RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

News PA ↓ 111 Folgen

ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।

Besuch unbedingt die Website des Podcasts und unterstütze die Macher: www.rcinet.ca

Autor

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

Kategorie

News

Podcast-Website

www.rcinet.ca

Neueste Folge

8. Okt 2026

Wo hören?

Podcasts in der App Replaio Radio Bald verfügbar

Podcasts kommen bald in die App. Installiere sie jetzt und erlebe als Erster einen ganz neuen Blick auf Podcasts

Bei Google Play herunterladen Kostenlos installieren Android fast 10 Mio. Downloads · Bewertung 4,8 iOS bald

Folgen

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 105 : ਅਗਸਤ31, 2024 16.09.2024

ਕੈਨੇਡਾ ਆਏ ਵਿਜ਼ਿਟਰਜ਼ ਨਹੀਂ ਦੇ ਸਕਣਗੇ ਵਰਕ ਪਰਮਿਟ ਲਈ ਅਰਜ਼ੀ; ਚੀਨ ਚ ਬਣੇ ਇਲੈਕਟ੍ਰਿਕ ਵਾਹਨਾਂ ‘ਤੇ ਮੋਟੇ ਟੈਰਿਫ਼ ਲਗਾਏਗਾ ਕੈਨੇਡਾ ਅਤੇ ਰੇਲ ਲੇਬਰ ਵਿਵਾਦ ਖ਼ਤਮ ਕਰਨ ਲਈ ਸਰਕਾਰ ਵੱਲੋਂ ਚੁੱਕੇ ਕਦਮਾਂ ਵਿਰੁੱਧ ਯੂਨੀਅਨ ਨੇ ਅਦਾਲਤ ਚ ਕੀਤੀ ਅਪੀਲ https://www.rcinet.ca/pa/wp-content/uploads/sites/91/2024/09/baladorcipa_105_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 104 : ਅਗਸਤ24, 2024 16.09.2024

ਅਮਰੀਕਾ ਦੇ ਵੀਜ਼ਾ ਲਈ ਕੈਨੇਡੀਅਨ ਰੈਜ਼ੀਡੈਂਟਸ ਦਾ ਉਡੀਕ ਸਮਾਂ ਦੁਨੀਆ ਵਿਚ ਸਭ ਤੋਂ ਵੱਧ; ਕੈਨੇਡਾ ਦੇ ਕਈ ਯਹੂਦੀ ਅਦਾਰਿਆਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ https://www.rcinet.ca/pa/wp-content/uploads/sites/91/2024/09/baladorcipa_104_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 103 : ਅਗਸਤ17, 2024 16.09.2024

ਕੈਨੇਡਾ ਦਾ ਟੈਂਪੋਰੈਰੀ ਫ਼ੌਰਨ ਵਰਕਰ ਪ੍ਰੋਗਰਾਮ ‘ਆਧੁਨਿਕ ਗ਼ੁਲਾਮੀ ਦਾ ਟਿਕਾਣਾ’: ਯੂਐਨ ਰਿਪੋਰਟ; ਅੱਤਵਾਦ ਦੇ ਸ਼ੱਕੀ ਦੀ ਨਾਗਰਿਕਤਾ ਰੱਦ ਕਰਨ ‘ਤੇ ਵਿਚਾਰ ਕਰ ਰਿਹੈ ਕੈਨੇਡਾ; ਕੈਨੇਡਾ ਵਿਚ ਸ਼ੁਰੂ ਹੋਈ ਇੱਕ ਨਵੀਂ ਸਿਆਸੀ ਪਾਰਟੀ https://www.rcinet.ca/pa/wp-content/uploads/sites/91/2024/09/baladorcipa_103_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 102 : ਅਗਸਤ10, 2024 16.09.2024

ਵਿਆਪਕ ਜੰਗ ਦੇ ਡਰ ਤੋਂ ਇਜ਼ਰਾਈਲ ਚੋਂ ਆਪਣੇ ਡਿਪਲੋਮੈਟਾਂ ਦੇ ਬੱਚਿਆਂ ਨੂੰ ਬਾਹਰ ਕੱਢ ਰਿਹੈ ਕੈਨੇਡਾ; ਸੁਤੰਤਰ ਰੀਵਿਊ ਮਗਰੋਂ ਨਿਆਂ ਮੰਤਰੀ ਨੇ ਕੈਨੇਡਾ ਦੇ ਨਵੇਂ ਮਨੁੱਖੀ ਅਧਿਕਾਰ ਕਮਿਸ਼ਨਰ ਦੀ ਨਿਯੁਕਤੀ ਟਾਲ਼ੀ; ਜਤਿੰਦਰ ਬੈਦਵਾਨ ਬ੍ਰਿਟਿਸ਼ ਕੋਲੰਬੀਆ ਦੇ ਚੀਫ਼ ਕੋਰੋਨਰ ਨਿਯੁਕਤ https://www.rcinet.ca/pa/wp-content/uploads/sites/91/2024/09/baladorcipa_102_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 101 : ਅਗਸਤ03, 2024 13.09.2024

ਗਵਰਨਰ ਜਨਰਲ ਦੀ ਨਿਯੁਕਤੀ ਵਿਰੁੱਧ ਮੁਕੱਦਮਾ ਖ਼ਾਰਜ ਕਰਨ ਦੀ ਫ਼ੈਡਰਲ ਸਰਕਾਰ ਦੀ ਮੰਗ ਅਦਾਲਤ ਵੱਲੋਂ ਰੱਦ; ਕੰਜ਼ਰਵੇਟਿਵ ਪਾਰਟੀ ਨੇ ਆਪਣੇ ਨਵੇਂ ਚੁਣਾਵੀ ਵਿਗਿਆਪਨ ਵਿਚ ਜਗਮੀਤ ਸਿੰਘ ‘ਤੇ ਸਾਧਿਆ ਨਿਸ਼ਾਨਾ https://www.rcinet.ca/pa/wp-content/uploads/sites/91/2024/09/baladorcipa_101_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 100 : ਜੁਲਾਈ 26, 2024 13.09.2024

ਸਰਕਾਰ ਲਈ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਣ ਦਾ ਟੀਚਾ ਸਮੇਂ ਸਿਰ ਪੂਰਾ ਕਰਨਾ ਮੁਸ਼ਕਲ: ਬੈਂਕ ਔਫ਼ ਕੈਨੇਡਾ ਦਾ ਅਨੁਮਾਨ; ਸਟਾਫ਼ ਨੇ ਯੂਕਰੇਨ ਵੀਜ਼ਾ ਪ੍ਰੋਗਰਾਮ ਬਾਰੇ ਇਮੀਗ੍ਰੇਸ਼ਨ ਮੰਤਰੀ ਨੂੰ ਦਿੱਤੀ ਸੀ ਚਿਤਾਵਨੀ https://www.rcinet.ca/pa/wp-content/uploads/sites/91/2024/09/baladorcipa_100_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 99 : ਜੁਲਾਈ 19, 2024 13.09.2024

ਦੁਨੀਆ ਭਰ ਵਿਚ ਏਅਰਲਾਈਨਾਂ, ਬੈਂਕਾਂ ਅਤੇ ਹੈਲਥ ਕੇਅਰ ਨਾਲ ਜੁੜੀਆਂ ਆਈਟੀ ਸੇਵਾਵਾਂ ਪ੍ਰਭਾਵਿਤ; ਬੀਸੀ ਸਰਕਾਰ ਨੇ ਪਬਲਿਕ ਕਾਲਜਾਂ ਤੇ ਯੂਨੀਵਰਸਿਟੀਆਂ ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲੇ ਸੀਮਤ ਕੀਤੇ https://www.rcinet.ca/pa/wp-content/uploads/sites/91/2024/09/baladorcipa_099_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 98 : ਜੁਲਾਈ 12, 2024 13.09.2024

ਵਿੱਤ ਮੰਤਰੀ ਅਤੇ ਪੀਐਮਓ ਦਰਮਿਆਨ ਤਣਾਅ ਦੀਆਂ ਖ਼ਬਰਾਂ ਤੋਂ ਬਾਅਦ ਫ਼੍ਰੀਲੈਂਡ ਦੇ ਬਚਾਅ ਚ ਨਿੱਤਰੇ ਟ੍ਰੂਡੋ ਅਤੇ ਓਨਟੇਰਿਓ ਵਿਚ 2.5 ਮਿਲੀਅਨ ਲੋਕ ਫ਼ੈਮਿਲੀ ਡਾਕਟਰ ਤੋਂ ਸੱਖਣੇ https://www.rcinet.ca/pa/wp-content/uploads/sites/91/2024/09/baladorcipa_098_-online-audio-converter.com_.mp3  

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 97 : ਜੁਲਾਈ 5, 2024 13.09.2024

ਲਿਊਟਨੈਂਟ-ਜਨਰਲ ਜੈਨੀ ਕੈਰਿਗਨੈਨ ਹੋਣਗੇ ਕੈਨੇਡਾ ਦੀ ਪਹਿਲੀ ਮਹਿਲਾ ਰੱਖਿਆ ਮੁਖੀ ਅਤੇ ਹਾਈਵੇਅ 1 ‘ਤੇ ਕਾਰ ਹਾਦਸੇ ਵਿਚ ਮਾਰੇ ਗਏ ਨੌਜਵਾਨ ਭਾਰਤ ਤੋਂ ਆਏ ਅੰਤਰਰਾਸ਼ਟਰੀ ਵਿਦਿਆਰਥੀ ਸਨ https://www.rcinet.ca/pa/wp-content/uploads/sites/91/2024/09/baladorcipa_097_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 96 : ਜੂਨ 28, 2024 13.09.2024

ਭਾਰਤੀ ਰਾਜਦੂਤ ਨੇ ਕਿਹਾ ਕਿ ਕੈਨੇਡਾ ਦੇ ਭਾਰਤੀ ਦਖ਼ਲਅੰਦਾਜ਼ੀ ਬਾਰੇ ਦਾਅਵੇ ਸਿਆਸੀ ਤੌਰ ‘ਤੇ ਪ੍ਰੇਰਿਤ; ਐਡਮੰਟਨ ਆਇਲਰਜ਼ ਦਾ ਸਟੈਨਲੇ ਕੱਪ ਜਿੱਤਣ ਦਾ ਸੁਪਨਾ ਟੁੱਟਿਆ https://www.rcinet.ca/pa/wp-content/uploads/sites/91/2024/09/baladorcipa_096_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 95 : ਜੂਨ 21, 2024 13.09.2024

ਬੀਸੀ ਦੇ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰਬੀਤਿਆ ਇੱਕ ਸਾਲ; ਟੋਰੌਂਟੋ ਚ ਇੱਕ ਵਿਗਿਆਪਨ ਟਰੱਕ ‘ਤੇ ਨਜ਼ਰ ਆਈਆਂ ਮੁਸਲਿਮ ਵਿਰੋਧੀ ਤਸਵੀਰਾਂ, ਪੁਲਿਸ ਜਾਂਚ ਸ਼ੁਰੂ ਕੈਨੇਡਾ ਵਿਚ ਮਨਾਇਆ ਜਾ ਰਿਹੈ ਰਾਸ਼ਟਰੀ ਮੂਲਨਿਵਾਸੀ ਲੋਕ ਦਿਵਸ https://www.rcinet.ca/pa/wp-content/uploads/sites/91/2024/09/baladorcipa_095_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 94 : ਜੂਨ 14, 2024 12.09.2024

ਸੋਨੇ ਦੀ ਚੋਰੀ ਦੇ ਮਾਮਲੇ ‘ਚ ਲੋੜੀਂਦਾ ਸਾਬਕਾ ਏਅਰ ਕੈਨੇਡਾ ਮੈਨੇਜਰ ਸਿਮਰਨ ਪ੍ਰੀਤ ਪਨੇਸਰ ਕਰੇਗਾ ਆਤਮ-ਸਮਰਪਣ: ਵਕੀਲ https://www.rcinet.ca/pa/wp-content/uploads/sites/91/2024/09/baladorcipa_094-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 93 : ਜੂਨ 7, 2024 12.09.2024

ਲੰਡਨ ਹਮਲੇ ਦੀ ਤੀਸਰੀ ਬਰਸੀ ਮੌਕੇ ਨੌਜਵਾਨ ਮੁਸਲਿਮ ਸਮੂਹ ਵੱਲੋਂ ਵਿਜਿਲ ਦਾ ਆਯੋਜਨ; ਬੈਂਕ ਔਫ਼ ਕੈਨੇਡਾ ਨੇ ਚਾਰ ਸਾਲ ਬਾਅਦ ਵਿਆਜ ਦਰ ਘਟਾਈ https://www.rcinet.ca/pa/wp-content/uploads/sites/91/2024/09/baladorcipa_093_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 92 : ਮਈ 31, 2024 12.09.2024

ਕੈਨੇਡਾ ਤੋਂ ਅਮਰੀਕਾ ਵੱਲ ਪਰਵਾਸ 10 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਿਆ; ਨਾਟਕ ਦੌਰਾਨ ਅਦਾਕਾਰ ਸਟੇਜ ‘ਤੇ ਸਿਗਰਟ ਪੀ ਸਕਦੇ ਹਨ, ਅਪੀਲ ਮਗਰੋਂ ਕਿਊਬੈਕ ਦੇ ਜੱਜ ਦਾ ਫੈਸਲਾ; ਓਨਟੇਰਿਓ ਦੇ ਇੱਕ ਮੂਲਨਿਵਾਸੀ ਐਮਪੀਪੀ ਨੇ ਸੂਬਾਈ ਪਾਰਲੀਮੈਂਟ ਚ ਰਚਿਆ ਇਤਿਹਾਸ https://www.rcinet.ca/pa/wp-content/uploads/sites/91/2024/09/baladorcipa_092_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 91 : ਮਈ 24, 2024 12.09.2024

ਆਰਸੀਐਮਪੀ ਵੱਲੋਂ ਰਿਪੂਦਮਨ ਸਿੰਘ ਮਲਿਕ ਦੇ ਬੇਟੇ ਨੂੰ ਖ਼ਤਰੇ ਦੀ ਚੇਤਾਵਨੀ ਵਿਦੇਸ਼ਾਂ ਵਿੱਚ ਜਨਮੇ ਬੱਚਿਆਂ ਨੂੰ ਨਾਗਰਿਕਤਾ ਦੇ ਅਧਿਕਾਰ ਦੇਣ ਬਾਬਤ ਬਿੱਲ ਪੇਸ਼ https://www.rcinet.ca/pa/wp-content/uploads/sites/91/2024/09/baladorcipa_0091_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 90 : ਮਈ 17, 2024 12.09.2024

ਨਿੱਝਰ ਕਤਲਕਾਂਡ ਦੇ ਇੱਕ ਮੁਲਜ਼ਮ ਦੀ ਕਤਲ ਤੋਂ 2 ਦਿਨ ਪਹਿਲਾਂਵੀ ਅਦਾਲਤ ਵਿਚ ਹੋਈ ਸੀ ਪੇਸ਼ੀ; ਟਿਕਟੌਕ ਦੀ ਵਰਤੋਂ ਕਰਨ ਵਾਲਿਆਂਦੀ ਚੀਨ ਕਰ ਸਕਦੈ ਜਾਸੂਸੀ, ਖੂਫ਼ੀਆ ਏਜੰਸੀ ਦੇ ਮੁਖੀ ਦੀ ਚਿਤਾਵਨੀ https://www.rcinet.ca/pa/wp-content/uploads/sites/91/2024/09/baladorcipa_090_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 89 : ਮਈ 10, 2024 12.09.2024

ਨਿੱਝਰ ਕਤਲ ਮਾਮਲੇ ਦੇ ਮੁਲਜ਼ਮਾਂ ਦੀ ਪੇਸ਼ੀ ਦੌਰਾਨ ਬੀਸੀ ਦੀ ਅਦਾਲਤ ਦੇ ਬਾਹਰ ਮੁਜ਼ਾਹਰੇ; ਕਤਲ ਦੇ ਦੋਸ਼ਾਂ ’ਤੇ ਭਾਰਤੀ ਵਿਦੇਸ਼ ਮੰਤਰੀ ਦਾ ਪ੍ਰਤੀਕਰਮ, ਕਿਹਾ: ਕੈਨੇਡਾ ਕਰਦਾ ਹੈ ਅਪਰਾਧੀਆਂ ਦਾ ਸੁਆਗਤ; ਪੀਅਰਸਨ ਏਅਰਪੋਰਟ ਤੋਂ ਸੋਨੇ ਦੀ ਚੋਰੀ ਦੇ ਮਾਮਲੇ ਚ ਇੱਕ ਹੋਰ ਸ਼ੱਕੀ ਗ੍ਰਿਫ਼ਤਾਰ https://www.rcinet.ca/pa/wp-content/uploads/sites/91/2024/09/baladorcipa_089_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 88 : ਮਈ 03, 2024 12.09.2024

ਟ੍ਰੂਡੋ ਦੀ ਮੌਜੂਦਗੀ ‘ਚ ਖ਼ਾਲਿਸਤਾਨ ਦੇ ਨਾਅਰੇ ਲੱਗਣ ’ਤੇ ਭਾਰਤ ਨੇ ਕੈਨੇਡੀਅਨ ਡਿਪਲੋਮੈਟ ਨੂੰ ਤਲਬ ਕੀਤਾ; ਓਨਟੇਰਿਓ ਦੇ ਹਾਈਵੇ 401 ‘ਤੇ ਹੋਏ ਕ੍ਰੈਸ਼ ਚ ਮਾਰਿਆ ਗਿਆ ਬਜ਼ੁਰਗ ਜੋੜਾ ਭਾਰਤ ਤੋਂ ਆਇਆ ਸੀ; ਸਤੰਬਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ 24 ਘੰਟਿਆਂ ਤੱਕ ਕੰਮ ਕਰਨ ਦੀ ਹੋਵੇਗੀ ਇਜਾਜ਼ਤ https://www.rcinet.ca/pa/wp-content/uploads/sites/91/2024/09/baladorcipa_088_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 87 : ਅਪ੍ਰੈਲ 27, 2024 12.09.2024

ਨਵੰਬਰ ਵਿੱਚ ਆਰਸੀਐਮਪੀ ਦੀ ਥਾਂ ਲਵੇਗੀ ਸਰੀ ਪੁਲਿਸ; ਓਨਟੇਰਿਓ ਦੀ ਐਮਪੀਪੀ ਸਾਰਾਹ ਜਾਮਾ ਨੂੰ ਕੈਫ਼ੀਯੇਹ ਪਾਉਣ ‘ਤੇ ਲਜਿਸਲੇਚਰ ਤੋਂ ਬਾਹਰ ਹੋਣ ਦੇ ਹੁਕਮ; ਸਰੀ ਵਿਚ ਵਿਸਾਖੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ https://www.rcinet.ca/pa/wp-content/uploads/sites/91/2024/09/baladorcipa_087_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 86 : ਅਪ੍ਰੈਲ 20, 2024 12.09.2024

ਪੀਅਰਸਨ ਏਅਰਪੋਰਟ ਤੋਂ ਚੋਰੀ ਹੋਏ $20 ਮਿਲੀਅਨ ਤੋਂ ਵੱਧ ਦੇ ਸੋਨੇ ਦੇ ਸਬੰਧ ਵਿਚ ਕਈ ਗ੍ਰਿਫ਼ਤਾਰ, ਕੁਝ ਪੰਜਾਬੀ ਨਾਮ ਵੀ ਸ਼ਾਮਲ; ਸਰੀ ਵਿਚ ਆਯੋਜਿਤ ਵਿਸਾਖੀ ਨਗਰ ਕੀਰਤਨ ਵਿਚ ਲੱਖਾਂਲੋਕਾਂਨੇ ਕੀਤੀ ਸ਼ਿਰਕਤ https://www.rcinet.ca/pa/wp-content/uploads/sites/91/2024/09/baladorcipa_086_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 85 : ਅਪ੍ਰੈਲ 13, 2024 12.09.2024

ਐਡਮੰਟਨ ਵਿਚ ਇੱਕ ਪੰਜਾਬੀ ਬਿਲਡਰ ਦਾ ਗੋਲੀਆਂ ਮਾਰ ਕੇ ਕਤਲ; ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕਰ ਜਸਕੀਰਤ ਸਿੱਧੂ ਦੀ ਡਿਪੋਰਟੇਸ਼ਨ ਸੁਣਵਾਈ 24 ਮਈ ਨੂੰ https://www.rcinet.ca/pa/wp-content/uploads/sites/91/2024/09/baladorcipa_085_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 84 : ਅਪ੍ਰੈਲ 06, 2024 12.09.2024

ਕੈਨੇਡਾ ਵਿੱਚ ਸਿੱਖ ਹੈਰੀਟੇਜ ਮੰਥ ਸ਼ੁਰੂ https://www.rcinet.ca/pa/wp-content/uploads/sites/91/2024/09/baladorcipa_084_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 83 : ਮਾਰਚ 29, 2024 12.09.2024

ਓਨਟੇਰਿਓ ਦੇ 4 ਸਕੂਲ ਬੋਰਡਾਂ ਨੇ ਫ਼ੇਸਬੁਕ, ਇੰਸਟਾਗ੍ਰਾਮ, ਸਨੈਪਚੈਟ ਅਤੇ ਟਿਕਟੌਕ ‘ਤੇ ਠੋਕਿਆ ਮੁਕੱਦਮਾ; ਫ਼ੈਡਰਲ ਸਰਕਾਰ ਵੱਲੋਂ ਅਗਾਮੀ ਬਜਟ ਵਿਚ ਕਿਰਾਏਦਾਰਾਂ ਦੇ ਅਧਿਕਾਰ ਮਜ਼ਬੂਤ ਕਰਨ ਦਾ ਵਾਅਦਾ; ਅਣਉਚਿਤ ਢੰਗ ਨਾਲ ਮਹਾਂਮਾਰੀ ਬੈਨਿਫ਼ਿਟਸ ਕਲੇਮ ਕਰਨ ਕਰਕੇ ਸੀਆਰਏ ਨੇ 232 ਮੁਲਾਜ਼ਮ ਨੌਕਰੀ ਤੋਂ ਕੱਢੇ; ਪੰਜਾਬੀ ਗਾਇਕ ਕਰਨ ਔਜਲਾ ਨੇ ਜਿੱਤਿਆ ਕੈਨੇਡਾ ਦਾ ਸਭ ਤੋਂ ਨਾਮਵਰ ਸੰਗੀਤ ਸਨਮਾਨ https://www.rcinet.ca/pa/wp-content/uploads/sites/91/2024/09/baladorcipa_083_-online-audio-c...

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 82 : ਮਾਰਚ 22, 2024 12.09.2024

ਇਜ਼ਰਾਈਲ-ਗਾਜ਼ਾ ਯੁੱਧ ਬਾਰੇ ਐਨਡੀਪੀ ਵੱਲੋਂ ਪੇਸ਼ ਮਤਾ ਸੋਧਾਂ ਤਾਂ ਬਾਅਦ ਹਾਊਸ ਵਿਚ ਮਨਜ਼ੂਰ; ਪੌਲੀਐਵ ਦਾ ਲਿਬਰਲ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਫੇਲ; ਸੁਪਰੀਮ ਕੋਰਟ ਮੁਸਲਿਮ ਬੱਚਿਆਂ ਨੂੰ ਨਮਾਜ਼ ਨਾ ਪੜ੍ਹਨ ਦੇਣ ਵਾਲੇ ਸਕੂਲ ਦੀ ਅਪੀਲ ’ਤੇ ਸੁਣਵਾਈ ਨਹੀਂ ਕਰੇਗੀ https://www.rcinet.ca/pa/wp-content/uploads/sites/91/2024/09/baladorcipa_082_-online-audio-converter.com_.mp3

ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 81 : ਮਾਰਚ 15, 2024 12.09.2024

ਮਾਹਰਾਂਅਨੁਸਾਰ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਦਰਥੀਆਂ ਦੇ ਮਾਨਸਿਕ ਤਣਾਅ ਵਿਚ ਹੋ ਰਿਹੈ ਵਾਧਾ; ਭਰਤੀ ਨੂੰ ਹੁਲਾਰਾ ਦੇਣ ਲਈ ਕੈਨੇਡੀਅਨ ਮਿਲੀਟਰੀ ਨੇ ਕੁਝ ਐਂਟਰੀ ਸ਼ਰਤਾਂ ਵਿਚ ਦਿੱਤੀ ਢਿੱਲ; ਪੱਛਮੀ ਕੈਨੇਡਾ ਵਿਚ ਜਨਵਰੀ ਦੌਰਾਨ ਪਈ ਕੜਾਕੇ ਦੀ ਠੰਡ ਨੇ ਕੀਤਾ $180 ਮਿਲੀਅਨ ਦਾ ਨੁਕਸਾਨ https://www.rcinet.ca/pa/wp-content/uploads/sites/91/2024/09/baladorcipa_081_-online-audio-converter.com_.mp3

Höre den Podcast RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ in Replaio

Radio und Podcasts in einer App - kostenlos und ohne Anmeldung. Installiere sie noch heute und verpasse den Start nicht

Bei Google Play herunterladen

Replaio ist kein Herausgeber von Podcasts; die Namen der Sendungen, Cover und Audioinhalte gehören ihren Autoren und werden über öffentliche RSS-Feeds verbreitet