Transform Your Life

It's Different

You will find something different in my Podcast. Let's start listening. There is spirituality ( Baani & Shabad), there is Self Love, there is self improvement, there is Affirmations, there is Forgiveness prayer ( Hooponopono) & much more

Autor

Transform Your Life

Kategorie

Religion

Podcast-Website

podcasters.spotify.com

Neueste Folge

11. Feb 2026

Wo hören?

Podcasts in der App Replaio Radio Bald verfügbar

Podcasts kommen bald in die App. Installiere sie jetzt und erlebe als Erster einen ganz neuen Blick auf Podcasts

Bei Google Play herunterladen Kostenlos installieren Android 5 Mio.+ Downloads · Bewertung 4,8 iOS bald

Folgen

ਚੰਡੀ ਦੀ ਵਾਰ Chandi di vaar 30.12.2022

Chandi Di Var is a composition written by Guru Gobind Singh, included in the 5th chapter of Dasam Granth. It is based on an episode from the Sanskrit work Markandeya Purana, and describes the conflict between the Gods and the Demons. Wikipedia चंडी दी वार एक वार है जो दशम ग्रंथ के पंचम अध्याय में है। इसे 'वार श्री भगवती जी की' भी कहते हैं। यह मार्कण्डेय पुराण और दुर्गासप्तशती के आधार पर रचा गया है...

ਸੁਖਮਨੀ ਸਾਹਿਬ Sukhmani sahib 30.12.2022

ਸੁਖਮਨੀ ਸਾਹਿਬ. Sukhmani Sahib is usually translated to mean Prayer of Peace is a set of 192 padas present in the holy Guru Granth Sahib, the main scripture and living Guru of Sikhism from Ang 262 to Ang 296. This Gurbani text was written by the 5th Guru, Guru Arjan at Amritsar in around 1602. Wikipedia Author: Guru Arjan Dev ji

Affirmations for daily life 27.12.2022

Affirmation means: To state that something is real and true. It means that we confirm the reality of a goal, situation or action. Affirmations are sentences aimed to affect and program the conscious and the subconscious minds, so that in turn, they change our behavior, thinking patterns, habits and environment. The words composing the affirmation, often, bring up related mental images into the min...

Affirmations for subconscious mind 16.12.2022

Affirmation means: To state that something is real and true. It means that we confirm the reality of a goal, situation or action. Affirmations are sentences aimed to affect and program the conscious and the subconscious minds, so that in turn, they change our behavior, thinking patterns, habits and environment. The words composing the affirmation, often, bring up related mental images into the min...

Chaupai sahib (full paath) Nitnem ਚੌਪਈ ਸਾਹਿਬ ਸੰਪੂਰਨ ਪਾਠ ਨਿੱਤਨੇਮ 13.12.2022

What does Chaupai Sahib do? Method and purpose. This hymn offers one protection and security and many Sikhs recite this Bani to gain spiritual safety and defense from external and internal enemies, worries and afflictions. The Gurmukhi gives one self-confidence and an upbeat feeling. Chaupai Sahib can be read anytime and is usually done to seek protection from the almighty.

ਮਾਧੋ ਹਮ ਐਸੇ ਤੂ ਐਸਾ 27.11.2022

ਵਾਕ ਅਤੇ ਕੀਰਤਨ ( ਮੋਹੰਮਦ ਰਫੀ) ਨਾਨਕ ਨਾਮੁ ਜਹਾਜ

ਜਪਜੀ ਸਾਹਿਬ ਦੇ ੫ ਪਾਠ 27.11.2022

ਆਪਜੀ ਦੀ ਸੇਵਾ ਵਿਚ ਹਾਜਰ ਹੈ

Gratitude meditation and prayer (Mr Arvind Munjal) 16.11.2022

It is gratitude meditation prayer. Follow the instructions. Do it daily ( atleast 21 days) & feel the difference in your life. Be grateful to Everyone everything & every time. Challenges are coming to make us more strong. Learn from it, let go the grudges.

Gratitude/Shukrana Prayer (Arvind Munjal) 27.10.2022

Yah ek shukrana prayer hai jisko ham jab chahe tab kar sakte hain yah shukrana hai hamare (माता-पिता) Parents ko aur vah 5 elements( Air, Water, mother Earth, Akash (Galaxy, 🌞) ko jinhone hamen jivan Diya aur jo hamare palanhar hai. Gratitude Pavan guru paanee pitaa Maataa dharat mahat. (Wind is the teacher, Water is the father, and Earth is the great mother.)

ਜਾਪ ਸਾਹਿਬ 29.09.2022

ਬਹੁਤ ਸਾਰੇ ਲੋਕਾਂ ਤੋਂ ਰਿਕੂਐਸਟ ਆਈ ਸੀ ਇਸ ਲਈ ਅਸੀਂ ਸਿਰਫ ਜਾਪ ਸਾਹਿਬ ਦਾ ਪਾਠ ਪੋਡਕਾਸਟ ਕਰ ਰਹੇ ਹਾਂ! ਸਰਵਣ ਕਰੋ ਜੀ

ਤੂੰ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ਅੰਗ੫੯੭ 09.06.2022

ਸਹਿਜ ਪਾਠ ਕਰਦੇ ਹੋਏ ਸ਼ਬਦ ਜਦੋਂ ਮੈ ਪੜ ਰਹੀ ਹਾਂ ਤੇ ਮੈਨੂੰ ਬਹੁਤ ਸੀ ਅੱਛੀ ਫੀਲਿੰਗ ਹੋ ਰਹੀ ਸੀ ਇਹ ਸ਼ਬਦ ਮਨ ਨੂੰ ਛੂਹ ਰਿਹਾ ਸੀ, ਕੀਰਤਨ ਰੂਪ ਵਿਚ ਸ਼ਰਵਨ ਕਰੋ

ਰੱਖਿਆ ਦੇ ਸ਼ਬਦ 18.03.2022

ਰੱਖਿਆ ਦੇ ਸ਼ਬਦ

ਕਰਿ ਕਿਰਪਾ ਦੇਵਹੁ ਹਰਿ ਨਾਮੁ 22.02.2022

ਭਾਈ ਅਮਨਦੀਪ ਸਿੰਘ ਜੀ ਦੇ ਸਮਾਗਮ ਤੋਂ ਰਿਕਾਰਡ ਕੀਤਾ ਗਿਆ ਹੈ।।

ਸੋਹਿਲਾ (ਰਾਤ ਦੀ ਬਾਣੀ) Night Prayer 07.01.2022

ਕੀਰਤਨ ਸੋਹਿਲਾ, ਰੋਜ ਰਾਤ ਨੂੰ ਸੌਣ ਵੇਲੇ ਜਰੂਰ ਸੁਣੋ ਜੀ।।

।।ਸ਼ਲੋਕ।।ਅੰਗ ੨੬੧ 03.01.2022

ਲੇਖੈ ਕਤਹਿ ਨ ਛੁਟੀਐ ਖਿਨੁ ਖਿਨੁ ਭੂਲਨਹਾਰ।। ਬਖਸਣਹਾਰ ਬਖਸਿ ਲੈ ਨਾਨਕ ਪਾਰਿ ਉਤਾਰ।।੧।।

ਦੁਖ ਭੰਜਨੀ ਸਾਹਿਬ ਦੇ ਪਹਿਲੇ ੯ ਸਲੋਕ 23.12.2021

ਗਉੜੀ ਮਹਲਾ ੫ ਮਾਂਝ ਦੁਖ ਭੰਜਨੀ ਸਾਹਿਬ ਦੇ ਪਹਿਲੇ ੯ ਸਲੋਕ

ਸੋਹਿਲਾ ਸਾਹਿਬ ਦੀ ਸਰਲ ਵਿਆਖਿਆ 14.12.2021

ਸੋਹਿਲਾ ਸਾਹਿਬ ਦੀ ਸਰਲ ਵਿਆਖਿਆ

।। ਜਪੁ ਜੀ ਸਾਹਿਬ ।। 12.12.2021

ਜਪੁ ਜੀ ਸਾਹਿਬ, ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲੀ ਬਾਣੀ ਹੈ।। ਇਹ ਬਾਣੀ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਹੈ।।

।।ਪਉੜੀ।।ਸਤਿਗੁਰੂ ਹੋਏ ਦਇਆਲ (ਅੰਗ੧੪੯) 01.12.2021

।।ਪਉੜੀ।।ਸਤਿਗੁਰੂ ਹੋਏ ਦਇਆਲ (ਅੰਗ੧੪੯)

।।ਮ: ੨।। ਪਵਣ ਗੁਰੂ ਪਾਣੀ ਪਿਤਾ (ਅੰਗ੧੪੬) 01.12.2021

ਇਹ ਸਲੋਕ ਜਪਜੀ ਸਾਹਿਬ ਦੇ ਅੰਤ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ। ਹਰ ਤੁਕ ਨੂੰ ਸਮਝਣ ਲਈ ਤੁਸੀਂ ਦੋ ਸ਼ਬਦਾਂ ਦੇ ਰਾਹੀ (ਸੁਖਪ੍ਰੀਤ ਸਿੰਘ ਅਤੇ ਗੁਰਲੀਨ ਕੌਰ) ਉਸ ਦਾ ਅਨੰਦ ਮਾਣੋ।।

।।ਪਉੜੀ ।।ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ।। ਅੰਗ ੧੪੪ 01.12.2021

ਪਉੜੀ ।।ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ।। ਅੰਗ ੧੪੪

ਮਹਿਲਾ ੧ ਅੰਗ ੯੧ 19.11.2021

ਮਹਿਲਾ ੧ ਅੰਗ ੯੧

Accept the relationship (by birth) 17.11.2021

ईश्वर ने हमें जो रिश्ते में जन्म से दिए हैं उन्हें हमें स्वीकार करना ही होगा उनके गुणों और कमियों के साथ

ਪੈਂਤੀ ਅੱਖਰੀ ਦਾ ਸੰਪੂਰਨ ਪਾਠ 16.11.2021

ਪਹਿਲੇ ਸਮੇਂ ਵਿਚ ਸ਼ੁੱਧਰ ਅਤੇ ਗਰੀਬ ਵਿਅਕਤੀ ਨੂੰ ਪੜ੍ਹਨ-ਲਿਖਣ ਦੀ ਆਜ਼ਾਦੀ ਨਹੀਂ ਸੀ ਉਹ ਦੇਵਨਾਗਰੀ ਨਹੀਂ ਸੀ ਪੜ੍ਹ ਸਕਦੇ ਹਨ।। ਗੁਰੂ ਅੰਗਦ ਦੇਵ ਜੀ ਨੇ ਭਾਈ ਰਵਿਦਾਸ ਜੀ ਦੀ ਮਦਦ ਨਾਲ 35 ਅਖਰ ਲਿਖੇ ਸਨ ਪੈਂਤੀ ਅੱਖਰਾਂ ਅਤੇ ਮਾਤ੍ਰਾਵਾਂ ਨੂੰ ਮਿਲਾ ਕੇ ਇਕ ਨਵੀਂ ਦਸ਼ਾ ਦਾ ਨਿਰਮਾਣ ਕੀਤਾ ਸੀ ਕਿਹਾ ਜਾਂਦਾ ਹੈ ਇਨ੍ਹਾਂ ਪੈਂਤੀ ਅੱਖਰੀ ਪਾਠ ਗੁਰਬਾਣੀ ਵਿੱਚ ਦਰਜ ਹੈ!!ਹਰ ਇਨਸਾਨ ਨੂੰ ਬਰਾਬਰ ਦਾ ਦਰਜਾ ਦੇਣ ਲਈ ਮਾਨਵਤਾ ਦਾ ਉਧਾਰ ਕਰਨ ਲਈ ਇਹ ਭਾਸ਼ਾ ਬਣੀ ਹੈ!!

ਤਵ ਪ੍ਰਸਾਦਿ ਸਵਈਏ ਪੂਰੀ ਵਿਆਖਿਆ 16.11.2021

ਤਵ ਪ੍ਰਸਾਦਿ ਸਵਈਏ ਦੀ ਪੂਰੀ ਵਿਆਖਿਆ ਇਹ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰੀ ਹੋਈ ਹੈ ਗੁਰਬਾਣੀ ਨੂੰ ਸਾਰੀ ਦੁਨੀਆਂ ਵਿੱਚ ਪਹੁੰਚਾਣ ਦਾ ਇਹ ਛੋਟਾ ਜਿਹਾ ਉਪਰਾਲਾ ਹੈ ।। ਗੁਰਬਾਣੀ ਦਾ ਪਾਠ ਕਰਦਿਆਂ ਕਰਦਿਆਂ ਹੋਇਆ ਗਲਤੀਆਂ ਦੀ ਮਾਫ਼ੀ ਚਾਹੁੰਦੇ ਹਾਂ ।। ਕੋਈ ਸੁਝਾਵ ਦੇਣ ਲਈ ਤੁਸੀਂ ਕਮੈਂਟ ਕਰ ਸਕਦੇ ਹੋ !! ਇਹ ਕਥਾ-ਰਣਧੀਰ ਸਿੰਘ ਜੀ ਦੀ ਕੀਤੀ ਹੋਈ ਹੈ ।।

Höre den Podcast It's Different in Replaio

Radio und Podcasts in einer App - kostenlos und ohne Anmeldung. Installiere sie noch heute und verpasse den Start nicht

Bei Google Play herunterladen

Replaio ist kein Herausgeber von Podcasts; die Namen der Sendungen, Cover und Audioinhalte gehören ihren Autoren und werden über öffentliche RSS-Feeds verbreitet