Harleen Kaur
Punjabi Audiobooks By Harleen Tutorials
Linking and Empowering generations through their mother tongue to preserve and better understand Punjabi Language, History and Culture through Punjabi Stories.
Určitě navštivte web podcastu a podpořte jeho tvůrce: www.linkedin.com
Kde poslouchat?
Podcasty v aplikaci Replaio Radio Už brzyPodcasty míří do aplikace už brzy. Nainstaluj si ji teď a jako první uvidíš úplně nový pohled na podcasty
Epizody
Ep50 ਚੱਟੂ - ਸੁਖਵੰਤ ਕੌਰ ਮਾਨ | Chattu - Sukhwant Kaur Maan | Punjabi Story #harleentutorials 06.07.2024 22:48
"ਚੱਟੂ" ਲੱਕੜ ਜਾਂ ਪੱਥਰ ਦਾ ਬਣਿਆ ਉੱਖਲ ਹੁੰਦਾ ਹੈ ਜੋ ਮਸਾਲਾ ਕੁੱਟਣ ਦੇ ਕੰਮ ਆਉਂਦਾ ਹੈ। ਇਹ ਕਹਾਣੀ 1947 ਦੇ ਵਿਚ ਹੋਈ ਭਾਰਤ ਪਾਕਿਸਤਾਨ ਦੀ ਵੰਡ ਨਾਲ ਸੰਬੰਧ ਰੱਖਦੀ ਹੈ। ਉਸ ਸਮੇਂ ਬਹੁਤ ਸਾਰੇ ਪਰਿਵਾਰ ਉੱਜੜੇ ਪਰ ਉੱਜੜਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਵਸੇਬਾ ਕਿੱਦਾਂ ਕੀਤਾ, ਕਿਹੜੀਆਂ-ਕਿਹੜੀਆਂ ਦੁੱਖ ਤਕਲੀਫ਼ਾਂ ਵਿੱਚੋਂ ਨਿਕਲੇ। ਇਹ ਕਹਾਣੀ ਹਰੇਕ ਮਨੁੱਖ ਨੂੰ ਜ਼ਿੰਦਗੀ ਦੇ ਸੰਘਰਸ਼ਾਂ ਨਾਲ ਲੜਨ ਦਾ ਹੌਸਲਾ ਦਿੰਦੀ ਹੈ ਕਿਉਂਕਿ ਦਿਨ ਹਮੇਸ਼ਾ ਇੱਕੋ ਜਿਹੇ ਨਹੀਂ ਹੁੰਦੇ। Listen to the st...
Ep49 ਵੱਡੇ ਭਾਈ ਸਾਹਬ - ਪ੍ਰੇਮ ਚੰਦ | Vadde Bhai Sahab - Munshi Premchand Story in Punjabi #harleentutorials 29.06.2024 28:20
Familial relationships form the bedrock of our social persona, giving us a lifelong benchmark against which we measure subsequent relationships. Perhaps the most profound influencers in childhood, siblings can be a source of great joy or distress; they can be a dependable source of companionship and security, but also of envy and conflict. This layered kinship is captured beautifully in Premchand’...
Ep48 ਭਾਈ ਘਨੱਈਆ - ਜਸਵੰਤ ਸਿੰਘ ਜ਼ਫ਼ਰ | Bhai Ghaniya- Jaswant Singh Zafar | Punjabi Poem #harleentutorials 18.06.2024 3:55
Bhai Ghaniya (1648-1718), was a disciple of Guru Teg Bahadur. After the martyrdom of Guru Teg Bahadur Ji his son Guru Gobind Singh raised Khalsa to fight against Mughals for restoration of human right, freedom of religion, equality and justice. During the frequent battles between the Sikhs and the tyrant Mughals, Bhai Ghaniya Ji was often seen carrying a water container made of animal skin (mashak...
Ep47 ਮੰਤਰ - ਸਆਦਤ ਹਸਨ ਮੰਟੋ | Mantar - Saadat Hasan Manto | Punjabi Story #harleentutorials 15.06.2024 23:29
ਉਰਦੂ ਅਫਸਾਨਾਨਿਗਾਰ ਸਆਦਤ ਹਸਨ ਮੰਟੋ (11 ਮਈ 1912 ਤੋਂ 18 ਜਨਵਰੀ 1955) ਦੀ ਕਹਾਣੀ ‘ਮੰਤਰ’। ਇਹ ਕਹਾਣੀ, ਕਹਾਣੀ-ਸ਼ਿਲਪ ਦੀ ਉਮਦਾ ਮਿਸਾਲ ਹੈ। ਨਾਲ ਹੀ ਇੰਨੀ ਸਹਿਜ ਕਿ ਦਿਲ ਅਸ਼ ਅਸ਼ ਕਰ ਉਠਦਾ ਹੈ। ਇਸ ਪੱਖੋਂ ਕਹਾਣੀ ਕਹਿਣ ਦਾ ਮੰਟੋ ਦਾ ਕੋਈ ਮੁਕਾਬਲਾ ਨਹੀਂ। ਉਹਦੇ ਪਾਤਰਾਂ ਦੀਆਂ ਰਮਜ਼ਾਂ ਸਿੱਧੀਆਂ ਦਿਲ ਦੀਆਂ ਗੱਲਾਂ ਕਰਦੀਆਂ ਹਨ। ਇਹ ਅਰੁਕ ਸਿਲਸਿਲਾ ਰਚਨਾ ਦੇ ਅਖੀਰ ਤੱਕ ਬਰਕਰਾਰ ਰਹਿੰਦਾ ਹੈ। ‘ਮੰਤਰ’ ਕਹਾਣੀ ਦਾ ਅਨੁਵਾਦ ਡਾ. ਰਘਬੀਰ ਸਿੰਘ (ਸਿਰਜਣਾ) ਨੇ ਕੀਤਾ ਹੈ। Listen to the story to f...
Ep46 ਗਰਮ ਝੱਗ - ਬਲਵੰਤ ਗਾਰਗੀ | Garam Jhagg - Balwant Gargi | Punjabi Kahani #harleentutorials 08.06.2024 21:38
ਬਲਵੰਤ ਗਾਰਗੀ (4 ਦਸੰਬਰ 1916 - 22 ਅਪ੍ਰੈਲ 2003) ਪੰਜਾਬੀ ਦਾ ਨਾਟਕਕਾਰ, ਰੇਖਾਚਿੱਤਰ ਲੇਖਕ, ਕਹਾਣੀਕਾਰ, ਨਾਵਲਕਾਰ ਅਤੇ ਨਾਟਕ ਦਾ ਖੋਜੀ ਸੀ। ਕਹਾਣੀ 'ਗਰਮ ਝੱਗ ' ਇੱਕ ਨੌਜੁਵਾਨ ਸਿੱਖ ਮੁੰਡੇ ਦੀ ਹੈ ਜੋ ਕੇਸ ਕਤਲ ਕਰਵਾਉਣ ਪਿਛੋਂ ਮਾਨਸਿਕ ਸੰਤਾਪ ਕਟ ਕੇ ਫਿਰ ਸਿੰਘ ਸਜ ਜਾਂਦਾ ਹੈ। Listen to the story to find more. ਗਰਮ ਝੱਗ ~ ਬਲਵੰਤ ਗਾਰਗੀ ਦੀ ਕਹਾਣੀ Garam Jhagg ~ Story by Balwant Gargi Narrated by ~ Harleen Kaur #harleentutoria...
Ep45 ਕੋਹਿਨੂਰ ਦਾ ਪਾਰਖੂ, ਰਾਇ ਬੁਲਾਰ ਖ਼ਾਨ ਸਾਹਿਬ - ਡਾ. ਹਰਪਾਲ ਸਿੰਘ ਪੰਨੂ | Rai Bular Khan Sahib - Dr. Harpal Singh Pannu | Punjabi Write up #harleentutorials 01.06.2024 46:15
ਬਾਬਾ ਨਾਨਕ ਅਤੇ ਰਾਇ ਬੁਲਾਰ ਖ਼ਾਨ ਸਾਹਿਬ ਰਾਇ ਸਾਹਿਬ ਨੇ ਬਾਬਾ ਜੀ ਦਾ ਬਚਪਨ ਦੇਖਿਆ। ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਨੂੰ ਰੱਬ ਦਾ ਰੂਪ ਜਾਣਿਆ ਅਤੇ ਹਜ਼ਾਰਾਂ ਏਕੜ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਮ ਕਰ ਦਿੱਤੀ। ਗੁਰੂ ਜੀ ਨੂੰ ਜੇ ਪਿਤਾ ਕਾਲੂ ਜੀ ਝਿੜਕਦੇ ਤਾਂ ਰਾਏ ਬੁਲਾਰ ਜੀ ਕਹਿੰਦੇ ਕਿ ਇਹ ਖੁਦਾ ਦਾ ਰੂਪ ਹੈ ਜੇ ਕੋਈ ਇਸ ਨੂੰ ਝਿੜਕੇ ਤਾਂ ਰੱਬ ਉਸ ਨੂੰ ਝਿੜਕੇਗਾ। ਡਾ.ਹਰਪਾਲ ਸਿੰਘ ਪੰਨੂ ਨੇ ਰਾਏ ਬੁਲਾਰ ਰਾਹੀਂ ਜੋ ਬਾਬੇ ਨਾਨਕ ਦਾ ਸਰੂਪ ਚਿਤਰਿਆ ਹੈ, ਉਹ ਉਸ ਪੈਗੰਬਰ ਦਾ ਰੂਪ ਹੈ ਜੋ ਬੁੱਧੀ...
Ep44 ਤ੍ਰਿਸ਼ਨਾ- ਕਰਤਾਰ ਸਿੰਘ ਦੁੱਗਲ | Trishna- Kartar Singh Duggal | Punjabi Story #harleentutorials 25.05.2024 14:22
'ਤ੍ਰਿਸ਼ਨਾ' ਪੰਜਾਬੀ ਦੇ ਸਿਰਮੌਰ ਲੇਖਕ ਕਰਤਾਰ ਸਿੰਘ ਦੁੱਗਲ ਦੀ ਨਿੱਕੀ ਕਹਾਣੀ ਹੈ। ਇਹ ਕਹਾਣੀ ਭਰੂਣ-ਹੱਤਿਆ' ਦੇ ਨਾਲ ਨਾਲ ਅਜੋਕੇ ਸਮਾਜ ਵਿੱਚ ਵੀ ਮਰਦ ਦੀ ਧੌਂਸ ਅਤੇ ਸਰਦਾਰੀ ਦੇ ਸੰਦਰਭ ਵਿੱਚ ਔਰਤ ਦੀ ਹੀਣ ਅਤੇ ਅਮਾਨਵੀ ਹੋਂਦ ਦੀ ਗੱਲ ਕਰਦੀ ਹੈ। ਕਹਾਣੀ ਦੀ ਮੁੱਖ-ਪਾਤਰ ਰਜਨੀ ਪੜ੍ਹੀ ਲਿਖੀ ਹੈ ਅਤੇ ਆਪਣੀ ਮਰਜ਼ੀ ਦੇ ਮਰਦ ਨਾਲ਼ ਵਿਆਹ ਕਰਵਾਉਂਦੀ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਬੱਚਾ ਪੈਦਾ ਕਰਨ ਅਤੇ ਮਾਂ ਬਣਨ ਦੇ ਉਸਦੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਫ਼ੈਸਲੇ ਦਾ ਅਧਿਕਾਰ ਉਸਦੇ...
Ep43 ਮੁਰਸ਼ਦਨਾਮਾ ~ ਸੁਖਵਿੰਦਰ ਅੰਮ੍ਰਿਤ ਦੀ ਰਚਨਾ | A Tribute To Surjit Patar | Murshadnama By Sukhwinder Amrit 18.05.2024 3:32
ਜਦੋਂ ਤਕ ਲਫ਼ਜ਼ ਜਿਉਂਦੇ ਨੇ ਸੁਖ਼ਨਵਰ ਜਿਉਣ ਮਰ ਕੇ ਵੀ ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿਚ ਸਵਾਹ ਬਣਦੇ ਸਾਡੇ ਸਾਰਿਆਂ ਲਈ 11 ਮਈ ਦੀ ਸਵੇਰ ਬਹੁਤ ਹੀ ਉਦਾਸ ਅਤੇ ਦੁਖਦਾਈ ਖ਼ਬਰ ਲੈ ਕੇ ਆਈ। ਮਾਂ ਬੋਲੀ ਪੰਜਾਬੀ ਦੇ ਲਾਡਲੇ ਪੁੱਤਰ, ਮਹਾਨ ਕਵੀ ਤੇ ਇਸ ਸਦੀ ‘ਚ ਸਾਹਿਤ ਦੇ ਯੁੱਗ ਪੁਰਸ਼ ਸੁਰਜੀਤ ਪਾਤਰ ਜੀ ਦੇ ਅਕਾਲ ਚਲਾਣੇ ਨਾਲ ਸਾਹਿਤ ਦੀ ਦੁਨੀਆ ਵਿਚ ਅਜਿਹਾ ਖਲਾਅ ਪੈਦਾ ਹੋ ਗਿਆ ਹੈ ਜਿਸ ਨੁੰ ਭਰਨਾ ਬਹੁਤ ਹੀ ਮੁਸ਼ਕਿਲ ਹੋਵੇਗਾ। ਸੰਤ ਸਿੰਘ ਸੇਖੋਂ ਹੁਰਾਂ ਨੇ ਕਦੀ ਕਿਹਾ ਸੀ ਕਿ ਵੀਹਵੀਂ ਸਦ...
Ep42 ਆਪਣੀ ਮਾਂ - ਡਾ. ਵਰਿਆਮ ਸਿੰਘ ਸੰਧੂ | Apni Maa - Dr. Waryam Singh Sandhu | Punjabi Write up #harleentutorials 11.05.2024 16:42
Dr. Waryam Singh Sandhu, born on 10th of September 1945 is a famous Indian author of short stories. The writer published his first ever short story "Akhan Vich Mar Gayi Khushi" in the famous Punjabi magazine known as Preetlari. In the year 2000, he was awarded with the Sahitya Akademi Award for his famous short story collection known as "Chauthi koot". Although he usually write...
Ep41 ਮੇਰਾ ਨਾਨਕ ਇਕੱਲਾ ਰਹਿ ਗਿਆ ਹੈ - ਡਾ. ਵਰਿਆਮ ਸਿੰਘ ਸੰਧੂ | Mera Nanak Ikalla Reh Gaya Hai - Dr. Waryam Singh Sandhu | Punjabi Lekh #harleentutorials 04.05.2024 24:50
Dr. Waryam Singh Sandhu, born on 10th of September 1945 is a famous Indian author of short stories. The writer published his first ever short story "Akhan Vich Mar Gayi Khushi" in the famous Punjabi magazine known as Preetlari. In the year 2000, he was awarded with the Sahitya Akademi Award for his famous short story collection known as "Chauthi koot". Although he usually write...
Ep40 ਧਰਤੀ ਹੇਠਲਾ ਬੌਲਦ - ਕੁਲਵੰਤ ਸਿੰਘ ਵਿਰਕ | Dharti Hethla Bauld - Kulwant Singh Virk | Punjabi Kahani #harleentutorials 27.04.2024 14:24
Kulwant Singh Virk, the tallest storyteller of Punjabi Short Story. For his readers, his best story perhaps will always be ‘Dharti Hethla Bauld’, which takes its name from the myth that the earth’s weight rests on two horns of a bull. It tells the story of two soldiers from Punjab who meet on the war front in the North-East and become friends. When one of the two, Maan Singh, is returning home on...
Ep39 ਤਾਮੀਲ ਕੁਨਿੰਦਾ - ਨਵਤੇਜ ਸਿੰਘ ਪ੍ਰੀਤਲੜੀ | Tameel Kuninda - Navtej Singh Preetlari | Punjabi Kahani #harleentutorials 20.04.2024 16:38
ਤਾਮੀਲ ਕੁਨਿੰਦਾ ~ ਨਵਤੇਜ ਸਿੰਘ ਪ੍ਰੀਤਲੜੀ ਦੀ ਕਹਾਣੀ Tameel Kuninda ~ Story by Navtej Singh Preetlari Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks ...
Ep38 ਤਿੰਨ ਰੰਗ ਨਹੀਉਂ ਲੱਭਣੇ - ਡਾ. ਦਲੀਪ ਕੌਰ ਟਿਵਾਣਾ | Tin Rang Nahiyo Labhne - Dr. Dalip Kaur Tiwana | Punjabi Lekh #harleentutorials 13.04.2024 18:21
ਤਿੰਨ ਰੰਗ ਨਹੀਉਂ ਲੱਭਣੇ ~ ਡਾ. ਦਲੀਪ ਕੌਰ ਟਿਵਾਣਾ ਦਾ ਲੇਖ Tin Rang Nahiyo Labhne ~ Article by Dr. Dalip KaurTiwana Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks ...
Ep37 ਨਿੱਕੀ ਬੂਟੀ ਦਾ ਸੂਟ - ਗੁਰਬਚਨ ਸਿੰਘ ਭੁੱਲਰ | Nikki Booti Da Suit - Gurbachan Singh Bhullar | Punjabi Story #harleentutorials 06.04.2024 15:35
ਨੌਕਰੀ ਕਰਦੇ ਭਤੀਜੇ ਨੂੰ ਭੂਆ ਦਾ ਮੋਹ ਭਿੱਜਿਆ ਸੁਨੇਹਾ ਮਿਲ਼ਦਾ ਹੈ। ਉਹ ਭਾਵੁਕ ਹੋ ਜਾਂਦਾ ਹੈ। ਕਿੰਨੀਆਂ ਮੋਹ ਭਰੀਆਂ ਯਾਦਾਂ ਉਸ ਦੇ ਜ਼ਿਹਨ ਵਿੱਚ ਘੁੰਮਦੀਆਂ ਹਨ। ਉਹ ਦੋ-ਚਾਰ ਛੁੱਟੀਆਂ ਲੈ ਕੇ ਜਾਣ ਦੀ ਸਲਾਹ ਬਣਾ ਲੈਂਦਾ ਹੈ। ਭੂਆ ਵੱਲੋਂ ਮਿਲੇ ਸੱਦੇ ਦੇ ਪਿੱਛੇ ਕੰਮ ਕਰਦੀ ਉਸ ਤੋਂ ਪੈਸੇ ਮੰਗਣ ਦੀ ਭੂਆ ਦੇ ਪਰਿਵਾਰ ਦੀ ਝਾਕ ਉਸਦੇ ਮਿਲ਼ਨੀ ਦੇ ਚਾਓ ਨੂੰ ਠੰਡਾ ਕਰ ਦਿੰਦੀ ਹੈ। ਇਹ ਕਹਾਣੀ ਨਾ ਸਿਰਫ਼ ਇੱਕ ਤਨਖ਼ਾਹਦਾਰ ਵਿਅਕਤੀ ਦੀ ਧਾਰਨਾ ਦੇ ਆਲੇ ਦੁਆਲੇ ਦੀਆਂ ਵਿਚਾਰ ਪ੍ਰਕਿਰਿਆਵਾਂ ਦੀ ਪੜਚੋਲ ਕਰਦੀ...
Ep36 ਛੁੱਟੀ - ਅਜੀਤ ਕੌਰ | Chhutti - Ajeet Cour | Punjabi Story #harleentutorials 13.01.2024 18:39
ਅਜੀਤ ਕੌਰ ਦੀ ਕਹਾਣੀ ‘ਛੁੱਟੀ’ ਪਾਠਕ ਨੂੰ ਪੰਜਾਬ ਦੇ ਉਨ੍ਹਾਂ ਵਕਤਾਂ ਦੇ ਰੂ-ਬ-ਰੂ ਕਰਵਾਉਂਦੀ ਹੈ, ਜਦੋਂ ਬੰਦੇ ਨੂੰ ਬੇਵਸਾਹੀ ਨੇ ਬੁਰੀ ਤਰ੍ਹਾਂ ਡਸ ਲਿਆ ਹੋਇਆ ਸੀ। ਉਨ੍ਹਾਂ ‘ਵਖਤਾਂ ਮਾਰੇ’ ਵਕਤ ਦੌਰਾਨ ਪੰਜਾਬੀ ਲੇਖਕਾਂ ਨੇ ਹਾਅ ਦਾ ਨਾਅਰਾ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਕਹਾਣੀ ਵਿਚ ਉਸ ਮਾਹੌਲ ਦਾ ਝਲਕਾਰਾ ਪਾਠਕਾਂ ਨੂੰ ਉਸ ਵਕਤ ਦੀਆਂ ਗੁੰਝਲਾਂ ਸਾਹਮਣੇ ਲਿਜਾ ਖਲਿਆਰਦਾ ਹੈ। ਛੁੱਟੀ ~ ਅਜੀਤ ਕੌਰ ਦੀ ਕਹਾਣੀ Chhutti ~ Story By Ajeet Cour Narrated by ~ Harleen Kaur #ha...
Ep35 ਦੂਜੀ ਵਾਰ ਜੇਬ ਕੱਟੀ ਗਈ - ਨਵਤੇਜ ਸਿੰਘ ਪ੍ਰੀਤਲੜੀ | Duji Vaar Jeb Katti Gayi - Navtej Singh Preetlari | Punjabi Story #harleentutorials 30.12.2023 12:50
ਨਵਤੇਜ ਸਿੰਘ ਪ੍ਰੀਤਲੜੀ ਪੰਜਾਬ ਦੇ ਨਾਮਵਰ ਲੇਖਕ ਸਨ। ਪ੍ਰਸਿੱਧ ਪੰਜਾਬੀ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਘਰ ਜਨਮੇ, ਨਵਤੇਜ ਸਿੰਘ ਦੀ ਸਾਹਿਤ ਨਾਲ ਪਹਿਲੀ ਸਾਂਝ ਅੱਠ ਕੁ ਸਾਲ ਦੀ ਉਮਰ ਵਿਚ ਪਈ। ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਾਲ਼ ਨਵਤੇਜ ਸ਼ੁਰੂ ਤੋਂ ਹੀ ਪ੍ਰੀਤਲੜੀ ਰਸਾਲੇ ਦੇ ਸੰਪਾਦਕੀ ਕੰਮ ਵਿੱਚ ਹੱਥ ਵਟਾਉਂਦੇ ਸਨ ਅਤੇ ਪਿਤਾ ਦੀ ਮੌਤ ਤੋਂ ਬਾਅਦ ਇਹ ਪੂਰਾ ਕੰਮ ਉਹਨਾਂ ਨੇ ਸੰਭਾਲ ਲਿਆ। ਉਨ੍ਹਾਂ ਦੀਆਂ ਕੁਝ ਕਹਾਣੀਆਂ ਪਾਠਕਾਂ ਨੂੰ ਝੰਜੋੜ ਕੇ ਰੱਖ ਦੇਣ ਅਤੇ ਡੂੰਘੀਆਂ ਸੋਚਾਂ ਵਿਚ ਪਾਉਣ ਦੇ ਸਮਰ...
Ep34 ਹੀਰਿਆਂ ਦਾ ਹਾਰ - ਜੇ. ਬੀ. ਸਿੰਘ | Heereyan Da Haar - J. B. Singh | Punjabi Story #harleentutorials 23.12.2023 12:38
ਲੇਖਕ ਜੇ.ਬੀ. ਸਿੰਘ ਦੀ ਰਚਨਾ ‘ਹੀਰਿਆਂ ਦਾ ਹਾਰ’ ਵਾਕਈ ਦਿਲ ਅੰਦਰ ਅਛੋਪਲੇ ਜਿਹੇ ਬੈਠ ਜਾਣ ਵਾਲੀ ਕਹਾਣੀ ਹੈ। ਇਹ ਕਹਾਣੀ ਰਿਸ਼ਿਤਆਂ ਦੇ ਕੱਚੇ ਧਾਗਿਆਂ ਨੂੰ ਮਜ਼ਬੂਤ ਕਰਦੀ ਹੈ। ਹੀਰਿਆਂ ਦਾ ਹਾਰ ~ ਜੇ. ਬੀ. ਸਿੰਘ ਦੀ ਕਹਾਣੀ Heereyan Da Haar ~ Story by J. B. Singh Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #pun...
Ep33 ਸ਼ਾਨੇ-ਪੰਜਾਬ - ਰਘੁਬੀਰ ਢੰਡ | Shane Punjab - Raghubir Dhand | Punjabi Story #harleentutorials 16.12.2023 44:57
'ਸ਼ਾਨੇ-ਪੰਜਾਬ' ਪੰਜਾਬੀ ਕਹਾਣੀਕਾਰ 'ਰਘੁਬੀਰ ਢੰਡ' ਦੀ ਵਕਤ ਦੀਆਂ ਘੁੰਮਣਘੇਰੀਆਂ ਵਿੱਚ ਗੋਤੇ ਖਾਂਦੇ ਸੰਘਰਸ਼ਸ਼ੀਲ ਅਤੇ ਅਣਖੀਲੇ ਪਰਵਾਰ ਬਾਰੇ ਲਿਖੀ ਇੱਕ ਕਹਾਣੀ ਹੈ ਜੋ 1980ਵਿਆਂ ਵਿੱਚ ਪਹਿਲੀ ਵਾਰ ਛਪੀ ਸੀ। ਰਘੁਬੀਰ ਢੰਡ ਨੇ ਆਪਣੀ ਇਸ ਕਹਾਣੀ ਵਿੱਚ ਪੰਜਾਬ ਦੀ ਰੂਹ ਨੂੰ ਫੜਨ ਦਾ ਯਤਨ ਕੀਤਾ ਹੈ। ਅੱਜ ਦਾ ਪੰਜਾਬੀ ਮਾਨਸ ਭਾਵੇਂ ਉਸ ਸਮੇਂ ਦੇ ਪੰਜਾਬ ਤੋਂ ਬਹੁਤ ਅਗਾਂਹ ਲੰਘ ਆਇਆ ਹੈ ਜਿਸ ਦਾ ਜ਼ਿਕਰ ਇਸ ਕਹਾਣੀ ਵਿਚ ਹੋਇਆ ਹੈ, ਪਰ ਇਸ ਕਹਾਣੀ ਵਿਚਲਾ ਦਰਦ ਅੱਜ ਵੀ ਪੰਜਾਬ ਦੇ ਬਾਸ਼...
Ep32 ਉਹ, ਤੇ ਉਹ - ਸੁਕੀਰਤ ਆਨੰਦ | Oh, Te Oh - Sukirat Anand | Punjabi Story #harleentutorials 09.12.2023 35:17
ਕੀ ਹੁੰਦਾ ਹੈ ਜਦੋਂ ਗ੍ਰਨਾਦਾ ਦੀਆਂ ਸੁੰਨਸਾਨ, ਹਨੇਰੀਆਂ ਗਲੀਆਂ ਵਿਚ ਇੱਕ ਪੰਜਾਬੀ ਬੰਦਾ ਰਾਹਜ਼ਨੀ ਦਾ ਸ਼ਿਕਾਰ ਹੋ ਜਾਂਦਾ ਹੈ ? ਉਹ, ਤੇ ਉਹ - ਸੁਕੀਰਤ ਆਨੰਦ ਦੀ ਕਹਾਣੀ Oh, Te Oh - Story by Sukirat Singh Anand Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa...
Ep31 ਕੋਟ ਤੇ ਮਨੁੱਖ - ਨਵਤੇਜ ਸਿੰਘ ਪ੍ਰੀਤਲੜੀ | Coat Te Manukh - Navtej Singh Preetlari | Punjabi Story #harleentutorials 02.12.2023 26:46
ਨਵਤੇਜ ਸਿੰਘ ਪ੍ਰੀਤਲੜੀ ਪੰਜਾਬ ਦੇ ਨਾਮਵਰ ਲੇਖਕ ਸਨ। ਪ੍ਰਸਿੱਧ ਪੰਜਾਬੀ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਘਰ ਜਨਮੇ, ਨਵਤੇਜ ਸਿੰਘ ਦੀ ਸਾਹਿਤ ਨਾਲ ਪਹਿਲੀ ਸਾਂਝ ਅੱਠ ਕੁ ਸਾਲ ਦੀ ਉਮਰ ਵਿਚ ਪਈ। ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਾਲ਼ ਨਵਤੇਜ ਸ਼ੁਰੂ ਤੋਂ ਹੀ ਪ੍ਰੀਤਲੜੀ ਰਸਾਲੇ ਦੇ ਸੰਪਾਦਕੀ ਕੰਮ ਵਿੱਚ ਹੱਥ ਵਟਾਉਂਦੇ ਸਨ ਅਤੇ ਪਿਤਾ ਦੀ ਮੌਤ ਤੋਂ ਬਾਅਦ ਇਹ ਪੂਰਾ ਕੰਮ ਉਹਨਾਂ ਨੇ ਸੰਭਾਲ ਲਿਆ। ਉਨ੍ਹਾਂ ਦੀਆਂ ਕੁਝ ਕਹਾਣੀਆਂ ਪਾਠਕਾਂ ਨੂੰ ਝੰਜੋੜ ਕੇ ਰੱਖ ਦੇਣ ਅਤੇ ਡੂੰਘੀਆਂ ਸੋਚਾਂ ਵਿਚ ਪਾਉਣ ਦੇ ਸਮਰ...
Ep30 ਇੱਛਾਵਾਂ ਕਿਵੇਂ ਪੂਰੀਆਂ ਕਰੀਏ- ਸਵੇਟ ਮਾਰਡਨ | Ichhawan Kive Pooriyan Kariye- Swett Marden #harleentutorials 25.11.2023 12:53
ਜਦੋਂ ਆਦਮੀ ਦੇ ਮਨ 'ਚ ਸਾਹਸ ਤੇ ਲਗਨ ਦਾ ਮੇਲ ਹੁੰਦਾ ਫਿਰ ਉਹ ਸਭ ਕੁਝ ਕਰ ਗੁਜ਼ਰਦਾ। ਤੁਹਾਡੀ ਸਾਰੀ ਇੱਛਾ ਪੂਰੀ ਹੋ ਸਕਦੀ ਹੈ, ਏਨੀ ਯੋਗਤਾ ਤੁਹਾਡੇ 'ਚ ਹੈ। ਜ਼ਰੂਰਤ ਇਸ ਗੱਲ ਦੀ ਹੈ ਕਿ ਤੁਸੀਂ ਇਸ ਯੋਗਤਾ ਨੂੰ ਪਹਿਚਾਣ ਲਓ। ਸਫ਼ਲਤਾ ਦੇ ਲਈ ਸਭ ਤੋਂ ਵੱਡੀ ਜ਼ਰੂਰਤ ਸਮੇਂ ਦਾ ਸਦਉਪਯੋਗ ਕਰਨਾ ਹੋਏਗਾ ਜਿਨ੍ਹਾਂ ਜ਼ਿਆਦਾ ਸਮਾਂ ਤੁਸੀਂ ਆਪਣੇ ਉਦੇਸ਼ ਵਿਚ, ਆਪਣੀ ਇੱਛਾ ਪੂਰਤੀ 'ਚ ਲਗਾਓਗੇ ਓਹਨੀ ਨੇੜਤਾ ਤੁਹਾਡੇ ਕੰਮ ਦੀ ਸਫਲਤਾ 'ਚ ਆਏਗੀ । ਇੱਛਾਵਾਂ ਕਿਵੇਂ ਪੂਰੀਆਂ ਕਰੀਏ ~ ਸਵੇਟ ਮਾਰਡਨ ਦ...
Ep29 ਸੁਨਹਿਰੀ ਜਿਲਦ - ਨਾਨਕ ਸਿੰਘ | Sunehri Jild- Nanak Singh | Punjabi Story #harleentutorials 18.11.2023 14:19
ਸੁਨਹਿਰੀ ਜਿਲਦ ~ ਨਾਨਕ ਸਿੰਘ ਦੀ ਕਹਾਣੀ Sunehri Jild~ Story by Nanak Singh Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabis...
Ep28 ਮੈਂ ਛੁੱਟੀ 'ਤੇ ਜਾ ਰਹੀ ਹਾਂ- ਡਾ. ਅਰਵਿੰਦਰ ਧਾਲੀਵਾਲ | Main Chhutti Te Ja Rahi haan- Dr. Arvinder Dhaliwal | Punjabi Story #harleentutorials 10.11.2023 19:54
ਮੈਂ ਛੁੱਟੀ 'ਤੇ ਜਾ ਰਹੀ ਹਾਂ ~ ਡਾ. ਅਰਵਿੰਦਰ ਧਾਲੀਵਾਲ ਦੀ ਕਹਾਣੀ Main Chhutti Te Ja Rahi haan ~ Story by Dr. Arvinder Dhaliwal Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks...
Ep27 ਵਗਦੇ ਪਾਣੀ- ਡਾ. ਦੀਵਾਨ ਸਿੰਘ ਕਾਲੇਪਾਣੀ | Vagde Pani- Dr. Diwan Singh Kalepani | Punjabi Poem #harleentutorials 04.11.2023 1:39
ਵਗਦੇ ਪਾਣੀ ~ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ Vagde Pani ~ Poem by Dr. Diwan Singh Kalepani Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #bestpunjabistories #punjabishortstories ...
Ep26 ਮਨ ਦਾ ਸਿੱਕਾ- ਰਵਿੰਦਰ ਰੁਪਾਲ | Mann Da Sikka- Ravinder Rupal | Punjabi Story #harleentutorials 28.10.2023 20:19
ਮਨ ਦਾ ਸਿੱਕਾ ~ ਰਵਿੰਦਰ ਰੁਪਾਲ ਦੀ ਕਹਾਣੀ Mann Da Sikka~ Story By Ravinder Rupal Narrated by ~ Harleen Kaur #harleentutorials #harleenkaur #punjabiaudiobooksbyharleentutorials #punjabipodcast #punjabistories #punjabivirsa #punjabiliterature #punjabibooks #bestpunjabistories #shortstories...
Podobné podcasty
Replaio není vydavatelem podcastů; názvy pořadů, obálky a audio patří jejich autorům a šíří se přes veřejné RSS kanály