਾਰ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਦਰਥੀਆਂ ਦੇ ਮਾਨਸਿਕ ਤਣਾਅ ਵਿਚ ਹੋ ਰਿਹੈ ਵਾਧਾ; ਭਰਤੀ ਨੂੰ ਹੁਲਾਰਾ ਦੇਣ ਲਈ ਕੈਨੇਡੀਅਨ ਮਿਲੀਟਰੀ ਨੇ ਕੁਝ ਐਂਟਰੀ ਸ਼ਰਤਾਂ ਵਿਚ ਦਿੱਤੀ ਢਿੱਲ; ਪੱਛਮੀ ਕੈਨੇਡਾ ਵਿਚ ਜਨਵਰੀ ਦੌਰਾਨ ਪਈ ਕੜਾਕੇ ਦੀ ਠੰਡ ਨੇ ਕੀਤਾ $180 ਮਿਲੀਅਨ ਦਾ ਨੁਕਸਾਨ https://www.rcinet.ca/pa/wp-content/uploads/sites/91/2024/09/baladorcipa_081_-online-audio-converter.com_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 80 : ਮਾਰਚ 8, 2024 14.03.2024 9:58
ਕਿਊਬੈਕ ਵਿਚ ਪਰਿਵਾਰਾਂ ਦੇ ਏਕੀਕਰਨ ਲਈ ਸੂਬੇ ਦੇ ਇਮੀਗ੍ਰੇਸ਼ਨ ਕੈਪ ਨੂੰ ਬਾਈਪਾਸ ਕਰੇਗੀ ਫ਼ੈਡਰਲ ਸਰਕਾਰ; ਪੁਲਿਸ ਕੋਲ ਕਥਿਤ ਚੀਨੀ ’ਪੁਲਿਸ ਸਟੇਸ਼ਨ’ ਹੋਣ ਦੀ ਭਰੋਸੇਯੋਗ ਜਾਣਕਾਰੀ ਮੌਜੂਦ: ਆਰਸੀਐਮਪੀ ਕਮਿਸ਼ਨਰ; 23 ਮਾਰਚ ਨੂੰ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਦਾ ਅੰਤਿਮ ਸੰਸਕਾਰ https://www.rcinet.ca/pa/wp-content/uploads/sites/91/2024/03/baladorcipa_080.mp3
Hasonló podcastok
A Replaio nem podcastkiadó; a műsorok nevei, borítóképei és hanganyagai a szerzőiket illetik, és nyilvános RSS-csatornákon keresztül terjednek.