RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ
RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ
ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।
Autor
RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ
Kategorie
Podcast-Website
Neueste Folge
2. Jul 2026
Wo hören?
Podcasts in der App Replaio Radio Bald verfügbarPodcasts kommen bald in die App. Installiere sie jetzt und erlebe als Erster einen ganz neuen Blick auf Podcasts
Folgen
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 149 : ਜੁਲਾਈ 18, 2025 18.07.2025 10:35
ਸਾਊਥ ਏਸ਼ੀਅਨ ਭਾਈਚਾਰੇ ਖਿਲਾਫ਼ ਜਬਰਨ ਵਸੂਲੀ ਦੇ ਨਵੇਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਐਡਮੰਟਨ ਪੁਲਿਸ; ਇਮੀਗ੍ਰੇਸ਼ਨ ’ਤੇ ਸਖ਼ਤ ਹੱਦਾਂ ਲਾਉਣਾ ਚਾਹੁੰਦੇ ਨੇ ਪੀਅਰ ਪੌਲੀਐਵ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/07/RCI-Podcast-punjabi-18-July-2025.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 148 : ਜੁਲਾਈ 11, 2025 11.07.2025 10:48
ਟਰੰਪ ਵੱਲੋਂ ਕੈਨੇਡੀਅਨ ਉਤਪਾਦਾਂ ’ਤੇ 35% ਟੈਰਿਫ਼ ਲਾਉਣ ਦੀ ਧਮਕੀ ਕਿਊਬੈਕ ਦੇ 3 ਵਿਅਕਤੀਆਂ ’ਤੇ ਲੱਗੇ ਅੱਤਵਾਦ ਦੇ ਦੋਸ਼, ਸ਼ੱਕੀਆਂ ਚ ਕੈਨੇਡੀਅਨ ਫ਼ੌਜ ਦੇ ਮੈਂਬਰ ਵੀ ਸ਼ਾਮਲ; ਕਿਊਬੈਕ 2026 ਤੱਕ ਇਮੀਗ੍ਰੈਂਟਸ ਨੂੰ ਸਪਾਂਸਰ ਕਰਨ ਵਾਲੀਆਂ ਕੁਝ ਅਰਜ਼ੀਆਂ ਸਵੀਕਾਰ ਨਹੀਂ ਕਰੇਗਾ; ਕੈਨੇਡੀਅਨ ਯਾਤਰੀਆਂ ਦੇ ਅਮਰੀਕਾ ਆਵਾਗੌਣ ਵਿਚ ਗਿਰਾਵਟ ਜਾਰੀ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/07/RCI-Podcast-punjabi-11-July-2025.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 144 : ਜੁਲਾਈ 04, 2025 08.07.2025 10:39
ਕੈਨੇਡੀਅਨ ਏਅਰਪੋਰਟਾਂ ਨੂੰ ਮਿਲੀਆਂ ਬੰਬ ਦੀਆਂ ਧਮਕੀਆਂ ਤੋਂ ਬਾਅਦ ਸੰਚਾਲਨ ਮੁੜ ਬਹਾਲ ਹੋਇਆ; ਖਸਰਾ ਕਰਕੇ ਨਿੱਕੇ ਬੱਚੇ ਤੇ ਹਾਈ-ਰਿਸਕ ਵਾਲੇ ਲੋਕ ਕੈਲਗਰੀ ਸਟੈਮਪੀਡ ਵਿਚ ਨਾ ਜਾਣ, ਡਾਕਟਰਾਂ ਦੀ ਚਿਤਾਵਨੀ; ਬੀਸੀ ਚ ਨਵੇਂ ਇਮੀਗ੍ਰੈਂਟਸ ਲਈ ਆਪਣੇ ਮੁਹਾਰਤ ਵਾਲੇ ਕਿੱਤੇ ਚ ਲਾਇਸੈਂਸ ਲੈਣਾ ਸੌਖਾ ਹੋਇਆ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/07/RCI-Podcast-Punjabi-4-July-2025.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 143 : ਜੂਨ 27, 2025 08.07.2025 10:39
ਟੋਰੌਂਟੋ ਏਅਰਪੋਰਟ ‘ਤੇ ਵਿਨੀਪੈਗ ਦੀ ਇੱਕ ਮੁਸਲਿਮ ਔਰਤ ਨੂੰ ਹਿਜਾਬ ਉਤਾਰਨ ਲਈ ਕੀਤੀ ਗਿਆ ਮਜਬੂਰ; ਕੈਨੇਡਾ ਵੱਲੋਂ 2035 ਤੱਕ ਜੀਡੀਪੀ ਦਾ 5% ਰੱਖਿਆ ’ਤੇ ਖ਼ਰਚ ਕਰਨ ਦਾ ਵਾਅਦਾ: 2026 ਦੀ ਮਰਦਮਸ਼ੁਮਾਰੀ ਵਿੱਚ ਪਹਿਲੀ ਵਾਰੀ ਜਿਨਸੀ ਝੁਕਾਅ ਬਾਰੇ ਸਵਾਲ ਵੀ ਹੋਵੇਗਾ ਸ਼ਾਮਲ ਪੇਸ਼ਕਾਰੀ: ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/07/RCI-Podcast-punjabi-27-June-2025.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 142 : ਜੂਨ 20, 2025 27.06.2025
ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਵਿਚ ਅੱਤਵਾਦੀ ਸੰਗਠਨ ਗਰਦਾਨਣ ਦੀ ਮੰਗ ਉੱਠੀ; ਟਰੰਪ ਦੇ ਟੈਰਿਫ਼ਾਂ ਤੋਂ ਪ੍ਰਭਾਵਿਤ ਸਟੀਲ ਉਦਯੋਗ ਲਈ ਕਾਰਨੀ ਨੇ ਐਲਾਨੇ ਉਪਾਅ, ਸਟੀਲ ਆਯਾਤ ‘ਤੇ ਲਾਈ ਬ੍ਰੇਕ: ਬੈਂਫ਼ ਨੈਸ਼ਨਲ ਪਾਰਕ ਵਿਚ ਚੱਟਾਨ ਡਿੱਗਣ ਕਰਕੇ 2 ਦੀ ਮੌਤ https://www.rcinet.ca/pa/wp-content/uploads/sites/91/2025/06/RCI-Podcast-punjabi-20-June-2025.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 140 : ਜੂਨ 13, 2025 27.06.2025
ਏਅਰ ਇੰਡੀਆ ਦੇ ਕ੍ਰੈਸ਼ ਹੋਏ ਜਹਾਜ਼ ਵਿਚ ਸਵਾਰ ਸੀ ਮਿਸਿਸਾਗਾ ਦੀ ਇੱਕ ਡੈਨਟਿਸਟ, ਪਰਿਵਾਰ ਵੱਲੋਂ ਪੁਸ਼ਟੀ; ਸਰੀ ਦੇ ਇਕ ਬੈਂਕਟ ਹਾਲ ’ਤੇ ਚੱਲੀਆਂ ਗੋਲੀਆਂ, ਮਾਲਕ ਵੱਲੋਂ ਜਬਰਨ ਵਸੂਲੀ ਦੇ ਮਾਮਲੇ ਦਾ ਦਾਅਵਾ https://www.rcinet.ca/pa/wp-content/uploads/sites/91/2025/06/RCI-Podcast-punjabi-13-June-2025.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 140 : ਜੂਨ 6, 2025 12.06.2025
ਹਰਜੀਤ ਸਿੰਘ ਢੱਡਾ ਦੇ ਕਤਲ ਦੇ ਮਾਮਲੇ ਵਿਚ ਬੀਸੀ ਤੋਂ ਹੋਈਆਂ ਦੋ ਗ੍ਰਿਫ਼ਤਾਰੀਆਂ, ਕਤਲ ਦੇ ਦੋਸ਼ ਆਇਦ; ਕੈਨੇਡਾ ਦੇ ਪਹਿਲੇ ਪੁਲਾੜ-ਯਾਤਰੀ ਅਤੇ ਸਾਬਕਾ ਫ਼ੈਡਰਲ ਮੰਤਰੀ ਮਾਰਕ ਗਾਰਨੌ ਦਾ ਦੇਹਾਂਤhttps://www.rcinet.ca/pa/wp-content/uploads/sites/91/2025/06/RCI-Podcast-punjabi-6-June-2025.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 139 : ਮਈ 30, 2025 12.06.2025
ਕੈਨੇਡਾ ਦੀ 1 ਜੁਲਾਈ ਤੱਕ ਯੂਰਪੀ ਫ਼ੌਜੀ ਯੋਜਨਾ ਚ ਸ਼ਾਮਲ ਹੋਣ ਦੀ ਸੰਭਾਵਨਾ; ਕੈਨੇਡਾ ਸਰਕਾਰ ਭਾਰਤੀ ਪ੍ਰਧਾਨ ਮੰਤਰੀ ਨੂੰ ਜੀ-7 ਸੰਮੇਲਨ ਵਿਚ ਨਾ ਸੱਦੇ, ਸਿੱਖ ਸਮੂਹਾਂ ਦੀ ਅਪੀਲ https://www.rcinet.ca/pa/wp-content/uploads/sites/91/2025/06/RCI-Podcast-punjabi-30-May-2025.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 138 : ਮਈ 23, 2025 29.05.2025
ਕੈਨੇਡੀਅਨ ਵਫ਼ਦ ਦੇ ਦੌਰੇ ਵਾਲੀ ਥਾਂ ਕੋਲ ਇਜ਼ਰਾਈਲੀ ਫ਼ੌਜ ਵੱਲੋਂ ਫ਼ਾਇਰਿੰਗ ‘ਬਿਲਕੁਲ ਅਸਵੀਕਾਰਨਯੋਗ’: ਕਾਰਨੀ; ਜੀ-7 ਲਈ ਕੈਨੇਡਾ ਆਉਣਗੇ ਡੌਨਲਡ ਟਰੰਪ, ਵ੍ਹਾਈਟ ਹਾਊਸ ਨੇ ਕੀਤੀ ਪੁਸ਼ਟੀ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/05/RCI-Podcast-punjabi-23-May-2025.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 137 : ਮਈ 16, 2025 22.05.2025
ਸਾਊਥ ਏਸ਼ੀਅਨ ਮੂਲ ਦੇ 4 ਸਿਆਸਤਦਾਨ ਮਾਰਕ ਕਾਰਨੀ ਦੇ ਮੰਤਰੀ ਮੰਡਲ ’ਚ ਸ਼ਾਮਿਲ; ਪੰਜਾਬੀ ਮੂਲ ਦੇ ਕਾਰੋਬਾਰੀ ਦਾ ਮਿਸੀਸਾਗਾ ’ਚ ਕਤਲ https://www.rcinet.ca/pa/wp-content/uploads/sites/91/2025/05/RCI-Podcast-punjabi-16-May-2025.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 137 : ਮਈ 09, 2025 22.05.2025
ਕੰਜ਼ਰਵੇਟਿਵਜ਼ ਅਤੇ ਐਨਡੀਪੀ ਨੇ ਆਪੋ ਆਪਣੇ ਅੰਤਰਿਮ ਲੀਡਰ ਚੁਣੇ; ਭਾਰਤ ਅਤੇ ਪਾਕਿਸਤਾਨ ਤਣਾਅ ਦੌਰਾਨ ਕੈਨੇਡਾ ਨੇ ਆਪਣੀ ਟ੍ਰੈਵਲ ਐਡਵਾਈਜ਼ਰੀ ਅਪਡੇਟ ਕੀਤੀ; ਮੰਗਲਵਾਰ ਨੂੰ ਆਪਣੀ ਨਵੀਂ ਕੈਬਿਨੇਟ ਚੁਣਨਗੇ ਪ੍ਰਧਾਨ ਮੰਤਰੀ ਕਾਰਨੀ https://www.rcinet.ca/pa/wp-content/uploads/sites/91/2025/05/RCI-Punjabi-podcast-9-May-Episode-139.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 137 : ਮਈ 02, 2025 09.05.2025 9:49
ਚੋਣਾਂ ਚ ਹਾਰ ਤੋਂ ਬਾਅਦ ਜਗਮੀਤ ਸਿੰਘ ਨੇ ਐਨਡੀਪੀ ਲੀਡਰ ਵੱਜੋਂ ਦਿੱਤਾ ਅਸਤੀਫ਼ਾ; ਕੰਜ਼ਰਵੇਟਿਵ ਲੀਡਰ ਕਾਰਲਟਨ ਦੀ ਆਪਣੀ ਖ਼ੁਦ ਦੀ ਸੀਟ ਹਾਰੇ; ਪੌਲੀਐਵ ਨੂੰ ਜ਼ਿਮਨੀ ਚੋਣ ਲੜਾਉਣ ਲਈ ਐਲਬਰਟਾ ਤੋਂ ਕੰਜ਼ਰਵੇਟਿਵ ਐਮਪੀ ਡੈਮੀਅਨ ਕੁਰੇਕ ਨੇ ਆਪਣੀ ਸੀਟ ਛੱਡੀ; ਪ੍ਰਧਾਨ ਮੰਤਰੀ ਮਾਰਕ ਕਾਰਨੀ ਟਰੰਪ ਨੂੰ ਮਿਲਣ ਅਗਲੇ ਹਫ਼ਤੇ ਵ੍ਹਾਈਟ ਹਾਊਸ ਜਾਣਗੇ https://www.rcinet.ca/pa/wp-content/uploads/sites/91/2025/05/RCI-Punjabi-Podcast-2-May-2025.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 136 : ਅਪ੍ਰੈਲ 25, 2025 30.04.2025 9:55
ਵੈਨਕੂਵਰ ਦੇ ਰੈੱਕ ਬੀਚ ‘ਤੇ ਡੁੱਬਣ ਕਰਕੇ ਮਰਨ ਵਾਲੇ ਵਿਅਕਤੀ ਦੀ ਪਛਾਣ ਇੱਕ ਭਾਰਤੀ ਵਿਦਿਆਰਥੀ ਵੱਜੋਂ ਹੋਈ ; ਪੁਲਿਸ ਨੇ ਹਰਸਿਮਰਤ ਰੰਧਾਵਾ ਗੋਲੀਕਾਂਡ ਨਾਲ ਸਬੰਧਤ ਦੋ ਵਾਹਨ ਬਰਾਮਦ ਕੀਤੇ; ਫ਼ੈਡਰਲ ਚੋਣ ਮੁਹਿੰਮ ਅੰਤਿਮ ਪੜਾਅ ਵਿਚ ਦਾਖ਼ਲ ਹੋਈ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/04/RCI-Podcast-punjabi-25-april-2025-1.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 135 : ਅਪ੍ਰੈਲ 11, 2025 14.04.2025 10:05
ਅਮਰੀਕੀ ਟੈਰਿਫ਼ਾਂ ਦੇ ਰਿਸਪਾਂਸ ਵਿਚ ਕੈਨੇਡਾ ਦੇ ਵਾਹਨਾਂ ‘ਤੇ ਜਵਾਬੀ ਟੈਰਿਫ਼ ਪ੍ਰਭਾਵੀ ਹੋਏ; ਸਰੀ ਵਿੱਚ ਸਲਾਨਾ ਵਿਸਾਖੀ ਨਗਰ ਕੀਰਤਨ 19 ਅਪ੍ਰੈਲ ਨੂੰ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/04/Punjabi-podcast-April-11.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 129 : ਫਰਵਰੀ 28, 2025 03.03.2025 10:07
ਜੇ ਟਰੰਪ 4 ਮਾਰਚ ਨੂੰ ਟੈਰਿਫ਼ ਲਾਉਂਦੇ ਹਨ ਤਾਂ ਕੈਨੇਡਾ ਵੀ ‘ਤੁਰੰਤ ਅਤੇ ਮਜ਼ਬੂਤ ਜਵਾਬ’ ਦਵੇਗਾ: ਟ੍ਰੂਡੋ ਕਿਊਬੈਕ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ’ਤੇ ਸੀਮਾ ਲਗਾਈ ਓਨਟੇਰਿਓ ਚੋਣਾਂ ਵਿਚ ਡਗ ਫ਼ੋਰਡ ਦੀ ਪੀਸੀ ਪਾਰਟੀ ਨੇ ਬਾਜ਼ੀ ਮਾਰੀ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/03/baladorcipa_0129_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 128 : ਫਰਵਰੀ 21, 2025 03.03.2025 10:08
ਟ੍ਰੂਡੋ ਨੇ ਟੋਰੌਂਟੋ ਅਤੇ ਕਿਊਬੈਕ ਸਿਟੀ ਵਿਚਕਾਰ $3.9 ਬਿਲੀਅਨ ਦੀ ਹਾਈ-ਸਪੀਡ ਰੇਲ ਐਲਾਨੀ; ਦਾਖ਼ਲੇ ਘਟਣ ਅਤੇ ਆਰਥਿਕ ਦਬਾਅ ਕਾਰਨ ਯੌਰਕ ਯੂਨੀਵਰਸਿਟੀ ਨੇ 18 ਪ੍ਰੋਗਰਾਮ ਆਰਜ਼ੀ ਤੌਰ ‘ਤੇ ਮੁਅੱਤਲ ਕੀਤੇ; 4 ਨੇਸ਼ਨ ਫ਼ੇਸ-ਔਫ਼ ਆਈਸ ਹਾਕੀ ਮੁਕਾਬਲੇ ਵਿਚ ਕੈਨੇਡਾ ਨੇ ਅਮਰੀਕਾ ਨੂੰ ਹਰਾਇਆ https://www.rcinet.ca/pa/wp-content/uploads/sites/91/2025/03/baladorcipa_0128_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 127 : ਫਰਵਰੀ 14, 2025 19.02.2025 10:01
ਪੰਜਾਬੀ ਮੂਲ ਦੇ ਬਲਤੇਜ ਢਿੱਲੋਂ ਸੈਨੇਟਰ ਨਿਯੁਕਤ ; ਸਰੀ ਦੇ ਨਾਮੀ ਆਰਟਿਸਟ ਜਰਨੈਲ ਸਿੰਘ ਦੇ ਦੇਹਾਂਤ ’ਤੇ ਭਾਈਚਾਰੇ ’ਚ ਸੋਗ ਦੀ ਲਹਿਰ https://www.rcinet.ca/pa/wp-content/uploads/sites/91/2025/02/baladorcipa_0000_128.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 126 : ਫਰਵਰੀ 7, 2025 14.02.2025 9:45
ਟੋਰੌਂਟੋ ਵਿਚ ਕੈਨੇਡਾ-ਅਮਰੀਕਾ ਆਰਥਿਕ ਸੰਮੇਲਨ ਦਾ ਆਯੋਜਨ; ਟ੍ਰੂਡੋ ਨੇ ਟਰੰਪ ਦੀ 51ਵੇਂ ਸੂਬੇ ਵਾਲੇ ਧਮਕੀ ਨੂੰ ‘ਸੱਚਮੁੱਚ ਅਸਲੀ’ ਦੱਸਿਆ; ਲਿਬਰਲ ਲੀਡਰਸ਼ਿਪ ਉਮੀਦਵਾਰਾਂਵੱਲੋਂ ਨਾਟੋ ਰੱਖਿਆ ਖ਼ਰਚ ਟੀਚਿਆਂਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂਪੂਰਾ ਕਰਨ ਦੇ ਐਲਾਨhttps://www.rcinet.ca/pa/wp-content/uploads/sites/91/2025/02/baladorcipa_126_1.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 125 : ਜਨਵਰੀ 31, 2025 03.02.2025 9:15
ਪਾਰਲੀਮੈਂਟ ਚ ਵਿਦੇਸ਼ੀ ਸਰਕਾਰਾਂਨਾਲ ਸਾਜ਼ਿਸ਼ ਕਰ ਰਹੇ ‘ਗੱਦਾਰ’ ਹੋਣ ਦਾ ਸਬੂਤ ਨਹੀਂ: ਜਨਤਕ ਜਾਂਚ ਰਿਪੋਰਟ ਮੂਲਨਿਵਾਸੀ ਐਮਪੀ ਜੇਮੀ ਬੈਟਿਸਟੇ ਲਿਬਰਲ ਲੀਡਰਸ਼ਿਪ ਦੌੜ ਵਿੱਚੋਂ ਹੋਏ ਬਾਹਰ ਪੇਸ਼ਕਸ਼ : ਸਰਬਮੀਤ ਸਿੰਘhttps://www.rcinet.ca/pa/wp-content/uploads/sites/91/2025/02/baladorcipa_00125_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 124 : ਜਨਵਰੀ 24, 2025 30.01.2025 9:34
ਟਰੰਪ ਦੀ ਟੈਰਿਫ਼ ਧਮਕੀ ‘ਤੇ ਟ੍ਰੂਡੋ ਨੇ ਕੀਤਾ ‘ਬਹੁਤ ਮਜ਼ਬੂਤ’ ਜਵਾਬੀ ਕਾਰਵਾਈ ਦਾ ਵਾਅਦਾ; ਐਡਮੰਟਨ ਵਿਚ ਅੱਗਜ਼ਨੀ ਅਤੇ ਜਬਰਨ ਵਸੂਲੀ ਮਾਮਲਿਆਂ ਦਾ ਮੁਲਜ਼ਮ UAE ਵਿਚ ਗ੍ਰਿਫ਼ਤਾਰ; ਕੈਬਿਨੇਟ ਮੰਤਰੀ ਹਰਜੀਤ ਸੱਜਣ ਵੱਲੋਂ ਅਗਲੀਆਂ ਫ਼ੈਡਰਲ ਚੋਣਾਂ ਨਾ ਲੜਨ ਦਾ ਐਲਾਨ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/01/20baladorcipa_124_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 123 : ਜਨਵਰੀ 17, 2025 20.01.2025 9:19
ਕ੍ਰਿਸਟੀਆ ਫ਼੍ਰੀਲੈਂਡ ਵੱਲੋਂ ਲਿਬਰਲ ਲੀਡਰਸ਼ਿਪ ਚੋਣ ਲੜਨ ਦਾ ਐਲਾਨ; ਐਮਪੀ ਦੀ ਚੋਣ ਵੀ ਨਹੀਂ ਲੜਨਗੇ ਜਸਟਿਨ ਟ੍ਰੂਡੋ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/01/baladorcipa_123_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 122 : ਜਨਵਰੀ 10, 2025 20.01.2025 10:04
9 ਮਾਰਚ ਨੂੰ ਨਵੇਂ ਲੀਡਰ ਦਾ ਐਲਾਨ ਕਰਨਗੇ ਫ਼ੈਡਰਲ ਲਿਬਰਲਜ਼ ; ਭਾਰਤ ਵਿਚ ਨਿੱਝਰ ਕਤਲਕਾਂਡ ਦੇ ਮੁਲਜ਼ਮਾਂ ਦੇ ਰਿਹਾਅ ਹੋਣ ਦੀ ਗ਼ਲਤ ਖ਼ਬਰ ਫੈਲੀ ; ਘੱਟ ਸਮੇਂ ਲਈ ਯੂਕੇ ਜਾਣ ਵਾਲੇ ਕੈਨੇਡੀਅਨਜ਼ ਨੂੰ ਹੁਣ ਲੈਣਾ ਪਵੇਗਾ ਨਵਾਂ ਪਰਮਿਟ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/01/baladorcipa_122_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 121 : ਜਨਵਰੀ 03, 2025 06.01.2025 9:33
2025 ਵਿਚ ਜੀ-7 ਸੰਮੇਲਨ ਦੀ ਮੇਜ਼ਬਾਨੀ ਕਰੇਗਾ ਕੈਨੇਡਾ; ਸਾਬਕਾ ਲਿਬਰਲ ਕੈਬਿਨੇਟ ਮੰਤਰੀ ਮਾਰਕੋ ਮੈਂਡੀਚੀਨੋ ਦੁਬਾਰਾ ਚੋਣਾਂ ਨਹੀਂ ਲੜਨਗੇ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/01/baladorcipa_121_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 120 : ਡਿਸੇਮ੍ਬਰ 27, 2024 06.01.2025 9:10
ਭਾਰਤ ਵੱਲੋਂ ਕੈਨੇਡੀਅਨ ਕਾਲਜਾਂ ਉੱਪਰ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀ ਤਸਕਰੀ ਨਾਲ ਜੁੜੇ ਹੋਣ ਦੇ ਦੋਸ਼ ਕੈਨੇਡਾ ਵੱਲੋਂ ਫ਼ਲੈਗਪੋਲਿੰਗ ਬੰਦ https://www.rcinet.ca/pa/wp-content/uploads/sites/91/2025/01/baladorcipa_00120_.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 119 : ਡਿਸੇਮ੍ਬਰ 20, 2024 06.01.2025 10:21
ਹਾਊਸ ਦੀ ਅਗਲੀ ਬੈਠਕ ਦੌਰਾਨ ਟ੍ਰੂਡੋ ਸਰਕਾਰ ਖਿਲਾਫ਼ ਬੇਭਰੋਸਗੀ ਮਤਾ ਲਿਆਵੇਗੀ ਐਨਡੀਪੀ: ਜਗਮੀਤ ਸਿੰਘ ; ਕੈਨੇਡਾ ਵੱਲੋਂ ਫ਼ਲੈਗਪੋਲਿੰਗ ਬੰਦ ਕਰਨ ਦਾ ਐਲਾਨ, ਐਲਐਮਆਈਏ ਦੇ 50 ਪੁਆਇੰਟ ਬੰਦ ਕਰਨ ਦਾ ਵੀ ਫ਼ੈਸਲਾ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/01/baladorcipa_119_.mp3
Ähnliche Podcasts
Replaio ist kein Herausgeber von Podcasts; die Namen der Sendungen, Cover und Audioinhalte gehören ihren Autoren und werden über öffentliche RSS-Feeds verbreitet